*ਆਖਰੀ ਉਮੀਦ ਵੈਲਫ਼ੇਅਰ ਸੰਸਥਾ ਨੇ ਮਨੁਖਤਾ ਦੀਆਂ ਹੋਰਨਾਂ ਸੇਵਾਵਾਂ ਵਾਂਗ਼ ਵਾਤਾਵਰਣ ਦੀ ਸੁਰੱਖਿਆ ਵਾਸਤੇ ਦਰਖਤ ਲਗ਼ਾਉਣ ਦੀ ਮੁਹਿੰਮ ਵੀ ਵਿੱਢੀ–ਭੱਟੀ ਫ਼ਰਾਂਸ*
ਪੈਰਿਸ 13 ਜੂਨ ( ਦਾ ਮਿਰਰ ਪੰਜਾਬ) ਜਲੰਧਰ ਤੋਂ ਦਾ ਮਿਰਰ ਪੰਜਾਬ ਦੇ ਪੱਤਰਕਾਰ ਇਕਬਾਲ ਸਿੰਘ ਭੱਟੀ ਨੂੰ ਮਿਲੀ ਜਾਣਕਾਰੀ ਮੁਤਾਬਿਕ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਹਰੇਕ ਐਤਵਾਰ ਇੱਕ ਸੌਅ ਗ਼ਿਆਰਾਂ ਬੂਟੇ ਲਗਾਉਣ ਦੀ ਮੁਹਿੰਮ ਦੇ ਅਧੀਨ ਬੀਤੇ ਕੱਲ ਸੰਸਥਾ ਦੀ ਸਮੁੱਚੀ ਟੀਮ ਦੇ ਮੈਂਬਰਾਂ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਸੇਵਾ ਮਾਡਲ ਟਾਊਨ […]
Continue Reading




