*ਐਸਐਚਓ ਨਵਦੀਪ ਸਿੰਘ ਦੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਦੀ ਹੋਵੇ ਜਾਂਚ : ਮਦਨ ਬਿੱਲਾ*

ਜਲੰਧਰ : (ਦਾ ਮਿਰਰ ਪੰਜਾਬ)- ਬਸਪਾ ਜਲੰਧਰ ਉੱਤਰੀ ਵਿਧਾਨਸਭਾ ਹਲਕੇ ਦੇ ਜਨਰਲ ਸਕੱਤਰ ਮਦਨ ਬਿੱਲਾ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਥਾਣਾ ਡਵੀਜ਼ਨ ਨੰਬਰ 8 ਦੇ ਖੇਤਰ ਵਿੱਚ ਵੱਡੇ ਪੱਧਰ ’ਤੇ ਨਸ਼ਾ ਵਿਕ ਰਿਹਾ ਹੈ। ਇਹ ਮਾਮਲਾ ਪੂਰੀ ਤਰ੍ਹਾਂ ਐਸਐਚਓ ਥਾਣਾ 8 ਇੰਸਪੈਕਟਰ ਨਵਦੀਪ ਸਿੰਘ ਦੀ ਜਾਣਕਾਰੀ ਵਿੱਚ ਹੈ। ਉਨ੍ਹਾਂ ਕਿਹਾ ਕਿ ਇਲਾਕੇ […]

Continue Reading

*147ਵੇਂ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ‘ਚ ਚੋਂ 20 ਦੇ ਕਰੀਬ ਉੱਚ ਕੋਟੀ ਦੇ ਕਲਾਸੀਕਲ ਸੰਗੀਤ ਦੇ ਕਲਾਕਾਰ ਆਪਣੀ ਕਲਾ ਦਾ ਜਾਦੂ ਦਿਖਾਉਣਗੇ*

ਜਲੰਧਰ (ਦਾ ਮਿਰਰ ਪੰਜਾਬ )-147ਵੇਂ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ‘ਚ ਇਸ ਸਾਲ ਦੇਸ਼ ਭਰ ‘ਚੋਂ 20 ਦੇ ਕਰੀਬ ਉੱਚ ਕੋਟੀ ਦੇ ਕਲਾਸੀਕਲ ਸੰਗੀਤ ਦੇ ਕਲਾਕਾਰ ਆਪਣੀ ਕਲਾ ਦਾ ਜਾਦੂ ਦਿਖਾਉਣਗੇ। ਇਹ ਪ੍ਰਗਟਾਵਾ ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਸਭਾ ਦੀ ਪ੍ਰਧਾਨ ਪੁਰਨਿਮਾ ਬੇਰੀ ਤੇ ਜਨਰਲ ਸਕੱਤਰ ਦੀਪਕ ਬਾਲੀ ਨੇ ਦੱਸਿਆ ਕਿ ਸ੍ਰੀ ਦੇਵੀ ਤਲਾਬ ਮੰਦਰ ‘ਚ […]

Continue Reading

*ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਵਿੱਚ ਐਥਲੈਟਿਕ ਮੀਟ ਦਾ ਸ਼ੁੱਭ-ਆਰੰਭ ਸੀ.ਬੀ.ਐੱਸ.ਈ. ਰੀਜ਼ਨਲ ਅਫਸਰ ਡਾਕਟਰ ਸ਼ਵੇਤਾ ਅਰੋੜਾ ਦੇ ਹੱਥੋਂ ਹੋਇਆ*

ਜਲੰਧਰ( ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਕੈੰਪਸ ਵਿੱਚ ਸੀ.ਬੀ.ਐੱਸ.ਈ. ਕਲੱਸਟਰ ਐਥਲੈਟਿਕ ਮੀਟ 2022 ਦਾ ਸ਼ੁੱਭ-ਆਰੰਭ ਅੱਜ ਚੰਡੀਗੜ੍ਹ ਦੀ ਰੀਜ਼ਨਲ ਅਫਸਰ ਡਾਕਟਰ ਸ਼ਵੇਤਾ ਅਰੋੜਾ ਦੇ ਹੱਥੋਂ ਹੋਇਆ। ਮੁੱਖ ਮਹਿਮਾਨ ਦਾ ਸਵਾਗਤ ਮੈਨੇਜਮੇਂਟ ਦੇ ਸਾਰੇ ਮੈਂਬਰਾਂ ਨੇ ਕੀਤਾ।ਇਸ ਮੌਕੇ ‘ਤੇ ਡਾਕਟਰ ਰਸ਼ਿਮ ਵਿੱਜ ਨੇ (ਸਿਟੀ ਕੋਆਰਡੀਨੇਟਰ) ਦੀ ਭੂਮਿਕਾ ਨਿਭਾਈ। ਸਭ ਤੋਂ ਪਹਿਲਾਂ ਮੁੱਖ ਮਹਿਮਾਨ ਨੇ ਝੰਡਾ […]

Continue Reading

*ਹੋਟਲ ਮੈਰੀਟੋਨ ਦੇ ਖਿਲਾਫ ਨਗਰ ਨਿਗਮ ਨਗਰ ਨਿਗਮ ਦੇ ਕਮਿਸ਼ਨਰ ਨੂੰ ਇਕ ਹੋਰ ਸ਼ਿਕਾਇਤ*

ਜਲੰਧਰ (ਦਾ ਮਿਰਰ ਪੰਜਾਬ)-ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਤੋਂ ਆਉਣ ਤੋਂ ਪਹਿਲਾਂ ਭਗਵੰਤ ਮਾਨ ਅਤੇ ਪਾਰਟੀ ਦੇ ਰਾਸ਼ਟਰੀ ਸੰਸਥਾਪਕ ਸ੍ਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇਗਾ ਜੋ ਭ੍ਰਿਸ਼ਟਾਚਾਰ ਕਰੇਗਾ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਇਹ ਵਾਅਦੇ ਵਾਅਦੇ ਹੀ ਹੈਰਾਨ […]

Continue Reading

*ਪੰਜਾਬ ਪ੍ਰੈੱਸ ਕਲੱਬ ਦੀ ਚੋਣ ਲਈ ਨਾਮਜ਼ਦਗੀ ਪ੍ਰਕਿਰਿਆ ਹੋਈ ਮੁਕੰਮਲ, ਕਾਗਜਾਂ ਦੀ ਵਾਪਸੀ 5 ਨੂੰ*

ਜਲੰਧਰ, 4 ਦਸੰਬਰ 2022 (ਦਾ ਮਿਰਰ ਪੰਜਾਬ ):-ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਚੋਣ ਅਧਿਕਾਰੀਆਂ ਦੀ ਅੱਜ ਕਾਗਜਾਂ ਦੀ ਛਾਣਬੀਣ ਸਬੰਧੀ ਮੀਟਿੰਗ ਹੋਈ। ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਦੋ ਦਿਨ ਸਨ। ਕਾਗਜ਼ਾਂ ਦੀ ਛਾਣਬੀਣ ਦੌਰਾਨ ਜਿਹੜੇ ਕਾਗ਼ਜ਼ ਠੀਕ ਪਾਏ ਗਏ, ਉਨ੍ਹਾਂ ਦੇ ਨਾਲ ਇਥੇ ਦਿੱਤੇ ਜਾ ਰਹੇ ਹਨ। ਕਾਗਜ਼ ਵਾਪਿਸ ਲੈਣ ਦੀ ਮਿਤੀ 5 ਦਸੰਬਰ ਹੈ […]

Continue Reading

*ਇੰਨੋਸੈਂਟ ਹਾਰਟਸ ਵਿਖੇ ‘ਵੀ ਰਾਈਜ਼ ਬਾਈ ਲਿਫਟਿੰਗ ਅਦਰਜ਼’ ਦੇ ਸੰਦੇਸ਼ ਨਾਲ ‘ਬੈਸਟੋਵਾਲ ਟੂ ਦ ਬੈਸਟ’ ਸਾਲਾਨਾ ਇਨਾਮ ਵੰਡ ਸਮਾਗਮ ਸੰਪੰਨ*

ਜਲੰਧਰ( ਦਾ ਮਿਰਰ ਪੰਜਾਬ)-ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਅਧੀਨ ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ ‘ਬੈਸਟੋਵਾਲ ਟੂ ਦ ਬੈਸਟ’ ਕਰਵਾਇਆ ਗਿਆ, ਜਿਸ ਵਿੱਚ ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਸ੍ਰੀ ਵਰਿੰਦਰਪਾਲ ਸਿੰਘ ਬਾਜਵਾ (ਪੀ.ਸੀ.ਐਸ., ਵਧੀਕ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ) ਨੇ ਮੁੱਖ ਮਹਿਮਾਨ […]

Continue Reading

*ਪਟਨਾ ਸਾਹਿਬ ਵਿਖੇ ਨਕਲੀ ਸੋਨਾ ਚੜਾਉਣ ਦੇ ਮਾਮਲੇ ਵਿਚ ਪਟਨਾ ਅਦਾਲਤ ਨੇ ਡਾ.ਗੁਰਵਿੰਦਰ ਸਿੰਘ ਸਮਰਾ ਦੀ ਜਮਾਨਤ ਕੀਤੀ ਖਾਰਿਜ*

ਜਲੰਧਰ (ਦਾ ਮਿਰਰ ਪੰਜਾਬ)-ਗੁਰਵਿੰਦਰ ਸਿੰਘ ਸਮਰਾ ਪੁੱਤਰ ਗੁਰਦੀਪ ਸਿੰਘ ਵਾਸੀ ਕਰਤਾਰਪੁਰ ਨਕਲੀ ਕਰਤੂਤਾਂ ਕਾਰਨ ਬਹੁਤ ਮਸ਼ਹੂਰ ਹੈ। ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਕੇ ਉਹ ਆਪਣੀ ਉਚੀ ਪਹੁੰਚ ਸਦਕਾ ਹਮੇਸ਼ਾ ਬਚ ਜਾਂਦਾ ਹੈ। ਉਸ ਉਪਰ ਲਗ ਪਗ 40-45 ਮੁਕੱਦਮੇ ਦਰਜ ਹਨ। 10-15 ਵਿਚੋਂ ਸਜਾ ਸੁਣਾਈ ਗਈ ਪਰ ਉਸ ਨਾਲ ਸਮਰੇ ਦੀਆ ਅਪਰਾਧਿਕ ਗਤੀਵਿਧੀਆ ਨਹੀਂ ਰੁਕੀਆਂ। ਹੁਣ […]

Continue Reading

*ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਪਣੇ ਸਾਥੀਆਂ ਦੀ ਹੰਗਾਮੀ ਮੀਟਿੰਗ ਬੇਗੋਵਾਲ ਵਿਖੇ ਛੇਅ ਦਸੰਬਰ ਨੂੰ ਸੱਦੀ*

ਪੈਰਿਸ / ਬੇਗੋਵਾਲ ( ਭੱਟੀ ਫਰਾਂਸ ) ਬੇਗੋਵਾਲ ਸਥਿੱਤ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਦੇ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਹਲਕਾ ਭੁਲੱਥ ਵਿਖੇ 6 ਦਸੰਬਰ ਦਿਨ ਮੰਗਲਵਾਰ ਨੂੰ ਦੁਪਿਹਰ ਦੇ ਇੱਕ ਵਜੇ ਸਾਬਕਾ ਪ੍ਰਧਾਨ S.G.P.C ਬੀਬੀ ਜਗੀਰ ਕੌਰ ਵੱਲੋਂ ਆਪਣੇ ਸਾਥੀਆਂ ਅਤੇ ਵਰਕਰਾਂ ਦੀ ਹੰਗਾਮੀ ਮੀਟਿੰਗ ਗੁਰਦੁਆਰਾ ਸਾਹਿਬ ( ਸੰਤ ਬਾਬਾ ਪ੍ਰੇਮ ਸਿੰਘ ਬੇਗੋਵਾਲ ) […]

Continue Reading