*ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲੋਹਾਰਾਂ ਵਿਖੇ ਮਨਾਇਆ ਗਿਆ ਤੀਜ ਦਾ ਜਸ਼ਨ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲੋਹਾਰਾਂ ਨੇ ਤੀਜ ਦਾ ਤਿਉਹਾਰ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ। ਵਿਦਿਆਰਥੀਆਂ ਨੇ ਸੋਲੋ ਅਤੇ ਗਰੁੱਪ ਗੀਤ, ਡਾਂਸ ਅਤੇ ਗਿੱਧੇ ਦਾ ਸੱਭਿਆਚਾਰਕ ਸ਼ੋਅ ਪੇਸ਼ ਕੀਤਾ। ਇਸ ਤੋਂ ਬਾਅਦ ਲੜਕੀਆਂ ਨੇ ਦਰੱਖਤ ‘ਤੇ ਝੂਲੇ ਦਾ ਆਨੰਦ ਮਾਣਿਆ ਅਤੇ ਫਿਰ ਆਪਣੇ ਹੱਥਾਂ ਨੂੰ ਮਹਿੰਦੀ ਨਾਲ ਸਜਾਇਆ। ਸਮਾਰੋਹ ਨੂੰ ਰੇਡੀਓ ਸਿਟੀ […]

Continue Reading

*ਹਿਮਾਚਲ ਨਾਲ ਲੱਗਦੇ ਪਿੰਡ ਸਧਾਣੀ ਦੀ ਹਡ਼੍ਹ ’ਚ ਰੁਡ਼੍ਹੀ ਸਡ਼ਕ, ਡੇਢ ਮਹੀਨੇ ਤੋਂ ਪੰਜਾਬ ਨਾਲੋਂ ਟੁੱਟਿਆ ਸਡ਼ਕੀ ਸੰਪਰਕ*

ਦੀਪਕ ਠਾਕੁਰ ਤਲਵਾਡ਼ਾ, 24 ਅਗਸਤ-ਤਿੰਨ ਪਾਸਿਓਂ ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਘਿਰਿਆ ਪਿੰਡ ਸਧਾਣੀ ਪੰਜਾਬ ਦਾ ਅਖ਼ਿਰਲਾ ਪਿੰਡ ਹੈ। ਸ਼ਹਿਰ ਤਲਵਾਡ਼ਾ ਤੋਂ 22 ਕਿਲੋਮੀਟਰ ਦੂਰ ਪੈਂਦੇ ਪਿੰਡ ਸਧਾਣੀ ਦੀ ਸਾਢੇ ਪੰਜ ਸੌ ਦੇ ਕਰੀਬ ਆਬਾਦੀ ਹੈ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਸੀਮਾ ’ਚ ਵੱਗਦੇ ਸਵਾਂ ਦਰਿਆ ਦੇ ਕੰਢੇ ਜ਼ਿਲ੍ਹਾ ਕਾਂਗਡ਼ਾ ਦੀ ਹੱਦ ’ਤੇ ਸਥਿਤ ਹੈ ਪਿੰਡ […]

Continue Reading

*ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਸਾਨਾਂ ‘ਤੇ ਲਾਠੀਚਾਰਜ ਦੀ ਨਿੰਦਾ ਕੀਤੀ*

ਜਲੰਧਰ (ਦਾ ਮਿਰਰ ਪੰਜਾਬ)- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀ ਪੰਜਾਬ ਦੀ ਆਪ ਸਰਕਾਰ ਵੱਲੋਂ ਹਰ ਵਰਗ ‘ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਸਾਨਾਂ ‘ਤੇ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕਰਦੇ ਹੋਏ ਇਸਨੂੰ ਮੰਦਭਾਗਾ ਦੱਸਿਆ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ […]

Continue Reading

*ਕੱਕਾਰਾਂ ਅਤੇ ਦਸਤਾਰਾਂ ਖਿਲਾਫ ਬੋਲਣ ਵਾਲਿਆ ਵਿਰੁੱਧ ਸਖ਼ਤ ਧਾਰਾਵਾਂ ਤਹਿਤ ਪਰਚਾ ਦਰਜ਼ ਹੋਵੇ*

ਜਲੰਧਰ( ਦਾ ਮਿਰਰ ਪੰਜਾਬ)- ਆਏ ਦਿਨ ਸਿੱਖੀ ਅਤੇ ਦਸਤਾਰ ਦੇ ਨਿਰਾਦਰ ਬਾਰੇ ਆ ਰਹੀਆਂ ਖ਼ਬਰਾਂ ਤੇ ਸਖ਼ਤ ਨੋਟਿਸ ਲੈਂਦੇ ਹੋਏ ਜਲੰਧਰ ਦੀਆਂ ਸਿੰਘ ਸਭਾਵਾਂ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਇਸ ਤਰ੍ਹਾਂ ਦੀ ਬੇਰੁਹਮਤੀ ਕਰਨ ਵਾਲਿਆਂ ਵਿਰੁੱਧ ਗੈਰ ਜਮਾਨਤੀ ਅਤੇ ਸਖ਼ਤ ਧਾਰਾਵਾਂ ਤਹਿਤ ਪਰਚਾ ਦਰਜ਼ ਕਰਨਾ ਚਾਹੀਦਾ ਹੈ । ਸਿੰਘ ਸਭਾਵਾਂ ਦੇ […]

Continue Reading

*ਪੰਜਾਬ ਦੇ ਕਿਸਾਨੋ ਜ਼ਮੀਨਾਂ ਨਾ ਵੇਚੋ ,ਬਾਰਡਰ ਜ਼ਲਦੀ ਖੁਲਣਗੇ -ਪੁਰੇਵਾਲ ,ਖਾਲਸਾ*

ਜਲੰਧਰ (ਦਾ ਮਿਰਰ ਪੰਜਾਬ)-ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਚੇਅਰਮੈਨ ਰਜਿੰਦਰ ਸਿੰਘ ਪੁਰੇਵਾਲ, ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਸਿਖ ਸੇਵਕ ਸੁਸਾਇਟੀ ਜਲਦੀ ਸਰਦਾਰ ਕੁਲਦੀਪ ਸਿੰਘ ਵਡਾਲਾ ਦੀ ਕਰਤਾਰਪੁਰੀ ਮੁਹਿੰਮ ਅਗੇ ਤੌਰਨ ਲਈ ਤੇ ਭਾਰਤ ਪਾਕਿਸਤਾਨ ਦੀ ਸਾਂਝ ਲਈ ,ਵਪਾਰ ਲਈ ਬਾਰਡਰ ਖੋਲਣ ਲਈ ਅਰਦਾਸ ਕਰੇਗੀ।ਇਸ ਬਾਰੇ ਸਮੁਚੀਆਂ ਧਾਰਮਿਕ ਜਥੇਬੰਦੀਆਂ ਦਾ ਸਹਿਯੋਗ ਲਿਆ ਜਾਵੇਗਾ। […]

Continue Reading

*ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਵੱਲੋਂ ਸਤਾਰਵਾਂ ਸਲਾਨਾ ਕਬੱਡੀ ਟੂਰਨਾਮੈਂਟ ਤਿੰਨ ਸਤੰਬਰ ਨੂੰ ਜਸਵੰਤ ਸਿੰਘ ਭਦਾਸ ਦੀ ਸਰਪ੍ਰਸਤੀ ‘ਚ ਹੋਵੇਗਾ —ਭੱਟੀ ਫਰਾਂਸ*

ਪੈਰਿਸ 20 ਅਗਸਤ ( ਪੱਤਰ ਪ੍ਰੇਰਕ ) ਪੈਰਿਸ ਤੋਂ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਦੇ ਫਾਉਂਡਰ ਇਕਬਾਲ ਸਿੰਘ ਭੱਟੀ ਨੇ ਦਸਿਆ ਕਿ ਸਰਪ੍ਰਸਤ ਜਸਵੰਤ ਸਿੰਘ ਭਦਾਸ ਦੀ ਸਰਪ੍ਰਸਤੀ ਅਤੇ ਗੁਰਿੰਦਰ ਸਿੰਘ ਗਿੰਦਾ ਦੀ ਪ੍ਰਧਾਨਗੀ ਹੇਠ ਕਰਵਾਏ ਜਾ ਰਹੇ ਸਤਾਰਵੇਂ ਕਬੱਡੀ ਟੂਰਨਾਮੈਂਟ ਦੇ ਮੁੱਖ ਮਹਿਮਾਨ ਪਾਕਿਸਤਾਨ ਬਿਜਨਿਸਮੈਨ ਫੋਰਮ ( ਫਰਾਂਸ ) ਦੇ ਅਹੁਦੇਦਾਰ ਚੇਅਰਮੈਨ […]

Continue Reading

*ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਵਾਲਾ, ਸਤਾਰਵਾਂ ਸਲਾਨਾ ਕਬੱਡੀ ਟੂਰਨਾਮੈਂਟ, ਤਿੰਨ ਸਤੰਬਰ ਨੂੰ ਸ਼ਾਨੋ ਸ਼ੌਕਤ ਨਾਲ ਹੋਵੇਗਾ —–ਰਮਿੰਦਰ ਸਿੰਘ ਟਿੰਕਾ ਅਤੇ ਨਿੱਕਾ ਗੁਰਦਾਸਪੁਰ*

ਪੈਰਿਸ 19 ਅਗਸਤ ( ਭੱਟੀ ਫਰਾਂਸ ) ਪੈਰਿਸ ਤੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਪੈਰਿਸ ਫਰਾਂਸ ਦੇ ਸੀਨੀਅਰ ਮੈਂਬਰਾਂ ਅਤੇ ਕਲੱਬ ਦੀ ਟੀਮ ਬਾਰੇ ਸਲਾਹਕਾਰ ਨਿੱਕਾ ਗੁਰਦਾਸ, ਰਮਿੰਦਰ ਸਿੰਘ ਟਿੰਕਾ, ਇੰਦੀ, ਹਨੀ, ਗੋਪੀ ਫਿਰੋਜਪੁਰੀਆ ਆਦਿ ਨੇ ਕਿਹਾ ਕਿ ਤਿੰਨ ਸਤੰਬਰ ਨੂੰ ਯੂਨਾਈਟਿਡ ਕਬੱਡੀ ਫੈਡਰੇਸ਼ਨ ਆਫ ਯੂਰਪ ਦੀ ਰਹਿਨੁਮਾਈ ਹੇਠ […]

Continue Reading

*NRI ਲੜਕੀ ਦੀ ਕੋਠੀ ਤੇ ਭੂ -ਮਾਫੀਆ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼*

ਜਲੰਧਰ (ਦਾ ਮਿਰਰ ਪੰਜਾਬ)-ਸਿਮਰ ਗਿੱਲ ਪੁੱਤਰੀ ਸੁਰਿੰਦਰ ਸਿੰਘ ਨਿਵਾਸੀ ਵੈਨਕੂਵਰ ਕਨੇਡਾ ਹਾਲ ਨਿਵਾਸੀ ਬੈਂਗਲੌਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਮੇਰੀ ਕੋਠੀ ਗ੍ਰੇਟਰ ਕੈਲਾਸ਼ ਜਲੰਧਰ ਵਿਖੇ ਹੈ ਜੋ ਅਸੀਂ ਛੁੱਟੀਆਂ ਬਿਤਾਉਣ ਲਈ ਇੱਥੇ ਲਈ ਸੀ। ਕੁਝ ਲੋਕ ਜੋ ਕਿ ਮਾਫ਼ੀਆਂ ਨਾਲ ਸੰਬੰਧਿਤ ਰੱਖਦੇ ਹਨ ਮੇਰੀ ਕੋਠੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। […]

Continue Reading

*ਗੁਰਚਰਨ ਸਿੰਘ ਚੰਨੀ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਿਲ*

ਜਲੰਧਰ (ਦਾ ਮਿਰਰ ਪੰਜਾਬ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੇ ਪੁਰਾਣੇ ਰਹੇ ਜਲੰਧਰ ਤੋਂ ਸਾਥੀ ਸਰਦਾਰ ਗੁਰਚਰਨ ਸਿੰਘ ਚੰਨੀ ਨੂੰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਹੈ। ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੇ ਸਮਰਥਕ ਵੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ […]

Continue Reading

*शराब ठेकेदार पर लगा अपने ही करिंदे पर हमला कराने का आरोप, करीब डेढ़ महीने से इंसाफ के लिए थाने के चक्कर काट रहा है शिकायत करता*

जालंधर 18 अगस्त (The Mirror Punjab) छोटे-मोटे चोर पकड़ कर वाहवाही लूटने वाली पंजाब पुलिस के कारनामे दिन प्रतिदिन चर्चा का विषय बनते रहते हैं लेकिन पुलिस लोगों को इंसाफ दिलाने के लिए कितना सक्षम है इसका अंदाजा लगाना मुश्किल है परंतु ऐसा ही एक मामला रामा मंडी थाने से आ रही है जहां एक […]

Continue Reading