*ਉੱਘੇ ਸਮਾਜ ਸੇਵਕ ਪਰਮਿੰਦਰਪਾਲ ਸਿੰਘ ਖਾਲਸਾ ਅਤੇ zero Fees ਕੰਵਰ ਸਤਿਨਾਮ ਸਿੰਘ ਖਾਲਸਾ ਸਕੂਲ ਦਾ ਸਮਾਜਿਕ ਅਤੇ ਪੰਥਕ ਸੇਵਾਵਾ ਕਰਕੇ ਵਿਸ਼ੇਸ਼ ਸਨਮਾਨ*

ਜਲੰਧਰ (ਦਾ ਮਿਰਰ ਪੰਜਾਬ)-ਪੰਜਾਬੀ ਲਿਖਾਰੀ ਸਭਾ (ਰਜਿ) ਜਲੰਧਰ ਜੋ ਕਿ ਬੀਤੇ ਪੰਜਾਹ ਸਾਲਾਂ ਤੋਂ ਸ੍ਰ ਬੇਅੰਤ ਸਿੰਘ ਸਰਹੱਦੀ ਦੀ ਰਹਿਨੁਮਾਈ ਹੇਠ ਸਾਹਿਤ ਦੀ ਸੇਵਾ ਕਰ ਰਹੀ ਹੈ, ਦਾ ਮਹੀਨਾਵਾਰੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਉੱਘੇ ਸਮਾਜ ਸੇਵਕ ਸ੍ਰ : ਪਰਮਿੰਦਰਪਾਲ ਸਿੰਘ ਖਾਲਸਾ, ਮੁਖ ਸੇਵਾਦਾਰ , ਸਿੱਖ ਸੇਵਕ ਸੋਸਾਇਟੀ( ਇੰਟਰਨੈਸ਼ਨਲ ) ਅਤੇ zero Fees ਕੰਵਰ ਸਤਿਨਾਮ […]

Continue Reading

*ਮੁੱਖਮੰਤਰੀ ਭਗਵੰਤ ਮਾਨ ਦੇ ਜਨਮਦਿਨ ਦੇ ਅਵਸਰ ਤੇ ਜਲੰਧਰ ਵਿਖੇ ਖੂਨਦਾਨ ਕੈਂਪ ਦਾ ਆਯੋਜਨ*

ਜਲੰਧਰ 17 ਅਕਤੂਬਰ (ਦਾ ਮਿਰਰ ਪੰਜਾਬ)- ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਦੇ ਜਨਮਦਿਨ ਦੇ ਮੌਕੇ ਤੇ ਮੰਗਲਵਾਰ ਨੂੰ ਵਿਰਸਾ ਵਿਹਾਰ ਜਲੰਧਰ ਅਤੇ ਲਾਈਫ ਹੇਲਪਲਿਨ ਵਲੋਂ ਨਾਮਦੇਵ ਚੌਕ ਵਿਖੇ ਵਿਰਸਾ ਵਿਹਾਰ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।         ਇਸ ਮੌਕੇ ਤੇ ਸਥਾਨਿਕ ਸਰਕਾਰਾਂ ਦੇ ਮੰਤਰੀ ਬਲਕਾਰ ਸਿੰਘ ਅਤੇ ਰਾਜਵਿੰਦਰ ਕੌਰ ਥਿਆੜਾ ਸੂਬਾ ਸਕੱਤਰ ਦੋਆਬਾ ਇੰਚਾਰਜ […]

Continue Reading

*ਪਿੰਡ ਕਰਨੈਲ ਗੰਜ ਦੇ ਨੌਜੁਆਨਾਂ ਨੇ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਵੱਲੋਂ ਨਗਰ ਕੀਰਤਨ ਦਰਮਿਆਨ ਲਗਾਏ ਗਏ ਲੰਗਰਾਂ ਵਿੱਚ ਖੁਲ ਕੇ ਯੋਗਦਾਨ ਪਾਇਆ —-ਬਾਦਲ, ਗੋਗਾ ਅਤੇ ਸੋਨੂੰ*

ਪੈਰਿਸ 17 ਅਕਤੂਬਰ (ਭੱਟੀ ਫਰਾਂਸ ) ਪਿੰਡ ਕਰਨੈਲ ਗੰਜ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਦੇ ਸਪੁੱਤਰ ਦਲਜੀਤ ਸਿੰਘ ਉਰਫ ਕੁੰਦੀ ਅਤੇ ਸੁਰਜੀਤ ਸਿੰਘ ਮਾਣਾ ਦੇ ਹਵਾਲੇ ਨਾਲ ਬਾਦਲ, ਗੋਗਾ, ਕੰਵਲ ਅਤੇ ਸੋਨੂੰ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਸੀਂ ਸਾਰੇ ਹੀ ਨਗਰ ਨਿਵਾਸੀਆਂ ਨੇ ਸਾਂਝੇ ਤੌਰ ਤੇ ਪੰਦਰਾਂ ਅਕਤੂਬਰ ਨੂੰ ਸਜਾਏ ਗਏ […]

Continue Reading

*आदमपुर विधानसभा क्षेत्र की एक लड़की की सोशल मीडिया पर मिली अश्लील तस्वीरें हुई वायरल*

जालंधर (मिरर पंजाब)- सोशल मीडिया का निर्माण सामाजिक कार्यों के लिए किया गया था लेकिन अब इसका बड़े पैमाने पर दुरुपयोग हो रहा है, सोशल मीडिया पर अश्लील वीडियो बड़े पैमाने पर बढ़ रहे हैं। ऐसा ही एक मामला जालंधर के विधानसभा क्षेत्र आदमपुर का है, जहां एक लड़की ने अपने बॉयफ्रेंड को अपनी अश्लील […]

Continue Reading

*ਆਦਮਪੁਰ ਹਲਕੇ ਦੀ ਕੁੜੀ ਵੱਲੋਂ ਸੋਸ਼ਲ ਮੀਡੀਆ ਤੇ ਪਾਈਆਂ ਅਸ਼ਲੀਲ ਤਸਵੀਰਾਂ ਹੋਈਆਂ ਵਾਇਰਲ*

ਜਲੰਧਰ (ਦਾ ਮਿਰਰ ਪੰਜਾਬ )-ਸੋਸ਼ਲ ਮੀਡੀਆ ਸਮਾਜਿਕ ਕੰਮਾਂ ਦੇ ਲਈ ਬਣਾਇਆ ਗਿਆ ਸੀ ਪਰ ਹੁਣ ਇਸ ਦਾ ਵੱਡੇ ਪੱਧਰ ਤੇ ਦੁਰਓਪਯੋਗ ਹੋ ਰਿਹਾ, ਸੋਸ਼ਲ ਮੀਡੀਆ ਉਪਰ ਅਸ਼ਲੀਲ ਵੀਡੀਓਜ਼ ਦੀ ਵੱਡੇ ਪੱਧਰ ਦੇ ਉੱਤੇ ਭਰਮਾਰ ਵਧਦੀ ਜਾ ਰਹੀ ਹੈ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਜਲੰਧਰ ਦੇ ਵਿਧਾਨ ਸਭਾ ਹਲਕਾ ਆਦਮਪੁਰ ਦਾ ਹੈ ਜਿੱਥੇ ਇੱਕ ਲੜਕੀ […]

Continue Reading

*ਪੰਜਾਬੀ ਫ਼ਿਲਮਾਂ ਦੇ ਨਿਰਮਾਤਾ, ਗਾਇਕਾਰ ਅਤੇ ਲੇਖਕ ਰਾਜ ਕਾਕੜਾ ਦਾ ਸਪੇਨ ਦੀਆਂ ਸ਼ਖਸ਼ੀਅਤਾਂ ਨੇ ਲਾਭ ਸਿੰਘ ਭੰਗੂ ਦੀ ਅਗਵਾਈ ਵਿੱਚ ਕੀਤਾ ਸਨਮਾਨ—–ਅਮਰੀਕ ਸਿੰਘ*

ਪੈਰਿਸ 15 ਅਕਤੂਬਰ (ਭੱਟੀ ਫਰਾਂਸ ) ਸਪੇਨ ਤੋਂ ਪੱਤਰਕਾਰ ਅਤੇ ਸਮਾਜ ਸੇਵਕ ਅਮਰੀਕ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਫਿਲਮ ਕੌਮ ਦੇ ਹੀਰੇ ਦੇ ਨਿਰਮਾਤਾ ਰਾਜ ਕਾਕੜਾ ਜੀ ਜਿਹੜੇ ਕਿ ਅੱਜਕੱਲ ਯੂਰਪ ਟੂਰ ਤੇ ਆਏ ਹੋਏ ਹਨ ਦੇ ਬਾਰੇ ਪਤਾ ਲੱਗਾ ਹੈ ਕਿ ਉਹ ਜਿਸ ਸਪੇਨ ਪਹੁੰਚੇ ਤਾਂ ਉੱਥੋਂ ਦੀਆਂ ਸ਼ਖਸ਼ੀਅਤਾਂ ਨੇ ਰਾਜ ਕਾਕੜਾ ਜੀ […]

Continue Reading

*ਮੱਛੀ ,ਸੂਰ ਅਤੇ ਪਸ਼ੂਆਂ ਦਾ ਮੀਟ ਵੇਚ ਕੇ ਜਲੰਧਰ ਦਾ H ਨਾਮਕ ਵਿਅਕਤੀ ਬਣਿਆ ਜਲੰਧਰ ਦੀ ਮੱਛੀ ਮਾਰਕੀਟ ਦਾ ਬਾਦਸ਼ਾਹ*

ਜਲੰਧਰ (ਜਸਪਾਲ ਕੈਂਥ)-ਕੱਲ ਪਾਠਕਾਂ ਨੂੰ ਅਸੀਂ ਦੱਸਿਆ ਸੀ ਕਿ ਕਿਵੇਂ H ਨਾਮ ਦੇ ਅੱਖਰ ਵਾਲਾ ਵਿਅਕਤੀ ਸ਼ਹਿਰ ਦੇ ਵੱਡੇ ਵੱਡੇ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਬੱਕਰੇ ਦੇ ਮੀਟ ਦੀ ਥਾਂ ਤੇ ਸੂਰ ਅਤੇ ਪਸ਼ੂਆਂ ਦਾ ਮਾਸ ਖਿਲਾਉਂਦਾ ਹੈ , ਅੱਜ ਅਸੀਂ ਦੱਸਾਂਗੇ ਕਿ ਉਕਤ ਵਿਅਕਤੀ ਜਲੰਧਰ ਸ਼ਹਿਰ ਦਾ ਮਹਾਰਾਜਾ ਕਿਵੇਂ ਬਣਿਆ ਅਤੇ ਕਿਵੇਂ ਉਸਨੇ ਜਲੰਧਰ ਵਿੱਚ […]

Continue Reading

*ਬੱਕਰੇ ਦਾ ਮੀਟ ਖਾਣ ਵਾਲੇ ਸ਼ੌਕੀਨਾਂ ਦੇ ਲਈ ਇਹ ਖ਼ਬਰ ਜਰੂਰੀ, ਬੱਕਰੇ ਦੀ ਮੀਟ ਦੀ ਜਗ੍ਹਾ ਤੇ ਸੂਰ ਅਤੇ ਬੀਫ ਤੁਹਾਨੂੰ ਖਿਲਾਇਆ ਜਾ ਰਿਹਾ*

ਜਲੰਧਰ (ਜਸਪਾਲ ਕੈਂਥ)-ਬੱਕਰੇ ਦਾ ਮੀਟ ਖਾਣ ਵਾਲੇ ਵਿਅਕਤੀਆਂ ਦੇ ਲਈ ਜਲੰਧਰ ਤੋਂ ਬਹੁਤ ਹੀ ਮਾੜੀ ਖਬਰ ਸਾਹਮਣੇ ਆ ਰਹੀ ਹੈ, ਬੱਕਰੇ ਦੇ ਮੀਟ ਦੀ ਥਾਂ ਤੇ ਸੂਰ ਅਤੇ ਬੀਫ ਗਾਹਕਾਂ ਨੂੰ ਹੋਟਲਾਂ ਅਤੇ ਵੱਡੇ ਵੱਡੇ ਰੈਸਟੋਰੈਂਟਾਂ ਵਿੱਚ ਪਰੋਸਿਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਕੰਮ ਮਕਸੂਦਾਂ ਦਾ ਇੱਕ ਚਿਕਨ ਵਪਾਰੀ ਜੌ […]

Continue Reading

*ਭਗਵਾਨ ਸਿੰਘ ਚੌਹਾਨ ਵੱਲੋਂ ਯੂਰਪ ਦੇ ਦੇਸ਼ਾਂ ‘ਚ ਬਿਤਾਇਆ ਇੱਕ ਸਾਲ ਦਾ ਸਮਾਂ, ਬੀ. ਐਸ. ਪੀ ਵਾਸਤੇ ਵਰਦਾਨ ਸਿੱਧ ਹੋਵੇਗਾ —–ਭੱਟੀ ਫਰਾਂਸ*

ਪੈਰਿਸ 11 ਅਕਤੂਬਰ (ਭੱਟੀ ਫਰਾਂਸ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ -ਡਾਨ ਦੇ ਫਾਊਂਡਰ, ਉੱਘੇ ਸਮਾਜ ਸੇਵਕ ਅਤੇ ਲੇਖਕ ਇਕਬਾਲ ਸਿੰਘ ਭੱਟੀ, ਜਿਹੜੇ ਕਿ (ਬੀ.ਐਸ.ਪੀ ਦੇ ਰਾਸ਼ਟਰੀ ਨੇਤਾ ਅਤੇ ਰਾਜਨੀਤੀ ਦੇ ਗਿਆਤਾ, ਭਗਵਾਨ ਸਿੰਘ ਚੌਹਾਨ ਉੱਪਰ ) ਪਿਛਲੇ ਇੱਕ ਸਾਲ ਤੋਂ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੇ ਤਿੱਖੀ ਨਜਰ ਰੱਖ ਰਹੇ ਸਨ, […]

Continue Reading

*ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ : ਇੰਸਪੈਕਟਰ ਨੂੰ 40 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ*

ਦੀਪਕ ਠਾਕੁਰ ਤਲਵਾਡ਼ਾ,11 ਅਕਤੂਬਰ -ਵਿਜੀਲੈਂਸ ਬਿਓਰੋ ਦੀ ਟੀਮ ਨੇ ਥਾਣਾ ਤਲਵਾਡ਼ਾ ਵਿਖੇ ਤਾਇਨਾਤ ਇੰਸਪੈਕਟਰ ਕੇਵਲ ਕ੍ਰਿਸ਼ਨ ਨੂੰ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਇਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦਸਿਆ ਇਹ ਕਾਰਵਾਈ ਜਗਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਰਾਮ ਨੰਗਲ ਥਾਣਾ ਤਲਵਾਡ਼ਾ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਨਾਲ […]

Continue Reading