*ਗੌਰਵ ਭਾਰਤੀ ਛੋਟੀ ਉਮਰੇ ਵੱਡੀਆਂ ਪੁਲਾਂਘਾਂ*

Uncategorized
Spread the love

ਜਲੰਧਰ (ਦਾ ਮਿਰਰ ਪੰਜਾਬ)-ਪਾ੍ਚੀਨ ਕਲਾ ਕੇਂਦਰ ਰਾਜਿ: ਚੰਡੀਗੜ੍ਹ ਦੁਆਰਾ ਮਾਨਤਾ ਪ੍ਰਾਪਤ ” ਸੰਗੀਤ ਭਵਨ “ਜਲੰਧਰ ਕੈਂਟ ਦੇ ਮੁੱਖੀ ਪੋ: ਵਿਨੋਦ ਕੁਮਾਰ ਵਰਮਾ ਨੇ ਗੋਰਵ ਭਾਰਤੀ ਵੋਕਲ ਕਲਾਸੀਕਲ ਦਾ ਸਟੂਡੈਂਟਸ ਨੂੰ ਡਿਪਲੋਮਾ ਸੰਗੀਤ ਭੂਸ਼ਨ ਫਾਇਨਲ (ਤੀਸਰੇ ਸਾਲ) ਪਹਿਲੀ ਡਜੀਵਨ ਵਿੱਚ ਪਾਸ ਕਰਨ ਤੇ ਮੂਬਾਰਕਾਂ ਮੁਬਾਰਕਾਂ ਦਿੱਤੀਆ , ਅਤੇ ਸਰਟੀਫਿਕੇਟ ਦਿੱਤਾ, ਗੋਰਵ ਭਾਰਤੀ ਨੇ ਬਾਲ ਉਮਰੇ ਵੋਕਲ ਸੰਗੀਤ ਦੇ ਜ਼ਰੀਏ ਨਾਲ ਅਨੇਕਾਂ ਇਨਾਮ ਪ੍ਰਾਪਤ ਕਰ ਚੁੱਕਾ ਹੈ ਅਤੇ ਇਹ ਅਨੇਕਾਂ ਸਟੇਜਾਂ ਤੇ ਆਪਣੀ ਕਲਾ ਦਾ ਜ਼ੋਹਰ ਦਿੱਖਾ ਚੁਕਾ ਹੈ ਬਾਲ ਉਮਰੇ ਸੰਗੀਤ ਖੇਤਰ ਵਿੱਚ ਵੱਡੀਆਂ ਪੁਲਾਂਘਾਂ,ਇਸ ਸਾਰੀ ਕਾਮਯਾਬੀ ਦਾ ਸਾਰਾ ਸਿਹਰਾ ਆਪਣੇ ਆਪਣੇ ਉਸਤਾਦ ਪਰਮਸਤਿਕਾਰਯੋਗ ਪੋ: ਵਿਨੋਦ ਕੁਮਾਰ ਵਰਮਾ ਜੀ ਜਾਂਦਾ ਹੈ ਗੋਰਵ ਭਾਰਤੀ ਭਰਤੀ ਆਰਮੀ ਪਬਲਿਕ ਸਕੂਲ ਜਲੰਧਰ ਕੈਂਟ ਦਾ ਦਸਵੀਂ ਜਮਾਤ ਦਾ ਵਿਦਿਆਰਥੀ ਹੈ

Leave a Reply

Your email address will not be published. Required fields are marked *