*ਜਲੰਧਰ ਦੇ ਬੀਜੇਪੀ ਲੀਡਰ ਵੱਲੋਂ ਐਨ ਆਰ ਆਈ ਦੀ ਜਮੀਨ ਉਪਰ ਨਜਾਇਜ ਕਬਜੇ ਦੀ ਕੋਸ਼ਿਸ਼ ਦੀ ਵਿਧਾਨ ਸਭਾ ਵਿੱਚ ਗੂੰਜ*

ਜਲੰਧਰ( ਦਾ ਮਿਰਰ ਪੰਜਾਬ)-ਅਕਾਲੀ ਦਲ ਬਾਦਲ ਵਿਚੋਂ ਬੀਜੇਪੀ ਵਿੱਚ ਸ਼ਾਮਲ ਹੋਏ ਇਕ ਵਿਵਾਦਿਤ ਨੇਤਾ ਨੇ ਪਿਛਲੇ ਦਿਨੀ ਪਿੰਡ ਰਾਏਪੁਰ ਰਸੂਲਪੁਰ ਵਿਚ ਇਕ ਬਜੁਰਗ ਐਨ ਆਰ ਆਈ ਦੀ ਜਮੀਨ ਉਪਰ ਨਜਾਇਜ ਤੌਰ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਸੀ।ਉਸ ਨਜਾਇਜ ਕਬਜਿਆਂ ਲਈ ਜਾਣੇ ਜਾਂਦੇ ਲੀਡਰ ਨੇ ਐਨ ਆਰ ਆਈ ਪ੍ਰਤਾਪ ਸਿੰਘ ਵਲੋਂ ਆਪਣੀ ਜਮੀਨ ਵਿੱਚ ਲਗਾਏ […]

Continue Reading

*ਦਲਿਤਾਂ ’ਤੇ ਦਰਜ ਹਾਈਵੇ ਐਕਟ ਦਾ ਪਰਚਾ ਤੁਰੰਤ ਰੱਦ ਕੀਤਾ ਜਾਵੇ : ਡਾ. ਅਵਤਾਰ ਸਿੰਘ ਕਰੀਮਪੁਰੀ*

ਜਲੰਧਰ( ਦਾ ਮਿਰਰ ਪੰਜਾਬ)- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਪੰਜਾਬ ਤੇ ਚੰਡੀਗੜ੍ਹ ਇੰਚਾਰਜ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਵਿੱਚ ਆਪ ਸਰਕਾਰ ਦੌਰਾਨ ਲਗਾਤਾਰ ਦਲਿਤ, ਪੱਛੜੇ ਵਰਗਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਸ਼ਹਿਰ ਵਿੱਚ ਦਲਿਤਾਂ ਨੂੰ ਦਬਾਉਣ ਲਈ ਹੀ ਪੁਲਿਸ ਵੱਲੋਂ ਨਜਾਇਜ਼ ਤੌਰ ’ਤੇ ਕੋਟ ਰਾਮ ਦਾਸ ਆਬਾਦੀ […]

Continue Reading

*होली के त्योहार पर “यूनाइटेड मीडिया क्लब” द्वारा होटल मैरीटन में किया गया “होली मिलन समारोह” का आयोजन*

जालंधर (The Mirror Punjab)-होली के पावन त्योहार पर जालंधर के प्रतिष्ठित मीडिया क्लब “यूनाइटेड मीडिया क्लब” की तरफ से होटल मैरीटन में “होली मिलन समारोह” का आयोजन क्लब के प्रधान सुक्रांत सफरी की अध्यक्षता में बड़ी धूमधाम से किया गया। समागम में यूनाइटेड मीडिया क्लब की कार्यकारिणी एवं मेंबर्स ने हर्षोल्लास के साथ शिरकत करते […]

Continue Reading

*ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਸ਼ਾਨ ਨਾਲ ਜਿੱਤੇਗੀ-ਓਲੰਪੀਅਨ ਸੁਰਿੰਦਰ ਸਿੰਘ ਸੋਢੀ*

ਜਲੰਧਰ ਮਾਰਚ (ਦਾ ਮਿਰਰ ਪੰਜਾਬ)-ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਸ਼ਾਨ ਨਾਲ ਜਿੱਤੇਗੀ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਿੰਡ ਫੋਲੜੀਵਾਲ ਵਿਖੇ ਰੱਖੀ ਗਈ ਇਸ ਮੀਟਿੰਗ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਅਤੇ ਜਲੰਧਰ ਛਾਉਣੀ ਤੋਂ ਚੋਣ ਲੜ ਚੁੱਕੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਕੀਤਾ ਹੈ ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਡਾਇਨਮਿਕ ਲੀਡਰ […]

Continue Reading

*ਗੁਰੂ ਰਵਿਦਾਸ ਜੀ ਅਤੇ ਸਤਿਗੁਰੂ ਕਬੀਰ ਜੀ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ‘ਚ ਗੁਰਮੀਤ ਰਾਮ ਰਹੀਮ ਖਿਲਾਫ ਜਲੰਧਰ ‘ਚ ਮਾਮਲਾ ਦਰਜ*

ਜਲੰਧਰ, 9 ਮਾਰਚ, (ਦਾ ਮਿਰਰ ਪੰਜਾਬ):- ਵਿਵਾਦਤ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਨਵਾਂ ਵਿਵਾਦ ਜੁੜ ਗਿਆ ਹੈ। ਡੇਰਾ ਮੁਖੀ ਨੇ ਇੱਕ ਵਾਰ ਫਿਰ ਘਟੀਆ ਹਰਕਤ ਸਾਹਮਣੇ ਆਈ ਹੈ। ਗੁਰੂ ਰਵਿਦਾਸ ਜੀ ਮਹਾਰਾਜ ਅਤੇ ਗੁਰੂ ਕਬੀਰ ਦਾਸ ਜੀ ਮਹਾਰਾਜ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ‘ਚ ਗੁਰਮੀਤ ਰਾਮ ਰਹੀਮ ਖਿਲਾਫ ਜਲੰਧਰ […]

Continue Reading

*ਅਕਸਰ ਹੀ ਵਿਵਾਦਾਂ ਵਿਚ ਰਹਿਣ ਵਾਲੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਉੱਤੇ ਫਿਰ ਲੱਗੇ ਜ਼ਮੀਨ ਹੜੱਪਣ ਦੇ ਦੋਸ਼*

ਜਲੰਧਰ (ਦਾ ਮਿਰਰ ਪੰਜਾਬ)-ਐਨ ਆਰ ਆਈ ਪਰਤਾਪ ਸਿੰਘ ਵਾਸੀ ਰਾਏਪੁਰ ਨੇ ਬੀਜੇਪੀ ਲੀਡਰ ਅਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮਕੜ ਉੱਤੇ ਜ਼ਮੀਨ ਹੜੱਪਣ ਦੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਪੁਲਿਸ ਨੇ ਵੀ ਇਸ ਮਾਮਲੇ ਚ ਸਾਡੀ ਇੱਕ ਨਹੀਂ ਸੁਣੀ ਉਲਟਾ ਦੋਸ਼ੀਆਂ ਦੇ ਨਾਲ ਖੜੀ ਹੋਈ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਬਹੁਜਨ ਸਮਾਜ ਪਾਰਟੀ ਦੇ […]

Continue Reading

*ਨਸ਼ੇ ਨਾਲ ਹੋ ਰਹੀਆਂ ਮੌਤਾਂ, ਕਰਤਾਰਪੁਰ ਹਲਕੇ ’ਚ ਆਪ ਸਰਕਾਰ ਤੇ ਪੁਲਿਸ ਪੂਰੀ ਤਰ੍ਹਾਂ ਫੇਲ੍ਹ*

ਜਲੰਧਰ (ਦਾ ਮਿਰਰ ਪੰਜਾਬ)- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਆਪ ਸਰਕਾਰ ਦੌਰਾਨ ਦੂਸਰੇ ਇਲਾਕਿਆਂ ਵਾਂਗ ਹਲਕਾ ਕਰਤਾਰਪੁਰ ’ਚ ਵੀ ਨਸ਼ਾ ਵੱਡੇ ਪੱਧਰ ’ਤੇ ਵਿਕ ਰਿਹਾ ਹੈ। ਇਸ ਨਾਲ ਸਮਾਜਿਕ ਢਾਂਚਾ ਤਾਂ ਬਰਬਾਦ ਹੋ ਹੀ ਰਿਹਾ ਹੈ, ਨਾਲ ਹੀ ਲੋਕਾਂ ਦੀਆਂ ਮੌਤਾਂ ਵੀ ਹੋ ਰਹੀਆਂ ਹਨ। ਸੂਬੇ […]

Continue Reading

*ਬੰਦੀ ਸਿੰਘਾਂ ਦੀ ਰਿਹਾਈ ‘ਚ ਹੋ ਰਹੀ ਦੇਰੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵੱਜੋਂ ਫਰਾਂਸ ‘ਚ ਹੋਇਆ ਰੋਸ ਮੁਜਾਹਰਾ–ਸਮੂੰਹ ਗੁਰਦੁਆਰਾ ਪ੍ਰਬੰਧਕ*

ਪੈਰਿਸ 7 ਮਾਰਚ ( ਭੱਟੀ ਫਰਾਂਸ ) ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਿੱਖਾਂ ਦੀਆਂ ਵੱਖੋ ਵੱਖ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆ ਆਪੋ ਆਪਣੇ ਤੌਰ ਤੇ ਹਰੇਕ ਤਰੀਕੇ ਨਾਲ ਤਰਲੋਮੱਛੀ ਹੋ ਰਹੀਆਂ ਹਨ , ਐਪਰ ਮੌਕੇ ਦੀਆਂ ਸਰਕਾਰਾਂ ਟੱਸ ਤੋਂ ਮੱਸ ਨਹੀਂ ਹੋ ਰਹੀਆਂ । ਇਸ ਵੇਲੇ ਸੁਆਲ ਇਕੱਲੇ ਬੰਦੀ ਸਿੰਘਾਂ ਦੀ ਰਿਹਾਈ ਦਾ ਹੀ ਨਹੀਂ ਰਿਹਾ, […]

Continue Reading

*ਭੋਗਪੁਰ ਨਗਰ ਕੌਂਸਲ ਦੀ ਮਿਲੀਭੁਗਤ ਨਾਲ ਹੋ ਰਹੀ ਹੈ ਨਾਜਾਇਜ਼ ਉਸਾਰੀ*

ਜਲੰਧਰ ( ਦਾ ਮਿਰਰ ਪੰਜਾਬ)-ਪੰਜਾਬ ਸਰਕਾਰ ਵੱਲੋਂ ਨਜਾਇਜ਼ ਕਲੋਨੀਆਂ ਅਤੇ ਨਜਾਇਜ ਉਸਾਰੀਆਂ ਵਿਰੁੱਧ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਪਰ ਨਗਰ ਕੌਂਸਲ ਭੋਗਪੁਰ ਏਨਾ ਨਿਡਰ ਹੈ ਕੇ ਉਸ ਨੂੰ ਸਰਕਾਰ ਦੀ ਕੋਈ ਪ੍ਰਵਾਹ ਨਹੀਂ ਹੈ। ਸ਼ਿਕਾਇਤ ਹੋਣ ਦੇ ਬਾਵਜੂਦ ਵੀ ਭੋਗਪੁਰ ਹਾਈਵੇ ਉੱਤੇ ਬਣ ਰਹੀ ਨਾਜਾਇਜ਼ ਤਿੰਨ ਮੰਜ਼ਿਲਾ ਇਮਾਰਤ ਉੱਤੇ ਕੋਈ ਵੀ ਕਾਰਵਾਈ ਨਹੀਂ ਹੋ […]

Continue Reading

*ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼(ਲੋਹਾਰਾਂ)ਦੇ ਸਕਾਲਰਜ ਦੇ ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਸਮਾਰੋਹ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ, ਲੋਹਾਰਾਂ ਦੇ ਪ੍ਰੀ-ਪ੍ਰਾਇਮਰੀ ਸਕੂਲ ਦੇ ਇੰਨੋਕਿਡਜ ਵਿੱਚ ਸਕਾਲਰਜ ਦੇ ਵਿਦਿਆਰਥੀਆਂ ਲਈ ਬਹੁਤ ਹੀ ਧੂਮ-ਧਾਮ ਅਤੇ ਸ਼ਾਨੋ-ਸ਼ੌਕਤ ਨਾਲ ਗ੍ਰੈਜੂਏਸ਼ਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਬਹੁਪੱਖੀ ਪ੍ਰੋਗਰਾਮ ਪੇਸ਼ ਕੀਤਾ। ਪ੍ਰੋਗਰਾਮ ਦਾ ਵਿਸ਼ਾ ਹੋਮ-ਅਵੇ-ਫਰੋਮ ਸਕੂਲ ਸੀ। ਮੁੱਖ ਮਹਿਮਾਨ ਡਾ: ਪਲਕ ਬੌਰੀ ਗੁਪਤਾ ਡਾਇਰੈਕਟਰ ਸੀ.ਐਸ.ਆਰ ਨੇ ਸ਼ਮ੍ਹਾਂ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ […]

Continue Reading