*ਸ਼੍ਰੋ.ਅ.ਦਲ ਵੱਲੋਂ ਪਾਰਟੀ ਨੂੰ ਮਜਬੂਤ ਬਣਾਉਣ ਵਾਸਤੇ ਕੀਤੀਆਂ ਗਈਆਂ ਨਵੀਆਂ ਨਿਯੁਕਤੀਆ ਦੀ ਯੂਰਪੀਅਨ ਅਕਾਲੀ ਨੇਤਾਵਾਂ ਨੇ ਕੀਤੀ ਸ਼ਲਾਘਾ—ਲਹਿਰਾ , ਭੰਗੂ , ਭੁੰਗਰਨੀ ਅਤੇ ਭੱਟੀ ਫਰਾਂਸ*

ਪੈਰਿਸ / ਚੰਡੀਗੜ੍ਹ 25 ਜਨਵਰੀ ( ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜਬੂਤੀ ਦੇਣ ਵਾਸਤੇ ਕੁਝ ਨਵੀਆਂ ਨਿਯੁਕਤੀਆ ਕੀਤੀਆਂ ਹਨ , ਜਿਸਦੀ ਸ਼੍ਰੋਮਣੀ ਅਕਾਲੀ ਦਲ ਯੂਰਪ ਇਕਾਈ ਭਰਭੂਰ ਸ਼ਲਾਘਾ ਕਰਦੀ ਹੈ । ਨਵੀਆਂ ਨਿਯੁਕਤੀ ਅਨੁਸਾਰ ਸਰਦਾਰ ਚਰਨਜੀਤ ਸਿੰਘ ਬਰਾੜ ਨੂੰ ਸਰਦਾਰ ਬਾਦਲ ਨੇ ਜਿੱਥੇ […]

Continue Reading

*ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਦੇ ਅਹੁਦੇਦਾਰਾ ਨੇ ਜਗਜੀਤ ਸਿੰਘ ਚੀਮਾ ( ਫਰਾਂਸ ) ਦੇ ਭਰਾਤਾ ਹਰੀ ਸਿੰਘ ਚੀਮਾ ਦੀ ਦਰਦਨਾਕ ਮੌਤ ਉਪਰ ਕੀਤਾ ਦੁੱਖ ਦਾ ਇਜਹਾਰ*

ਪੈਰਿਸ 25 ਜਨਵਰੀ (ਭੱਟੀ ਫਰਾਂਸ ) ਪੈਰਿਸ ਤੋਂ ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਦੇ ਅਹੁਦੇਦਾਰਾ ਅਤੇ ਮੈਬਰਾਂ ਦੀ ਤਰਫੋ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਨੇ ਫਰਾਂਸ ਨਿਵਾਸੀ ਜਗਜੀਤ ਸਿੰਘ ਚੀਮਾ ਦੇ ਵੱਡੇ ਭਰਾਤਾ ਹਰੀ ਸਿੰਘ ਚੀਮਾ ਜਿਸਦੀ ਕਿ ਇੱਕ ਐਕਸੀਡੈਟ ਦਰਮਿਆਨ ਮੌਤ ਹੋ ਗਈ ਹੈ ਦੀ ਦਰਦਨਾਕ ਮੌਤ ਉਪਰ ਗਹਿਰੇ ਦੁੱਖ ਦਾ ਪ੍ਗਟਾਵਾ ਕੀਤਾ ਅਤੇ ਕਿਹਾ ਕਿ […]

Continue Reading

*ਜਗਜੀਤ ਸਿੰਘ ਚੀਮਾ ( ਫਰਾਂਸ ) ਦੇ ਵੱਡੇ ਭਰਾਤਾ ਹਰੀ ਸਿੰਘ ਚੀਮਾ ਦੀ ਦਰਦਨਾਕ ਮੌਤ ਉਪਰ ਕੰਗ ਅਤੇ ਤੁੰਗ ਨੇ ਕੀਤਾ ਗਹਿਰੇ ਦੁੱਖ ਦਾ ਪ੍ਰਗਟਾਵਾ*

ਪੈਰਿਸ 25 ਜਨਵਰੀ (ਭੱਟੀ ਫਰਾਂਸ ) ਪੈਰਿਸ ਤੋਂ ਸੁਖਵੀਰ ਸਿੰਘ ਕੰਗ ਅਤੇ ਰਾਜਬੀਰ ਸਿੰਘ ਤੁੰਗ ਨੇ ਫਰਾਂਸ ਨਿਵਾਸੀ ਜਗਜੀਤ ਸਿੰਘ ਚੀਮਾ ਦੇ ਵੱਡੇ ਭਰਾਤਾ ਹਰੀ ਸਿੰਘ ਚੀਮਾ ਜਿਸਦੀ ਕਿ ਇੱਕ ਐਕਸੀਡੈਟ ਦਰਮਿਆਨ ਮੌਤ ਹੋ ਗਈ ਹੈ ਦੀ ਦਰਦਨਾਕ ਮੌਤ ਉਪਰ ਉਸਦੇ ਭਰਾ ਰੂਪੀ ਦੋਸਤਾ ਸੁਖਵੀਰ ਸਿੰਘ ਕੰਗ ਅਤੇ ਰਾਜਬੀਰ ਸਿੰਘ ਤੁੰਗ ਨੇ ਗਹਿਰੇ ਦੁੱਖ ਦਾ […]

Continue Reading

*ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਤੇ ਭਾਜਪਾ ਨੂੰ ਵੱਡਾ ਝਟਕਾ-ਕਾਕੂ ਆਹਲੂਵਾਲੀਆ ਸਮੇਤ ਦਰਜਨਾਂ ਆਗੂਆਂ ਨੇ ਫੜਿਆ ‘ਆਪ’ ਦਾ ਪੱਲਾ*

ਜਲੰਧਰ, 23 ਜਨਵਰੀ (ਦਾ ਮਿਰਰ ਪੰਜਾਬ)- ਨਗਰ ਨਿਗਮ ਚੋਣਾਂ ਤੋਂ ਪਹਿਲਾਂ ਅੱਜ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਇਨ੍ਹਾਂ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਸਰਕਟ ਹਾਊਸ ਵਿਚ ਲੋਕਲ ਬਾਡੀਜ਼ ਮੰਤਰੀ ਇੰਦਰਬੀਰ ਸਿੰਘ ਨਿੱਝਰ ਦੀ ਹਾਜ਼ਰੀ ਵਿਚ ਅੱਜ ਸੈਂਟਰਲ ਵਿਧਾਨ ਸਭਾ ਹਲਕੇ ਤੋਂ […]

Continue Reading

*ਸੰਤ ਨਿਰਮਲ ਦਾਸ ਜੀ ਅਤੇ ਭੈਣ ਸੰਤੋਸ਼ ਕੁਮਾਰੀ ਵਲੋਂ ਗਾਇਕ ਆਰਕੇ ਕੈਨੇਡਾ ਵਾਲਿਆਂ ਦਾ ਸਿੰਗਲ ਟ੍ਰੈਕ ‘ਤੂੰਬਾ ਬੋਲੇ’ ਦਾ ਪੋਸਟਰ ਰਿਲੀਜ਼*

ਜਲੰਧਰ (ਦਾ ਮਿਰਰ ਪੰਜਾਬ)-ਡੇਰਾ ਬ੍ਰਹਮਲੀਨ ਸੰਤ ਬਾਬਾ ਪ੍ਰੀਤਮ ਦਾਸ ਬਾਬੇ ਜੋੜੇ (ਰਾਏਪੁਰ ਰਸੂਲਪੁਰ) ਦੇ ਸਤਿਸੰਗ ਹਾਲ ‘ਚ ਉਕਤ ਡੇਰਾ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰਮਲ ਦਾਸ ਤੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਦੇ ਨਾਲ-ਨਾਲ ਭੈਣ ਸੰਤੋਸ਼ ਕੁਮਾਰੀ (ਪ੍ਰਧਾਨ ਨਾਰੀ ਸ਼ਕਤੀ ਮੋਰਚਾ ਇੰਡੀਆ) ਵੱਲੋਂ ਸਾਂਝੇ ਤੌਰ ਤੇ ਗਾਇਕ ਆਰਕੇ ਕੈਨੇਡਾ ਵਾਲਿਆਂ ਦਾ ਸਿੰਗਲ ਟ੍ਰੈਕ ਗੀਤ ’ਤੂੰਬਾ […]

Continue Reading

*ਸੁਖਬੀਰ ਸਿੰਘ ਬਾਦਲ ਵੱਲੋਂ ਪੰਥਕ ਸਲਾਹਕਾਰ ਬੋਰਡ ਦਾ ਐਲਾਨ*

ਚੰਡੀਗੜ੍ਹ 21 ਜਨਵਰੀ (ਦਾ ਮਿਰਰ ਪੰਜਾਬ)—ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪੰਥਕ ਮਸਲਿਆਂ ਦੇ ਹੱਲ ਲਈ ਪਾਰਟੀ ਦਾ ਪੰਥਕ ਸਲਾਹਕਾਰ ਬੋਰਡ ਕਾਇਮ ਕਰਨ ਦਾ ਫੈਸਲਾ ਕੀਤਾ ਹੈ। ਜਿਹਨਾਂ ਆਗੂਆਂ ਨੂੰ ਇਸ ਬੋਰਡ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ :- 1. ਸ. ਹਰਜਿੰਦਰ ਸਿੰਘ ਧਾਮੀ 2. ਸ. ਬਲਵਿੰਦਰ ਸਿੰਘ ਭੂੰਦੜ 3. […]

Continue Reading

*लतीफपुरा निवासियों को मिलेगी जल्द छत विधायक शीतल अगुराल कर रहें है प्रयास*

जालंधर (The Mirror Punjab) -लगभग 2 माह से राजनीतिक रंगत में चल रहा लतीफपुरा मामला अब एमएलए शीतल अंगूराल के पहुंचने के बाद हल होता दिखाई दे रहा है l सूत्रों से मिली जानकारी के अनुसार लतीश पुरा क्षेत्र से हटाए गए कब्जों के बाद अब वहां सड़क निकालने का काम शुरू किया जाएगा l […]

Continue Reading

*ਇੰਨੋਸੈਂਟ ਹਾਰਟਸ ਸਕੂਲ ਦੇ ਇੰਨੋਕਿਡਜ਼ ਦੇ ਸਕਾਲਰਜ ਨੇ ‘ਪਪਿੱਟ ਮੈਸਟਰੋਸ ਐਂਡ ਸਟੋਰੀ ਟੈਲਿੰਗ’ ਮੁਕਾਬਲੇ ਵਿੱਚ ਆਪਣੀ ਪ੍ਰਤਿਭਾ ਦਾ ਕੀਤਾ ਪ੍ਰਦਰਸ਼ਨ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਸਕੂਲ ਦੇ ਇੰਨੋਕਿਡਜ਼ ਦੇ ਸਕਾਲਰਜ ਲਈ ‘ਪਪਿੱਟ ਮੈਸਟਰੋਸ ਅਤੇ ਸਟੋਰੀ ਟੈਲਿੰਗ’ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਬੱਚੇ ਘਰੋਂ ਵੱਖ-ਵੱਖ ਕਠਪੁਤਲੀਆਂ ਲੈ ਕੇ ਆਏ ਅਤੇ ਉਨ੍ਹਾਂ ਦੀ ਮਦਦ ਨਾਲ ਉਨ੍ਹਾਂ ਨੇ ਅੰਗਰੇਜ਼ੀ ਵਿਚ ਵੱਖ-ਵੱਖ ਵਿਸ਼ਿਆਂ ਦਾ ਪਾਠ ਕੀਤਾ ਜਿਵੇਂ ਕਿ ਸਨ ਐਂਡ ਵਿੰਡ, ਐਲੀਫੈਂਟ ਐਂਡ […]

Continue Reading

*ਟੈਰਸ ਪੁਲੀਸ ਵੱਲੋਂ ਅੰਤਰਰਾਜੀ ਲੱਕਡ਼ ਚੋਰ ਗਿਰੋਹ ਦੇ ਤਿੰਨ ਮੈਂਬਰ ਕਾਬੂ, ਦੋ ਫਰਾਰ ਹੋਏ*

ਦੀਪਕ ਠਾਕੁਰ ਤਲਵਾਡ਼ਾ,18 ਜਨਵਰੀ-ਇੱਥੇ ਨੇਡ਼ਲੇ ਸਰਹੱਦੀ ਕਸਬਾਹ ਸੰਸਾਰਪੁਰ ਟੈਰਸ ਵਿਖੇ ਹਿਮਾਚਲ ਪ੍ਰਦੇਸ਼ ਦੀ ਪੁਲੀਸ ਨੇ ਅੰਤਰਰਾਜੀ ਖ਼ੈਰ ਚੋਰ ਗਿਰੋਹ ਦੇ ਤਿੰਨ ਮੈਂਬਰ ਚੋਰੀ ਦੀ ਲੱਕਡ਼ ਸਮੇਤ ਕਾਬੂ ਕੀਤੇ ਹਨ। ਜਦਕਿ ਦੋ ਫਰਾਰ ਹੋ ਗਏ। ਜ਼ਿਲ੍ਹਾ ਕਾਂਗਡ਼ਾ ਅਧੀਨ ਆਉਂਦੇ ਸਨਅਤੀ ਕਸਬਾ ਸੰਸਾਰਪੁਰ ਟੈਰਸ ਦੇ ਪੁਲੀਸ ਚੌਂਕੀ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਰਾਜ ਵਣ ਵਿਭਾਗ ਅਤੇ […]

Continue Reading

*ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਤੁਰੰਤ ਬਾਅਦ ਭਾਜਪਾ ਵਿੱਚ ਸ਼ਾਮਲ*

ਨਵੀਂ ਦਿੱਲੀ (ਦਾ ਮਿਰਰ ਪੰਜਾਬ)-ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਕੇਂਦਰੀ ਮੰਤਰੀ ਪਿਊਸ਼ ਗੋਇਲ, ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਅਤੇ ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨਿਲ ਬਲੂਨੀ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਮਨਪ੍ਰੀਤ ਬਾਦਲ ਨੇ ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸ਼ੇਰ ਕਿਹਾ। ਉਨ੍ਹਾਂ ਕਿਹਾ ਕਿ ਬਹੁਤ […]

Continue Reading