*ਸ੍ਰੀ ਹਜ਼ੂਰ ਸਾਹਿਬ ਤੇ ਸ਼੍ਰੀ ਪਟਨਾ ਸਾਹਿਬ ਨੂੰ ਘਰੇਲੂ ਹਵਾਈ ਉਡਾਨਾਂ ਚਾਲੂ ਕਰਵਾਉਣ ਲਈ ਸੰਤ ਸੀਚੇਵਾਲ ਨੇ ਕੇਂਦਰੀ ਮੰਤਰੀ ਨੂੰ ਲਿਖਿਆ ਪੱਤਰ*

ਜਲੰਧਰ, 26 ਅਗਸਤ ( ਜਸਪਾਲ ਕੈਂਥ)-ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਜੋਯਤੀਰਾਓ ਸਿੰਧੀਆ ਨੂੰ ਪੱਤਰ ਲਿਖਕੇ ਮੰਗ ਕੀਤੀ ਹੈ ਸ਼੍ਰੀ ਹਜ਼ੂਰ ਸ਼ਾਹਿਬ ਤੇ ਪਟਨਾ ਸਾਹਿਬ ਨੂੰ ਘਰੇਲੂ ਉਡਾਨਾਂ ਸ਼ੁਰੂ ਕੀਤੀਆ ਜਾਣ। ਉਨ੍ਹਾਂ ਆਪਣੇ ਪੱਤਰ ਵਿੱਚ ਲਿਿਖਆ ਹੈ ਕਿ ਕੋਵਿਡ-19 ਵੇਲੇ ਭਾਰਤ ਸਰਕਾਰ ਵਲੋਂ ਸ੍ਰੀ ਹਜ਼ੂਰ ਸਾਹਿਬ ਅਤੇ […]

Continue Reading

*ਰਾਜਸਥਾਨ ਦੀ ਘਟਨਾ ਨੂੰ ਲੈ ਕੇ ਬਸਪਾ ਨੇ ਕਾਂਗਰਸ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ, ਰਾਸ਼ਟਰਪਤੀ ਤੋਂ ਰਾਜਸਥਾਨ ਦੀ ਕਾਂਗਰਸ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ*

ਜਲੰਧਰ (ਦਾ ਮਿਰਰ ਪੰਜਾਬ) ਬਹੁਜਨ ਸਮਾਜ ਪਾਰਟੀ ( ਬਸਪਾ ) ਨੇ ਰਾਜਸਥਾਨ ‘ ਚ ਸਕੂਲ ਵਿਦਿਆਰਥੀ ਇੰਦਰ ਮੇਘਵਾਲ ਦੀ ਹੱਤਿਆ ਅਤੇ ਦਲਿਤਾਂ ‘ ਤੇ ਹੋ ਰਹੇ ਅੱਤਿਆਚਾਰਾਂ ਦੇ ਮਾਮਲਿਆਂ ਨੂੰ ਲੈ ਕੇ ਅੱਜ ਵੀਰਵਾਰ ਨੂੰ ਡੀਸੀ ਦਫਤਰ ਜਲੰਧਰ ਸਾਹਮਣੇ ਪ੍ਰਦਰਸ਼ਨ ਕੀਤਾ । ਇਸ ਤੋਂ ਬਾਅਦ ਡੀਸੀ ਰਾਹੀਂ ਰਾਸ਼ਟਰਪਤੀ ਦੇ ਨਾਂ ਇੱਕ ਮੈਮੋਰੰਡਮ ਦਿੱਤਾ ਗਿਆ , […]

Continue Reading

*ਡਾ: ਜੌਹਲ ਦੇ ਸਮਰਥਨ ‘ਚ ਆਈਐਮਏ ਆਈ ਸਾਹਮਣੇ, ਜਲੰਧਰ ਦੇ ਹਸਪਤਾਲਾਂ ਦੀਆਂ ਐਮਰਜੈਂਸੀ ਸੇਵਾਵਾਂ ਬੰਦ ਕਰਨ ਦੀ ਦਿੱਤੀ ਚੇਤਾਵਨੀ*

ਜਲੰਧਰ ( ਦਾ ਮਿਰਰ ਪੰਜਾਬ): ਜੌਹਲ ਹਸਪਤਾਲ ਦੇ ਮਾਲਕ ਡਾਕਟਰ ਬਲਜੀਤ ਸਿੰਘ ਜੌਹਲ ਖਿਲਾਫ ਦਰਜ ਕੀਤੇ ਗਏ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਡਾ: ਜੌਹਲ ਦੇ ਸਮਰਥਨ ‘ਚ ਸਮੁੱਚੀ ਆਈ.ਐਮ.ਏ. ਸਾਹਮਣੇ ਆਈ ਹੈ ਅਤੇ ਉਹ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮਿਲੇ ਹਨ। ਮੀਟਿੰਗ ਦੌਰਾਨ ਡਾ: ਅਲੋਕ, ਡਾ: ਨਵਜੋਤ ਦਹੀਆ, ਡਾ: ਸੁਸ਼ਮਾ ਚਾਵਲਾ, ਡਾ: ਅਮਰਜੀਤ, ਡਾ: ਦੀਪਕ […]

Continue Reading

*ਬਾਬਾ ਬੰਦਾ ਸਿੰਘ ਬਹਾਦੁਰ ਸਪੋਰਟਸ ਕਲੱਬ ਫਰਾਂਸ ਦੀ ਟੀਮ ਨੇ ਦੋ ਕੱਪ ( ਪਹਿਲਾ ਅਤੇ ਦੂਜਾ ਸਥਾਨ) ਪਰਮੋਟਰਾ ਦੀ ਝੋਲੀ ਪਾਏ , ਪ੍ਰਬੰਧਕ ਹੋਏ ਗਦ ਗਦ*

ਪੈਰਿਸ 25 ਅਗਸਤ (ਭੱਟੀ ਫਰਾਂਸ) ਯੂਰਪ ਕਬੱਡੀ ਫੈਡਰੇਸ਼ਨ ਵੱਲੋਂ ਯੂਰਪ ਭਰ ਵਿੱਚ ਕਰਵਾਏ ਜਾ ਰਹੇ ਯੂਰਪ ਕੱਪ, ਜਿਹੜੇ ਕਿ ਯੂਰਪ ਦੀਆ ਮੰਨੀਆ ਪ੍ਰਮੰਨੀਆ ਸਿਰੇ ਦੀਆਂ ਸੱਤ ਟੀਮਾਂ ਦਰਮਿਆਨ ਹੋ ਰਹੇ ਹਨ , ਵਿੱਚੋ ਬਸੰਤ ਸਿੰਘ ਪੰਜਹੱਥਾ ਦੀ ਸਲਾਹ ਨਾਲ ਟੀਮ ਮੈਨੇਜਰ ਜਿੰਦਰ ਸਿੰਘ ਵਿਰਕ ਵੱਲੋਂ ਤਿਆਰ ਕੀਤੀ ਕਬੱਡੀ ਦੀ ਟੀਮ ਨੇ ਬੈਲਜੀਅਮ ਵਿੱਚੋਂ ਦੂਸਰੇ ਸਥਾਨ […]

Continue Reading

*ਜਲੰਧਰ ਵਿੱਚ ਤੜਕਸਾਰ ਦੋ ਨਰਸਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇਕ ਦੀ ਮੌਤ ਦੂਜੀ ਗੰਭੀਰ ਜ਼ਖ਼ਮੀ*

ਜਲੰਧਰ (ਦਾ ਮਿਰਰ ਪੰਜਾਬ)-ਮਹਾਨਗਰ ਜਲੰਧਰ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਜਲੰਧਰ ਦੇ ਥਾਣਾ ਨੰਬਰ 6 ਅਧੀਨ ਪੈਂਦੇ ਸੰਘਾ ਚੌਂਕ ਨੇੜੇ ਸਥਿਤ ਪਰਲ ਆਈਜ਼ ਐਂਡ ਮੈਟਰਨਿਟੀ ਹੋਮ ਦੀ ਇੱਕ ਨਰਸ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਦੂਜੀ ਨਰਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਹਸਪਤਾਲ ਦੇ ਹੋਸਟਲ ਦੀ ਛੱਤ ‘ਤੇ ਦੋਵਾਂ ਨਰਸਾਂ ‘ਤੇ ਹਮਲਾ ਕੀਤਾ […]

Continue Reading

*ਐਮ.ਵੀ.ਆਈ. ਜਲੰਧਰ ਅਤੇ ਪ੍ਰਾਈਵੇਟ ਏਜੰਟ ਨੂੰ ਗ੍ਰਿਫ਼ਤਾਰ ਕਰਕੇ 12.50 ਲੱਖ ਰੁਪਏ ਰਿਸ਼ਵਤ ਕੀਤੀ ਬਰਾਮਦ*

ਚੰਡੀਗੜ੍ਹ, 24 ਅਗਸਤ:( ਦਾ ਮਿਰਰ ਪੰਜਾਬ)-ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.) ਜਲੰਧਰ ਨਰੇਸ਼ ਕਲੇਰ ਅਤੇ ਇੱਕ ਪ੍ਰਾਈਵੇਟ ਏਜੰਟ ਰਾਮਪਾਲ ਉਰਫ਼ ਰਾਧੇ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਵਾਹਨਾਂ ਲਈ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਦੇ ਸ਼ੱਕੀ ਦਸਤਾਵੇਜ਼ਾਂ ਤੋਂ ਇਲਾਵਾ ਰਿਸ਼ਵਤ ਦੀ ਰਕਮ ਵਜੋਂ 12.50 ਲੱਖ ਰੁਪਏ ਬਰਾਮਦ ਕੀਤੇ […]

Continue Reading

*ਇਸ ਸੀਜਨ ਦੇ ਪਹਿਲੇ ਤਿੰਨੋ ਸਿਖਰਲੇ ਕੱਪ ਜਿੱਤ ਕੇ ਬੈਲਜੀਅਮ ਦੀ ਟੀਮ ਨੇ ਸੰਕੇਤ ਦੇ ਦਿੱਤਾ ਹੈ ਕਿ ਸੀਜਨ ਦੇ ਰਹਿੰਦੇ ਤਿੰਨਾ ਕੱਪਾ ਦਾ ਮੂੰਹ ਵੀ ਬੈਲਜੀਅਮ ਹੀ ਚੁੰਮੇਗਾ ——ਭੱਟੀ ਫਰਾਂਸ*

ਪੈਰਿਸ 22 ਅਗਸਤ ( ਦਾ ਮਿਰਰ ਪੰਜਾਬ) ਨਸ਼ਾ ਛੱਡੋ ਕੋਹੜ ਵੱਡੋ ਦੇ ਨਾਹਰੇ ਹੇਠ ਬਣੀ ਯੂਰਪਿਅਨ ਸਪੋਰਟਸ ਆਫ ਕਬੱਡੀ ਫੈਡਰੇਸ਼ਨ ਵੱਲੋਂ ਇਸ ਸੀਜਨ ਦੇ ਕਰਵਾਏ ਗਏ ਕਰਮਵਾਰ ਇਕੱਤੀ ਜੁਲਾਈ ਫਰਾਂਸ , ਚੌਦਾ ਅਗਸਤ ਬੈਲਜੀਅਮ ਅਤੇ ਇੱਕੀ ਅਗਸਤ ਨੂੰ ਫਿਰ ਫਰਾਂਸ ‘ਚ ਹੋਏ ਕਬੱਡੀ ਟੂਰਨਾਮੈਂਟਾ ਦੇ ਤਿੰਨੋ ਸਿਖਰਲੇ ਕੱਪ ਬੈਲਜੀਅਮ ਦੀ ਟੀਮ ਨੇ ਜਿੱਤ ਕੇ ਇਹ […]

Continue Reading

*ਸ੍ਰੀ ਗੁਰੂ ਰਵਿਦਾਸ ਜੀ ਦੇ “ਅਵਤਾਰ” ਸੰਤ ਨਿਰਮਲ ਦਾਸ ਜੋੜੇ ਵਾਲਿਆਂ ਨੂੰ ਦਸਣ ਵਾਲੇ ਵਿਧਾਇਕ ਖਿਲਾਫ ਤਰੁੰਤ ਪਰਚਾ ਦਰਜ ਕੀਤਾ ਜਾਵੇ- ਸੰਤ ਕੁਲਵੰਤ ਰਾਮ ਭਰੋਮਜਾਰਾ , ਸੰਤ ਨਿਰਮਲ ਸਿੰਘ ਅਵਾਦਾਨ*

ਜਲੰਧਰ (ਦਾ ਮਿਰਰ ਪੰਜਾਬ)-ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ ਰਜਿ (ਪੰਜਾਬ) ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ , ਜਨਰਲ ਸਕੱਤਰ ਸੰਤ ਨਿਰਮਲ ਸਿੰਘ ਅਵਾਦਾਨ ਸਮੇਤ ਵੱਡੀ ਗਿਣਤੀ ਵਿਚ ਸੁਸਾਇਟੀ ਦੇ ਮੈਂਬਰਾਂ ਨੇ ਜਲੰਧਰ ਦੇ ਐਸਐਸਪੀ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਉਤਰਾਂਚਲ ਦੇ ਭਾਜਪਾ ਵਿਧਾਇਕ ਅਤੇ ਬੀਬੀ ਸੰਤੋਸ਼ ਖ਼ਿਲਾਫ਼ ਧਾਰਮਿਕ ਭਾਵਨਾਵਾ ਭੜਕਾਉਣ […]

Continue Reading

*ਗੁਰਦਵਾਰਾ ਸਿੰਘ ਸਭਾ ਫਰਾਂਸ (ਬੋਬੀਨੀ) ਦੀ ਪਰਬੰਧਕ ਕਮੇਟੀ ਸਮੇਤ ਫਰਾਂਸ ਦੀਆ ਸਮੂੰਹ ਜਥੇਬੰਦੀਆ ਨੇ ਵੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦਾ ਕੀਤਾ ਭਰਵਾਂ ਸੁਆਗਤ*

ਪੈਰਿਸ 20 ਅਗਸਤ (ਭੱਟੀ ਫਰਾਂਸ) ਮੀਡੀਏ ਦੁਆਰਾ ਮਿਲੀ ਰਿਪੋਰਟ ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜਿਹੜੇ ਕਿ ਅੱਜਕੱਲ ਦਸ਼ਮੇਸ਼ ਸਿੱਖ ਅਕੈਡਮੀ ਦੇ ਸੱਦੇ ਉਪਰ ਯੂਰਪ ਦੌਰੇ ਤੇ ਆਏ ਹੋਏ ਹਨ , ਦੇ ਅਨੁਸਾਰ ਉਹ ਆਪਣੇ ਉਲੀਕੇ ਹੋਏ ਪਰੋਗਰਾਮ ਮੁਤਾਬਿਕ ਬੀਤੇ […]

Continue Reading

*ਆਮ ਆਦਮੀ ਪਾਰਟੀ ਦੀ ਸਰਕਾਰ ਬਸਪਾ ਅੰਦੋਲਨ ਅੱਗੇ ਝੁੱਕੀ – ਜਸਵੀਰ ਸਿੰਘ ਗੜ੍ਹੀ*

ਚੰਡੀਗੜ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਅੱਜ ਯੂ ਟਰਨ ਲੈਂਦੇ ਹੋਏ ਲਾਅ ਅਫਸਰਾਂ ਦੀਆਂ ਪੋਸਟਾਂ ਵਿਚ ਰਾਖਵਾਂਕਰਨ ਨੀਤੀ ਤਹਿਤ ਅਨੁਸੂਚਿਤ ਜਾਤੀਆਂ ਲਈ 58 ਪੋਸਟਾਂ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਦਾ ਯੂ ਟਰਨ ਬਸਪਾ […]

Continue Reading