*ਇਕੱਤੀ ਜੁਲਾਈ ਨੂੰ ਸੰਤ ਬਾਬਾ ਪਰੇਮ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਵਿੱਚ ਕੋਈ ਵੀ ਦਰਸ਼ਕ ਕਿਸੇ ਵੀ ਪਰਕਾਰ ਦਾ ਨਸ਼ਾ ਕਰਕੇ ਨਾ ਆਵੇ—ਪਰਬੰਧਕੀ ਕਮੇਟੀ*

ਪੈਰਿਸ 27 ਜੁਲਾਈ ( ਭੱਟੀ ਫਰਾਂਸ ) ਫਰਾਂਸ ਤੋਂ ਸੰਤ ਬਾਬਾ ਪਰੇਮ ਸਿੰਘ ਸਪੋਰਟਸ ਕਲੱਬ ਦੇ ਸਰਪਰਸਤ ਜਸਵੰਤ ਸਿੰਘ ਭਦਾਸ , ਪਰਧਾਨ ਲਖਵਿੰਦਰ ਸਿੰਘ ਮੁਲਤਾਨੀ , ਸੀਨੀਅਰ ਮੀਤ ਪਰਧਾਨ ਸੰਦੀਪ ਸਿੰਘ ਵਡਾਲਾ , ਟੀਮ ਮੈਨੇਜਰ ਮਿੰਟੂ ਬੋਦੀ , ਸੈਕਟਰੀ ਅਜੀਤ ਸਿੰਘ ਲੰਬੜ , ਸੀਨੀਅਰ ਮੈਬਰ ਨਿੱਕਾ ਗੁਰਦਾਸਪੁਰ, ਫੈਡਰੇਸ਼ਨ ਮੈਬਰ ਸੰਨੀ ਘੋਤੜਾ, ਕੋਚ ਮਨਜੀਤ ਸਿੰਘ ਮਾਨ […]

Continue Reading

*ਜਥੇਬੰਦੀਆਂ ਨੇ ਇਨਸਾਫ਼ ਲੈਣ ਲਈ ਥਾਣਾ ਲੋਹੀਆਂ ਦਾ ਕੀਤਾ ਘਿਰਾਓ,6 ਘੰਟਿਆਂ ਦੇ ਕਰੀਬ ਚਲਿਆ ਧਰਨਾ*

ਲੋਹੀਆਂ ਖਾਸ 26 ਜੁਲਾਈ ( ਰਾਜੀਵ ਕੁਮਾਰ ਬੱਬੂ)-ਨੌਜਵਾਨ ਭਾਰਤ ਸਭਾ ਦੇ ਆਗੂ ਸੋਨੂੰ ਅਰੋੜਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਤਹਿਸੀਲ ਪ੍ਰਧਾਨ ਗੁਰਚਰਨ ਸਿੰਘ ਅਟਵਾਲ ਦੀ ਯੋਗ ਅਗਵਾਈ ਹੇਠ ਥਾਣਾ ਲੋਹੀਆਂ ਦਾ ਘਿਰਾਓ ਕੀਤਾ ਗਿਆ।ਜਿਸ ਵਿੱਚ ਸੂਬਾ ਪ੍ਰੈੱਸ ਸਕੱਤਰ ਵੱਲੋਂ ਬੋਲਦੇ ਹੋਏ ਕਿਹਾ ਗਿਆ ਕਿ ਥਾਣਾ ਲੋਹੀਆਂ ਦਾ ਸੁਖਦੇਵ ਸਿੰਘ ਵੱਲੋਂ ਇਨਸਾਫ਼ ਲੈਣ ਲਈ ਆਏ ਲੋਕਾਂ ਨਾਲ […]

Continue Reading

*ਪੰਜਾਬੀ ਗਾਇਕ ਬਲਵਿੰਦਰ ਸਫਰੀ ਦਾ ਦਿਹਾਂਤ*

ਜਲੰਧਰ 26 ਜੁਲਾਈ (ਦਾ ਮਿਰਰ ਪੰਜਾਬ) – ਸਫ਼ਰੀ ਬੁਆਏਜ਼ ਗਰੁੱਪ ਨਾਲ ਇੰਗਲੈਡ ਵਿਚ ਬਹੁਤ ਮਸ਼ਹੂਰ ਪੰਜਾਬੀ ਗਾਇਕ ਬਲਵਿੰਦਰ ਸਫ਼ਰੀ ਦਾ ਦਿਲ ਦੀ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਬਲਵਿੰਦਰ ਸਿੰਘ ਸਫ਼ਰੀ ਦੀ ਦਿਲ ਦੀ ਸਰਜਰੀ ਹੋਈ ਸੀ , ਉਹਨਾਂ ਦੀ ਇਸ ਤੋਂ ਬਾਅਦ ਹਾਲਤ ਵਿਗੜ ਗਈ ਜਿਸ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ।ਕਪੂਰਥਲਾ ਜ਼ਿਲ੍ਹੇ ਦੇ ਕਸਬਾ […]

Continue Reading

*ਸ਼੍ਰੋਮਣੀ ਅਕਾਲੀ ਦਲ ਵਿੱਚ ਇੱਕ ਵਾਰ ਫਿਰ ਤੋਂ ਬਗਾਵਤੀ ਸੁਰਾਂ ਹੋਈਆਂ ਤੇਜ਼*

ਜਲੰਧਰ (ਦਾ ਮਿਰਰ ਪੰਜਾਬ)-ਸ਼੍ਰੋਮਣੀ ਅਕਾਲੀ ਦਲ ਵਿਚ ਇਕ ਵਾਰ ਫਿਰ ਤੋਂ ਬਗਾਵਤੀ ਸੁਰਾਂ ਤੇਜ਼ ਹੋ ਗਈਆਂ ਹਨ ਅਤੇ ਪਾਰਟੀ ਦੀ ਪ੍ਰਮੁੱਖ ਲੀਡਰਸ਼ਿਪ ਨੂੰ ਬਦਲਣ ਦੀ ਮੰਗ ਕੀਤੀ ਗਈ ਹੈ। ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਪੱਖੋਕੇ, ਮੀਤ ਪ੍ਰਧਾਨ ਰਮਨਦੀਪ […]

Continue Reading

*ਜਲੰਧਰ ਦੇ ਫਗਵਾੜਾ ਗੇਟ ਵਿਖੇ ਧੜੱਲੇ ਨਾਲ ਵਿਕ ਰਹੀਆਂ ਹਨ ਨਕਲੀ ਐੱਲਈਡੀਜ਼*

ਜਲੰਧਰ (ਦਾ ਮਿਰਰ ਪੰਜਾਬ)-ਜਲੰਧਰ ਦੇ ਫਗਵਾੜਾ ਗੇਟ ਵਿਖੇ ਧੜੱਲੇ ਨਾਲ ਨਕਲੀ ਐੱਲਈਡੀਜ਼ (ਟੈਲੀਵਿਜਨ) ਵੇਚੇ ਜਾ ਰਹੇ ਹਨ ਜਿਸ ਕਾਰਨ ਖਰੀਦਾਰਾਂ ਨੂੰ ਵੱਡੇ ਪੱਧਰ ਤੇ ਚੂਨਾ ਲੱਗ ਰਿਹਾ ਹੈ। ਗਾਹਕਾਂ ਨੂੰ ਅਸਲੀ ਚੀਜ਼ ਦੱਸ ਕੇ ਉਨ੍ਹਾਂ ਦੇ ਹੱਥ ਨਕਲੀ ਚੀਜ਼ ਫੜਾ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਕੋਲੋਂ ਪੂਰੇ ਪੈਸੇ ਵਸੂਲੇ ਜਾਂਦੇ ਹਨ। ਇਹ ਧੰਦਾ ਫਗਵਾੜਾ ਗੇਟ […]

Continue Reading

*ਇਕੱਤੀ ਜੁਲਾਈ ਨੂੰ ਸੰਤ ਬਾਬਾ ਪਰੇਮ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਜੋਰਾ ਤੇ —-ਮਿੰਟੂ ਬੋਨਦੀ ਅਤੇ ਉਸਦੇ ਸਾਥੀ*

ਪੈਰਿਸ 25 ਜੁਲਾਈ ( ਭੱਟੀ ਫਰਾਂਸ ) ਫਰਾਂਸ ਤੋਂ ਸੰਤ ਬਾਬਾ ਪਰੇਮ ਸਿੰਘ ਸਪੋਰਟਸ ਕਲੱਬ ਦੇ ਟੀਮ ਮੈਨੇਜਰ ਮਿੰਟੂ ਬੌਦੀ , ਬਿਟੂ ਬੱਲ, ਗੱਗੀ ਮਠਿਡਾ, ਸਾਬੀ , ਰਛਪਾਲ, ਸਾਹਿਲ, ਰਾਜਾ, ਸੁੱਖਾ ਢਿਲੋ, ਗੋਪੀ ਲੁਬਾਣਾ, ਆਦਿ ਨੇ ਸਾਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜਿਹੜਾ ਟੂਰਨਾਮੈਂਟ ਅਸੀਂ ਇਕੱਤੀ ਜੁਲਾਈ ਨੂੰ ਸਾਰਸਲ ਦੀ ਗਰਾਊਂਡ ਵਿਖੇ ਕਰਵਾ ਰਹੇ […]

Continue Reading

*ਪੰਜਾਬ ਸਪੋਰਟਸ ਕਲੱਬ ਫਰਾਂਸ ਦੀ ਟੀਮ ਦੀ ਹੌਸਲਾ ਹਫਜਾਈ ਵਾਸਤੇ ਅਜੀਤ ਲੰਬੜ ਦੀ ਅਗਵਾਈ ´ਚ ਬਹੁਤ ਸਾਰੇ ਨੌਜਵਾਨ ਬੈਲਜੀਅਮ ਪਹੁੰਚੇ*

ਪੈਰਿਸ 25 ਜੁਲਾਈ ( ਭੱਟੀ ਫਰਾਂਸ ) ਐਨ.ਆਰ.ਆਈ ਸਪੋਰਟਸ ਕਲੱਬ ਬੈਲਜੀਅਮ ਦੇ ਪਰਬੰਧਕਾ ਵੱਲੋਂ ਬੀਤੇ ਕੱਲ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿੱਚ ਭਾਗ ਲੈਣ ਵਾਸਤੇ ਜਿੱਥੇ ਯੂਰਪ ਭਰ ਤੋਂ ਚੋਟੀ ਦੀਆਂ ਟੀਮਾਂ ਪਹੁੰਚੀਆ ਹੋਈਆਂ ਸਨ, ਉੱਥੇ ਹੀ ਫਰਾਂਸ ਤੋਂ ਪੰਜਾਬ ਸਪੋਰਟਸ ਕਲੱਬ ਫਰਾਂਸ ਦੀ ਟੀਮ ਵੀ ਆਪਣੇ ਪਰਬੰਧਕਾ ਸਮੇਤ ਪਹੁੰਚੀ ਹੋਈ ਸੀ। ਫਰਾਂਸ ਦੀ ਇਸ ਟੀਮ […]

Continue Reading

*ਸਤਿਗੁਰੂ ਰਵਿਦਾਸ ਜੀ ਅਮ੍ਰਿਤਬਾਣੀ ਸਟੀਕ ਸੰਤ ਨਿਰੰਜਨ ਦਾਸ ਜੀ ਵਲੋਂ ਲੋਕ ਅਰਪਿਤ*

ਜਲੰਧਰ( ਦਾ ਮਿਰਰ ਪੰਜਾਬ)-ਅੱਜ ਡੇਰਾ ਸੱਚਖੰਡ ਬੱਲਾਂ ਦੇ ਤੀਜੇ ਗੱਦੀ ਨਸ਼ੀਨ ਸੰਤ ਗਰੀਬ ਦਾਸ ਜੀ ਮਹਾਰਾਜ ਜੀ ਦੇ ਵਰਸੀ ਸਮਾਗ਼ਮ ਤੇ ਰਵਿਦਾਸੀਆ ਧਰਮ ਦੇ ਧਰਮ ਗੁਰੂ ਸਤਿਗੁਰੂ ਨਿਰੰਜਨ ਦਾਸ ਜੀ ਵਲੋਂ ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਅਧਾਰਿਤ ਸਟੀਕ ਕਿਤਾਬ ਰਿਲੀਜ ਕੀਤੀ ਗਈ. ਇਹ ਕਿਤਾਬ ਪ੍ਰਿੰਸੀਪਲ ਸੱਤਪਾਲ ਜੱਸੀ ਵਲੋਂ ਲਿਖੀ ਗਈ ਹੈ. ਉਹਨਾਂ ਦੱਸਿਆ ਕਿ […]

Continue Reading

*ਬੰਦੀ ਸਿੰਘਾਂ ਦੇ ਹੱਕ ਚ ਆਈਆਂ ਸਿੰਘ ਸਭਾਵਾਂ ਨੇ ਲਏ ਅਹਿਮ ਫੈਂਸਲੇ*

ਜਲੰਧਰ (ਦਾ ਮਿਰਰ ਪੰਜਾਬ)-ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜੱਥੇਦਾਰ ਅਕਾਲ ਤਖ਼ੱਤ ਸਾਹਿਬ ਵਲੋਂ ਲਏ ਗਏ ਫੈਂਸਲੇ ਦੀ ਸ਼ਲਾਘਾ ਕਰਦਿਆਂ ਜਲੰਧਰ ਸ਼ਹਿਰ ਦੀਆ ਸਿੰਘ ਸਭਾਵਾਂ, ਗੁ ਪ੍ਰਬੰਧਕ ਕਮੇਟੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਗੁ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਗਈ ਕਿ ਗੁਰੂ ਘਰਾਂ ਚ ਬੰਦੀ ਸਿੰਘਾਂ ਦੀ ਰਿਹਾਈ ਲਈ ਬੋਰਡ ਲਗਾਏ ਜਾਣ ਅਤੇ ਸੰਗਤਾਂ […]

Continue Reading