*ਐਂਡਰੇਜ ਸਟੇਨੀਅਨ ਪ੍ਰੈਸ ਫੋਟੋ ਮੁਕਾਬਲਾ ਪ੍ਰਦਰਸ਼ਨੀ ਦਾ 11ਵਾਂ ਐਡੀਸ਼ਨ ਨਵੀਂ ਦਿੱਲੀ ਵਿੱਚ ਉਦਘਾਟਨ*

ਨਵੀਂ ਦਿੱਲੀ, 5 ਅਪ੍ਰੈਲ (ਜਸਪਾਲ ਕੈਂਥ)- ਰੂਸੀਆ ਸੇਗੋਡਨੀਆ ਮੀਡੀਆ ਗਰੁੱਪ ਅਤੇ ਸਪੂਤਨਿਕ ਹੱਬ ਦੇ ਗਿਆਰ੍ਹਵੇਂ ਐਡੀਸ਼ਨ ਨੇ ਨਵੀਂ ਦਿੱਲੀ ਵਿੱਚ ਵੱਕਾਰੀ ਆਂਡਰੇਈ ਸਟੇਨਿਨ ਪ੍ਰੈਸ ਫੋਟੋ ਮੁਕਾਬਲਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਨਵੀਂ ਦਿੱਲੀ ਦੀ AIFACS ਗੈਲਰੀ ਵਿੱਚ ਆਯੋਜਿਤ ਇਸ ਪ੍ਰਦਰਸ਼ਨੀ ਵਿੱਚ ਦੁਨੀਆ ਭਰ ਦੇ ਨੌਜਵਾਨ ਫੋਟੋ ਪੱਤਰਕਾਰਾਂ ਦੀਆਂ ਹਜ਼ਾਰਾਂ ਐਂਟਰੀਆਂ ਦਿਖਾਈਆਂ ਗਈਆਂ। ਇਸ ਸਮਾਗਮ ਵਿੱਚ ਪ੍ਰਸਾਰ […]

Continue Reading

*ਮੋਬਾਈਲਾਂ ਦੀ ਅਸੈਸਰੀ ਵੇਚਣ ਵਾਲੇ ਨੇ ਲਗਾਇਆ ਸਰਕਾਰ ਨੂੰ ਲੱਖਾਂ ਦਾ ਚੂਨਾ*

ਜਲੰਧਰ (ਜਸਪਾਲ ਕੈਂਥ)-ਪੰਜਾਬ ਸਰਕਾਰ ਵੱਲੋਂ ਕਰਪਸ਼ਨ ਨੂੰ ਰੋਕਣ ਲਈ ਕਈ ਹੀਲੇ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਜਲੰਧਰ ਨਗਰ ਨਿਗਮ ਦੇ ਅਫਸਰ ਇਹਨਾਂ ਪੰਜਾਬ ਸਰਕਾਰ ਦੇ ਹੀਲਿਆਂ ਨੂੰ ਟਿੱਚ ਨਹੀਂ ਜਾਣਦੇ ਅਤੇ ਸ਼ਰੇਆਮ ਮੋਟੇ ਪੈਸੇ ਲੈ ਕੇ ਨਜਾਇਜ਼ ਬਿਲਡਿੰਗਾਂ ਦੀ ਉਸਾਰੀ ਕਰਵਾ ਰਹੇ ਹਨ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਚਹਾਰ ਬਾਗ […]

Continue Reading

*ਜਾਅਲੀ ਦਸਤਾਵੇਜ ਪੇਸ਼ ਕਰਨ ਵਾਲੇ ਤੂਰ ਭਰਾਵਾਂ ਦੀਆਂ ਜਮਾਨਤਾਂ ਰਦ*

ਜਲੰਧਰ (ਜਸਪਾਲ ਕੈਂਥ)-ਪਿੰਡ ਰਾਏਪੁਰ ਰਸੂਲਪੁਰ ਤਹਿਸੀਲ ਵ ਜਿਲਾ ਜਲੰਧਰ ਦੇ ਐਨ ਆਰ ਆਈ ਗੁਰਮੇਲ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਗੁਰਨੇਕ ਸਿੰਘ ਪੁੱਤਰ ਹਰਬੰਸ ਸਿੰਘ ਦੀ ਬਹੁਤ ਕੀਮਤੀ ਜ਼ਮੀਨ ਨਜਾਇਜ ਤੌਰ ਪਰ ਹੜੱਪਣ ਲਈ ਬਲਸੇਰ ਸਿੰਘ ਤੂਰ ਪੁਤਰ ਚਰਨਜੀਤ ਸਿੰਘ ਤੂਰ ਅਤੇ ਬਲਕਰਮ ਸਿੰਘ ਤੂਰ ਪੁਤਰ ਚਰਨਜੀਤ ਸਿੰਘ ਤੂਰ ਉਪਰ ਬਹੁਤ ਸਾਰੇ ਮੁਕੱਦਮੇ ਅਦਾਲਤਾਂ ਵਿੱਚ ਚੱਲ […]

Continue Reading

*ਯੂਨਾਈਟਿਡ ਕਬੱਡੀ ਫੈਡਰੇਸ਼ਨ (ਯੂਰਪ ) ਨਾਲ ਸਬੰਧਿਤ ਤੇਰਾਂ ਕਲੱਬਾਂ ਦੇ ਪ੍ਰਬੰਧਕਾਂ ਨੇ, ਫਰਾਂਸ ਦੇ ਉੱਘੇ ਸਮਾਜ ਸੇਵਕ ਅਤੇ ਕਬੱਡੀ ਦੇ ਬਾਬਾ ਬੋਹੜ ਸਰਦਾਰ ਭੱਟੀ ਦਾ ਕੀਤਾ ਸਨਮਾਨ—ਚੰਨਾਂ ਖੀਰਾਂਵਾਲੀ, ਜੱਗਾ ਦਿਉਲ, ਇੰਦਰਜੀਤ, ਸੰਧੂ ਅਤੇ ਸਮਰਾ*

ਪੈਰਿਸ /ਜਰਮਨੀ (ਜਸਪਾਲ ਕੈਂਥ) -ਲੰਘੇ ਐਤਵਾਰ ਨੂੰ ਯੂਨਾਈਟਿਡ ਕਬੱਡੀ ਫੈਡਰੇਸ਼ਨ ਯੂਰਪ ਨਾਲ ਸਬੰਧਿਤ ਤੇਰਾਂ ਕਲੱਬਾ ਦੇ ਪ੍ਰਬੰਧਕਾਂ ਨੇ ਇੱਕ ਮੀਟਿੰਗ ਜਰਮਨੀ ਦੇ ਸ਼ਹਿਰ ਕੋਲਨ ‘ਚ ਸਥਿਤ ਰੈਸਟਰੈਂਟ (ਇਨ ਦਿੱਲੀ ) ਵਿਖ਼ੇ ਕੀਤੀ | ਇਸ ਮੀਟਿੰਗ ਵਿੱਚ ਜਿੱਥੇ ਯੂਰਪ ਦੇ ਅਲੱਗ ਅਲੱਗ ਦੇਸ਼ਾਂ ਵਿੱਚ ਹੋਣ ਵਾਲੇ ਟੂਰਨਾਮੈਂਟਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ, ਉੱਥੇ ਹੀ ਪਿਛਲੇ […]

Continue Reading

*ਆਪ ਸਰਕਾਰ ਦਾ ਬਜਟ ਦਿਸ਼ਾਹੀਣ ਤੇ ਲੋਕ ਵਿਰੋਧੀ : ਡਾ. ਅਵਤਾਰ ਸਿੰਘ ਕਰੀਮਪੁਰੀ* 

ਜਲੰਧਰ। (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਨੇ ਅੱਜ ਸੂਬੇ ਦੀ ਆਪ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਦਿਸ਼ਾਹੀਣ, ਲੋਕ ਵਿਰੋਧੀ ਤੇ ਪੰਜਾਬ ਨੂੰ ਹੋਰ ਘੋਰ ਅੰਧਕਾਰ ਵੱਲ ਧੱਕਣ ਵਾਲਾ ਕਰਾਰ ਦਿੱਤਾ ਹੈ। ਇਸ ਸਬੰਧੀ ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਜਟ ਵਿੱਚ ਅਜਿਹਾ ਕੋਈ ਵੀ […]

Continue Reading

*ਹੌਲੈਂਡ ‘ਚ ਸਿੱਧੂ ਫੂਡ ਨਾਮ ਦੀ ਕੰਪਨੀ ‘ਚ ਕੰਮ ਕਰਦੇ, ਦੋ ਪੰਜਾਬੀ ਨੌਜੁਆਨਾਂ ਦੀ ਸੜਕ ਹਾਦਸੇ ਦੌਰਾਨ ਹੋਈ ਦਰਦਨਾਕ ਮੌਤ*

*ਕੰਪਨੀ ਦੇ ਸਾਰੇ ਹੀ ਵਰਕਰਾਂ ਅਤੇ ਮਾਲਿਕ ਨੇ ਸਾਂਝੇ ਤੌਰ ਤੇ ਇਸ ਦਰਦਨਾਕ ਹਾਦਸੇ ਵਿੱਚ ਜਿੰਦਗੀ ਗੁਆਉਣ ਵਾਲੇ ਪੰਜਾਬੀ ਨੌਜੁਆਨਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਡੂੰਘੇ ਦੁੱਖ ਦਾ ਇਜਹਾਰ ਕੀਤਾ* ਪੈਰਿਸ 24 ਮਾਰਚ (ਭੱਟੀ ) ਹੌਲੈਂਡ ਤੋਂ ਮਿਲੀ ਜਾਣਕਾਰੀ ਮੁਤਾਬਿਕ,ਸਿੱਧੂ ਫੂਡ ਨਾਮ ਦੀ ਇੰਟਰਨੈਸ਼ਨਲ ਕੰਪਨੀ, ਜਿਸਦੀਆਂ ਕਿ ਜਰਮਨੀ, ਹੌਲੈਂਡ, ਸਪੇਨ, ਇੰਗਲੈਂਡ ਅਤੇ ਫਰਾਂਸ […]

Continue Reading

*ਜਾਅਲੀ ਇਕਰਾਰਨਾਮਾ ਪੇਸ਼ ਕਰਕੇ ਪੁਲਿਸ ਨੂੰ ਗੁੰਮਰਾਹ ਕਰਨ ਵਾਲੇ ਦੋ ਭਰਾਵਾਂ ਵਿਰੁੱਧ ਮਾਮਲਾ ਦਰਜ*

ਜਲੰਧਰ 24 ਮਾਰਚ (ਜਸਪਾਲ ਕੈਥ) -ਥਾਣਾ ਮਕਸੂਦਾ ਦੀ ਪੁਲਿਸ ਦੋ ਸਕੇ ਭਰਾਵਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਨੇ ਜਾਅਲੀ ਇਹ ਇਕਰਾਰਨਾਮਾ ਪੇਸ਼ ਕਰਕੇ ਪੁਲਿਸ ਨੂੰ ਗੁੰਮਰਾਹ ਕੀਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰਾਏਪੁਰ ਰਸੂਲਪੁਰ ਦੇ ਵਸਨੀਕ ਰੱਗਾ ਸਿੰਘ ਦੇ ਪੁੱਤਰ ਸਵਰਗੀ ਹਰਬੰਸ ਸਿੰਘ ਨੇ ਆਪਣਾ ਪਹਿਲਾਂ ਤੋਂ ਸਥਾਪਿਤ ਇੱਟਾਂ ਦਾ ਭੱਠਾ ਸਵਰਗੀ ਚਰਨਜੀਤ ਸਿੰਘ […]

Continue Reading

*जाली इकरारनामा लगाकर पुलिस को गुमराह करने वाले दो सगे भाइयों पर मामला दर्ज*

जालंधर 24 मार्च (jaspal kainth) थाना मकसूदा पुलिस ने जाली इकरारनामा लगाकर पुलिस को गुमराह करने वाले दो सगे भाइयों पर मामला दर्ज किया है। मिली जानकारी के अनुसार गांव रायपुर रसूलपुर के रहने वाले स्वर्गीय हरबंस सिंह पुत्र रग्गा सिंह ने अपना पहले से लगाया हुआ ईटों का भट्ठा स्वर्गीय चरणजीत सिंह टूर सूत्र […]

Continue Reading

*ਪੰਜਾਬ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਗੈਰ ਸਹਾਇਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਵਿੱਚ 25% ਗਰੀਬ ਬੱਚਿਆਂ ਦੇ ਦਾਖਲੇ ਨੂੰ ਯਕੀਨੀ ਬਣਾਉਣ ਲਈ ਉਚਿਤ ਕਾਰਜ ਯੋਜਨਾ ਅਤੇ ਨਿਗਰਾਨੀ ਪ੍ਰਣਾਲੀ ਦੀ ਲੋੜ-ਓਂਕਾਰ ਨਾਥ, ਫਤਿਹਜੰਗ ਸਿੰਘ ,ਕਿਰਪਾਲ ਸਿੰਘ*

ਜਲੰਧਰ (ਜਸਪਾਲ ਕੈਂਥ)-ਓਂਕਾਰ ਨਾਥ (IA&AS), ਸਾਬਕਾ ਵਧੀਕ ਡਿਪਟੀ ਕੰਪਟਰੋਲਰ ਅਤੇ ਆਡੀਟਰ ਜਨਰਲ, ਫਤਿਹਜੰਗ ਸਿੰਘ, ਸਾਬਕਾ ਸੰਯੁਕਤ ਡਾਇਰੈਕਟਰ, ਖੇਤੀਬਾੜੀ ਵਿਭਾਗ, ਪੰਜਾਬ ਸਰਕਾਰ, ਕਿਰਪਾਲ ਸਿੰਘ, ਸਾਬਕਾ ਅਧਿਕਾਰੀ, ਅਕਾਊਂਟੈਂਟ ਜਨਰਲ ਦਫ਼ਤਰ, ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 19 ਫਰਵਰੀ 2025 ਦੇ ਆਪਣੇ ਫੈਸਲੇ ਵਿੱਚ ਐਲਾਨ ਕੀਤਾ ਹੈ ਕਿ ਪੰਜਾਬ ਆਰਟੀਈ […]

Continue Reading

*ਸ਼ਹੀਦ ਸਿਰਫ਼ ਨਾਂ ਨਹੀਂ, ਇੱਕ ਸੋਚ ਹਨ: ਚੇਅਰਮੈਨ ਰਾਜੀਵ ਵਸ਼ਿਸ਼ਟ*

ਹੁਸ਼ਿਆਰਪੁਰ(ਜਸਪਾਲ ਕੈਂਥ)- ਆਰ.ਟੀ.ਆਈ. ਅਵੇਅਰਨੈਸ ਫੋਰਮ ਪੰਜਾਬ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਕ ਸ਼ਰਧਾਂਜਲੀ ਸਮਾਗਮ ਮਹੰਤ ਪ੍ਰਿਤਪਾਲ ਸਿੰਘ ਦੀ ਰਹਿਨੁਮਾਈ ਵਿਚ ਗੁਰੂਦੁਆਰਾ ਮਿੱਠਾ ਟਿਵਾਣਾ, ਹੁਸ਼ਿਆਰਪੁਰ ਵਿਖੇ ਕਰਵਾਇਆ ਕੀਤਾ ਗਿਆ। ਇਸ ਸਮਾਗਮ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਵਾਏ ਗਏ ਅਖੰਡ ਪਾਠ ਦਾ ਭੋਗ ਪਾਇਆ ਗਿਆ ਅਤੇ ਦੇਸ਼ ਦੇ […]

Continue Reading