*ਖਾਲਸਾ ਸਾਜਨਾ ਦਿਵਸ ( ਵਿਸਾਖੀ ) ਮੌਕੇ ਸੇਵਾ ਦੀ ਮਿਸਾਲ: ਸਿਖ ਸੇਵਕ ਸੁਸਾਇਟੀ ਇੰਟੇਰਨੈਸ਼ਨਲ ਨੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਜਲੰਧਰ ਵਿਖੇ ਕਿਰਤੀ ਪਰਿਵਾਰਾਂ ਦੀ ਫੜੀ ਬਾਂਹ*

ਜਲੰਧਰ( ਜਸਪਾਲ ਕੈਂਥ)-ਅਜੋਕੇ ਪਦਾਰਥਵਾਦੀ ਅਤੇ ਸਵਾਰਥੀ ਯੁੱਗ ਵਿੱਚ, ਜਿੱਥੇ ਹਰ ਇਨਸਾਨ ਆਪਣੀ ਨਿੱਜੀ ਦੌੜ ਵਿੱਚ ਰੁੱਝਿਆ ਹੋਇਆ ਹੈ, ਉੱਥੇ ਕੁਝ ਅਜਿਹੀਆਂ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਵੀ ਹਨ ਜੋ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਦੇ ਗੁਰਵਾਕ ਨੂੰ ਅਮਲੀ ਜਾਮਾ ਪਹਿਨਾ ਰਹੀਆਂ ਹਨ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਸਿੰਘ ਸਭਾ ਗੁਰੂ […]

Continue Reading

*ਸੰਤ ਬਾਬਾ ਮਾਨ ਸਿੰਘ ਜੀ ਪਿਹੋਵੇ ਵਾਲਿਆਂ ਦੀ ਯਾਦ ਵਿੱਚ ਵਿਸ਼ਾਲ ਸੰਤ ਸਮਾਗਮ ਭਲਕੇ*

ਜਲੰਧਰ (ਜਸਪਾਲ ਕੈਂਥ):ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਮਹਾਨ ਤਪੱਸਵੀ ਸ੍ਰੀ ਮਾਨ ਸੰਤ ਬਾਬਾ ਮਾਨ ਸਿੰਘ ਜੀ ਪਿਹੋਵੇ ਵਾਲਿਆਂ ਦੀ ਮਿੱਠੀ ਤੇ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਸੰਤ ਸਮਾਗਮ ਭਲਕੇ 15 ਅਪ੍ਰੈਲ, ਦਿਨ ਮੰਗਲਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਗੁਰਦੁਆਰਾ ਸੱਚਖੰਡ ਈਸ਼ਰ ਪ੍ਰਕਾਸ਼, ਧੀਣਾ […]

Continue Reading

*ਇਨੋਸੈਂਟ ਹਾਰਟਸ ਸਕੂਲ ਨੇ “ਦਿਸ਼ਾ” – ਇੱਕ ਪਹਿਲਕਦਮੀ ਦੇ ਤਹਿਤ “ਅਧਿਆਪਕ ਸੰਸ਼ੋਧਨ ਸੈਸ਼ਨ” ਦਾ ਕੀਤਾ ਆਯੋਜਨ*

ਜਲੰਧਰ (ਜਸਪਾਲ ਕੈਂਥ)-ਇਨੋਸੈਂਟ ਹਾਰਟਸ ਸਕੂਲ ਨੇ ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੀ ਅਗਵਾਈ ਹੇਠ “ਦਿਸ਼ਾ” – ਇੱਕ ਪਹਿਲਕਦਮੀ” ਦੀ ਅਗਵਾਈ ਹੇਠ “ਅਧਿਆਪਕ ਸੰਸ਼ੋਧਨ ਸੈਸ਼ਨ” ਦਾ ਆਯੋਜਨ ਕੀਤਾ। ਇਸ ਸਮਾਗਮ ਨੇ ਸਮਾਜਿਕ ਵਿਕਾਸ ਅਤੇ ਗੁਣਵੱਤਾ ਵਾਲੀ ਸਿੱਖਿਆ ਪ੍ਰਤੀ ਸੰਸਥਾ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਇਹ ਸੈਸ਼ਨ ਡਾ. ਪਲਕ ਗੁਪਤਾ ਬੌਰੀ, ਡਾਇਰੈਕਟਰ, ਸੀਐਸਆਰ ਦੁਆਰਾ ਅਧਿਆਪਕ ਪੇਸ਼ੇਵਰ […]

Continue Reading

*ਪੁਲਿਸ ਵਿਰੁੱਧ 1 ਅਪ੍ਰੈਲ ਦੇ ਐਕਸ਼ਨ ਦੀਆਂ ਜ਼ੋਰਦਾਰ ਤਿਆਰੀਆਂ*

ਲੋਹੀਆਂ ਖ਼ਾਸ/ਰਾਜੀਵ ਕੁਮਾਰ ਬੱਬੂ/ ਅੱਜ ਇਥੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਬਣਾਈ ਗਈ ਪੁਲਿਸ ਵਧੀਕੀਆਂ ਵਿਰੋਧੀ ਐਕਸ਼ਨ ਕਮੇਟੀ ਲੋਹੀਆਂ ਖ਼ਾਸ ਦੇ ਆਗੂਆਂ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਲੋਹੀਆਂ ਖ਼ਾਸ ਦੇ ਐੱਸ ਐੱਚ ਓ ਦੀ ਨਾਲਾਇਕੀ ਕਰਕੇ ਲਟਕ ਰਹੇ ਮਸਲਿਆਂ ਨੂੰ ਹੱਲ ਕਰਵਾਉਣ ਲਈ 1 […]

Continue Reading

*5 ਅਪਰੈਲ ਨੂੰ ਜਲੰਧਰ ਵਿਖੇ ਕਰਾਏ ਜਾ ਰਹੇ ਸੈਮੀਨਾਰ ਦੀਆਂ ਤਿਆਰੀਆਂ ਦਾ ਜਾਇਜ਼ਾ*

ਜਲੰਧਰ 27 ਮਾਰਚ (ਜਸਪਾਲ ਕੈਂਥ)-ਕੌਮੀ ਤੇ ਕੌਮਾਂਤਰੀ ਪੱਧਰ ਤੇ ‘ਬਾਣੀ ਵਿਚਾਰ ਚੇਤਨਾ ਮੰਚ ਪੰਜਾਬ’ ਵੱਲੋਂ ਕਰਾਏ ਜਾ ਰਹੇ ਸੈਮੀਨਾਰ ਤੇ ਕਾਨਫ਼ਰੰਸਾਂ ਦੀ ਲੜੀ ਤਹਿਤ ਜਲੰਧਰ ਵਿਚ ਵੀ 5 ਅਪਰੈਲ ਨੂੰ ਇਕ ਅਕਾਦਮਿਕ ਤੇ ਅਧਿਆਤਮਿਕ ਸੈਮੀਨਾਰ ਕਰਾਇਆ ਜਾ ਰਿਹਾ ਹੈ, ਜਿਸ ਵਿਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ, ਜੀਵਨ ਨਾਲ ਸਬੰਧਿਤ ਖੋਜ ਭਰਪੂਰ ਪੇਪਰ ਪੜ੍ਹੇ […]

Continue Reading

*ਸੰਗਤੀ ਸੇਵਾ ਦਾ ਜਜ਼ਬਾ: ਪਿੰਡ ਗਾਗੋਵਾਲ ਦੀ ਮਨਜੀਤ ਕੌਰ ਦੀ ਬਣੀ ਬਾਂਹ ਸਿੱਖ ਸੇਵਕ ਸੁਸਾਇਟੀ ( ਇੰਟਰਨੈਸ਼ਨਲ )*

ਜਲੰਧਰ (ਜਸਪਾਲ ਕੈਂਥ)-ਅਜੋਕੇ ਪਦਾਰਥਵਾਦੀ ਯੁੱਗ ਵਿੱਚ, ਜਿੱਥੇ ਇਨਸਾਨ ਨਿੱਜੀ ਮੁਫ਼ਾਦਾਂ ਦੀ ਦੌੜ ਵਿੱਚ ਅੰਨ੍ਹਾ ਹੋਇਆ ਫਿਰਦਾ ਹੈ, ਉੱਥੇ ਕੁਝ ਅਜਿਹੀਆਂ ਸੰਸਥਾਵਾਂ ਅਤੇ ਸ਼ਖਸੀਅਤਾਂ ਵੀ ਹਨ ਜੋ “ਮਾਣਸ ਕੀ ਜਾਤ ਸਭੈ ਏਕੈ ਪਹਿਚਾਨਬੋ” ਦੇ ਸਿਧਾਂਤ ‘ਤੇ ਪਹਿਰਾ ਦਿੰਦਿਆਂ ਦੀਨ-ਦੁਖੀਆਂ ਦੇ ਦਰਦ ਨੂੰ ਆਪਣਾ ਸਮਝਦੀਆਂ ਹਨ। ਹਾਲ ਹੀ ਵਿੱਚ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਅਜਨਾਲਾ ਦੇ ਪਿੰਡ ਗਾਗੋਵਾਲ […]

Continue Reading

ਰਾਜੀਵ ਕੁਮਾਰ ਤੇ ਉਹਨਾਂ ਦੀ ਪਤਨੀ ਰੇਸ਼ਮਾ ਸ਼ਰਮਾ ਨੇ 19ਵੀਂ ਮੈਰਿਜ ਐਨਵਰਸਰੀ ਮਨਾਈ

ਲੋਹੀਆਂ ਖਾਸ – ਰਾਜੀਵ ਕੁਮਾਰ ਅਤੇ ਉਨਾਂ ਦੀ ਪਤਨੀ ਰੇਸ਼ਮਾ ਸ਼ਰਮਾ ਪਿੰਡ ਕੰਗ ਕਲਾ ਜਿਲ੍ਹਾ ਜਲੰਧਰ ਨੇ ਆਪਣੀ 19ਵੀਂ ਮੈਰਿਜ ਐਨਵਰਸਰੀ ਮਨਾਈ । ਅਦਾਰਾ ਦਾ ਮਿਰਰ ਪੰਜਾਬ ਵੱਲੋਂ ਸੁਭਾਗੀ ਜੋੜੀ ਨੂੰ ਵਧਾਈਆਂ।

Continue Reading

*ਟਿੱਪਰ ਡਰਾਈਵਰ ਦੀ ਗਲਤੀ ਦੇ ਨਾਲ ਹੋ ਜਾਣੀ ਸੀ ਪਸ਼ੂਆਂ ਅਤੇ ਇੱਕ ਆਦਮੀ ਦੀ ਮੌਤ*

ਲੋਹੀਆਂ /ਰਾਜੀਵ ਕੁਮਾਰ ਬੱਬੂ/ਦੇ ਨਜ਼ਦੀਕ ਪਿੰਡ ਕਾਕੜ ਕਲਾਂ ਸਲਿੰਦਰ ਸਿੰਘ ਪੁੱਤਰ ਭਜਨ ਸਿੰਘ ਨੇ ਦੱਸਿਆ ਕੇ ਜੋ ਕਿ ਭਾਰਤ ਮਾਲਾ ਰੋਡ ਮੇਰੇ ਘਰ ਦੇ ਨਜ਼ਦੀਕ ਦੀ ਲੰਘ ਰਿਹਾ ਹੈ ਜਿਸ ਤੇ ਟਿੱਪਰਾਂ ਦੇ ਨਾਲ ਭਰਤੀ ਦਾ ਕੰਮ ਚੱਲ ਰਿਹਾ ਹੈ ਕੱਲ ਲਗਭਗ ਕੱਲ ਲਗਭਗ 2 ਵਜੇ ਦੇ ਕਰੀਬ ਇੱਕ ਟਿੱਪਰ ਡਰਾਈਵਰ ਨੇ ਆਪਣੇ ਟਿੱਪਰ ਦੀ […]

Continue Reading

*ਇੰਨੋਸੈਂਟ ਹਾਰਟਸ ਸਕੂਲ, ਲੋਹਾਰਾਂ ਵਿੱਚ “ਬੈਸਟੋਵਲ ਆਫ ਆਨਰਜ਼” ਗ੍ਰੈਜੂਏਸ਼ਨ ਸਮਾਰੋਹ ਦਾ ਆਯੋਜਨ*

ਜਲੰਧਰ (ਜਸਪਾਲ ਕੈਂਥ )-ਬਹੁਤ ਮਾਣ ਅਤੇ ਖੁਸ਼ੀ ਦੇ ਨਾਲ, ਇੰਨੋਸੈਂਟ ਹਾਰਟਸ ਸਕੂਲ, ਲੋਹਾਰਾਂ ਨੇ ਕੇਜੀ–2 ਦੇ ਨੰਨੇ ਮੁੰਨੇ ਬੱਚਿਆਂ ਲਈ ਗ੍ਰੈਜੂਏਸ਼ਨ ਸਮਾਰੋਹ ਆਯੋਜਿਤ ਕੀਤਾ, ਜਿਸ ਦਾ ਥੀਮ “ਲਿਟਲ ਸਟੈਪਸ, ਬਿਗ ਡ੍ਰੀਮਜ਼” ਸੀ। ਸਮਾਰੋਹ ਦੇ ਮੁੱਖ ਮਹਿਮਾਨ ਪ੍ਰਸਿੱਧ ਵਿਟਰੀਓ-ਰੇਟੀਨਾ ਅਤੇ ਕੈਟਰੇਕਟ ਸਰਜਨ ਡਾ. ਸੌਰਭ ਸੂਦ ਅਤੇ ਡੈਂਟਲ ਸਰਜਰੀ ਵਿਸ਼ੇਸ਼ਗਿਆ ਡਾ. ਈਸ਼ਾ ਸੂਦ ਸਨ। ਇਸ ਮੌਕੇ ‘ਤੇ […]

Continue Reading

*ਇੰਨੋਸੈਂਟ ਹਾਰਟਸ ਸਕੂਲ, ਲੋਹਾਰਾਂ ਵਿੱਚ “ਬੈਸਟੋਵਲ ਆਫ ਆਨਰਜ਼” ਗ੍ਰੈਜੂਏਸ਼ਨ ਸਮਾਰੋਹ ਦਾ ਆਯੋਜਨ*

ਜਲੰਧਰ (ਜਸਪਾਲ ਕੈਂਥ)-ਬਹੁਤ ਮਾਣ ਅਤੇ ਖੁਸ਼ੀ ਦੇ ਨਾਲ, ਇੰਨੋਸੈਂਟ ਹਾਰਟਸ ਸਕੂਲ, ਲੋਹਾਰਾਂ ਨੇ ਕੇਜੀ–2 ਦੇ ਨੰਨੇ ਮੁੰਨੇ ਬੱਚਿਆਂ ਲਈ ਗ੍ਰੈਜੂਏਸ਼ਨ ਸਮਾਰੋਹ ਆਯੋਜਿਤ ਕੀਤਾ, ਜਿਸ ਦਾ ਥੀਮ “ਲਿਟਲ ਸਟੈਪਸ, ਬਿਗ ਡ੍ਰੀਮਜ਼” ਸੀ। ਸਮਾਰੋਹ ਦੇ ਮੁੱਖ ਮਹਿਮਾਨ ਪ੍ਰਸਿੱਧ ਵਿਟਰੀਓ-ਰੇਟੀਨਾ ਅਤੇ ਕੈਟਰੇਕਟ ਸਰਜਨ ਡਾ. ਸੌਰਭ ਸੂਦ ਅਤੇ ਡੈਂਟਲ ਸਰਜਰੀ ਵਿਸ਼ੇਸ਼ਗਿਆ ਡਾ. ਈਸ਼ਾ ਸੂਦ ਸਨ। ਇਸ ਮੌਕੇ ‘ਤੇ ਡਾ. […]

Continue Reading