*5 ਅਪਰੈਲ ਨੂੰ ਜਲੰਧਰ ਵਿਖੇ ਕਰਾਏ ਜਾ ਰਹੇ ਸੈਮੀਨਾਰ ਦੀਆਂ ਤਿਆਰੀਆਂ ਦਾ ਜਾਇਜ਼ਾ*

ਜਲੰਧਰ 27 ਮਾਰਚ (ਜਸਪਾਲ ਕੈਂਥ)-ਕੌਮੀ ਤੇ ਕੌਮਾਂਤਰੀ ਪੱਧਰ ਤੇ ‘ਬਾਣੀ ਵਿਚਾਰ ਚੇਤਨਾ ਮੰਚ ਪੰਜਾਬ’ ਵੱਲੋਂ ਕਰਾਏ ਜਾ ਰਹੇ ਸੈਮੀਨਾਰ ਤੇ ਕਾਨਫ਼ਰੰਸਾਂ ਦੀ ਲੜੀ ਤਹਿਤ ਜਲੰਧਰ ਵਿਚ ਵੀ 5 ਅਪਰੈਲ ਨੂੰ ਇਕ ਅਕਾਦਮਿਕ ਤੇ ਅਧਿਆਤਮਿਕ ਸੈਮੀਨਾਰ ਕਰਾਇਆ ਜਾ ਰਿਹਾ ਹੈ, ਜਿਸ ਵਿਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ, ਜੀਵਨ ਨਾਲ ਸਬੰਧਿਤ ਖੋਜ ਭਰਪੂਰ ਪੇਪਰ ਪੜ੍ਹੇ […]

Continue Reading

*ਸੰਗਤੀ ਸੇਵਾ ਦਾ ਜਜ਼ਬਾ: ਪਿੰਡ ਗਾਗੋਵਾਲ ਦੀ ਮਨਜੀਤ ਕੌਰ ਦੀ ਬਣੀ ਬਾਂਹ ਸਿੱਖ ਸੇਵਕ ਸੁਸਾਇਟੀ ( ਇੰਟਰਨੈਸ਼ਨਲ )*

ਜਲੰਧਰ (ਜਸਪਾਲ ਕੈਂਥ)-ਅਜੋਕੇ ਪਦਾਰਥਵਾਦੀ ਯੁੱਗ ਵਿੱਚ, ਜਿੱਥੇ ਇਨਸਾਨ ਨਿੱਜੀ ਮੁਫ਼ਾਦਾਂ ਦੀ ਦੌੜ ਵਿੱਚ ਅੰਨ੍ਹਾ ਹੋਇਆ ਫਿਰਦਾ ਹੈ, ਉੱਥੇ ਕੁਝ ਅਜਿਹੀਆਂ ਸੰਸਥਾਵਾਂ ਅਤੇ ਸ਼ਖਸੀਅਤਾਂ ਵੀ ਹਨ ਜੋ “ਮਾਣਸ ਕੀ ਜਾਤ ਸਭੈ ਏਕੈ ਪਹਿਚਾਨਬੋ” ਦੇ ਸਿਧਾਂਤ ‘ਤੇ ਪਹਿਰਾ ਦਿੰਦਿਆਂ ਦੀਨ-ਦੁਖੀਆਂ ਦੇ ਦਰਦ ਨੂੰ ਆਪਣਾ ਸਮਝਦੀਆਂ ਹਨ। ਹਾਲ ਹੀ ਵਿੱਚ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਅਜਨਾਲਾ ਦੇ ਪਿੰਡ ਗਾਗੋਵਾਲ […]

Continue Reading

ਰਾਜੀਵ ਕੁਮਾਰ ਤੇ ਉਹਨਾਂ ਦੀ ਪਤਨੀ ਰੇਸ਼ਮਾ ਸ਼ਰਮਾ ਨੇ 19ਵੀਂ ਮੈਰਿਜ ਐਨਵਰਸਰੀ ਮਨਾਈ

ਲੋਹੀਆਂ ਖਾਸ – ਰਾਜੀਵ ਕੁਮਾਰ ਅਤੇ ਉਨਾਂ ਦੀ ਪਤਨੀ ਰੇਸ਼ਮਾ ਸ਼ਰਮਾ ਪਿੰਡ ਕੰਗ ਕਲਾ ਜਿਲ੍ਹਾ ਜਲੰਧਰ ਨੇ ਆਪਣੀ 19ਵੀਂ ਮੈਰਿਜ ਐਨਵਰਸਰੀ ਮਨਾਈ । ਅਦਾਰਾ ਦਾ ਮਿਰਰ ਪੰਜਾਬ ਵੱਲੋਂ ਸੁਭਾਗੀ ਜੋੜੀ ਨੂੰ ਵਧਾਈਆਂ।

Continue Reading

*ਟਿੱਪਰ ਡਰਾਈਵਰ ਦੀ ਗਲਤੀ ਦੇ ਨਾਲ ਹੋ ਜਾਣੀ ਸੀ ਪਸ਼ੂਆਂ ਅਤੇ ਇੱਕ ਆਦਮੀ ਦੀ ਮੌਤ*

ਲੋਹੀਆਂ /ਰਾਜੀਵ ਕੁਮਾਰ ਬੱਬੂ/ਦੇ ਨਜ਼ਦੀਕ ਪਿੰਡ ਕਾਕੜ ਕਲਾਂ ਸਲਿੰਦਰ ਸਿੰਘ ਪੁੱਤਰ ਭਜਨ ਸਿੰਘ ਨੇ ਦੱਸਿਆ ਕੇ ਜੋ ਕਿ ਭਾਰਤ ਮਾਲਾ ਰੋਡ ਮੇਰੇ ਘਰ ਦੇ ਨਜ਼ਦੀਕ ਦੀ ਲੰਘ ਰਿਹਾ ਹੈ ਜਿਸ ਤੇ ਟਿੱਪਰਾਂ ਦੇ ਨਾਲ ਭਰਤੀ ਦਾ ਕੰਮ ਚੱਲ ਰਿਹਾ ਹੈ ਕੱਲ ਲਗਭਗ ਕੱਲ ਲਗਭਗ 2 ਵਜੇ ਦੇ ਕਰੀਬ ਇੱਕ ਟਿੱਪਰ ਡਰਾਈਵਰ ਨੇ ਆਪਣੇ ਟਿੱਪਰ ਦੀ […]

Continue Reading

*ਇੰਨੋਸੈਂਟ ਹਾਰਟਸ ਸਕੂਲ, ਲੋਹਾਰਾਂ ਵਿੱਚ “ਬੈਸਟੋਵਲ ਆਫ ਆਨਰਜ਼” ਗ੍ਰੈਜੂਏਸ਼ਨ ਸਮਾਰੋਹ ਦਾ ਆਯੋਜਨ*

ਜਲੰਧਰ (ਜਸਪਾਲ ਕੈਂਥ )-ਬਹੁਤ ਮਾਣ ਅਤੇ ਖੁਸ਼ੀ ਦੇ ਨਾਲ, ਇੰਨੋਸੈਂਟ ਹਾਰਟਸ ਸਕੂਲ, ਲੋਹਾਰਾਂ ਨੇ ਕੇਜੀ–2 ਦੇ ਨੰਨੇ ਮੁੰਨੇ ਬੱਚਿਆਂ ਲਈ ਗ੍ਰੈਜੂਏਸ਼ਨ ਸਮਾਰੋਹ ਆਯੋਜਿਤ ਕੀਤਾ, ਜਿਸ ਦਾ ਥੀਮ “ਲਿਟਲ ਸਟੈਪਸ, ਬਿਗ ਡ੍ਰੀਮਜ਼” ਸੀ। ਸਮਾਰੋਹ ਦੇ ਮੁੱਖ ਮਹਿਮਾਨ ਪ੍ਰਸਿੱਧ ਵਿਟਰੀਓ-ਰੇਟੀਨਾ ਅਤੇ ਕੈਟਰੇਕਟ ਸਰਜਨ ਡਾ. ਸੌਰਭ ਸੂਦ ਅਤੇ ਡੈਂਟਲ ਸਰਜਰੀ ਵਿਸ਼ੇਸ਼ਗਿਆ ਡਾ. ਈਸ਼ਾ ਸੂਦ ਸਨ। ਇਸ ਮੌਕੇ ‘ਤੇ […]

Continue Reading

*ਇੰਨੋਸੈਂਟ ਹਾਰਟਸ ਸਕੂਲ, ਲੋਹਾਰਾਂ ਵਿੱਚ “ਬੈਸਟੋਵਲ ਆਫ ਆਨਰਜ਼” ਗ੍ਰੈਜੂਏਸ਼ਨ ਸਮਾਰੋਹ ਦਾ ਆਯੋਜਨ*

ਜਲੰਧਰ (ਜਸਪਾਲ ਕੈਂਥ)-ਬਹੁਤ ਮਾਣ ਅਤੇ ਖੁਸ਼ੀ ਦੇ ਨਾਲ, ਇੰਨੋਸੈਂਟ ਹਾਰਟਸ ਸਕੂਲ, ਲੋਹਾਰਾਂ ਨੇ ਕੇਜੀ–2 ਦੇ ਨੰਨੇ ਮੁੰਨੇ ਬੱਚਿਆਂ ਲਈ ਗ੍ਰੈਜੂਏਸ਼ਨ ਸਮਾਰੋਹ ਆਯੋਜਿਤ ਕੀਤਾ, ਜਿਸ ਦਾ ਥੀਮ “ਲਿਟਲ ਸਟੈਪਸ, ਬਿਗ ਡ੍ਰੀਮਜ਼” ਸੀ। ਸਮਾਰੋਹ ਦੇ ਮੁੱਖ ਮਹਿਮਾਨ ਪ੍ਰਸਿੱਧ ਵਿਟਰੀਓ-ਰੇਟੀਨਾ ਅਤੇ ਕੈਟਰੇਕਟ ਸਰਜਨ ਡਾ. ਸੌਰਭ ਸੂਦ ਅਤੇ ਡੈਂਟਲ ਸਰਜਰੀ ਵਿਸ਼ੇਸ਼ਗਿਆ ਡਾ. ਈਸ਼ਾ ਸੂਦ ਸਨ। ਇਸ ਮੌਕੇ ‘ਤੇ ਡਾ. […]

Continue Reading

*ਸਿੱਖ ਸੇਵਕ ਸੁਸਾਇਟੀ ਵੱਲੋਂ ਹੜ੍ਹ ਪੀੜਤ ਕਿਸਾਨ ਲਈ ਨਵੇਂ ਘਰ ਦੀ ਕਰਵਾਈ ਉਸਾਰੀ*

ਜਲੰਧਰ (ਜਸਪਾਲ ਕੈਂਥ)-ਪੰਜਾਬ ਦੀ ਧਰਤੀ ਹਮੇਸ਼ਾ ਤੋਂ ਹੀ ਸੇਵਾ ਅਤੇ ਸਿਮਰਨ ਦੀ ਜਗ੍ਹਾ ਰਹੀ ਹੈ। ਇੱਥੇ ਨਾ ਸਿਰਫ਼ ਗੁਰੂ ਸਾਹਿਬਾਨ ਨੇ ਮਾਨਵਤਾ ਨੂੰ ਨਵਾਂ ਜੀਵਨ ਦਿੱਤਾ, ਸਗੋਂ ਅੱਜ ਵੀ ਉਸੇ ਰੂਹਾਨੀਅਤ ਨੂੰ ਜਿਉਂਦਾ ਰੱਖਣ ਵਾਲੇ ਅਨੇਕਾਂ ਸਿਖ ਸੰਸਥਾਵਾਂ ਅੱਗੇ ਵਧ ਰਹੀਆਂ ਹਨ। ਅਜਿਹੀ ਹੀ ਇੱਕ ਮਿਸਾਲ ਹੈ ਅਜਨਾਲਾ ਤਹਿਸੀਲ, ਅੰਮ੍ਰਿਤਸਰ ਦੇ ਨੇੜੇ ਪਿੰਡ ਵਿੱਚ ਹਰਿਭਜਨ […]

Continue Reading

*ਮਨੁੱਖਤਾ ਦੀ ਸੇਵਾ ਲਈ ਸਿੱਖ ਸੇਵਕ ਸੁਸਾਇਟੀ ( ਇੰਟਰਨੈਸ਼ਨਲ ) ਦੇ ਵਧਦੇ ਕਦਮ: ਅਪਾਹਜ ਬੱਚੇ ਦੇ ਇਲਾਜ ਅਤੇ ਬਜ਼ੁਰਗ ਮਾਤਾ ਦੀ ਸਹਾਇਤਾ ਲਈ ਅੱਗੇ ਆਈ ਜਥੇਬੰਦੀ*

ਜਲੰਧਰ (ਜਸਪਾਲ ਕੈਂਥ)-ਸਮਾਜ ਵਿੱਚ ਜਦੋਂ ਕੋਈ ਪਰਿਵਾਰ ਗਰੀਬੀ ਅਤੇ ਬਿਮਾਰੀ ਦੀ ਦੂਹਰੀ ਮਾਰ ਹੇਠ ਦਬਿਆ ਜਾਂਦਾ ਹੈ, ਤਾਂ ਅਕਸਰ ਉਮੀਦ ਦੀਆਂ ਕਿਰਨਾਂ ਧੁੰਦਲੀਆਂ ਹੋਣ ਲੱਗਦੀਆਂ ਹਨ। ਪਰ ‘ਸਰਬਤ ਦਾ ਭਲਾ’ ਮੰਗਣ ਵਾਲੀ ਸਿੱਖ ਪੰਥ ਦੀਆਂ ਜਥੇਬੰਦੀਆਂ ਅਜਿਹੇ ਸਮੇਂ ਵਿੱਚ ਹਮੇਸ਼ਾ ਇੱਕ ਮਸੀਹਾ ਬਣ ਕੇ ਬਹੁੜਦੀਆਂ ਹਨ। ਅਜਿਹੀ ਹੀ ਇੱਕ ਮਿਸਾਲ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ […]

Continue Reading

*ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਿਊਸ਼ਨਜ਼ ਵੱਲੋਂ ਫੈਸ਼ਨ ਸ਼ੋਅ 2026 – “ਸਟਾਈਲਿਸਟਸ ਬੋਨੈਂਜ਼ਾ” ਦਾ ਭਵਿਆ ਆਯੋਜਨ*

ਜਲੰਧਰ (ਜਸਪਾਲ ਕੈਂਥ)-ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਿਊਸ਼ਨਜ਼ ਨੇ ਸੰਸਕ੍ਰਿਤਿਕ ਕਮੇਟੀ ਦੇ ਤਹਿਤ “ਫੈਸ਼ਨ ਸ਼ੋਅ 2026 – ਸਟਾਈਲਿਸਟਸ ਬੋਨੈਂਜ਼ਾ, ਵਨ ਰੈਂਪ : ਥ੍ਰੀ ਸਟੋਰੀਜ਼” ਦਾ ਸ਼ਾਨਦਾਰ ਆਯੋਜਨ ਕੀਤਾ। ਇਹ ਪ੍ਰੋਗਰਾਮ ਸ਼ੈਲੀ, ਰਚਨਾਤਮਕਤਾ ਅਤੇ ਅਰਥਪੂਰਨ ਅਭਿਵੈਕਤੀ ਦਾ ਅਦਭੁੱਤ ਮਿਲਾਪ ਸੀ, ਜਿੱਥੇ ਫੈਸ਼ਨ ਸੱਭਿਆਚਾਰ, ਸਮਾਜਿਕ ਜਾਗਰੂਕਤਾ ਅਤੇ ਪੇਸ਼ਾਵਰ ਮਰਿਆਦਾ ਨੂੰ ਪ੍ਰਗਟ ਕਰਨ ਦਾ ਸਸ਼ਕਤ ਮਾਧਿਅਮ ਬਣਿਆ। ਪ੍ਰੋਗਰਾਮ ਦੀ […]

Continue Reading

*ਇੰਨੋਸੈਂਟ ਹਾਰਟਸ ਸਕੂਲ ਕੈਂਟ ਜੰਡਿਆਲਾ ਵਿੱਚ “ਬੈਸਟੋਵਲ ਆਫ ਆਨਰਜ਼ – ਗ੍ਰੈਜੂਏਸ਼ਨ ਸਮਾਰੋਹ” ਦਾ ਆਯੋਜਨ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲ ਟੈਂਟ ਜੰਡਿਆਲਾ ਵਿੱਚ ਕੇ.ਜੀ.–2 ਦੇ ਵਿਦਿਆਰਥੀਆਂ ਲਈ ਬਹੁ ਪ੍ਰਤੀਕਸ਼ਿਤ “ਬੈਸਟੋਵਲ ਆਫ ਆਨਰਜ਼ – ਗ੍ਰੈਜੂਏਸ਼ਨ ਸਮਾਰੋਹ” ਦਾ ਸਫਲ ਅਤੇ ਵਧੀਆ ਆਯੋਜਨ ਕੀਤਾ ਗਿਆ, ਜਿਸ ਨਾਲ ਸਾਰਾ ਪਰਿਸਰ ਮਾਣ, ਖੁਸ਼ੀ ਅਤੇ ਉਤਸ਼ਾਹ ਨਾਲ ਝੂਮ ਉਠਿਆ। ਇਹ ਸਮਾਰੋਹ ਨੰਨੇ ਗ੍ਰੈਜੂਏਟਾਂ ਦੇ ਜੀਵਨ ਦਾ ਇੱਕ ਮਹੱਤਵਪੂਰਨ ਮੋੜ ਸਾਬਤ ਹੋਇਆ, ਜਦੋਂ ਉਹ ਆਪਣੇ ਨਵੇਂ ਸਿੱਖਿਅਕ […]

Continue Reading