*ਫੈਡਰੇਸ਼ਨ ਵੱਲੋਂ ਐਡਵੋਕੇਟ ਢੀਂਗਰਾ ਨੂੰ ਪ੍ਰਧਾਨ ਬਣਾਉਣਾ ਸ਼ਲਾਘਾਯੋਗ ਫੈਸਲਾ – ਸਿੰਘ ਸਭਾਵਾਂ*

ਜਲੰਧਰ (ਦਾ ਮਿਰਰ ਪੰਜਾਬ)- ਸਿੰਘ ਸਭਾਵਾਂ ਵੱਲੋਂ ਇੱਕ ਇਕੱਤਰਤਾ ਕੀਤੀ ਗਈ ਜਿਸ ਵਿੱਚ ਪੰਥ ਨੂੰ ਦਰਪੇਸ਼ ਸਮੱਸਿਆਵਾਂ ਤੇ ਵਿਚਾਰ ਚਰਚਾ ਹੋਈ ।ਇਸ ਮੋਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਪਿਛਲੇ ਦਿਨੀ ਐਡਵੋਕੇਟ ਪਰਮਿੰਦਰ ਸਿੰਘ ਢੀੰਗਰਾ ਨੂੰ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ ਜਿਸ ਦੀ ਸ਼ਲਾਘਾ ਕੀਤੀ ਗਈ ਕਿ ਉਹਨਾਂ ਵੱਲੋਂ ਲੰਬਾ ਸਮਾਂ ਫੈਡਰੇਸ਼ਨ ਦੀ ਸੇਵਾ ਕੀਤੀ ਹੈ […]

Continue Reading

*ਬੇਗਮਪੁਰਾ ਟਾਈਗਰ ਫੋਰਸ ਦਾ ਨਾਮ ਵਰਤਣ ਵਾਲੇ 11 ਹੋਰ ਸ਼ਰਾਰਤੀ ਅਨਸਰਾਂ ਨੂੰ ਜਾਰੀ ਕੀਤੇ ਕਾਨੂੰਨੀ ਨੋਟਿਸ-ਐਡਵੋਕੇਟ ਭਾਰਦਵਾਜ*

ਹੁਸ਼ਿਆਰਪੁਰ 22 ਸਤੰਬਰ ,(ਤਰਸੇਮ ਦੀਵਾਨਾ )-ਬੇਗਮਪੁਰਾ ਟਾਈਗਰ ਫੋਰਸ (ਰਜਿ.) ਦਾ ਨਾਮ ਗੈਰਕਾਨੂੰਨੀ ਤੌਰ ਤੇ ਵਰਤਣ ਵਾਲੇ 11 ਹੋਰ ਸ਼ਰਾਰਤੀ ਅਨਸਰਾਂ ਖ਼ਿਲਾਫ਼ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਬੇਗਮਪੁਰਾ ਟਾਈਗਰ ਫੋਰਸ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਨੇ ਦੱਸਿਆ ਕਿ ਬੇਗਮਪੁਰਾ ਟਾਈਗਰ ਫੋਰਸ ਰਜਿ. ਹੋਣ ਦੇ ਬਾਅਦ ਵਾਰ ਵਾਰ ਚਿਤਾਵਨੀ ਦੇਣ ਦੇ […]

Continue Reading

*ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਸਵੱਛ, ਸਿਹਤਮੰਦ, ਮਜ਼ਬੂਤ ​​ਭਾਰਤ ਦੇ ਤਹਿਤ ਸਵੱਛਤਾ ਦੀ ਸਹੁੰ ਚੁੱਕੀ*

ਜਲੰਧਰ (ਦਾ ਮਿਰਰ ਪੰਜਾਬ)-ਨਗਰ ਨਿਗਮ ਅਤੇ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਸਵੱਛਤਾ ਪਖਵਾੜਾ ਤਹਿਤ ਇੰਨੋਸੈਂਟ ਹਾਰਟਸ ਗਰੁੱਪ ਦੇ ਸਮੂਹ ਸਕੂਲਾਂ (ਗਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ) ਵਿੱਚ ਵਿਦਿਆਰਥੀਆਂ ਨੇ ਸਵੱਛ, ਸਿਹਤਮੰਦ, ਮਜ਼ਬੂਤ ​​ ਭਾਰਤ ਦਾ ਉਦੇਸ਼ ਲੈਂਦਿਆਂ ਦੇਸ਼ ਨੂੰ ਸਵੱਛ ਰੱਖਣ ਦੀ ਸਹੁੰ ਚੁੱਕੀ। ਪੂਰੇ ਹਫ਼ਤੇ ਦੌਰਾਨ ਵੱਖ-ਵੱਖ […]

Continue Reading

*ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੁਆਰਾ ਹੁਨਰ ਵਿਕਾਸ ਵਰਕਸ਼ਾਪ ਦਾ ਆਯੋਜਨ*

ਜਲੰਧਰ (ਦਾ ਮਿਰਰ ਪੰਜਾਬ)-ਵਿਦਿਆਰਥੀਆਂ ਦੇ ਸਮੇਂ ਦੇ ਪ੍ਰਬੰਧਨ, ਲੀਡਰਸ਼ਿਪ ਅਤੇ ਲਿਖਣ ਦੇ ਹੁਨਰ ਨੂੰ ਵਧਾਉਣ ਲਈ, ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿੱਖੇ “ਹੁਨਰ ਵਿਕਾਸ ਵਰਕਸ਼ਾਪ” ਦਾ ਆਯੋਜਨ ਕੀਤਾ ਗਿਆ । ਵਰਕਸ਼ਾਪ ਵਿੱਚ ਦੋ ਗਤੀਵਿਧੀਆਂ “ਰਿਜ਼ਿਊਮ ਪ੍ਰੈਪਰੇਸ਼ਨ” ਅਤੇ ” ਕਰੀਏਟਿਵ ਪ੍ਰੇਸੇੰਟਸ਼ਨ ” ਕਰਵਾਈਆਂ ਗਈਆਂ। ਡਾ. ਗਗਨਦੀਪ ਕੌਰ ਧੰਜੂ ਨੇ ਰਿਜ਼ਿਊਮ ਪ੍ਰੈਪਰੇਸ਼ਨ ਗਤੀਵਿਧੀ ਨੂੰ ਸੰਬੋਧਨ ਕਰਦੇ ਹੋਏ, […]

Continue Reading

*ਧੰਨ ਧੰਨ ਬਾਬਾ ਅਮਰ ਨਾਥ ਯਾਦ ਵਿੱਚ ਸਲਾਨਾ ਜੋੜ ਮੇਲਾ*

ਲੋਹੀਆਂ ਖਾਸ (ਰਾਜੀਵ ਕੁਮਾਰ ਬੱਬੂ)- ਨਕੋਦਰ ਦੇ ਨੇੜਲੇ ਪਿੰਡ ਖੀਵਾ ਡੇਰਾ ਬਗਲਾਣਾ ਵਿਖੇ ਧੰਨ ਧੰਨ ਬਾਬਾ ਅਮਰ ਨਾਥ ਦੀ ਯਾਦ ਵਿੱਚ ਸਲਾਨਾ ਭੰਡਾਰਾ ਕਰਵਾ ਗਿਆ! ਗੱਦੀ ਨਸ਼ੀਨ ਜੋਗੀ ਬਾਬਾ ਦਰਬਾਰ ਨਾਥ ਜੀ ਅਤੇ ਸਮੂਹ ਇਲਾਕਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਜਿਸ ਵਿੱਚ ਬਹੁਤ ਸਾਰੇ ਨਾਥ ਜੀ ਪਹੁੰਚ ਤੇ ਝੰਡੇ ਦੀ ਰਸਮ ਨਿਭਾਈ ਗਈ […]

Continue Reading

*ਦੋਸ਼ੀ 80 ਕਿਲੋ ਡੋਡੇ ਤੇ ਬਿਨਾ ਨੰਬਰੀ ਮੋਟਰਸਾਈਕਲ ਸਮੇਤ ਕਾਬੂ*

ਲੋਹੀਆਂ ਖਾਸ (ਰਾਜੀਵ ਕੁਮਾਰ ਬੱਬੂ)-ਡੀ ਐਸ ਪੀ ਸ਼ਾਹਕੋਟ ਗੁਰਪ੍ਰੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਥਾਣਾ ਲੋਹੀਆਂ ਖਾਸ ਦੇ ਸਬ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਲੋਹੀਆਂ ਦੀ ਪੁਲਿਸ ਪਾਰਟੀ ਨੇ ਇਕ ਵਿਆਕਤੀ ਨੂੰ ਕਾਬੂ ਕਰਕੇ ਉਸ ਪਾਸੋਂ 80 ਕਿਲੋ ਚੂਰਾ ਪੋਸਤ ਅਤੇ ਬਿਨਾ ਨੰਬਰੀ ਮੋਟਰ ਸਾਈਕਲ ਕਾਬੂ ਕੀਤਾ ਗਿਆ। ਜਿਸ ਦਾ ਥਾਣਾ ਲੋਹੀਆਂ ਮੁੱਖੀ ਸੁਖਦੇਵ ਸਿੰਘ […]

Continue Reading

*ਇੰਨੋਸੈਂਟ ਹਾਰਟਸ ਦੀ ਵਿਦਿਆਰਥਣ ਸਿ੍ਰਸ਼ਟੀ ਆਹੂਜਾ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਕਰਵਾਏ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਦੀ ਵਿਦਿਆਰਥਣ ਸਿ੍ਰਸ਼ਟੀ ਆਹੂਜਾ(ਗਰੀਨ ਮਾਡਲ ਟਾਊਨ) ਨੇ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਹ ਮੁਕਾਬਲੇ ਜ਼ਿਲ੍ਹਾ ਬਾਲ ਭਲਾਈ ਗਰੁੱਪ ਵੱਲੋਂ ਸਥਾਨਕ ਰੈੱਡ ਕਰਾਸ ਭਵਨ ਵਿੱਚ ਵੱਖ-ਵੱਖ ਉਮਰ ਵਰਗਾਂ ਵਿੱਚ ਕਰਵਾਏ ਗਏ। ਇਸ ਵਿੱਚ ਕੁੱਲ 36 ਸਕੂਲਾਂ ਨੇ ਭਾਗ ਲਿਆ। ਦੱਸਵੀਂ ਜਮਾਤ ਦੀ ਵਿਦਿਆਰਥਣ ਸਿ੍ਰਸ਼ਟੀ ਆਹੂਜਾ ਨੇ ਵਾਈਟ […]

Continue Reading

*ਇੰਨੋਸੈਂਟ ਹਾਰਟਸ ਲਿਟਰੇਰੀ ਕਲੱਬ ਦੇ ਵਿਦਿਆਰਥੀਆਂ ਨੇ ਮਨਾਇਆ ਵਿਸ਼ਵ ਸਾਖਰਤਾ ਦਿਵਸ*

ਜਲੰਧਰ (ਦਾ ਮਿਰਰ ਪੰਜਾਬ)- ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਅਧੀਨ ਚੱਲ ਰਹੇ ਇੰਨੋਸੈਂਟ ਹਾਰਟਸ ( ਗ੍ਰੀਨ ਮਾਡਲ ਟਾਊਨ , ਲਹਾਰਾਂ , ਕੈਂਟ ਜੰਡਿਆਲਾ ਰੋਡ , ਰਾਇਲ ਵਰਲਡ ਅਤੇ ਕਪੂਰਥਲਾ ਰੋਡ ਦੇ ਪੰਜਾਂ ਸਕੂਲਾਂ ਵਿੱਚ ਵਿਸ਼ਵ ਸਾਖਰਤਾ ਦਿਵਸ ਮਨਾਇਆ ਗਿਆ । ਟਰੱਸਟ ਵੱਲੋਂ ਇਹ ਸਾਖਰਤਾ ਮੁਹਿੰਮ ਸਵੱਛ ਭਾਰਤ , ਸਿਹਤਮੰਦ ਭਾਰਤ , ਮਜ਼ਬੂਤ ਭਾਰਤ ਦੇ […]

Continue Reading

*ਵੀਰ ਖਾਲਸਾ ਗਰੁੱਪ ਵੱਲੋਂ ਵਲੰਸੀਆ ਦੀ ਧਰਤੀ ਤੇ ਪਹਿਲਾ ਸਲਾਨਾ ਕਬੱਡੀ ਖੇਡ ਮੇਲਾ ਦਸ ਸਤੰਬਰ ਨੂੰ ਬਹੁਤ ਵੱਡੇ ਪੱਧਰ ਤੇ ਹੋਵੇਗਾ*

ਪੈਰਿਸ / ਵਲੰਸੀਆ 7 ਸਤੰਬਰ ( ਭੱਟੀ ਫਰਾਂਸ ) ਭਾਈ ਸਾਹਿਬ ਦੇਵਿੰਦਰ ਸਿੰਘ ਮੱਲੀ ਅਤੇ ਵੀਰ ਖਾਲਸਾ ਗਰੁੱਪ ਕੋਲੋ ਮੀਡੀਆ ਨੂੰ ਮਿਲੀ ਜਾਣਕਾਰੀ ਅਨੁਸਾਰ ਵਲੰਸੀਆ (ਸਪੇਨ) ਦੀ ਧਰਤੀ ਤੇ ਪਹਿਲਾ ਸਲਾਨਾ ਯੂਰਪ ਕਬੱਡੀ ਕੱਪ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ ‘ ਜਿਸ ਵਿੱਚ ਹਾਲੈਂਡ , ਇਟਲੀ , ਫ਼ਰਾਂਸ , ਬੈਲਜੀਅਮ ਅਤੇਸਪੇਨ ਦੀਆਂ […]

Continue Reading

*ਲੋਹੀਆਂ ਪੁਲਿਸ ਕਾਮਯਾਬ ਨਜਾਇਜ ਸ਼ਰਾਬ ਬਰਾਮਦ ਪਰ ਦੋਸ਼ੀ ਫ਼ਰਾਰ*

ਲੋਹੀਆਂ ਖਾਸ 8 ਸਤੰਬਰ (ਰਾਜੀਵ ਕੁਮਾਰ ਬੱਬੂ )-ਥਾਣਾ ਲੋਹੀਆਂ ਦੇ ਥਾਣਾ ਮੁਖੀ ਸੁਖਦੇਵ ਸਿੰਘ ਵੱਲੋ ਜਾਰੀ ਕੀਤੇ ਪ੍ਰੈਸ ਨੋਟ ਅਨੁਸਾਰ ਦੱਸਿਆ ਗਿਆ ਕਿ ਏ ਐਸ ਆਈ ਬਲਵਿੰਦਰ ਸਿੰਘ, ਹੈਡ ਕਾਂਸਟੇਬਲ ਕਸ਼ਮੀਰ ਸਿੰਘ, ਏ ਐਸ ਆਈ ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਤਿੰਨੋ ।ਮਾਮਲਿਆਂ ਵਿੱਚ ਪਿੰਡ ਅਸਮੈਲ ਪੁਰ ਦੇ ਵਾਸੀ ਦੋਸ਼ੀ ਮੁਖਤਿਆਰ ਸਿੰਘ,ਦੋਸ਼ੀ ਗੁਰਪ੍ਰੀਤ ਸਿੰਘ, […]

Continue Reading