ਸ਼੍ਰੋਮਣੀ ਕਮੇਟੀ ਦਾ 9 ਅਰਬ 88 ਕਰੋੜ 15 ਲੱਖ ਰੁਪਏ ਦਾ ਸਾਲਾਨਾ ਬਜਟ ਜੈਕਾਰਿਆਂ ਦੀ ਗੂੰਜ ਵਿਚ ਪਾਸ

ਅੰਮ੍ਰਿਤਸਰ, 30 ਮਾਰਚ-(ਦਾ ਮਿਰਰ ਪੰਜਾਬ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਏ ਜਨਰਲ ਇਜਲਾਸ ਦੌਰਾਨ ਵਿੱਤੀ ਸਾਲ 2022-23 ਦਾ ਸਾਲਾਨਾ ਬਜਟ 9 ਅਰਬ 88 ਕਰੋੜ 15 ਲੱਖ 53 ਹਜ਼ਾਰ 780 ਰੁਪਏ ਜੈਕਾਰਿਆਂ ਦੀ ਗੂੰਜ ਵਿਚ ਪਾਸ ਕੀਤਾ ਗਿਆ। ਬਜਟ ਇਜਲਾਸ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ […]

Continue Reading

*ਵਿਦਿਅਕ ਸੈਸ਼ਨ 2022-23 ਦੇ ਮੌਜੂਦਾ ਸਮੈਸਟਰ ਦੌਰਾਨ ਫੀਸ ਨਹੀਂ ਵਧਾ ਸਕਣਗੇ ਪ੍ਰਾਈਵੇਟ ਸਕੂਲ-ਮੁੱਖ ਮੰਤਰੀ ਵੱਲੋਂ ਐਲਾਨ*

ਚੰਡੀਗੜ, 30 ਮਾਰਚ (ਦਾ ਮਿਰਰ ਪੰਜਾਬ)- ਸੂਬੇ ਦੇ ਪ੍ਰਾਈਵੇਟ ਸਕੂਲਾਂ ਵਿੱਚੋਂ ਸਿੱਖਿਆ ਹਾਸਲ ਕਰਨ ਰਹੇ ਵਿਦਿਆਰਥੀਆਂ ਦੇ ਹਿੱਤ ਵਿਚ ਵੱਡਾ ਫੈਸਲਾ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ ਸੂਬੇ ਵਿਚ ਪ੍ਰਾਈਵੇਟ ਸਕੂਲ ਵਿਦਿਅਕ ਸੈਸ਼ਨ 2022-23 ਦੇ ਮੌਜੂਦਾ ਸਮੈਸਟਰ ਦੌਰਾਨ ਫੀਸ ਵਿਚ ਕੋਈ ਵਾਧਾ ਨਹੀਂ ਕਰ ਸਕਣਗੇ ਅਤੇ ਇਹ ਆਦੇਸ਼ […]

Continue Reading

*ਪੁਲੀਸ ਨੇ ਹਾਜੀਪੁਰ ਖ਼ੇਤਰ ‘ਚ ਮਾਈਨਿੰਗ ਦੀ ਨਾਜਾਇਜ਼ ਵਸੂਲੀ ਕਰਦੇ ਗਿਰੋਹ ਦੇ ਮੈਂਬਰ ਕਾਬੂ ਕੀਤੇ*

ਤਲਵਾਡ਼ਾ,29 ਮਾਰਚ( ਦੀਪਕ ਠਾਕੁਰ)-ਹੁਸ਼ਿਆਰਪੁਰ ਪੁਲੀਸ ਨੇ ਹਾਜੀਪੁਰ ‘ਚ ਮਾਈਨਿੰਗ ਸਮੱਗਰੀ ਦੀ ਢੋਆ ਢੁਆਈ ‘ਚ ਲੱਗੀਆਂ ਗੱਡੀਆਂ ਤੋਂ ਜ਼ਬਰੀ ਮਾਈਨਿੰਗ ਦੀ ਵਸੂਲੀ ਕਰਦੇ ਇੱਕ ਨਿੱਜੀ ਮਾਈਨਿੰਗ ਕੰਪਨੀ ਦੇ 14 ਮੈਂਬਰ ਗ੍ਰਿਫ਼ਤਾਰ ਕੀਤੇ ਹਨ। ਪੁਲੀਸ ਨੇ 1 ਕਰੋਡ਼ 65 ਲੱਖ ਰੁਪਏ ਦੀ ਨਗਦੀ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ। ਲੰਘੀ 25 ਤਾਰੀਕ ਨੂੰ ਜ਼ਬਰੀ ਵਸੂਲੀ ਦੇ […]

Continue Reading

*ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਛੱਲੀਆਂ ਵਾਂਗੂੰ ਕੁੱਟਿਆ*

ਮੰਡੀ ਕਿੱਲਿਆਂਵਾਲੀ, 29 ਮਾਰਚ (ਦਾ ਮਿਰਰ ਪੰਜਾਬ)-ਭਗਵੰਤ ਮਾਨ ਸਰਕਾਰ ਦੀ ਪਹਿਲੀ ਡਾਂਗ ਕਿਸਾਨ ਅਤੇ ਮਜਦੂਰ ਓਥੇ ਚੱਲੀ ਹੈ, ਏਸ ਲਾਠੀਚਾਰਜ ਤੇ ਕਿਸਾਨ ਅਤੇ ਮਜ਼ਦੂਰ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।ਇਥੇ ਇਹ ਦੱਸਣਯੋਗ ਹੈ ਕਿ ਬਿਨਾਂ ਗਿਰਦਾਵਰੀ ਮੁਆਵਜ਼ੇ ਦਾ ਐਲਾਨ ਕਰਨ ਵਾਲੀ ‘ਆਪ’ ਸਰਕਾਰ ਖ਼ਿਲਾਫ਼ ਗੁਲਾਬੀ ਸੁੰਡੀ ਮਸਲੇ ਦੇ […]

Continue Reading

*ਸੀਨੀਅਰ ਪੱਤਰਕਾਰ ਸਰਵੇਸ਼ ਭਾਰਤੀ ਦਾ ਦੇਹਾਂਤ*

ਜਲੰਧਰ, (ਦਾ ਮਿਰਰ ਪੰਜਾਬ): ਸੀਨੀਅਰ ਪੱਤਰਕਾਰ ਅਤੇ ਗੋਲਮਾਲ ਨਿਊਜ਼ ਦੇ ਸੰਪਾਦਕ ਸਰਵੇਸ਼ ਭਾਰਤੀ ਦਾ ਅੱਜ ਦੇਹਾਂਤ ਹੋ ਗਿਆ। ਉਹ ਦੋ-ਤਿੰਨ ਦਿਨਾਂ ਤੋਂ ਬਿਮਾਰ ਸਨ ਅਤੇ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਹ ਆਪਣੇ ਪਿੱਛੇ ਪੁੱਤਰ ਅਭਿਨੰਦਨ ਅਤੇ […]

Continue Reading

*ਭਗਵੰਤ ਮਾਨ ਨੇ ਆਪਣੇ ਟਵੀਟਰ ਤੇ ਵਿਧਾਇਕਾਂ ਦੀ ਇਕ ਪੈਨਸ਼ਨ ਹੋਣ ਨਾਲ ਸੂਬੇ ਨੂੰ ਹਜ਼ਾਰਾਂ ਕਰੋੜ ਰੁਪਏ ਫਾਇਦਾ ਹੋਣ ਦਾ ਮਾਰਿਆ “ਤੁੱਕਾ”*

ਜਲੰਧਰ (ਜਸਪਾਲ ਕੈਂਥ) ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੱਡਾ ਫੈਸਲਾ ਸੁਣਾਉਂਦੇ ਹੋਏ ਵਿਧਾਇਕਾਂ ਦੀ ਪੈਨਸ਼ਨ ਵਿਚ ਬਦਲਾਅ ਕੀਤਾ ਜਿਸ ਵਿਚ ਹੁਣ ਵਿਧਾਇਕ ਨੂੰ ਇਕ ਵਾਰ ਹੀ ਪੈਨਸ਼ਨ ਮਿਲੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਵਿਧਾਇਕ ਭਾਵੇ ਜਿੰਨੀ ਵਾਰੀ ਮਰਜੀ ਵਿਧਾਇਕ ਬਣ ਜਾਵੇ ਪਰ ਉਸ ਪੈਨਸ਼ਨ ਇਕ ਵਾਰ ਹੀ ਮਿਲੇਗਾ।ਭਗਵੰਤ ਮਾਨ ਦਾ […]

Continue Reading

*ਕੇਜਰੀਵਾਲ ਦੇ ਪਸੰਦੀਦਾ ਪੰਜੇ ਉਮੀਦਵਾਰ ਪੰਜਾਬ ਤੋਂ ਰਾਜ ਸਭਾ ਵਾਸਤੇ *ਨਿਰਵਿਰੋਧ* ਚੁਣੇ ਗਏ*

ਪੈਰਿਸ /ਨਿਊ ਦਿੱਲੀ 25 ਮਾਰਚ ( ਭੱਟੀ ਫਰਾਂਸ ) ਹਰੇਕ ਗੱਲ ਵਿੱਚ ਪਬਲਿਕ ਦੀ ਰਾਏ ਲੈਣ ਲਈ ਮਸ਼ਹੂਰ ਆਮ ਆਦਮੀ ਪਾਰਟੀ ਨੇ ਇਸ ਵਾਰ ਤਾਕਤ ਦੇ ਨਸ਼ੇ ਵਿੱਚ ,ਪਬਲਿਕ ਦੀ ਰਾਏ ਤਾਂ ਰਹੀ ਇੱਕ ਪਾਸੇ ,ਪੰਜਾਬ ਦੇਮੌਜੂਦਾ ਉੱਖ ਮੰਤਰੀ ਤੱਕ ਦੀ ਵੀ ਸਲਾਹ ਨਹੀਂ ਲਈ | ਵੈਸੇ ਦੇਖਿਆ ਜਾਵੇ ਤਾਂ ਇਹ ਉਨ੍ਹਾਂ ਲੋਕਾਂ ਦੇ ਮੂੰਹ […]

Continue Reading

*ਹਰਿਆਣਾ ਵਾਂਗ ਦਿੱਲੀ ਸਿੱਖ ਗੁਰਦਵਾਰਾ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੀ ਪ੍ਰਸੰਸਾ ਪੱਤਰ ਜਾਰੀ ਕਰਦੇ ਹੋਏ ਇਕਬਾਲ ਸਿੰਘ ਭੱਟੀ ਦਾ ਕੀਤਾ ਸਨਮਾਨ*

ਦਿੱਲੀ 25 ਮਾਰਚ (ਦਾ ਮਿਰਰ ਪੰਜਾਬ )- ਫਰਾਂਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ–ਡਾਨ ਰਜਿਸਟਰਡ ਦੇ ਫਾਊਂਡਰ ਇਕਬਾਲ ਸਿੰਘ ਭੱਟੀ ਜਿਹੜੇ ਕਿ ਫਰਾਂਸ ਤੋਂ ਦਸ ਭਾਰਤੀਆਂ ਦੀਆਂ ਅਸਥੀਆਂ ਲੈ ਕੇ ਉਨ੍ਹਾਂ ਦੇ ਵਾਰਿਸਾਂ ਦੇ ਹਵਾਲੇ ਕਰਨ ਵਾਸਤੇ ਭਾਰਤ ਆਏ ਹੋਏ ਸਨ , ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਹਰਿਆਣਾ ਗੁਰਦਵਾਰਾ ਪ੍ਰਬੰਧਕ […]

Continue Reading

*ਪੰਚਾਇਤ ਯੂਨੀਅਨ ਨੇ ਪੰਜਾਬ ਸਰਕਾਰ ਦੇ ਫੰਡਾਂ ’ਤੇ ਲਗਾਈ ਰੋਕ ਦੇ ਫੈਸਲੇ ਦੀ ਕੀਤੀ ਨਿਖੇਧੀ, ਫੈਸਲਾ ਵਾਪਸ ਨਾ ਲੈਣ ’ਤੇ ਪੁਤਲਾ ਫ਼ੂਕ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ*

ਤਲਵਾਡ਼ਾ,25 ਮਾਰਚ (ਦਾ ਮਿਰਰ ਪੰਜਾਬ)-ਪੰਜਾਬ ਸਰਕਾਰ ਵੱਲੋਂ ਪੰਚਾਇਤੀ ਫੰਡਾਂ ’ਤੇ ਲਗਾਈ ਐਣਐਲਾਨੀ ਰੋਕ ’ਤੇ ਪੰਚਾਇਤ ਯੂਨੀਅਨ ਤਲਵਾਡ਼ਾ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਇੱਥੇ ਯੂਨੀਅਨ ਦੀ ਪ੍ਰਧਾਨ ਨਵਲ ਕਿਸ਼ੋਰ ਮਹਿਤਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ‘ਚ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨੇ ‘ਆਪ’ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਜੇ […]

Continue Reading