*ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟਿਚਯੂਸ਼ੰਸ ਨੇ ਭਾਰਤੀ ਮਿਠਾਈਆਂ ’ਤੇ ਵਰਕਸ਼ਾਪ ਦਾ ਕੀਤਾ ਆਯੋਜਨ*
ਜਲੰਧਰ, 22 ਅਕਤੂਬਰ (ਦਾ ਮਿਰਰ ਪੰਜਾਬ): ਭਾਰਤੀ ਤਿਉਹਾਰਾਂ ਦੇ ਮੌਕੇ ‘ਤੇ ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਯੂਸ਼ੰਸ ਦੇ ਸਕੂਲ ਆਫ਼ ਹੋਟਲ ਮੈਨੇਜਮੈਂਟ ਵਿਖੇ ਭਾਰਤੀ ਮਿਠਾਈਆਂ ਦੇ ਪਕਵਾਨਾਂ ’ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਸੈਸ਼ਨ ਸ਼ੈਫ ਬਨੀ ਅਟਵਾਲ (ਅਸਿਸਟੈਂਟ ਪ੍ਰੋਫੈਸਰ, ਐਚ. ਐਮ. ਵਿਭਾਗ) ਦੁਆਰਾ ਲਿਆ ਗਿਆ। ਸ਼ੈਫ ਬਨੀ ਅਟਵਾਲ ਨੇ ਕਿਹਾ ਕਿ ਮਿਠਾਈਆਂ ਹਰ ਤਿਉਹਾਰ […]
Continue Reading




