*ਦਲਿਤ ਨੂੰ ਜਿਸ ਤਰ੍ਹਾਂ ਹੱਥ ਨਾਲ ਕੱਟ ਕੇ,ਉਸਦੀ ਲੱਤ ਤੋੜ ਕੇ ਮਾਰਿਆ ਗਿਆ, ਮੈਂ ਇਸ ਨੂੰ ਸਪਸ਼ਟ ਤਾਲਿਬਾਨ ਕਾਰਵਾਈ ਮੰਨਦਾ- ਵਿਜੈ ਸਾਂਪਲਾ*

ਜਲੰਧਰ (ਦਾ ਮਿਰਰ ਪੰਜਾਬ): ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਸਿੰਘੂ ਸਰਹੱਦ ‘ਤੇ ਇੱਕ ਦਲਿਤ ਨੂੰ ਜਿਸ ਤਰ੍ਹਾਂ ਹੱਥ ਨਾਲ ਕੱਟ ਕੇ, ਉਸਦੀ ਲੱਤ ਤੋੜ ਕੇ ਮਾਰਿਆ ਗਿਆ, ਮੈਂ ਇਸ ਨੂੰ ਸਪਸ਼ਟ ਤਾਲਿਬਾਨ ਕਾਰਵਾਈ ਮੰਨਦਾ ਹਾਂ। ਸਾਂਪਲਾ ਨੇ ਕਿਹਾ ਕਿ ਸਿੰਘੂ ਸਰਹੱਦ ‘ਤੇ ਲਖਬੀਰ ਸਿੰਘ ਦੇ ਕਤਲ ਦਾ ਵਾਇਰਲ […]

Continue Reading

*ਮਾਮਲਾ ਸਿੰਘੂ ਬਾਰਡਰ ਉੱਤੇ ਨਿਹੰਗਾਂ ਵੱਲੋਂ ਨੌਜਵਾਨ ਦੇ ਕਤਲ ਦਾ-ਇਸ ਨਿਹੰਗ ਨੇ ਲਈ ਕਤਲ ਦੀ ਜੁੰਮੇਵਾਰੀ, ਹੋਈ ਗ੍ਰਿਫਤਾਰੀ*

ਨਵੀਂ ਦਿੱਲੀ(ਦਾ ਮਿਰਰ ਪੰਜਾਬ)-ਸਿੰਘੂ ਸਰਹੱਦ ਉੱਤੇ ਨੌਜਵਾਨ ਲਖਵੀਰ ਸਿੰਘ ਦੇ ਕਤਲ ਦੇ ਸਬੰਧ ਵਿੱਚ ਨਿਹੰਗ ਸਰਬਜੀਤ ਸਿੰਘ ਨੇ ਗ੍ਰਿਫਤਾਰੀ ਦਿੱਤੀ ਹੈ। ਇਸ ਮੌਕੇ ਨਿਹੰਗ ਸਰਬਜੀਤ ਸਿੰਘ ਨੇ ਲਈ ਪੂਰੀ ਜ਼ਿੰਮੇਵਾਰੀ ਹੈ ਅਤੇ ਆਪਣੀ ਗ੍ਰਿਫਤਾਰੀ ਦਿੱਤੀ। ਮ੍ਰਿਤਕ ਦੀ ਪਛਾਣ ਲਖਬੀਰ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਚਿਮਾਖੁਰਦ ਜ਼ਿਲ੍ਹਾ ਤਰਨ ਤਾਰਨ ਪੰਜਾਬ ਵਜੋਂ ਹੋਈ ਹੈ। ਇਸ ਤੋਂ ਪਹਿਲਾਂ […]

Continue Reading

*ਸੁਖਮਿੰਦਰ ਸਿੰਘ ਰਾਜਪਾਲ ਬਣੇ ਨਵੇਂ ਸ਼ਹਿਰੀ ਪ੍ਰਧਾਨ*

ਚੰਡੀਗੜ੍ਹ 15 ਅਕਤੂਬਰ (ਦਾ ਮਿਰਰ ਪੰਜਾਬ )- ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਬੰਸ ਸਿੰਘ ਰੋਮਾਣਾ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਯੂੁਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ. […]

Continue Reading

*ਸਿੰਘੂ ਬਾਰਡਰ ਉੱਤੇ ਨਿਹੰਗਾਂ ਵੱਲੋਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ*

ਨਵੀਂ ਦਿੱਲੀ ( ਦਾ ਮਿਰਰ ਪੰਜਾਬ) – ਤਿੰਨ ਖੇਤੀ ਕਾਨੂੰਨਾਂ ਖਿਲਾਫ ਸਿੰਘੂ ਬਾਰਡਰ ਉੱਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸਟੇਜ ਨੇੜੇ ਇੱਕ ਨੋਜਵਾਨ ਦਾ ਬੇਰਹਿਮੀ ਨਾਲ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੌਜਵਾਨ ਦਾ ਹੱਥ ਅਤੇ ਲੱਤ ਕੱਟ ਕੇ ਲਾਸ਼ ਨੂੰ ਨੇੜੇ ਬੈਰੀਕੇਡ ਉੱਤੇ ਲਟਕਾਇਆ ਗਿਆ ਹੈ। ਇੰਨਾ ਹੀ ਨਹੀਂ, ਨੌਜਵਾਨ ਦੀ ਲਾਸ਼ ਨੂੰ […]

Continue Reading