*ਖੇਤੀ ਕਾਨੂੰਨਾਂ ਦਾ ਸੇਕ- ਪੰਜਾਬ ਸਰਕਾਰ ਨੇ ਬਾਹਰੀ ਰਾਜਾਂ ਤੋਂ ਝੋਨੇ ਦੀ ਆਮਤ ’ਤੇ ਲਗਾਈ ਰੋਕ , ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਖ਼ੇਤਰ ਦੇ ਕਿਸਾਨ ਚਿੰਤਤ*
ਤਲਵਾਡ਼ਾ,13 ਅਕਤੂਬਰ (ਦੀਪਕ ਠਾਕੁਰ)-ਕੇਂਦਰੀ ਖੇਤੀ ਕਾਨੂੰਨ ਅਜੇ ਭਾਵੇਂ ਲਾਗੂ ਨਹੀਂ ਹੋਏ ਪਰ ਉਸਦਾ ਅਸਰ ਧਰਾਤਲ ’ਤੇ ਦੇਖਣ ਨੂੰ ਮਿਲਣ ਲੱਗ ਪਿਆ ਹੈ। ਇਹ ਸ਼ਬਦ ਸਰਹੱਦੀ ਕਸਬਾ ਠਾਕੁਰਦੁਆਰਾ ਹਿਮਾਚਲ ਪ੍ਰਦੇਸ਼ ਤੋਂ ਕਿਸਾਨ ਸੰਘ ਦੇ ਆਗੂ ਵਿਜੈ ਕੁਮਾਰ ਨੇ ਸਾਂਝੇ ਕਰਦਿਆਂ ਕਹੇ। ਉਨ੍ਹਾਂ ਦੱਸਿਆ ਕਿ ਕਈ ਦਹਾਕਿਆਂ ਤੋਂ ਆਪਣੀਆਂ ਫ਼ਸਲਾਂ ਪੰਜਾਬ ਦੀਆਂ ਮੰਡੀਆਂ ‘ਚ ਵੇਚਦੇ ਆ ਰਹੇ […]
Continue Reading




