*ਪੰਜਾਬ ਬਸਪਾ ਗਰੁੱਪ ਦਾ ਗਠਨ-ਬਹੁਜਨ ਅੰਦੋਲਨ ਨੂੰ ਬਚਾਉਣ ਵਾਸਤੇ ਗਰੁੱਪ ਨੂੰ ਰਾਜਨੀਤਕ ਸ਼ਕਤੀ ਹਾਸਿਲ ਕਰਨ ਲਈ ਵਰਤਿਆ ਵੀ ਜਾ ਸਕਦਾ-ਆਗੂ*
ਜਲੰਧਰ (ਦਾ ਮਿਰਰ ਪੰਜਾਬ)-ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਬਹੁਜਨ ਅੰਦੋਲਨ ਦੇ ਟਕਸਾਲੀ ਆਗੂਆਂ ਦੀ ਮਿਟਿੰਗ ਹੋਈ। ਜੋ ਲੰਬੇ ਸਮੇਂ ਤੋਂ ਪੰਜਾਬ ਲੀਡਰਸ਼ਿਪ ਦੇ ਤਾਨਾਸ਼ਾਹੀ ਰਵਈਏ ਤੇ ਸਮਝੌਤੇ ਦੋਰਾਨ ਹੋਈ ਸੀਟਾਂ ਦੀ ਵੰਡ ਨੂੰ ਲੈ ਕੇ ਜੋ ਨਰਾਜਗੀ ਚੱਲੀ ਆ ਰਹੀ ਸੀ ਉਹਨਾਂ ਟਕਸਾਲੀ ਆਗੂਆਂ ਨੇ ਹਾਈਕਮਾਡ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ […]
Continue Reading




