Day: October 21, 2021
*ਓਵਰਲੋਡਿੰਗ ਟਿੱਪਰ ਰਾਹਗੀਰਾਂ ਤੇ ਚੜ੍ਹਿਆ , ਦੋ ਦੀ ਹਾਲਤ ਨਾਜ਼ੁਕ*
ਤਲਵਾੜਾ, 21 ਅਕਤੂਬਰ (ਦਾ ਮਿਰਰ ਪੰਜਾਬ)-ਇਥੇ ਸ਼ਹਿਰ ਦੇ ਭੀੜ ਭਾੜ੍ਹ ਵਾਲੀ ਤਲਵਾੜਾ ਦੌਲਤਪੁਰ ਸੜਕ ਮਾਰਗ ਤੇ ਪੈਂਦੇ ਹਲੇੜ੍ਹ ਮੋੜ ਤੇ ਓਵਰ ਲੋਡ ਟਿੱਪਰ ਰਾਹਗੀਰਾਂ ਤੇ ਚੜ੍ਹਨ ਕਾਰਨ ਦੋ ਵਿਅਕਤੀ ਗੰਭੀਰ ਰੂਪ ਵਿਚ ਜਖਮੀ ਹੋ ਗਏ, , ਹਾਦਸੇ ਵਿਚ ਪਿੰਡ ਹਲੇੜ੍ਹ ਦਾ ਜੀਤਾ ਅਤੇ ਚਾਹ ਦੀ ਦੁਕਾਨ ਕਰਦਾ ਛਿੰਦਾ ਦੀਆਂ ਲੱਤਾਂ ਬੁਰੀ ਤਰਾਂ ਦਰੜ ਦਿੱਤੀਆਂ। ਕਰਸ਼ਰਾਂ […]
Continue Reading*ਜਲੰਧਰ ਵਿੱਚ ਐਕਟਿਵਾ ਤੇ ਜਾ ਰਹੀਆਂ ਦੋ ਔਰਤਾਂ ਦੀ ਟਰੱਕ ਥੱਲੇ ਆਉਣ ਨਾਲ ਮੌਤ*
ਜਲੰਧਰ 21 ਅਕਤੂਬਰ (ਦਾ ਮਿਰਰ ਪੰਜਾਬ)- ਇਸ ਸਮੇਂ ਜਲੰਧਰ ਤੋਂ ਵੱਡੀ ਖਬਰ ਆਈ ਹੈ, ਜਲੰਧਰ ਚੁਗਿੱਟੀ ਚੌਕ ਦੇ ਕੋਲ ਇੱਕ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਦੋ ਔਰਤਾਂ ਦੀ ਮੌਤ ਹੋ ਗਈ।ਮ੍ਰਿਤਕਾਂ ਦੀ ਪਛਾਣ ਅਮਰਜੀਤ ਕੌਰ ਪਤਨੀ ਬਲਵੀਰ ਸਿੰਘ, ਵਾਸੀ ਮੋਹਨ ਵਿਹਾਰ, ਜਲੰਧਰ ਅਤੇ ਅਨੀਤਾ ਸ਼ਰਮਾ, ਵਾਸੀ ਮੋਹਨ ਵਿਹਾਰ ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਹੈ […]
Continue Reading*ਵਿਜੀਲੈਂਸ ਨੇ ਨਕੋਦਰ ਤੋਂ 15,000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਦਬੋਚਿਆ*
ਚੰਡੀਗੜ੍ਹ, 21 ਅਕਤੂਬਰ (ਦਾ ਮਿਰਰ ਪੰਜਾਬ)- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੁਲਿਸ ਚੌਂਕੀ ਸ਼ੰਕਰ, ਥਾਣਾ ਸਦਰ ਨਕੋਦਰ ਜਿਲਾ ਜਲੰਧਰ ਵਿਖੇ ਤਾਇਨਾਤ ਏ.ਐਸ.ਆਈ. ਸੰਤਾ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ. ਨੂੰ ਸ਼ਿਕਾਇਤਕਰਤਾ ਕੁਲਜੀਤ ਸਿੰਘ ਦੀ ਸ਼ਿਕਾਇਤ […]
Continue Reading*ਬੱਕਰੇ ਵੱਢਣ ਵਾਲੇ ਕਸਾਈ ਨੇ ਸਰਕਾਰ ਨੂੰ ਲਗਾਇਆ ਚੂਨਾ*
ਜਲੰਧਰ (ਦਾ ਮਿਰਰ ਪੰਜਾਬ)-ਜਲੰਧਰ ਨਗਰ ਨਿਗਮ ਦੇ ਅਧੀਨ ਪੈਂਦੇ ਇਲਾਕਾ ਲੰਮਾ ਪਿੰਡ ਚੌਂਕ ਤੋਂ ਹੁਸ਼ਿਆਰਪੁਰ ਜਾਂਦੀ ਮੁੱਖ ਸੜਕ ਤੇ ਇਕ ਬੱਕਰੇ ਵੱਢਣ ਵਾਲੇ ਕਸਾਈ ਨੇ ਦੋ ਨਜਾਇਜ਼ ਦੁਕਾਨਾਂ ਬਣਾ ਕੇ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਕਸਾਈ ਦਾ ਨਾਮ ਨਿੱਕੂ ਬਲੋਲਰ ਵਾਲਾ ਹੈ ਇਸ ਦੀ ਜ਼ਮੀਨ 50 marle […]
Continue Reading




