*ਸਿਆਸੀ ਸ਼ਹਿ ਅਤੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਕੋਦਰ ਦੇ ਪਾਲਮ ਵਿਹਾਰ ‘ਚ ਢਾਈ ਏਕੜ ‘ਚ ਕੱਟੀ ਨਾਜਾਇਜ਼ ਕਲੋਨੀ, ਸਰਕਾਰ ਨੂੰ ਲੱਖਾਂ ਰੁਪਏ ਦਾ ਲਗਾਇਆ ਚੂਨਾ*
ਜਲੰਧਰ 28 ਅਕਤੂਬਰ (ਦਾ ਮਿਰਰ ਪੰਜਾਬ) ਪੁੱਡਾ ਨੇ ਨਕੋਦਰ ਦੇ ਪਾਲਮ ਵਿਹਾਰ ਵਿੱਚ ਢਾਈ ਏਕੜ ਵਿੱਚ ਕੱਟੀ ਜਾ ਰਹੀ ਨਜਾਇਜ਼ ਕਲੋਨੀ ਨੂੰ ਰੋਕਣ ਲਈ ਪਾਪਰਾ ਐਕਟ ਤਹਿਤ ਕਾਲੋਨਾਈਜ਼ਰ ਨੂੰ ਨੋਟਿਸ ਜਾਰੀ ਕੀਤਾ ਹੈ। ਉਕਤ ਕਲੋਨਾਈਜ਼ਰ ਨੇ ਇੱਥੇ ਢਾਈ ਏਕੜ ਵਾਹੀਯੋਗ ਜ਼ਮੀਨ ਖਰੀਦੀ ਹੈ, ਜਿੱਥੇ ਪਲਾਟ ਕੱਟੇ ਜਾ ਰਹੇ ਹਨ। ਕਲੋਨਾਈਜ਼ਰ ਨੇ ਇਹ ਕਹਿ ਕੇ ਗ੍ਰਾਹਕਾਂ […]
Continue Reading