*5 ਸੂਬਿਆਂ ਵਿਚ ਚੋਣਾਂ ਦਾ ਐਲਾਨ,ਪੰਜਾਬ ਵਿਚ 14 ਫਰਵਰੀ ਨੂੰ ਵੋਟਾਂ ਪੈਣਗੀਆਂ*

ਨਵੀਂ ਦਿੱਲੀ (ਦਾ ਮਿਰਰ ਪੰਜਾਬ)-ਗੋਆ, ਪੰਜਾਬ, ਮਣੀਪੁਰ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਚੋਣ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਇਨ੍ਹਾਂ ਸੂਬਿਆਂ ਵਿਚ ਚੋਣ ਜਾਬਜ਼ਾ ਲਾਗੂ ਹੋ ਗਿਆ ਹੈ। ਪੰਜ ਰਾਜਾਂ ਵਿਚ ਵੱਖ-ਵੱਖ ਪੜਾਵਾਂ ਵਿਚ ਚੋਣਾਂ ਹੋਣਗੀਆਂ।ਉੱਤਰਾਖੰਡ, ਪੰਜਾਬ ਅਤੇ ਗੋਆ ਵਿੱਚ ਇੱਕੋ ਪੜਾਅ ਵਿੱਚ ਚੋਣਾਂ ਹੋਣਗੀਆਂ। ਮਨੀਪੁਰ ਵਿੱਚ ਦੋ ਪੜਾਵਾਂ ਵਿੱਚ ਚੋਣਾਂ ਹੋਣੀਆਂ […]

Continue Reading

*ਵੀਕੇ ਭਾਵੜਾ ਪੰਜਾਬ ਦੇ ਨਵੇਂ ਡੀਜੀਪੀ ਨਿਯੁਕਤ*

ਚੰਡੀਗੜ੍ਹ, 6 ਜਨਵਰੀ (ਦਾ ਮਿਰਰ ਪੰਜਾਬ)- ਪੰਜਾਬ ਸਰਕਾਰ ਵੱਲੋਂ ਵੀਰਵਾਰ ਦੇਰ ਸ਼ਾਮ 1987 ਬੈਚ ਦੇ ਆਈਪੀਐਸ ਅਧਿਕਾਰੀ ਵੀਕੇ ਭਾਵੜਾ ਨੂੰ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ।  ਭਾਵੜਾ ਸਿਧਾਰਥ ਚਟੋਪਾਧਿਆਏ ਦੀ ਥਾਂ ਲੈਣਗੇ, ਜੋ ਬੁੱਧਵਾਰ ਨੂੰ ਫਿਰੋਜ਼ਪੁਰ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੀ “ਸੁਰੱਖਿਆ ਉਲੰਘਣਾ” ਨੂੰ ਲੈ ਕੇ ਇੱਕ ਵੱਡੇ ਵਿਵਾਦ ਵਿੱਚ ਫਸ ਗਏ […]

Continue Reading

*ਚੰਡੀਗੜ੍ਹ ਨਗਰ ਨਿਗਮ ‘ਚ ਹੋਈ ਮੇਅਰ ਦੀ ਚੋਣ, ਭਾਜਪਾ ਜਿੱਤੀ*

ਚੰਡੀਗੜ੍ਹ, (ਦਾ ਮਿਰਰ ਪੰਜਾਬ)— ਚੰਡੀਗੜ੍ਹ ਨਗਰ ਨਿਗਮ ‘ਚ ਅੱਜ ਹੋਈ ਮੇਅਰ ਦੀ ਚੋਣ ‘ਚ ਭਾਜਪਾ ਨੇ ਜਿੱਤ ਹਾਸਲ ਕਰ ਲਈ ਹੈ। ਭਾਜਪਾ ਦੀ ਸਰਬਜੀਤ ਕੌਰ ਨੇ ਚੋਣ ਜਿੱਤੀ ਹੈ। 36 ਮੈਂਬਰੀ ਸਦਨ ਵਿੱਚ 28 ਵੋਟਾਂ ਪਈਆਂ ਜਦੋਂ ਕਿ ਕਾਂਗਰਸ ਅਤੇ ਅਕਾਲੀ ਦਲ ਵੋਟਿੰਗ ਤੋਂ ਦੂਰ ਰਹੇ।ਭਾਜਪਾ ਨੂੰ 14, ‘ਆਪ’ ਨੂੰ 13 ਅਤੇ ਇੱਕ ਵੋਟ ਅਯੋਗ […]

Continue Reading

*ਚੋਣ ਕਮਿਸ਼ਨ ਪੰਜ ਸੂਬਿਆਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦਾ ਅੱਜ ਕਰੇਗਾ ਐਲਾਨ*

ਨਵੀਂ ਦਿੱਲੀ ( ਦਾ ਮਿਰਰ ਪੰਜਾਬ)-ਚੋਣ ਕਮਿਸ਼ਨ ਪੰਜ ਸੂਬਿਆਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦੁਪਹਿਰ ਤੋਂ ਬਾਅਦ ਸਾਢੇ ਤਿੰਨ ਵਜੇ ਪ੍ਰੈਸ ਕਾਨਫਰੰਸ ਕਰਨ ਜਾ ਰਿਹਾ ਹੈ। ਇਸ ਪ੍ਰੈਸ ਕਾਨਫਰੰਸ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮਨੀਪੁਰ ,ਉਤਰਾਖੰਡ ਗੋਆ, ਪੰਜਾਬ ਅਤੇ ਯੂ ਪੀ ਵਿਚ ਵਿਧਾਨ ਚੋਣਾਂ ਹੋਣ […]

Continue Reading

*ਜਲੰਧਰ ਵਿੱਚ ਆਮ ਆਦਮੀ ਪਾਰਟੀ ਦੋਫਾੜ-ਆਪਸ ਵਿਚ ਚਾਰ ਵਾਰ ਹੋਏ ਜ਼ਬਰਦਸਤ ਘਸੁੰਨ – ਮੁੱਕੀ*

ਜਲੰਧਰ 7 ਜਨਵਰੀ (ਜੇ.ਐਸ ਸੋਢੀ ) ਸਥਾਨਕ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਦੇ ਇੰਚਾਰਜ ਰਾਘਵ ਚੱਢਾ ਦੀ ਕਾਨਫਰੰਸ ਰੱਖੀ ਗਈ ਸੀ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕਾਫੀ ਪੁਰਾਣੇ ਆਗੂ ਜਿਨ੍ਹਾਂ ਨੂੰ ਟਿਕਟਾਂ ਦੇਣ ਦਾ ਆਪ ਵੱਲੋਂ ਵਾਅਦਾ ਕੀਤਾ ਗਿਆ ਸੀ , ਇਸ ਕਾਨਫ਼ਰੰਸ ਦੌਰਾਨ ਕਈ ਆਗੂਆਂ […]

Continue Reading

*ਆਪ’ ਦੀ ਸਰਕਾਰ ਬਣਨ ’ਤੇ ਪੰਜਾਬ ਨੂੰ ਦਿੱਲੀ ਦੀ ਤਰਜ਼ ’ਤੇ ਕੀਤਾ ਜਾਵੇਗਾ ਵਿਕਸਿਤ ਕਰਨ, ਕੰਢੀ ਖ਼ੇਤਰ ‘ਚ ਖਣਨ ਅਤੇ ਲੱਕਡ਼ ਮਾਫੀਏ ’ਤੇ ਪਾਈ ਜਾਵੇਗੀ ਨਕੇਲ*

ਤਲਵਾਡ਼ਾ,7 ਜਨਵਰੀ( ਦਾ ਮਿਰਰ ਪੰਜਾਬ)-ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪੰਜਾਬ ਨੂੰ ਦਿੱਲੀ ਦੀ ਤਰਜ਼ ’ਤੇ ਵਿਕਸਿਤ ਕੀਤਾ ਜਾਵੇਗਾ। ਖ਼ੇਤਰ ‘ਚ ਨਾਜਾਇਜ਼ ਖਣਨ ਅਤੇ ਜੰਗਲਾਂ ਵਿੱਚ ਗੈਰ ਕਾਨੂੰਨੀ ਕਟਾਣ ’ਤੇ ਸਖ਼ਤੀ ਨਾਲ ਰੋਕ ਲਗਾਈ ਜਾਵੇਗੀ। ਇਹ ਦਾਅਵਾ ਹਲ਼ਕਾ ਦਸੂਹਾ ਤੋਂ ‘ਆਪ’ ਦੇ ਉਮੀਦਵਾਰ ਤੇ ਨੌਜਵਾਨ ਆਗੂ ਐਡ ਕਰਮਵੀਰ ਘੁੰਮਣ ਨੇ ਆਪਣੀ ਤਲਵਾਡ਼ਾ ਫ਼ੇਰੀ ਮੌਕੇ […]

Continue Reading

*ਪੰਜਾਬ ਸਰਕਾਰ ਦੇ ਦਾਅਵਿਆਂ ਤੋਂ ਉਲਟ ਤਲਵਾਡ਼ਾ ‘ਚ ਨਾਜਾਇਜ਼ ਖਣਨ ਨੇ ਫਡ਼੍ਹੀ ਰਫ਼ਤਾਰ, ਸਵਾਂ ਦਰਿਆ ਤੋਂ ਬਾਅਦ ਖਣਨ ਮਾਫੀਆ ਦੀਆਂ ਅੱਖਾਂ ‘ਚ ਰਡ਼ਕਣ ਲੱਗੇ ਪਹਾਡ਼*

ਤਲਵਾਡ਼ਾ,7 ਜਨਵਰੀ (ਦਾ ਮਿਰਰ ਪੰਜਾਬ)-ਮੁੱਖ ਮੰਤਰੀ ਪੰਜਾਬ, ਚਰਨਜੀਤ ਸਿੰਘ ਦੇ ਦਾਅਵਿਆਂ ਤੋਂ ਉਲਟ ਖ਼ੇਤਰ ‘ਚ ਨਾਜਾਇਜ਼ ਮਾਈਨਿੰਗ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ। ਬਲਾਕ ਦੇ ਪਿੰਡ ਸੁਖਚੈਨਪੁਰ ‘ਚ ਪਹਾਡ਼ਾਂ ਦੀ ਪੁਟਾਈ ਨੇ ਰਫ਼ਤਾਰ ਫਡ਼੍ਹ ਲਈ ਹੈ, ਇਲਾਕੇ ਦੇ ਪ੍ਰਸਿੱਧ ਭੱਠਾ ਕਾਰੋਬਾਰੀ ਤੋਂ ਬਾਅਦ ਹੁਣ ਕਈ ਹੋਰ ਅਹਿਮ ਸਖਸ਼ਿਅਸਤਾਂ ਨੇ ਪਹਾਡ਼ੀਆਂ ਦੀ ਪੁਟਾਈ ਦਾ ਕੰਮ ਸ਼ੁਰੂ […]

Continue Reading

*ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਸ਼ਤਰੰਜ ਵਿੱਚ ਦਬਦਬਾ*

ਜਲੰਧਰ, 7 ਜਨਵਰੀ (ਦਾ ਮਿਰਰ ਪੰਜਾਬ): ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ-ਪੱਧਰੀ ਸ਼ਤਰੰਜ ਪ੍ਰਤੀਯੋਗਿਤਾ ਵਿੱਚ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਨਿਰਮਯ ਜੈਨ (ਕੇਪੀਟੀ ਬ੍ਰਾਂਚ) ਨੇ ਜ਼ਿਲ੍ਹਾ-ਪੱਧਰੀ ਸ਼ਤਰੰਜ ਮੁਕਾਬਲਿਆਂ ਵਿੱਚ ਅੰਡਰ-9 ਸ਼੍ਰੇਣੀ ਵਿੱਚ ਖੇਡ ਕੇ ਦੂਜਾ ਸਥਾਨ ਅਤੇ ਦਿਵਿਯਾਨ (ਜੀਐੱਮਟੀ ਬ੍ਰਾਂਚ) ਨੇ ਛੇਵਾਂ ਸਥਾਨ ਹਾਸਿਲ ਕੀਤਾ। ਸ਼੍ਰੇਯਾਸ਼ ਜੈਨ (ਸੀਜੇਆਰ ਬ੍ਰਾਂਚ) […]

Continue Reading