*ਬਾਦਲਾਂ ਦੀ ਮੋਦੀ ਨਾਲ ਯਾਰੀ ਪਹਿਲਾਂ ਨਾਲੋਂ ਵੀ ਹੋਈ ਪੱਕੀ – ਪਰਗਟ ਸਿੰਘ*

ਜਲੰਧਰ,6 ਫਰਵਰੀ( ਦਾ ਮਿਰਰ ਪੰਜਾਬ)-ਜਲੰਧਰ ਛਾਉਣੀ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਤੇ ਪਿੰਡਾਂ ਦੇ ਲੋਕਾਂ ਨੇ ਚੋਣ ਮੁਹਿੰਮ ਨੂੰ ਆਪਣੇ ਵਿਰੋਧੀਆਂ ਤੋਂ ਬਹੁਤ ਅੱਗੇ ਵਧਾ ਦਿੱਤਾ ਹੈ। ਪਰਗਟ ਸਿੰਘ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਦੀਪ ਨਗਰ ਅਤੇ ਪੰਡੋਰੀ ਮੁਸ਼ਾਰਕਤੀ ਦੇ ਕਈ ਪਰਿਵਾਰ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ। ਦੀਪਨਗਰ […]

Continue Reading

*ਕੈਪਟਨ ਸੰਦੀਪ ਸੰਧੂ ਦੇ ਹੱਕ ਵਿੱਚ ਮੁੱਖ ਮੰਤਰੀ ਚੰਨੀ ਨੇ ਕੀਤਾ ਰੋਡ ਸ਼ੋਅ*

ਮੁੱਲਾਂਪੁਰ ਦਾਖਾ,(ਦਾ ਮਿਰਰ ਪੰਜਾਬ )ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਕਾਂਗਰਸ ਹਾਈਕਮਾਨ ਵੱਲੋਂ ਸ੍ਰੀ ਰਾਹੁਲ ਗਾਂਧੀ ਨੇ ਜਿਵੇਂ ਹੀ ਮੁੱਖ ਮੰਤਰੀ ਦੇ ਚਿਹਰੇ ਦੇ ਰੂਪ ਵਿਚ ਚਰਨਜੀਤ ਸਿੰਘ ਚੰਨੀ ਦੇ ਨਾਂ ਦਾ ਐਲਾਨ ਕੀਤਾ ।ਹਰਸ਼ਿਲਾ ਰਿਜ਼ੋਰਟ ਵਿਖੇ ਇਕੱਠੇ ਹੋਏ ਕਾਂਗਰਸੀ ਵਰਕਰਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿਚ ਚੰਨੀ ਦੇ ਨਾਂ ਦਾ ਸਵਾਗਤ ਕੀਤਾ ਗਿਆ। ਕਾਗਰਸ ਦੀ […]

Continue Reading

*ਚਰਨਜੀਤ ਸਿੰਘ ਚੰਨੀ ਹੋਣਗੇ ਮੁੱਖ ਮੰਤਰੀ ਦਾ ਚਿਹਰਾ, ਰਾਹੁਲ ਗਾਂਧੀ ਨੇ ਕੀਤਾ ਐਲਾਨ*

ਲੁਧਿਆਣਾ, 6 ਫਰਵਰੀ( ਦਾ ਮਿਰਰ ਪੰਜਾਬ)-ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵਲੋਂ ਮੁੱਖ ਮੰਤਰੀ ਦਾ ਚਿਹਰਾ ਹੋਣ ਹੋਣਗੇ। ਇਸਦਾ ਐਲਾਨ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਲੁਧਿਆਣਾ ਵਿਖੇ ਇੱਕ ਵਰਚੁਅਲ ਰੈਲੀ ਦੌਰਾਨ ਕਰ ਦਿੱਤਾ ਹੈ।ਜਿਕਰਯੋਗ ਹੈ ਕਿ ਕਾਂਗਰਸ ਵੱਲੋਂ ਕਰਵਾਏ ਮੁਢਲੇ ਸਰਵੇਖਣਾਂ […]

Continue Reading

*ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ ਵਿੱਚ ਦਿਹਾਂਤ*

ਮੁੰਬਈ (ਦਾ ਮਿਰਰ ਪੰਜਾਬ)-ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦਾ ਬੀਤੀ ਰਾਤ ਮਲਟੀ ਆਰਗਨ ਫੇਲ ਹੋਣ ਕਾਰਨ 92 ਸਾਲ ਦੀ ਉਮਰ ਵਿੱਚ ਮੁੰਬਈ ਵਿੱਚ ਦਿਹਾਂਤ ਹੋ ਗਿਆ।ਇਸ ਤੋਂ ਪਹਿਲਾਂ ਦਿਨ ਵਿੱਚ, ਬ੍ਰੀਚ ਕੈਂਡੀ ਹਸਪਤਾਲ ਵਿੱਚ ਉਸਦਾ ਇਲਾਜ ਕਰ ਰਹੇ ਇੱਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਪ੍ਰਸਿੱਧ ਗਾਇਕ ਦਾ ਸਵੇਰੇ 8.12 ਵਜੇ ਦੇਹਾਂਤ ਹੋ ਗਿਆ। ਹੁਣ ਉਨ੍ਹਾਂ ਦੀ […]

Continue Reading

*डिप्टी मेयर बंटी ने करवाई विधायक सुशील रिंकू के हक में हंगामी मीटिंगें*

जालंधर (The Mirror Punjab)- डिप्टी मेयर हरसिमरनजीत सिंह बंटी ने शनिवार को विधायक सुशील कुमार रिंकू के हक में बस्ती शेख बड़ा बाजार व गोकुल धाम में हंगामी मीटिंगों को आयोजन किया। डिप्टी मेयर बंटी की अगवाई में बस्ती शेख के सैंकड़ों लोगों ने विधायक सुशील रिंकू को भारी बहुमत से जिताने के लिए भारी […]

Continue Reading

*ਸ਼ਹਿਰ ਨਾਲ ਲੱਗਦੇ 11 ਪਿੰਡਾਂ ਵਿੱਚ 150 ਕਰੋੜ ਦੇ ਸੀਵਰੇਜ ਤੇ ਪੀਣ ਵਾਲੇ ਪਾਣੀ ਦੀਆਂ ਪਾਇਪਾਂ ਪਾਉਣ ਦੇ ਚੱਲ ਰਹੇ ਨੇ ਪ੍ਰੋਜੈਕਟ*

ਜਲੰਧਰ,5 ਫਰਵਰੀ( ਦਾ ਮਿਰਰ ਪੰਜਾਬ)-ਜਲੰਧਰ ਛਾਉਣੀ ਹਲਕੇ ਦੇ ਜਿਹੜੇ 11 ਪਿੰਡ ਨਗਰ ਨਿਗਮ ਵਿੱਚ ਸ਼ਾਮਲ ਹੋਏ ਹਨ ਉਨ੍ਹਾਂ ਪਿੰਡਾਂ ਵਿੱਚ ਸੀਵਰੇਜ ਤੇ ਪੀਣ ਵਾਲੇ ਪਾਣੀ ਦੀਆਂ ਪਾਇਪਾਂ ਪਾਉਣ ਸਮੇਤ ਹੋਰ ਵਿਕਾਸ ਕਾਰਜਾਂ ‘ਤੇ 150 ਕਰੋੜ ਦੀ ਵੱਡੀ ਰਕਮ ਖਰਚੀ ਜਾ ਰਹੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਲੰਧਰ ਛਾਉਣੀ ਤੋਂ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ […]

Continue Reading

*ਚਰਨਜੀਤ ਸਿੰਘ ਚੰਨੀ ਸੂਬੇ ਦਾ ਸਭ ਤੋਂ ਜਿਆਦਾ ਪੜ੍ਹਿਆ ਲਿਖਿਆ ਮੁੱਖ ਮੰਤਰੀ ਬਣਿਆ – ਕੈਪਟਨ ਸੰਧੂ*

ਮੁੱਲਾਂਪੁਰ ਦਾਖਾ/ਭੂੰਦੜੀ/ਸਵੱਦੀ ਕਲਾਂ 05 ਫਰਵਰੀ ( ਦਾ ਮਿਰਰ ਪੰਜਾਬ ) – ਦੇਸ਼ ਅਜ਼ਾਦ ਤੋਂ ਬਾਅਦ ਜੇਕਰ ਪੰਜਾਬ ਦਾ ਸਭ ਤੋਂ ਵੱਧ ਪੜੇ-ਲਿਖੇ ਮੁੱਖ ਮੰਤਰੀ ਦਾ ਮਾਣ ਹਾਸਲ ਹੋਇਆ ਉਹ ਚਰਨਜੀਤ ਸਿੰਘ ਚੰਨੀ ਨੂੰ ਹੋਇਆ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿੰਡ ਭਰੋਵਾਲ ਕਲਾਂ ਵਿਖੇ ਚੈਅਰਮੇਨ ਮਨਜੀਤ ਸਿੰਘ ਦੀ ਅਗਵਾਈ ਵਿੱਚ ਮਾ […]

Continue Reading

*ਕੈਪਟਨ ਸੰਧੂ ਨੇ ਪਿੰਡ ਗੋਰਸੀਆਂ ਮੱਖਣ ਵਿਖੇ ਦੋ ਥਾਂਈ ਪਿੰਡ ਵਾਸੀਆ ਨਾਲ ਕੀਤੀ ਮੀਟਿੰਗ*

ਮੁੱਲਾਂਪੁਰ ਦਾਖਾ/ ਸਵੱਦੀ ਕਲਾਂ 05 ਫਰਵਰੀ (ਦਾ ਮਿਰਰ ਪੰਜਾਬ ) – ਲੇਖਾ-ਜੋਖਾਂ ਮੌਜ਼ੂਦਾਂ ਵਿਧਾਇਕਾ ਦਾ ਹੁੰਦਾ ਹੈ, ਉਹ ਤਾਂ ਹਾਰਨ ਦੇ ਬਾਵਜੂਦ ਵੀ ਢਾਈ ਸਾਲਾਂ ਤੋਂ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਜੁਟਿਆ ਹੋਇਆ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਅੱਜ ਪਿੰਡ ਗੋਰਸੀਆਂ ਮੱਖਣ […]

Continue Reading

*विधायक सुशील रिंकू ने ही वेस्ट हलके को बनाया बेस्ट : डा. सुनीता रिंकू*

जालंधर( The Mirror Punjab)- विधानसभा हलका जालंधर वेस्ट के विधायक सुशील कुमार रिंकू ने ही पांच दशकों से पिछले हुए वेस्ट हलके को विकास की डगर पर आगे बढ़ाया। उन्होंने इस हलके की तस्वीर को ही बदल दिया है। अब तो लोग भी कहने लगे हैं कि मेरा हलका बदल रहा है। अभी तो विकास […]

Continue Reading

*ਜਸਵੀਰ ਸਿੰਘ ਗੜ੍ਹੀ ਮੈਨੂੰ ਕਿਸੇ ਸਮੇਂ ਵੀ ਮਰਵਾ ਸਕਦਾ ਹੈ-ਐਨਆਰਆਈ ਸੋਨੂ ਅੰਬੇਦਕਰ*

ਜਲੰਧਰ ( ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਪੰਜਾਬ ਦਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਮੈਨੂੰ ਕਿਸੇ ਸਮੇਂ ਵੀ ਮਰਵਾ ਸਕਦਾ ਹੈ, ਪੁਲੀਸ ਉਕਤ ਵਿਅਕਤੀ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਐਨ ਆਰ ਆਈ ਸੋਨੂ ਅੰਬੇਦਕਰ ਨੇ ਕੀਤਾ ਹੈ। ਅਮਰੀਕਾ ਦੇ ਰਹਿਣ ਵਾਲੇ ਸੋਨੂ ਅੰਬੇਦਕਰ ਨੇ ਪੱਤਰਕਾਰਾਂ […]

Continue Reading