*ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਵੱਲੋਂ ਸਮੂਹ ਲੋਕਾਈ ਅਤੇ ਸਿੱਖ ਜਗਤ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾ—ਭੱਟੀ ਫਰਾਂਸ*

ਪੈਰਿਸ 23 ਅਕਤੂਬਰ (ਦ ਮਿਰਰ ਪੰਜਾਬ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਫਾਊਡਰ ਇਕਬਾਲ ਸਿੰਘ ਭੱਟੀ ਅਤੇ ਮੇਨ ਪ੍ਰਬੰਧਕ ਰਾਜੀਵ ਚੀਮਾ ਆਦਿ ਨੇ ਆਪਣੇ ਸਾਥੀਆਂ ਸਾਹਿਤ ਸਮੂਹ ਲੋਕਾਈ ਅਤੇ ਸਿੱਖ ਜਗਤ ਨੂੰ ਦਿਵਾਲੀਆਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾ ਭੇਜਦੇ ਹੋਏ ਕਿਹਾ ਹੈ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਬੰਦੀ ਛੋੜ ਦੇ ਇਸ […]

Continue Reading

*ਵਿਦੇਸ਼ ਭੇਜਣ ਦੇ ਨਾਮ ਤੇ ਲੋਕਾਂ ਨਾਲ ਠੱਗੀ ਮਾਰਨ ਵਾਲਾ ਟਰੈਵਲ ਏਜੰਟ ਕਾਬੂ*

ਜਲੰਧਰ( ਦਾ ਮਿਰਰ ਪੰਜਾਬ )-ਵਿਦੇਸ਼ ਭੇਜਣ ਦੇ ਨਾਮ ਤੇ ਲੋਕਾਂ ਨਾਲ ਠੱਗੀ ਕਰਨ ਵਾਲੇ ਟਰੈਵਲ ਏਜੰਟ ਨੂੰ ਥਾਣਾ ਬਾਰਾਂਦਰੀ ਦੀ ਪੁਲਸ ਨੇ ਕਾਬੂ ਕੀਤਾ ਹੈ  ।ਫੜੇ ਗਏ ਟ੍ਰੈਵਲ ਏਜੰਟ ਦੀ ਪਹਿਚਾਣ ਹਰਜੀਤ ਸਿੰਘ ਵਜੋਂ ਹੋਈ ਜਦਕਿ ਉਸਦਾ ਦੂਜਾ ਸਾਥੀ ਜੋ ਕਿ ਉਸ ਦਾ ਭਰਾ ਲੱਗਦਾ ਹੈ ਸੁਖਦੇਵ ਸਿੰਘ ਸੁੱਖਾ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ […]

Continue Reading

*ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਹਲਕਾਵਾਰ ਅਬਜਰਵਰਾਂ ਦਾ ਐਲਾਨ*

ਚੰਡੀਗੜ੍ਹ 19 ਅਕਤੂਬਰ (ਦਾ ਮਿਰਰ ਪੰਜਾਬ ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜੱਥੇਬੰਦਕ ਢਾਂਚੇ ਨੂੰ ਸੁਚਾਰੂ ਢੰਗ ਨਾਲ ਮੁੜ ਉਸਾਰਨ ਵਾਸਤੇ ਹਲਕੇ ਦੀਆਂ ਬੂਥ ਪੱਧਰ ਕਮੇਟੀਆਂ ਬਣਾਉਣ ਲਈ ਹਲਕਾਵਾਰ ਅਬਜਰਵਰ ਲਾਉਣ ਦਾ ਫੈਸਲਾ ਕੀਤਾ ਹੈ। ਸ. ਬਾਦਲ ਨੇ ਕਿਹਾ ਕਿ ਸਾਰੇ ਹਲਕਾ ਇੰਚਾਰਜ ਆਪੋ-ਆਪਣੇ ਹਲਕਿਆਂ ਦੀਆਂ ਬੂਥ […]

Continue Reading

*ਡਾ .ਗੁਰਵਿੰਦਰ ਸਿੰਘ ਸਮਰਾ ਭੇਸ ਬਦਲ ਕੇ ਪਟਨਾ ਸਾਹਿਬ ਪਹੁੰਚੇ, ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੋਇਆ ਰਫੂ ਚੱਕਰ*

ਦਾ ਮਿਰਰ ਪੰਜਾਬ ਜਲੰਧਰ/ਪਟਨਾ 19 ਅਕਤੂਬਰ :- ਅਕਸਰ ਵਿਵਾਦਾਂ ‘ਚ ਰਹਿਣ ਵਾਲੇ ਡਾ: ਗੁਰਵਿੰਦਰ ਸਿੰਘ ਸਮਰਾ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ ਤੇ ਡਾ: ਸਮਰਾ ਦਾ ਇੱਕ ਹੋਰ ਵਿਵਾਦ ਇਨ੍ਹੀਂ ਦਿਨੀਂ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਅੱਜ ਡਾ. ਸਮਰਾ ਆਪਣਾ ਭੇਸ ਬਦਲ ਕੇ ਸ੍ਰੀ ਪਟਨਾ ਸਾਹਿਬ ਪਹੁੰਚਿਆ ਅਤੇ […]

Continue Reading

*ਬੇਰਹਿਮੀ ਪਤੀ ਨੇ ਸਹੁਰੇ ਘਰ ਜਾ ਕੇ ਪਤਨੀ,ਬੇਟਾ ਬੇਟੀ, ਤੇ ਸੱਸ ਸਹੁਰੇ ਨੂੰ ਜਿੰਦਾ ਪੈਟਰੋਲ ਪਾ ਕੇ ਸਾੜਿਆ ,ਦੋਸ਼ੀ ਫਰਾਰ*

ਦਾ ਮਿਰਰ ਪੰਜਾਬ ਮਹਿਤਪੁਰ- ਬੀਤੀ ਰਾਤ ਇੱਕ ਬੇਰਹਿਮ ਪਤੀ ਨੇ ਸਤਲੁਜ ਦਰਿਆ ਦੇ ਨਜ਼ਦੀਕ ਪਿੰਡ ਮੱਧੇਪੁਰੂ ਸਥਿਤ ਸੁਹਰੇ ਘਰ ਜਾ ਕੇ ਪਤਨੀ ਪਰਮਜੀਤ ਕੌਰ,28 ,ਬੇਟਾ ਗੁਰਮੋਹਲ 5, ਬੇਟੀ ਅਰਸ਼ਦੀਪ ਕੌਰ,7 ਸੱਸ ਜੰਗਿਦਰੋ ਬਾਈ,ਸੁਹਰਾ ਸੁਰਜਨ ਸਿੰਘ 58 ਨੂੰ ਪਟਰੋਲ ਪਾ ਕੇ ਸਾੜ ਦਿੱਤਾ ਤੇ ਬਾਹਰੋਂ ਕੁੰਡੀ ਲਾ ਕੇ ਫ਼ਰਾਰ ਹੋ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਸੁਰਜਨ […]

Continue Reading

*ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਜਲੰਧਰ ਜ਼ੋਨ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ*

ਜਲੰਧਰ, ( ਦਾ ਮਿਰਰ ਪੰਜਾਬ ) :- ਪੰਜਾਬ ਭਰ ਦੇ ਸਮੂਹ ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾਂ ਲਈ ਲੰਬੇ ਸਮੇ ਤੋਂ ਸੰਘਰਸ਼ ਕਰਦੀ ਆ ਰਹੀ ਪੱਤਰਕਾਰਾਂ ਦੀ ਸਭ ਤੋਂ ਵੱਡੀ ਜਥੇਬੰਦੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸਰਦਾਰ ਜਸਬੀਰ ਸਿੰਘ ਪੱਟੀ ਸੀਨੀਅਰ ਜਰਨਲਿਸਟ ਦੇ ਆਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਜਲੰਧਰ ਜ਼ੋਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ […]

Continue Reading

*ਬੀਬੀਐਮਬੀ ਦੀ ਤਿੰਨ ਮੈਂਬਰੀ ਟੀਮ ਨੇ ਪੌਂਗ ਡੈਮ ’ਤੇ ਚੱਲਦੇ ਕੰਮ ਦਾ ਜਾਇਜ਼ਾ ਲਿਆ*

ਦੀਪਕ ਠਾਕੁਰ  ਤਲਵਾਡ਼ਾ,16 ਅਕਤੂਬਰ-ਇੱਥੇ ਪੌਂਗ ਡੈਮ ’ਤੇ ਮੁਰੰਮਤ ਆਦਿ ਦੇ ਚੱਲ ਰਹੇ ਕੰਮਾਂ ਦਾ ਭਾਖਡ਼ਾ ਬਿਆਸ ਪ੍ਰਬੰਧਕ ਬੋਰਡ (ਬੀਬੀਐਮਬੀ) ਚੰਡੀਗਡ਼੍ਹ ਤੋਂ ਤਿੰਨ ਮੈਂਬਰੀ ਟੀਮ ਨੇ ਜਾਇਜ਼ਾ ਲਿਆ। ਬੋਰਡ ਦਫ਼ਤਰ ਤੋਂ ਸਕੱਤਰ ਸਤੀਸ਼ ਸਿੰਗਲਾ, ਸੰਯੁਕਤ ਸਕੱਤਰ ਅਨੁਜ ਗੁਗਲਾਨੀ ਤੇ ਇੰਜਨਿਅਰ ਰਾਕੇਸ਼ ਗੁਪਤਾ ਦਾ ਤਲਵਾਡ਼ਾ ਪਹੁੰਚਣ ’ਤੇ ਚੀਫ਼ ਇੰਜਨਿਅਰ ਅਰੁਣ ਸਿਡਾਨਾ ਨੇ ਸਵਾਗਤ ਕੀਤਾ। ਤਿੰਨ ਮੈਂਬਰੀ ਟੀਮ […]

Continue Reading

*ਪ੍ਰੀਵਾਰ ਦੀ ਢੀਠਤਾ ਨੂੰ ਅਠਾਰਾਂ ਦਿਨ ਸਹਿਣ ਕਰਨ ਮਗਰੋਂ ਮੋਰਚਰੀ ‘ਚ ਪਈ ਕਿਸ਼ਨ ਲਾਲ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਆਖਰੀ ਉਮੀਦ ਸੰਸਥਾ ਨੇ ਕੀਤਾ—-ਭੱਟੀ ਫਰਾਂਸ*

ਪੈਰਿਸ/ ਜਲੰਧਰ 15 ਅਕਤੂਬਰ ( ਪੱਤਰ ਪ੍ਰੇਰਕ ) ਸਿਆਣਿਆ ਦੇ ਕਹੇ ਮੁਤਾਬਿਕ ਦੁਨੀਆਂ ‘ਚ ਅਗਰ ਇਨਸਾਨੀਅਤ ਜਿੰਦਾ ਰੱਖਣ ਖਾਤਿਰ ਲੋੜਵੰਦਾ ਦੀ ਸੇਵਾ ਕਰਨੀ ਹੋਵੇ ਤਾਂ ਬਹੁਤ ਤਰੀਕੇ ਹਨ , ਜਿਨ੍ਹਾਂ ਵਿੱਚੋਂ ਆਖਰੀ ਉਮੀਦ ਸਮਾਜ ਸੇਵੀ ਸੰਸਥਾ (ਰਜਿ.ਜਲੰਧਰ ) ਦੀ ਉਦਾਹਰਣ ਦਿੱਤੀ ਜਾ ਸਕਦੀ ਹੈ । ਵੈਸੇ ਤਾ ਇਸ ਸੰਸਥਾ ਦੀਆਂ ਉਪਲਬੱਧੀਆ ਅਣਗਿਣਤ ਹਨ , ਜਿਸ […]

Continue Reading

*ਸਾਬਕਾ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ*

ਦਾ ਮਿਰਰ ਪੰਜਾਬ ਚੰਡੀਗੜ੍ਹ, 16 ਅਕਤੂਬਰ: ਵਿਜੀਲੈਂਸ ਬਿਊਰੋ ਪੰਜਾਬ ਨੇ ਦੇਰ ਰਾਤ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਜਦੋਂ ਉਹ ਬਿਊਰੋ ਦੇ ਇੱਕ ਸਹਾਇਕ ਇੰਸਪੈਕਟਰ ਜਨਰਲ (ਏ.ਆਈ.ਜੀ.) ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕਰ ਰਿਹਾ ਸੀ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਨਿਰਦੇਸ਼ਕ […]

Continue Reading

*ਪੰਜਾਬ ਵਿੱਚ ਰੀਅਲ ਅਸਟੇਟ ਸਕੈਟਰ ਨੂੰ ਹੁਲਾਰਾ ਦੇਵੇਗੀ ਨਵੀਂ ਅਫੋਰਡੇਬਲ ਹਾਊਸਿੰਗ ਨੀਤੀ: ਅਮਨ ਅਰੋੜਾ*

ਦਾ ਮਿਰਰ ਪੰਜਾਬ *ਚੰਡੀਗੜ੍ਹ, 15 ਅਕਤੂਬਰ:-ਸੂਬੇ ਵਿੱਚ ਹੇਠਲੇ-ਮੱਧਮ ਦਰਜੇ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਕਿਫ਼ਾਇਤੀ ਮਕਾਨਾਂ ਦੀ ਉਸਾਰੀ ਨੂੰ ਉਤਸ਼ਾਹਿਤ ਕਰਨ ਅਤੇ ਸੂਬੇ ਵਿੱਚ ਰੀਅਲ ਅਸਟੇਟ ਸੈਕਟਰ ਨੂੰ ਹੁਲਾਰਾ ਦੇਣ ਲਈ ਪੰਜਾਬ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਜਲਦ ਨਵੀਂ ਅਫੋਰਡੇਬਲ ਹਾਊਸਿੰਗ ਪਾਲਿਸੀ ਲਿਆਂਦੀ ਜਾ ਰਹੀ ਹੈ। ਲੋਕਾਂ ਤੋਂ ਸੁਝਾਅ ਲੈਣ ਵਾਸਤੇ ਇਸ […]

Continue Reading