*ਰਾਜਪੁਰਾ ਵਿਖੇ ਮਰਹੂਮ ਪ੍ਰਕਾਸ਼ ਸਿੰਘ ਜੀ ਬਾਦਲ ਦੇ ਜਨਮ ਦਿਨ ਮੌਕੇ, ਸ਼੍ਰੀ ਸੁਖਮਨੀ ਸਾਹਿਬ ਦੇ ਸਪੂੰਰਨ ਭੋਗ ਅਤੇ ਖੂੰਨ-ਦਾਨ ਕੈਂਪ ਲਾ ਕੇ ਸਦਭਾਵਨਾ ਦਿਵਸ ਮਨਾਇਆ—-ਨੌਰਾ, ਭੱਟੀ ਅਤੇ ਜਥੇਦਾਰ ਭੁੰਗਰਨੀ*

*ਕੁੱਝ ਸਿਆਸੀ ਮੀਟਿੰਗਾਂ ਤਹਿ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਮੌਕੇ ਤੇ ਨਹੀਂ ਪਹੁੰਚੇ, ਐਪਰ ਵੀਡੀਉ ਕਾਨਫਰੰਸ ਜਰੀਏ ਉਨ੍ਹਾਂ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਖੂਨ ਦਾਨ ਕਰਨ ਵਾਲਿਆਂ ਦੀ ਹੋਂਸਲਾ ਹਫਜਾਈ ਵੀ ਕੀਤੀ —– ਮੀਡੀਆ ਰਿਪੋਰਟ* ਪੈਰਿਸ 8 ਦਸੰਬਰ (ਭੱਟੀ ਫਰਾਂਸ ) ਪੰਜਾਬ ਦੇ ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਮਿਲੀ […]

Continue Reading

*ਦਸਤਾਰ ਸਜਾਕੇ, ਇਟਲੀ ਪੁਲਿਸ ਵਿੱਚ ਨੌਕਰੀ ਸ਼ੁਰੂ ਕਰਨ ਵਾਲੇ, ਪੰਜਾਬੀ ਨੌਜਵਾਨ ਕਾਕਾ ਅਰਸ਼ਦੀਪ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਯੂਰਪ ਇਟਲੀ ਦੇ ਅਹੁਦੇਦਾਰ ਵੀ, ਸਮੇੰ ਮੁਤਾਬਿਕ ਕਰਨਗੇ ਸਨਮਾਨਿਤ—-ਭੁੰਗਰਨੀ ਅਤੇ ਬੋਦਲ*

ਪੈਰਿਸ 4 ਨਵੰਬਰ (ਭੱਟੀ ਫਰਾਂਸ ) ਇਟਲੀ ਤੋਂ ਮੀਡੀਆ ਨੂੰ ਖੁਸ਼ਖਬਰੀ ਭਰੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਅਤੇ ਹਰਦੀਪ ਸਿੰਘ ਬੋਦਲ ਨੇ ਦੱਸਿਆ ਕਿ ਸਾਡੇ ਇਲਾਕੇ ਦੇ ਹੋਣਹਾਰ ਨੌਜੁਆਨ ਕਾਕਾ ਅਰਸ਼ਦੀਪ ਸਿੰਘ ਸਪੁੱਤਰ ਸਰਦਾਰ ਸੁਰਿੰਦਰ ਸਿੰਘ ਭੁੱਲਰ ਅਤੇ ਮਾਤਾ ਨਰਿੰਦਰ ਕੌਰ ਦਾ ਹੋਣਹਾਰ ਗੁਰਸਿੱਖ ਬੇਟਾ ਜਿਹੜਾ ਕਿ ਜਿਲ੍ਹਾ ਮੋਧਨਾ ਦੇ ਪਿੰਡ ਕਾਸਤੋਂਫਰੈਂਕੋ ਦਾ […]

Continue Reading

*ਸ਼੍ਰੋਮਣੀ ਅਕਾਲੀ ਦਲ ਯੂਰਪ ਅਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਕਾਸਤੋਂਫਰੈਂਕੋ (ਮੋਧਨਾ ) ਦੀ ਪ੍ਰਬੰਧਕ ਕਮੇਟੀ ਵੱਲੋਂ ਕਰਮਜੀਤ ਸਿੰਘ ਢਿਲੋਂ ਦੀ ਬੇਵਕਤੀ ਮੌਤ ਉੱਪਰ ਦੁੱਖ ਦਾ ਇਜਹਾਰ ——ਜਥੇਦਾਰ ਭੁੰਗਰਨੀ*

ਪੈਰਿਸ 2 ਦਸੰਬਰ (ਭੱਟੀ ਫਰਾਂਸ ) ਜੇਹਾ ਚੀਰੀ ਲਿਖਿਆ ਤੇਹਾ ਹੁਕਮਿ ਕਮਾਹਿ, ਘਲਹਿ ਆਵਹਿ ਨਾਨਕਾ ਸਦਹਿ ਉੱਠੀ ਜਾਏ ਦੇ ਮਹਾਂਵਾਕਿ ਅਨੁਸਾਰ ਇਟਲੀ ਨਿਵਾਸੀ ਸਰਦਾਰ ਕਰਮਜੀਤ ਸਿੰਘ ਢਿਲੋਂ ਜਿਹੜੇ ਕਿ ਐੱਨ.ਆਰ.ਆਈ ਸਭਾ ਇਟਲੀ ਯੂਨਿਟ ਦੇ ਪ੍ਰਧਾਨ ਹੋਣ ਦੇ ਨਾਲ ਉਵਰਸੀਜ ਕਾਂਗਰਸ ਇਟਲੀ ਦੇ ਪ੍ਰਧਾਨ ਵੀ ਸਨ, ਹੁਣ ਉਹ ਆਪਣੇ ਸੁਆਸਾਂ ਦੀ ਪੂੰਝੀ ਨੂੰ ਖ਼ਤਮ ਕਰਦੇ ਹੋਏ […]

Continue Reading

*ਕਾਕੂ ਆਹਲੂਵਾਲੀਆ ਜਲੰਧਰ ਵਿਕਾਸ ਅਥਾਰਟੀ ਦੇ ਮੈਂਬਰ ਨਿਯੁਕਤ*

ਜਲੰਧਰ (ਦਾ ਮਿਰਰ ਪੰਜਾਬ)-ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨਾਂ, ਉਪ ਚੇਅਰਮੈਨਾਂ ਅਤੇ ਮੈਂਬਰਾਂ ਦੀ ਨਿਯੁਕਤੀ ਕੀਤੀ ਹੈ।ਜਿਸ ਵਿੱਚ ਜਲੰਧਰ ਦੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੇ ਪੁੱਤਰ ਗਗਨਦੀਪ ਸਿੰਘ ਆਹਲੂਵਾਲੀਆ ਉਰਫ ਕਾਕੂ ਆਹਲੂਵਾਲੀਆ ਨੂੰ ਜਲੰਧਰ ਵਿਕਾਸ ਅਥਾਰਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਕਾਕੂ ਆਹਲੂਵਾਲੀਆ […]

Continue Reading