*ਬਲਵਿੰਦਰ ਕੁਮਾਰ ਐਡਵੋਕੇਟ ਤੇ ਤੀਰਥ ਰਾਜਪੁਰਾ ਮਹਿਰਾ ਨੇ ਯਾਤਰਾ ਵਿੱਚ ਭਰਵੇਂ ਹੁੰਗਾਰੇ ਲਈ ਲੋਕਾਂ ਦਾ ਧੰਨਵਾਦ ਕੀਤਾ*

ਜਲੰਧਰ (ਜਸਪਾਲ ਕੈਂਥ )-ਬਹੁਜਨ ਸਮਾਜ ਪਾਰਟੀ ਦੇ ਜਲੰਧਰ ਜ਼ੋਨ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ ਤੇ ਤੀਰਥ ਰਾਜਪੁਰਾ ਮਹਿਰਾ ਨੇ ਬੇਗਮਪੁਰਾ ਸੰਕਲਪ ਯਾਤਰਾ ਲਈ ਭਰਮੇ ਹੁੰਗਾਰੇ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ 10 ਅਗਸਤ ਤੋਂ ਦਿੱਲੀ ਦੇ ਤੁਗਲਕਾਬਾਦ ਤੋਂ ਪ੍ਰਾਧੀਨਤਾ ਦਾ […]

Continue Reading

*ਪੰਜਾਬ ਯੂਥ ਰਨ 2026: 23 ਅਗਸਤ ਨੂੰ ਜਲੰਧਰ ਦੇ ਮਾਡਲ ਟਾਊਨ ਵਿਖੇ ਹੋਵੇਗੀ 5 ਕਿਲੋਮੀਟਰ ਦੌੜ*

ਜਲੰਧਰ, 18 ਅਗਸਤ (ਜਸਪਾਲ ਕੈਂਥ): ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਯੂਥ ਰਨ 2026 ਹੁਣ ਜਲੰਧਰ ਪਹੁੰਚ ਗਈ ਹੈ। ਇਸ ਸਬੰਧੀ ਦੌੜ ਦਾ ਆਯੋਜਨ 23 ਅਗਸਤ ਨੂੰ ਮਾਡਲ ਟਾਊਨ ਸਥਿਤ ਸ਼ਿਵਾਨੀ ਪਾਰਕ ਵਿਖੇ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਯੂਥ ਵਿੰਗ ਦੇ ਉਪ ਪ੍ਰਧਾਨ ਬੀਰਦਵਿੰਦਰ ਸਿੰਘ ਨੇ ਸਥਾਨਕ ਰਮਾਡਾ ਹੋਟਲ ਵਿਖੇ […]

Continue Reading

*ਬਸਪਾ ਵੱਲੋਂ ਕੱਢੀ ਜਾ ਰਹੀ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਨੇ ਵੱਡੇ ਜਨ ਅੰਦੋਲਨ ਦਾ ਰੂਪ ਧਾਰਿਆ*

ਜਲੰਧਰ (ਜਸਪਾਲ ਕੈਂਥ )- ਬਹੁਜਨ ਸਮਾਜ ਪਾਰਟੀ ਵੱਲੋਂ ਕੱਢੀ ਜਾ ਰਹੀ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਨੇ ਵੱਡੇ ਜਨ ਅੰਦੋਲਨ ਦਾ ਰੂਪ ਧਾਰ ਲਿਆ ਹੈ। ਤੁਗਲਕਾਬਾਦ ਤੋਂ ਧੁਲੇਤਾ ਤੱਕ ਕੱਢੀ ਜਾ ਰਹੀ ਇਸ ‘ਪ੍ਰਾਧੀਨਤਾ ਦਾ ਅੰਤ ਤੇ ਬੇਗਮਪੁਰੇ ਦਾ ਸੰਕਲਪ’ ਯਾਤਰਾ ਦਾ ਸਵਾਗਤ ਕਰਨ ਲਈ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਸੜਕਾਂ ਤੇ ਆ ਰਹੇ ਹਨ।  […]

Continue Reading

*ਸਿੱਖ ਸੇਵਕ ਸੁਸਾਇਟੀ ( ਇੰਟਰਨੈਸ਼ਨਲ ) ਵੱਲੋਂ ਅੰਮ੍ਰਿਤਸਰ ‘ਚ ਬਜ਼ੁਰਗ ਕਿਰਤੀ ਗੁਰਸਿੱਖਾਂ ਨੂੰ ਰਿਕਸ਼ੇ ਵੰਡ ਕੇ ਆਤਮ-ਨਿਰਭਰ ਬਣਾਇਆ – ਖਾਲਸਾ*

ਅੰਮ੍ਰਿਤਸਰ (ਜਸਪਾਲ ਕੈਂਥ )-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਅੰਮ੍ਰਿਤਸਰ ਵਿਖੇ ਆਯੋਜਿਤ ਇੱਕ ਖਾਸ ਸਮਾਗਮ ਵਿਚ ਬਜ਼ੁਰਗ ਕਿਰਤੀ ਗੁਰਸਿੱਖਾਂ ਨੂੰ ਰਿਕਸ਼ੇ ਵੰਡ ਕੇ ਰੋਜ਼ਗਾਰ ਦਾ ਸਹਾਰਾ ਦਿੱਤਾ ਗਿਆ। ਇਸ ਉਪਰਾਲੇ ਰਾਹੀਂ ਉਨ੍ਹਾਂ ਗੁਰਸਿੱਖਾਂ ਨੂੰ ਆਪਣੇ ਪਰਿਵਾਰ ਦੀ ਸੰਭਾਲ ਕਰਨ ਯੋਗ ਬਣਾਇਆ ਗਿਆ ਜੋ ਸਾਲਾਂ ਤੋਂ ਮਿਹਨਤ-ਮਜ਼ਦੂਰੀ ਕਰਕੇ ਗੁਜ਼ਾਰਾ ਕਰ ਰਹੇ ਸਨ। ਸਮਾਗਮ ਦੀ ਸਭ ਤੋਂ ਖਾਸ […]

Continue Reading

*ਪ੍ਰਾਧੀਨਤਾ ਦਾ ਅੰਤ ਤੇ ਬੇਗਮਪੁਰੇ ਦਾ ਸੰਕਲਪ ਯਾਤਰਾ ਪਹੁੰਚੀ ਆਦਮਪੁਰ, ਹਜ਼ਾਰਾਂ ਲੋਕਾਂ ਨੇ ਸਵਾਗਤ ਕੀਤਾ*

ਆਦਮਪੁਰ( ਜਸਪਾਲ ਕੈਂਥ )- ਬਹੁਜਨ ਸਮਾਜ ਪਾਰਟੀ ਵੱਲੋਂ ਦਿੱਲੀ ਦੇ ਤੁਗਲਕਾਬਾਦ ਤੋਂ ਕੱਢੀ ਜਾ ਰਹੀ ਪ੍ਰਾਧੀਨਤਾ ਦਾ ਅੰਤ ਤੇ ਬੇਗਮਪੁਰੇ ਦਾ ਸੰਕਲਪ ਯਾਤਰਾ ਅੱਜ ਐਤਵਾਰ ਨੂੰ ਵਿਧਾਨਸਭਾ ਹਲਕਾ ਆਦਮਪੁਰ ਪਹੁੰਚੀ। ਇਸ ਦੌਰਾਨ ਆਦਮਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਇਸ ਯਾਤਰਾ ਦਾ ਸਵਾਗਤ ਕੀਤਾ। ਇਸ ਦੌਰਾਨ ਬਸਪਾ ਦੇ ਕੇਂਦਰੀ ਮੁੱਖ ਇੰਚਾਰਜ […]

Continue Reading

*ਡੇਰਾ ਸੱਚਖੰਡ ਬੱਲਾਂ, ਜਲੰਧਰ ਦੇ ਮੁਖੀ ਨੂੰ ਪੰਜਾਬ ਵਿੱਚ RTE ਐਕਟ ਲਾਗੂ ਕਰਨ ਲਈ ਮੁੱਖ ਮੰਤਰੀ ਕੋਲ ਮੁੱਦਾ ਉਠਾਉਣ ਦੀ ਅਪੀਲ*

ਜਲੰਧਰ (ਜਸਪਾਲ ਕੈਂਥ)-ਸਮਾਜਿਕ ਕਾਰਕੁਨਾਂ ਦੇ ਇੱਕ ਵਫ਼ਦ ਨੇ ਪਦਮ ਸ਼੍ਰੀ ਸੰਤ ਨਿਰੰਜਨ ਦਾਸ ਜੀ, ਮੁਖੀ ਡੇਰਾ ਸੱਚਖੰਡ ਬੱਲਾਂ, ਨਾਲ ਮੁਲਾਕਾਤ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੋਲ RTE ਐਕਟ, 2009 ਦੀ ਧਾਰਾ 12(1)(c) ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦਾ ਮੁੱਦਾ ਉਠਾਉਣ ਦੀ ਅਪੀਲ ਕੀਤੀ। ਇਸ ਧਾਰਾ ਅਧੀਨ ਪ੍ਰਾਈਵੇਟ ਗੈਰ-ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕਮਜ਼ੋਰ ਵਰਗਾਂ ਅਤੇ […]

Continue Reading

*ਬਸਪਾ ਨੇ ਤੁਗਲਕਾਬਾਦ ਤੋਂ ਸ਼ੁਰੂ ਕੀਤੀ ‘ਪ੍ਰਾਧੀਨਤਾ ਦਾ ਅੰਤ ਤੇ ਬੇਗਮਪੁਰੇ ਦਾ ਸੰਕਲਪ’ ਯਾਤਰਾ*

ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਸੋਮਵਾਰ ਨੂੰ ਦਿੱਲੀ ਦੇ ਤੁਗਲਕਾਬਾਦ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਗੁਰੂ ਪੁਰਬ ਨੂੰ ਸਮਰਪਿਤ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਇਸ ‘ਪ੍ਰਾਧੀਨਤਾ ਦਾ ਅੰਤ ਤੇ ਬੇਗਮਪੁਰੇ ਦਾ ਸੰਕਲਪ’ ਯਾਤਰਾ ਨੂੰ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਦੀ ਹਾਜ਼ਰੀ ਤੇ ਅਸ਼ੀਰਵਾਦ ਨਾਲ ਬਸਪਾ ਦੇ ਕੇਂਦਰੀ ਮੁੱਖ ਇੰਚਾਰਜ […]

Continue Reading

*FOGSI ਜਲੰਧਰ ਅਤੇ IMA ਜਲੰਧਰ ਵੱਲੋਂ “ਅਭਯਾ ਦਿਵਸ” ਮੌਕੇ ਸਾਂਝੀ ਪਹਿਲ -ਡਾਕਟਰਾਂ ਵਿਰੁੱਧ ਹਿੰਸਾ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ 9 ਅਗਸਤ ਨੂੰ ਕੈਂਡਲ ਲਾਈਟ ਮਾਰਚ*

ਜਲੰਧਰ, 9 ਅਗਸਤ (ਜਸਪਾਲ ਕੈਂਥ)-ਸਿਹਤ ਸੇਵਾਵਾਂ ਨਾਲ ਜੁੜੇ ਪੇਸ਼ੇਵਰਾਂ ਦੀ ਸੁਰੱਖਿਆ, ਸਨਮਾਨ ਅਤੇ ਮਰਿਆਦਾ ਨੂੰ ਯਕੀਨੀ ਬਣਾਉਣ ਲਈ FOGSI ਜਲੰਧਰ ਵੱਲੋਂ IMA ਜਲੰਧਰ ਦੇ ਸਹਿਯੋਗ ਨਾਲ 9 ਅਗਸਤ ਨੂੰ “ਅਭਯਾ ਦਿਵਸ – ਡਾਕਟਰਾਂ ਵਿਰੁੱਧ ਹਿੰਸਾ ਵਿਰੋਧੀ ਦਿਵਸ” ਮਨਾਇਆ ਜਾਵੇਗਾ। ਇਹ ਪਹਿਲ Federation of Obstetric and Gynaecological Societies of India (FOGSI) ਵੱਲੋਂ ਦੇਸ਼ ਭਰ ਦੀਆਂ FOGSI […]

Continue Reading

*ਪਦਮਸ਼੍ਰੀ ਗਾਇਕ ਹੰਸ ਰਾਜ ਹੰਸ ਦਾ ਕਮਬੈਕ ਗੀਤ ‘ਆਜਾ ਦੋਵੇਂ ਨੱਚੀਏ’ ਟਰੈਂਡਿੰਗ ‘ਚ*

ਜਲੰਧਰ (ਜਸਪਾਲ ਕੈਂਥ)-ਪਦਮਸ਼੍ਰੀ ਗਾਇਕ ਹੰਸ ਰਾਜ ਹੰਸ ਦੇ ਕਮਬੈਕ ਗੀਤ “ਆਜਾ ਦੋਵੇਂ ਨੱਚੀਏ” ਨੂੰ ਰਿਲੀਜ਼ ਦੇ ਮਹਿਜ਼ ਸੱਤ ਦਿਨਾਂ ਅੰਦਰ 609K (6.09 ਲੱਖ) ਵਿਊਜ਼ ਮਿਲ ਚੁੱਕੇ ਹਨ। ਇਸ ਪ੍ਰਾਪਤੀ ‘ਤੇ ਹੰਸ ਰਾਜ ਹੰਸ ਨੇ ਪੰਜਾਬ ਅਤੇ ਦੁਨੀਆ ਭਰ ਵਿੱਚ ਵੱਸਦੇ ਆਪਣੇ ਪ੍ਰਸ਼ੰਸਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰੋਤਿਆਂ ਦਾ ਪਿਆਰ ਅਤੇ […]

Continue Reading

*ਨਕੋਦਰ ਹਲਕੇ ’ਚ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਕਾਂਗਰਸ ਦਾ ‘ਆਪ’ ਸਰਕਾਰ ’ਤੇ ਤਿੱਖਾ ਹਮਲਾ*

ਨਕੋਦਰ( ਜਸਪਾਲ ਕੈਂਥ )-ਨਕੋਦਰ ਹਲਕੇ ਵਿੱਚ ਕਥਿਤ ਤੌਰ ’ਤੇ ਚੱਲ ਰਹੀ ਬੇਰੋਕ-ਟੋਕ ਮਾਈਨਿੰਗ ਦਾ ਮੁੱਦਾ ਨਕੋਦਰ ਕਾਂਗਰਸ ਦੇ ਹਲਕਾ ਇੰਚਾਰਜ ਡਾ. ਨਵਜੋਤ ਸਿੰਘ ਦਹੀਆ ਨੇ ਪ੍ਰੈੱਸ ਕਾਨਫਰੰਸ ਕਰਕੇ ਜ਼ੋਰਦਾਰ ਢੰਗ ਨਾਲ ਉਠਾਇਆ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਕਥਿਤ ਸਰਪ੍ਰਸਤੀ ਹੇਠ ਇਲਾਕੇ ਵਿੱਚ ਖੁੱਲ੍ਹੇਆਮ ਮਾਈਨਿੰਗ ਹੋ ਰਹੀ ਹੈ ਅਤੇ ਪ੍ਰਸ਼ਾਸਨ ਵੱਲੋਂ ਇਸ ’ਤੇ […]

Continue Reading