ਲੋਹੀਆਂ ਖ਼ਾਸ (ਰਾਜੀਵ ਕੁਮਾਰ ਬੱਬੂ) -ਨੇੜਲੇ ਪਿੰਡ ਕਾਕੜ ਕਲਾਂ ਸੈਂਟਰ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ! ਜਿਸ ਵਿਚ ਬੀ ਪੀ ਹੈ ਓ ਲੋਹੀਆਂ ਦੀ ਪ੍ਰੇਰਨਾ ਸਦਕੇ ਸੈਂਟਰ ਕਾਕੜ ਕਲਾਂ ਅਤੇ ਸੈਂਟਰ ਕੰਗ ਖੁਰਦ ਦੇ ਅਧਿਆਪਕਾਂ ਵੱਲੋਂ ਸ੍ਰੀ ਜਸਵੀਰ ਸਿੰਘ ਚੌਹਾਨ C H T /B.M.T ਲੋਹੀਆਂ ਦੀ ਅਗਵਾਈ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ ਜਿਸ ਵਿੱਚ ਸਮੇਂ ਸਮੂਹ ਅਧਿਆਪਕ ਸਾਹਿਬਾਨ ਨੂੰ ਵਧੀਆ ਸੇਵਾਵਾਂ ਦੇਣ ਲਈ ਸਨਮਾਨਿਤ ਕੀਤਾ ਗਿਆ ਸ੍ਰੀ ਬਲਵਿੰਦਰ ਕੁਮਾਰ HT, ਪ੍ਭਜਿੰਦਰ ਸਿੰਘ, ਪਰਮਜੀਤ ਕੌਰ ਰਮਨਪ੍ਰੀਤ ਕੌਰ, ਅਮਨਦੀਪ ਕੌਰ, ਜਸਵਿੰਦਰ ਸਿੰਘ ਗਗਨਦੀਪ, ਪਲਵਿੰਦਰ ਕੌਰ ਰੋਹਿਤ ਕੰਬੋਜ ਹਰਜੀਤ ਕੌਰ ਭਾਨੀ ਰਾਮ ਸੁਖਦੇਵ ਸਿੰਘ, ਜਸਵੀਰ, ਨੀਸ਼ਾ ਰਾਣੀ, ਬੇਅੰਤ ਕੌਰ , ਗੁਰਵਿੰਦਰ ਕੌਰ ਅਤੇ ਸਕੂਲ ਦੇ ਵਿਦਿਆਰਥੀਆਂ ਹਾਜ਼ਿਰ ਸਨ!





