*ਹਜਾਰਾਂ ਵਰਕਰਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੇ ਬੀਬੀ ਹਰਗੋਬਿੰਦ ਕੌਰ ਜੀ ਦਾ ਦਿਲ ਦੀਆਂ ਗਹਿਰਾਈਆਂ ‘ਚੋਂ ਸਵਾਗਤ—ਸ਼੍ਰੋਮਣੀ ਅਕਾਲੀ ਦਲ ਯੂਰਪ*

ਪੈਰਿਸ 16 ਜੁਲਾਈ ( ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਦੇ ਮੋਹਾਲੀ ਸਥਿਤ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਪੂਰੇ ਭਾਰਤ ‘ਚ ਆਪਣੀ ਵਿਲੱਖਣ ਪਹਿਚਾਣ ਰੱਖਣ ਵਾਲੀ ਅਤੇ ਛੋਟੇ ਜਿਹੇ ਕਿਸਾਨ ਪਰਿਵਾਰ ‘ਚ ਜਨਮੀ ਬੀਬੀ ਹਰਗੌਬਿੰਦ ਕੌਰ ਜੀ, ਜਿਸਦਾ 32 ਸਾਲ ਦਾ ਸੰਘਰਸ਼ੀ ਜੀਵਨ ਰਿਹਾ ਹੈ, ਉਹ ਬੀਤੇ ਦਿਨ ਆਪਣੇ ਹਜਾਰਾਂ ਆਂਗਣਵਾੜੀ ਵਰਕਰਾਂ ਸਾਹਿਤ ਸ਼੍ਰੋਮਣੀ ਅਕਾਲੀ […]

Continue Reading

*ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਜਲੰਧਰ ਵਿਚ ਇਨਾਮ ਵੰਡ ਸਮਾਰੋਹ*

ਜਲੰਧਰ (ਦਾ ਮਿਰਰ ਪੰਜਾਬ)-ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਵਲੋਂ ਚਲਾਏ ਜਾ ਰਹੇ ਸਕੂਲ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ( ਜੀਰੋ ਫੀਸ )ਮਾਡਲ ਹਾਊਸ ,ਰੋਡ ਬਸਤੀ ਸ਼ੇਖ ਜਲੰਧਰ ਵਿਖੇ ਸਿੱਖ ਮਿਸ਼ਨਰੀ ਕਾਲਜ ਵਲੋਂ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਵਲੋਂ ਚੰਗੇ ਨੰਬਰ ਲੈ ਕੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ […]

Continue Reading

*ਸ਼੍ਰੀ ਨਰਿੰਦਰ ਮੋਦੀ ਨੂੰ ਸਿੱਖ ਕੌਮ ਨਾਲ ਸਬੰਧਿਤ ਦਰਪੇਸ਼ ਮਸਲਿਆਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਫਰਾਂਸ ‘ਚ ਰਹਿੰਦੇ ਕੁਝ’ਕੁ ਭਾਰਤੀ ਸਿੱਖ——-ਭੱਟੀ ਫਰਾਂਸ*

ਪੈਰਿਸ 13 ਜੁਲਾਈ ( ਦਾ ਮਿਰਰ ਪੰਜਾਬ) ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ (ਰਜਿ.) ਫਰਾਂਸ ਦੇ ਪ੍ਰਧਾਨ ਸਰਦਾਰ ਇਕਬਾਲ ਸਿੰਘ ਭੱਟੀ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਕਿ ਸਰਕਾਰੀ ਤੌਰ ਤੇ ਦੋ ਦਿਨਾਂ ਦੌਰੇ ਵਾਸਤੇ ਫਰਾਂਸ ਜਾ ਰਹੇ ਹਨ ਨੂੰ ਕੁਝ ‘ਕੁ ਭਾਰਤੀ ਸਿੱਖ ਵੀ ਮਿਲਣ ਜਾ ਰਹੇ ਹਨ […]

Continue Reading

*ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆ ਦੇ ਨਵੀਂ ਦਿੱਲੀ ਅਸਥਾਨ ਦੇ ਜਥੇਦਾਰ ਭਾਈ ਅਮਰੀਕ ਸਿੰਘ ਸਚਖੰਡ ਜਾ ਬਿਰਾਜੇ* 

ਜਲੰਧਰ(ਦਾ ਮਿਰਰ ਪੰਜਾਬ)-ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆ ਦੇ ਬਹੁਤ ਹੀ ਵਫਾਦਾਰ ਅਤੇ ਸਿਦਕ ਵਾਨ ਜਥੇਦਾਰ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਆਪਣੀ ਸੰਸਾਰਿਕ ਯਾਤਰਾ ਸੰਪੂਰਨ ਕਰ ਕੇ ਅਜ ਮਿਤੀ 12/7/2023 ਨੂੰ ਸਚਖੰਡ ਜਾ ਬਿਰਾਜੇ ਹਨ। ਭਾਈ ਅਮਰੀਕ ਸਿੰਘ ਜੀ ਇੰਗਲੈਂਡ ਵਿਚ ਰਹਿ ਰਹੇ ਸਨ। ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ […]

Continue Reading

*ਸਮਾਜ ਸੈਵੀ ਸੰਸਥਾ ( ਆਖਰੀ ਉਮੀਦ ) ਹੋਰਨਾਂ ਸੇਵਾਵਾਂ ਦੇ ਨਾਲ ਨਾਲ, ਹੜ ਪੀੜਤਾ ਦੀ ਵੀ ਕਰ ਰਹੀ ਹੈ, ਦਿਨ ਰਾਤ ਸੇਵਾ -ਭੱਟੀ ਫਰਾਂਸ*

ਪੈਰਿਸ / ਜਲੰਧਰ 12 ਜੁਲਾਈ ( ਪੱਤਰ ਪ੍ਰੇਰਕ ) ਸਿਆਣਿਆਂ ਦੇ ਕਹਿਣ ਮੁਤਾਬਿਕ ਜ਼ੇਕਰ ਅਣਥੱਕ ਸੇਵਾ ਕਰਨ ਦਾ ਮਨ ਹੋਵੇ ਤਾਂ ਫ਼ੀਲਡ ਨਹੀਂ ਦੇਖਿਆ ਜਾਂਦਾ ਇਹ ਉਦਾਹਰਣ ਢੁਕਦੀ ਹੈ ਆਖਰੀ ਉਮੀਦ ਸੰਸਥਾ( ਰਜਿ ) ਜਲੰਧਰ ਉੱਪਰ ਜੋ ਕਿ ਪਿਛਲੇ ਕਈ ਸਾਲਾਂ ਤੋਂ ਗਰੀਬਾਂ ਦੀ ਹਰ ਲੋੜ ਪੂਰੀ ਕਰਨ ਵਾਸਤੇ ਤਤਪਰ ਰਹਿੰਦੀ ਹੈ, ਉਹ ਹੁਣ ਹੜਾਂ […]

Continue Reading

*ਯੂਰਪੀਅਨ ਕਬੱਡੀ ਫੈਡਰੇਸ਼ਨ ਆਫ ਯੂਰਪ ਵੱਲੋਂ ਇਸ ਸੀਜਨ ਦਾ ਦੂਸਰਾ ਕਬੱਡੀ ਕੱਪ ਇਟਲੀ ਦੀ ਧਰਤੀ ਤੇ ਸੁਖਮਿੰਦਰ ਸਿੰਘ ਜੌਹਲ ਦੇ ਯਤਨਾਂ ਸਦਕਾ ਸਫਲਤਾ ਸਾਹਿਤ ਹੋਇਆ ਸੰਪਨ – ਜੱਗਾ ਦਿਉਲ, ਇੰਦਰਜੀਤ ਜਰਮਨੀ ਅਤੇ ਗਿੰਦਾ ਫਰਾਂਸ*

*ਇਸ ਸੀਜਨ ਦੇ ਦੂਸਰੇ ਟੂਰਨਾਮੈਂਟ ਵਿੱਚੋਂ ਪਹਿਲੇ ਸਥਾਨ ਦੇ ਕੱਪ ਦਾ ਮੂੰਹ ਐਨ.ਆਰ.ਆਈ ਸਪੋਰਟਸ ਕਲੱਬ ਬੈਲਜੀਅਮ ਨੇ ਚੁੰਮਿਆ ਜਦਕਿ ਇੰਦਰਜੀਤ ਜਰਮਨੀ ਦੀ ਟੀਮ ਰਹੀ ਰਨਰ-ਅੱਪ —-ਬਲਦੇਵ ਜੋਸਨ, ਭੱਟੀ ਅਤੇ ਬਲਕਰਨ* *ਇਸ ਟੂਰਨਾਮੈਂਟ ਵਿੱਚ ਯੂਰਪ ਦੀਆਂ ਅੱਠ ਕਬੱਡੀ ਟੀਮਾਂ ਤੋਂ, ਇਲਾਵਾ ਕੁੜੀਆਂ ਅਤੇ ਮੁੰਡਿਆਂ ਦੀਆਂ ਛੇਅ ਨੈਸ਼ਨਲ ਟੀਮਾਂ ਨੇ ਵੀ ਆਪਣੇ ਜੌਹਰ ਦਿਖਾਏ —–ਚਰਨਜੀਤ, ਰਿੰਕੂ ਸਮਰਾ, […]

Continue Reading

*ਜਾਅਲੀ ਅਸਲਾ ਲਾਇਸੰਸ ਨਾਲ ਸਾਲਾਂ ਬਦੀ ਨਜਾਇਜ ਹਥਿਆਰ ਰੱਖਣ ਵਾਲੇ ਅਵਤਾਰ ਸਿੰਘ ਦੀ ਉਚ ਅਧਿਕਾਰੀਆਂ ਪਾਸ ਸ਼ਿਕਾਇਤ*

ਤਰਨਤਾਰਨ..8 ਜੁਲਾਈ (ਦਾ ਮਿਰਰ ਪੰਜਾਬ )-ਮੌਜੂਦਾ ਸਰਕਾਰ ਪੁਰਾਣੀਆਂ ਸਰਕਾਰਾਂ ਦੇ ਪਾਲਤੂ ਅਪਰਾਧੀਆਂ ਨੂੰ ਨਥ ਪਾਉਣ ਲਈ ਹਰ ਹੀਲਾ ਵਰਤ ਰਹੀ ਹੈ ਪਰ ਅਜੇ ਵੀ ਕੁਝ ਸ਼ਾਤਰ ਲੇਕ ਸੱਤਾਧਾਰੀ ਪਾਰਟੀ ਦੇ ਗੈਰ ਤਜਰਬੇਕਾਰ ਐਮ ਐਲ ਏ ਦੀ ਮਦਦ ਨਾਲ ਆਪਣਾ ਧੰਦਾ ਚਲਾ ਰਹੇ ਹਨ। ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪਿੰਡ ਰਾਮਪੁਰ ਨਰੋਤਮਪੁਰ ਜਲਾਲਾਬਾਦ ਥਾਣਾ ਵੈਰੋਵਾਲ ਜਿਲਾ […]

Continue Reading

*ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਪ੍ਰਬੰਧਕੀ ਬੇਨਿਯਮੀਆਂ ਦਾ ਮਾਮਲਾ-ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤੀ ਮਿਸਾਲੀ ਕਾਰਵਾਈ, 51 ਮੁਲਾਜ਼ਮ ਮੁਅੱਤਲ*

ਅੰਮ੍ਰਿਤਸਰ, 4 ਜੁਲਾਈ- (ਦਾ ਮਿਰਰ ਪੰਜਾਬ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਬੀਤੇ ਸਮੇਂ ਅੰਦਰ ਹੋਈਆਂ ਪ੍ਰਬੰਧਕੀ ਬੇਨਿਯਮੀਆਂ ਦੇ ਮਾਮਲੇ ’ਤੇ ਮਿਸਾਲੀ ਕਾਰਵਾਈ ਕਰਦਿਆਂ 51 ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਹੈ। ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਧਿਆਨ […]

Continue Reading

*ਸ਼੍ਰੋਮਣੀ ਅਕਾਲੀ ਦਲ, ਯੂਰਪ ਇਕਾਈ ਦੀ, ਇਟਲੀ ਵਿੱਚ ਹੋ ਰਹੀ ਮੀਟਿੰਗ ਵਿੱਚ, ਬਸਪਾ ਭਾਰਤ ਦੇ ਸੀ. ਨੇਤਾ ਸ਼੍ਰੀ ਭਗਵਾਨ ਸਿੰਘ ਚੌਹਾਨ ਵੀ, ਆਪਣੇ ਸਾਥੀਆਂ ਸਮੇਤ ਸ਼ਿਰਕਤ ਕਰਨਗੇ – ਭੱਟੀ ਫਰਾਂਸ*

ਪੈਰਿਸ 4 ਜੁਲਾਈ ( ਮਿਰਰ ਪੰਜਾਬ ) ਪੈਰਿਸ ਤੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਫਰਾਂਸ ਦੇ ਉਘੇ ਸਮਾਜ ਸੇਵਕ ਇਕਬਾਲ ਸਿੰਘ ਭੱਟੀ ਨੇ ਦੱਸਿਆ ਕਿ ਅੱਠ ਜੁਲਾਈ ਨੂੰ ਬ੍ਰੇਸ਼ੀਆ ਵਿਖ਼ੇ ਹੋ ਰਹੀ ਸ਼੍ਰੋਮਣੀ ਅਕਾਲੀ ਦਲ ਯੂਰਪ ਦੀ ਮੀਟਿੰਗ, ਜੋ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੇ ਗਲਤ ਫੈਸਲਿਆਂ ਦੀ ਸਮੀਖਿਆ ਕਰਨ ਵਾਸਤੇ ਹੋ ਰਹੀ ਹੈ, ਦੇ […]

Continue Reading

*ਵਿਰਸਾ ਵਿਹਾਰ, ਜਲੰਧਰ ਵੱਲੋਂ ਮਾਸਿਕ ਨਸ਼ਿਸਤ (ਮਿੰਨੀ ਮੁਸ਼ਾਇਰੇ) ਦਾ ਆਯੋਜਨ*

ਜਲੰਧਰ (ਦਾ ਮਿਰਰ ਪੰਜਾਬ)-ਵਿਰਸਾ ਵਿਹਾਰ, ਜਲੰਧਰ ਵੱਲੋਂ ਅੱਜ ਇੱਕ ਮਾਸਿਕ ਨਸ਼ਿਸਤ (ਮਿੰਨੀ ਮੁਸ਼ਾਇਰੇ) ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜਲੰਧਰ ਸ਼ਹਿਰ ਦੇ ਸ਼ਾਇਰਾਂ ਵਲੋਂ ਸ਼ਿਰਕਤ ਕੀਤੀ ਗਈ। ਵਿਰਸਾ ਵਿਹਾਰ ਦੇ ਵਾਇਸ ਚੇਅਰਮੈਨ ਸ੍ਰੀ ਸੰਗਤ ਰਾਮ ਨੇ ਆਏ ਹੋਏ ਸ਼ਾਇਰਾਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਪ੍ਰਧਾਨਗੀ ਮੰਡਲ ਵਿੱਚ ਉਸਤਾਦ ਸ਼ਾਇਰ ਜਨਾਬ ਹਰਬੰਸ ਸਿੰਘ ਅਕਸ, ਜਨਾਬ […]

Continue Reading