*ਸ਼੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਵਿਖੇ ਸੰਤ ਬਾਬਾ ਨਿਰਮਲ ਦਾਸ ਜੀ ਨੇ ਲਹਿਰਾਇਆ ਤਿਰੰਗਾ*

ਜਲੰਧਰ 27 ਜਨਵਰੀ (ਦਾ ਮਿਰਰ ਪੰਜਾਬ) ਸ਼੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਆਦਮਪੁਰ ਜਲੰਧਰ ਵਿਖੇ ਗਣਤੰਤਰ ਦਿਵਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਰਜਿ ਪੰਜਾਬ ਦੇ ਪ੍ਰਧਾਨ ਸੰਤ ਨਿਰਮਲ ਦਾਸ ਜੀ (ਬਾਬੇ ਜੌੜੇ) ਮੌਜੂਦਾ ਗੱਦੀਨਸ਼ੀਨ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਰਾਏਪੁਰ ਰਸੂਲਪੁਰ ਜਲੰਧਰ ਵੱਲੋਂ ਤਿਰੰਗਾ ਲਹਿਰਾਇਆ ਗਿਆ। ਇਸ ਸਮਾਗਮ ਦੌਰਾਨ ਸਕੂਲੀ ਬੱਚਿਆਂ ਅਤੇ ਅਧਿਆਪਕਾਂ […]

Continue Reading

*ਸ਼੍ਰੋ.ਅ.ਦਲ ਵੱਲੋਂ ਪਾਰਟੀ ਨੂੰ ਮਜਬੂਤ ਬਣਾਉਣ ਵਾਸਤੇ ਕੀਤੀਆਂ ਗਈਆਂ ਨਵੀਆਂ ਨਿਯੁਕਤੀਆ ਦੀ ਯੂਰਪੀਅਨ ਅਕਾਲੀ ਨੇਤਾਵਾਂ ਨੇ ਕੀਤੀ ਸ਼ਲਾਘਾ—ਲਹਿਰਾ , ਭੰਗੂ , ਭੁੰਗਰਨੀ ਅਤੇ ਭੱਟੀ ਫਰਾਂਸ*

ਪੈਰਿਸ / ਚੰਡੀਗੜ੍ਹ 25 ਜਨਵਰੀ ( ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜਬੂਤੀ ਦੇਣ ਵਾਸਤੇ ਕੁਝ ਨਵੀਆਂ ਨਿਯੁਕਤੀਆ ਕੀਤੀਆਂ ਹਨ , ਜਿਸਦੀ ਸ਼੍ਰੋਮਣੀ ਅਕਾਲੀ ਦਲ ਯੂਰਪ ਇਕਾਈ ਭਰਭੂਰ ਸ਼ਲਾਘਾ ਕਰਦੀ ਹੈ । ਨਵੀਆਂ ਨਿਯੁਕਤੀ ਅਨੁਸਾਰ ਸਰਦਾਰ ਚਰਨਜੀਤ ਸਿੰਘ ਬਰਾੜ ਨੂੰ ਸਰਦਾਰ ਬਾਦਲ ਨੇ ਜਿੱਥੇ […]

Continue Reading

*ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਦੇ ਅਹੁਦੇਦਾਰਾ ਨੇ ਜਗਜੀਤ ਸਿੰਘ ਚੀਮਾ ( ਫਰਾਂਸ ) ਦੇ ਭਰਾਤਾ ਹਰੀ ਸਿੰਘ ਚੀਮਾ ਦੀ ਦਰਦਨਾਕ ਮੌਤ ਉਪਰ ਕੀਤਾ ਦੁੱਖ ਦਾ ਇਜਹਾਰ*

ਪੈਰਿਸ 25 ਜਨਵਰੀ (ਭੱਟੀ ਫਰਾਂਸ ) ਪੈਰਿਸ ਤੋਂ ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਦੇ ਅਹੁਦੇਦਾਰਾ ਅਤੇ ਮੈਬਰਾਂ ਦੀ ਤਰਫੋ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਨੇ ਫਰਾਂਸ ਨਿਵਾਸੀ ਜਗਜੀਤ ਸਿੰਘ ਚੀਮਾ ਦੇ ਵੱਡੇ ਭਰਾਤਾ ਹਰੀ ਸਿੰਘ ਚੀਮਾ ਜਿਸਦੀ ਕਿ ਇੱਕ ਐਕਸੀਡੈਟ ਦਰਮਿਆਨ ਮੌਤ ਹੋ ਗਈ ਹੈ ਦੀ ਦਰਦਨਾਕ ਮੌਤ ਉਪਰ ਗਹਿਰੇ ਦੁੱਖ ਦਾ ਪ੍ਗਟਾਵਾ ਕੀਤਾ ਅਤੇ ਕਿਹਾ ਕਿ […]

Continue Reading

*ਜਗਜੀਤ ਸਿੰਘ ਚੀਮਾ ( ਫਰਾਂਸ ) ਦੇ ਵੱਡੇ ਭਰਾਤਾ ਹਰੀ ਸਿੰਘ ਚੀਮਾ ਦੀ ਦਰਦਨਾਕ ਮੌਤ ਉਪਰ ਕੰਗ ਅਤੇ ਤੁੰਗ ਨੇ ਕੀਤਾ ਗਹਿਰੇ ਦੁੱਖ ਦਾ ਪ੍ਰਗਟਾਵਾ*

ਪੈਰਿਸ 25 ਜਨਵਰੀ (ਭੱਟੀ ਫਰਾਂਸ ) ਪੈਰਿਸ ਤੋਂ ਸੁਖਵੀਰ ਸਿੰਘ ਕੰਗ ਅਤੇ ਰਾਜਬੀਰ ਸਿੰਘ ਤੁੰਗ ਨੇ ਫਰਾਂਸ ਨਿਵਾਸੀ ਜਗਜੀਤ ਸਿੰਘ ਚੀਮਾ ਦੇ ਵੱਡੇ ਭਰਾਤਾ ਹਰੀ ਸਿੰਘ ਚੀਮਾ ਜਿਸਦੀ ਕਿ ਇੱਕ ਐਕਸੀਡੈਟ ਦਰਮਿਆਨ ਮੌਤ ਹੋ ਗਈ ਹੈ ਦੀ ਦਰਦਨਾਕ ਮੌਤ ਉਪਰ ਉਸਦੇ ਭਰਾ ਰੂਪੀ ਦੋਸਤਾ ਸੁਖਵੀਰ ਸਿੰਘ ਕੰਗ ਅਤੇ ਰਾਜਬੀਰ ਸਿੰਘ ਤੁੰਗ ਨੇ ਗਹਿਰੇ ਦੁੱਖ ਦਾ […]

Continue Reading

*लतीफपुरा निवासियों को मिलेगी जल्द छत विधायक शीतल अगुराल कर रहें है प्रयास*

जालंधर (The Mirror Punjab) -लगभग 2 माह से राजनीतिक रंगत में चल रहा लतीफपुरा मामला अब एमएलए शीतल अंगूराल के पहुंचने के बाद हल होता दिखाई दे रहा है l सूत्रों से मिली जानकारी के अनुसार लतीश पुरा क्षेत्र से हटाए गए कब्जों के बाद अब वहां सड़क निकालने का काम शुरू किया जाएगा l […]

Continue Reading

*ਇੰਨੋਸੈਂਟ ਹਾਰਟਸ ਸਕੂਲ ਦੇ ਇੰਨੋਕਿਡਜ਼ ਦੇ ਸਕਾਲਰਜ ਨੇ ‘ਪਪਿੱਟ ਮੈਸਟਰੋਸ ਐਂਡ ਸਟੋਰੀ ਟੈਲਿੰਗ’ ਮੁਕਾਬਲੇ ਵਿੱਚ ਆਪਣੀ ਪ੍ਰਤਿਭਾ ਦਾ ਕੀਤਾ ਪ੍ਰਦਰਸ਼ਨ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਸਕੂਲ ਦੇ ਇੰਨੋਕਿਡਜ਼ ਦੇ ਸਕਾਲਰਜ ਲਈ ‘ਪਪਿੱਟ ਮੈਸਟਰੋਸ ਅਤੇ ਸਟੋਰੀ ਟੈਲਿੰਗ’ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਬੱਚੇ ਘਰੋਂ ਵੱਖ-ਵੱਖ ਕਠਪੁਤਲੀਆਂ ਲੈ ਕੇ ਆਏ ਅਤੇ ਉਨ੍ਹਾਂ ਦੀ ਮਦਦ ਨਾਲ ਉਨ੍ਹਾਂ ਨੇ ਅੰਗਰੇਜ਼ੀ ਵਿਚ ਵੱਖ-ਵੱਖ ਵਿਸ਼ਿਆਂ ਦਾ ਪਾਠ ਕੀਤਾ ਜਿਵੇਂ ਕਿ ਸਨ ਐਂਡ ਵਿੰਡ, ਐਲੀਫੈਂਟ ਐਂਡ […]

Continue Reading

*ਰੈਡਕਲਿਫ ਲੈਬਜ਼ ਨੇ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਵਿੱਚ ਆਪਣਾ ਨੈੱਟਵਰਕ ਵਧਾਇਆ*

ਲੁਧਿਆਣਾ, 16 ਜਨਵਰੀ– ਪ੍ਰਮੁੱਖ ਡਾਇਗਨੋਸਟਿਕਸ ਸੇਵਾ ਪ੍ਰਦਾਤਾ ਰੈਡਕਲਿਫ ਲੈਬਜ਼ ਨੇ ਹਾਲ ਹੀ ਵਿੱਚ ਪੰਜਾਬ ਦੇ ਬਠਿੰਡਾ, ਲੁਧਿਆਣਾ ਅਤੇ ਜਲੰਧਰ ਸ਼ਹਿਰਾਂ ਵਿੱਚ ਵਿਸਥਾਰ ਕੀਤਾ ਹੈ। ਇਹਨਾਂ ਸ਼ਹਿਰਾਂ ਅਤੇ ਆਸ-ਪਾਸ ਦੇ ਖੇਤਰਾਂ ਦੇ ਵਸਨੀਕਾਂ ਨੂੰ ਨਵੀਂ ਸੁਵਿਧਾ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਵਿਸ਼ਵ-ਪੱਧਰੀ ਡਾਕਟਰੀ ਤਸ਼ਖੀਸੀ ਟੈਸਟਿੰਗ ਸੇਵਾਵਾਂ ਤੋਂ ਲਾਭ ਹੋਵੇਗਾ। ਪੰਜਾਬ ਵਿੱਚ ਤਿੰਨ ਥਾਵਾਂ ‘ਤੇ ਇਨ੍ਹਾਂ ਨਵੀਆਂ ਲੈਬਾਂ […]

Continue Reading

*ਗੁਰਦੁਆਰਾ ਸੱਚਿਖੰਡਿ ਗੁਰੂ ਤੇਗੁ ਬਹਾਦੁਰ ਸਾਹਿਬ ਬੋੌਦੀ ਵਿਖੇ ਅੱਠ ਜਨਵਰੀ ਨੂੰ ਚਾਰ ਸੰਤਾਂ ਮਹਾਪੁਰਖਾ ਦੀਆਂ ਬਰਸੀਆ ਮਨਾਉਣ ਦੀ ਸੇਵਾ ਗੁਰਦੀਪ ਸਿੰਘ ਬਲਾਂ ਮਨੀਲ ਵੱਲੋਂ ਕੀਤੀ ਜਾ ਰਹੀ ਹੈ*

ਪੈਰਿਸ 4 ਜਨਵਰੀ ( ਭੱਟੀ ਫਰਾਂਸ ) ਪੈਰਿਸ ਤੋਂ ਗੁਰਦੁਆਰਾ ਸਾਹਿਬ ਸੱਚਿਖੰਡਿ ਗੁਰੂ ਤੇਗੁ ਬਹਾਦੁਰ ਸਾਹਿਬ ਬੋਦੀ ਦੇ ਸੇਵਾਦਾਰ ਭਾਈ ਜਸਵਿੰਦਰ ਸਿੰਘ ਪਾਸਲਾ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਆਉਂਦੀ ਅੱਠ ਜਨਵਰੀ ਨੂੰ ਉਪਰੋਕਤ ਗੁਰਦੁਆਰਾ ਸਾਹਿਬ ਵਿਖੇ ਸੰਤ ਬਾਬਾ ਭਾਗ ਸਿੰਘ ਜੀ ਦੀ ਛੇਵੀਂ ਬਰਸੀ , ਸੰਤ ਬਾਬਾ ਮਲਕੀਅਤ ਸਿੰਘ ਜੀ ਦੀ ਸੱਤਵੀ ਬਰਸੀ, ਸੰਤ ਬਾਬਾ ਜੀ […]

Continue Reading

*ਇੰਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ, ਜਲੰਧਰ ਨੇ ਨਵੇਂ ਸਾਲ 2023 ਦਾ ਧੂਮਧਾਮ ਨਾਲ ਕੀਤਾ ਸਵਾਗਤ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਦੇ ਵਿਦਿਆਰਥੀ-ਅਧਿਆਪਕਾਂ ਨੇ ਨਵੇਂ ਸਾਲ ਦੀ ਪਾਰਟੀ ‘ਸਕਿੱਲਡ ਇੰਡੀਆ 2023’ ਦੇ ਸਿਰਲੇਖ ਨਾਲ ਮਨਾਈ,ਜਿਸ ਦਾ ਵਿਸ਼ਾ ‘ਵੱਡੇ ਸੁਪਨੇ , ਸਕਾਰਾਤਮਕ ਰਹੋ, ਸਖ਼ਤ ਮਿਹਨਤ ਕਰੋ ਅਤੇ ਅੱਗੇ ਦੇ ਸਫ਼ਰ ਦਾ ਆਨੰਦ ਲਓ’ ਸੀ। ਵਿਦਿਆਰਥੀ-ਅਧਿਆਪਕਾਂ ਦੀ ਸਿਰਜਣਾਤਮਕਤਾ, ਕਲਪਨਾ ਅਤੇ ਬੋਧਾਤਮਕ ਹੁਨਰ ਨੂੰ ਨਿਖਾਰਨ ਲਈ ਵੱਖ-ਵੱਖ ਮੁਕਾਬਲੇ ਕਰਵਾਏ ਗਏ, […]

Continue Reading

*ਐਨ.ਆਰ. ਆਈ.ਗੁਰਮੇਲ ਸਿੰਘ ਦਾ ਭਠਾ ਢਾਹੁਣ ਵਾਲੇ ਚਰਨਜੀਤ ਸਿੰਘ ਤੂਰ ਦੇ ਨਾਲ ਉਸਦਾ ਲੜਕਾ ਬਲਕਰਨ ਸਿੰਘ ਤੂਰ ਵੀ ਮੁਕਦਮਾ ਨੰ.130/22 ਵਿਚ ਨਾਮਜ਼ਦ*

ਜਲੰਧਰ (ਦਾ ਮਿਰਰ ਪੰਜਾਬ)-ਚਰਨਜੀਤ ਸਿੰਘ ਤੂਰ ਵਾਸੀ ਮਾਡਲ ਟਾਊਨ ਜਲੰਧਰ ਵਲੋਂ ਕਿਰਾਏ ਉਪਰ ਲਿਆ ਗਿਆ ਭਠਾ ਜਿਸ ਦੇ ਮਾਲਕ ਗੁਰਮੇਲ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਉਸ ਦੇ ਭਰਾ ਸਵ.ਗੁਰਨੇਕ ਸਿੰਘ, ਵਗੈਰਾ ਹਨ,ਚਰਨਜੀਤ ਸਿੰਘ ਤੂਰ ਵਲਦ ਬਲਚਰਨ ਸਿੰਘ ਤੂਰ ਨੇ ਆਪਣੇ ਪੁੱਤਰਾਂ ਬਲਕਰਨ ਸਿੰਘ ਤੂਰ ਅਤੇ ਬਲਸ਼ੇਰ ਸਿੰਘ ਤੂਰ ਨਾਲ ਹਮ ਸਲਾਹ ਹੋ ਕੇ ਕੁਝ ਹੋਰ […]

Continue Reading