*ਪੰਜਾਬ ਦੇ 2300 ਸਰਕਲਾਂ ਵਿੱਚ ਬਸਪਾ ਸੰਗਠਨ ਦਾ ਨਵ ਨਿਰਮਾਣ ਅੰਦੋਲਨ ਪੱਧਰ ‘ਤੇ ਹੋਵੇਗਾ – ਰਣਧੀਰ ਸਿੰਘ ਬੈਣੀਵਾਲ*

ਜਲੰਧਰ – 4ਜੁਲਾਈ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਜਲੰਧਰ ਸਾਹਿਬ ਕਾਂਸ਼ੀ ਰਾਮ ਭਵਨ ਵਿਖੇ ਹੋਈ, ਜਿਸ ਵਿਚ ਬਸਪਾ ਦੇ ਕੇਂਦਰੀ ਕੋਆਰਡੀਨੇਟਰ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਅਤੇ ਸ਼੍ਰੀ ਵਿਪੁਲ ਕੁਮਾਰ ਜੀ ਸ਼ਾਮਿਲ ਹੋਏ, ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਕੀਤੀ। ਸ਼੍ਰੀ ਬੈਣੀਵਾਲ ਨੇ ਸੰਗਠਨ ਦੀ ਸਮੀਖਿਆ ਕੀਤੀ, […]

Continue Reading

*ਪੁਲੀਸ ਨੇ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ ਕੀਤਾ,ਜਿਸਮ ਫਿਰੋਸ਼ੀ ਦੇ ਧੰਦੇ ’ਚ ਸ਼ਾਮਲ 6 ਔਰਤਾਂ ਅਤੇ 5 ਮਰਦਾਂ ਨੂੰ ਇਤਰਾਰਯੋਗ ਹਾਲਤ ’ਚ ਕੀਤਾ ਕਾਬੂ, ਹੋਟਲ ਮਾਲਕ ਸਮੇਤ 13 ਖ਼ਿਲਾਫ਼ ਮਾਮਲਾ ਦਰਜ*

ਦੀਪਕ ਠਾਕੁਰ ਤਲਵਾਡ਼ਾ,29 ਜੂਨ-ਇੱਥੇ ਡੈਮ ਰੋਡ ਸਥਿਤ ਇੱਕ ਹੋਟਲ ’ਚ ਚੱਲਦੇ ਦੇਹ ਵਪਾਰ ਦੇ ਧੰਦੇ ਦਾ ਸਥਾਨਕ ਪੁਲੀਸ ਨੇ ਪਰਦਾਫ਼ਾਸ਼ ਕੀਤਾ ਹੈ। ਪੁਲੀਸ ਨੇ ਮੌਕੇ ’ਤੇ ਔਰਤਾਂ ਅਤੇ ਮਰਦਾਂ ਨੂੰ ਇਤਰਾਰਯੋਗ ਹਾਲਤ ’ਚ ਕਾਬੂ ਕੀਤਾ ਹੈ। ਹੋਟਲ ਮਾਲਕ ਅਤੇ ਉਸਦੇ ਕਰਿੰਦਿਆਂ ਸਮੇਤ ਕੁੱਲ 13 ਖ਼ਿਲਾਫ਼ ਮਾਮਲਾ ਦਰਜ ਕੀਤਾ। ਥਾਣਾ ਮੁਖੀ ਹਰਗੁਰਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ […]

Continue Reading

*ਠੇਕੇਦਾਰ ਐਚ. ਐਸ. ਵਾਲੀਆ ਵੱਲੋਂ ਪਿੰਡ ਖੇੜਾ, ਜਮਸ਼ੇਰ, ਬੰਬੀਆਂਵਾਲ, ਹਰਦੋਫਰਾਲਾ ਦੇ ਖੇਤਾਂ ਵਿਚੋਂ ਨਜ਼ਾਇਜ ਤੌਰ ਤੇ 35 ਤੋਂ 40 ਫੁੱਟ ਦੀ ਗਹਿਰਾਈ ਤੱਕ ਕੀਤੀ ਮਿੱਟੀ ਦੀ ਨਜ਼ਾਇਜ ਮਾਇਨਿੰਗ-ਭਾਰਤੀ ਕਿਸਾਨ ਯੂਨੀਅਨ ਦੋਆਬਾ

ਜਲੰਧਰ (ਜਸਪਾਲ ਕੈਂਥ)-ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕੇ ਜਲੰਧਰ ਛਾਉਣੀ ਦੇ ਇਲਾਕੇ ਵਿੱਚ ਪੈਂਦੇ ਪਿੰਡਾਂ ਨਜਾਇਜ਼ ਮਾਇਨਿੰਗ ਕਰਨ ਵਾਲੇ ਠੇਕੇਦਾਰ ਵਿਰੁੱਧ ਕਾਰਵਾਈ ਕੀਤੀ ਜਾਵੇ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜਲੰਧਰ ਕੈਂਟ ਦੇ ਜੋਨ ਪ੍ਰਧਾਨ ਸੁਖਵੀਰ ਸਿੰਘ ਕੁੱਕੜ ਪਿੰਡ ਨੇ ਕਿਹਾ ਕਿ […]

Continue Reading

*ਸੰਘਰਸ਼ ਸਾਨੂੰ ਮਹਾਪੁਰਖਾਂ ਦੇ ਅੰਦੋਲਨ ਵਿਚੋਂ ਗੁੜਤੀ ਵਿੱਚ ਮਿਲਿਆ ,ਲੋਕਹਿੱਤ ਲਈ ਸੰਘਰਸ਼ ਮਰਦੇ ਦਮ ਤੱਕ ਜਾਰੀ ਰਹੇਗਾ-ਐਡਵੋਕੇਟ ਬਲਵਿੰਦਰ ਕੁਮਾਰ*

ਜਲੰਧਰ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਜਲੰਧਰ ਲੋਕਸਭਾ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਸਈਪੁਰ ਦੇ ਮਾਮਲੇ ਵਿਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਬਸਪਾ ਵਰਕਰਾਂ ਤੇ ਨਜਾਇਜ ਲਾਠੀਚਾਰਜ ਕੀਤਾ ਹੋ। ਉਨ੍ਹਾਂ ਕਿਹਾ ਕਿ ਸਈ ਪੁਰ ਵਿਖੇ ਸਥਿਤ ਬਾਬਾ ਸਾਹਬ dr ਭੀਮ ਰਾਓ ਅੰਬੇਦਕਰ ਪਾਰਕ ਪੂਰੇ ਦੇ ਲੋਕਾਂ ਨੇ ਕਰੀਬ ਦਸ ਸਾਲ […]

Continue Reading

*ਰੰਗਲਾ ਪੰਜਾਬ ਬਣ ਰਿਹਾ “ਰੰਗੀਲਾ ਪੰਜਾਬ” , ਅੱਧ ਨੰਗੀਆਂ ਰਸ਼ੀਅਨ ਕੁੜੀਆਂ ਕੱਲ੍ਹ ਕਰਨਗੀਆਂ ਜਲੰਧਰ ਦੇ ਹੋਟਲ ਵਿੱਚ ਡਾਂਸ*

ਜਲੰਧਰ (ਜਸਪਾਲ ਕੈਂਥ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦਾ ਸੁਪਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਹੈ, ਜਿੱਥੇ ਕਿਸਾਨ ਹਰ ਪਾਸੇ ਖੁਸ਼ੀ ‘ਚ ਝੂਮਦੇ ਨਜ਼ਰ ਆਉਣ ਅਤੇ ਜਿੱਥੇ ਬਜ਼ੁਰਗ ਮੇਲੇ ਦੇ ਨਜ਼ਾਰੇ ਦਾ ਆਨੰਦ ਮਾਣਦੇ ਹੋਏ ਨੱਚਦੇ-ਗਾਉਂਦੇ ਨਜ਼ਰ ਆਉਣ, ਉੱਥੇ ਹੀ ਪੰਜਾਬ ‘ਤੇ ਖੁਸ਼ੀਆਂ ਛਾ ਜਾਣ। ਪਰ ਦੂਜੇ ਪੈਸੇ ਕੁਝ ਪੈਸੇ ਦੇ ਲਾਲਚੀ ਲੋਕਾਂ […]

Continue Reading

*नई वार्डबंदी पर आपत्तियां नवजोत सिंह एडवोकेट ने परमिंदर सिंह विग एडवोकेट के साथ दायर की*

Jalandhar (The Mirror Punjab)-आज नगर निगम में प्रमुख सामाजिक एवं राजनीतिक कार्यकर्ता नवजोत सिंह एडवोकेट के साथ चुनाव कानून विशेषज्ञ परमिंदर सिंह विग ने स्थानीय सरकार द्वारा अधिसूचित नई वार्डबंदी पर आपत्तियां दर्ज कराई हैं। नवजोत सिंह के साथ सुतीशन समरोल एडवोकेट, मोता सिंह नगर से दीपक बाहरी, न्यू कॉलोनी से सुरजीत सिंह, गुरु तेग […]

Continue Reading

*ਬ੍ਰਤਾਨਵੀ ਸੰਸਦ ਮੈਂਬਰ ਢੇਸੀ ਵੱਲੋਂ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਨਾਲ ਮੁਲਾਕਾਤ*

ਚੰਡੀਗੜ੍ਹ, 21 ਜੂਨ (ਜਸਪਾਲ ਕੈਂਥ):-ਬਰਤਾਨੀਆ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਚੁਣੇ ਗਏ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਚੰਡੀਗੜ੍ਹ ਸਥਿਤ ਭਾਰਤ ਵਿੱਚ ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਕੈਰੋਲਿਨ ਰੋਵੇਟ ਨਾਲ ਬਰਤਾਨੀਆ ਦੀ ਸੰਸਦ ਵਿੱਚ ਉਸਾਰੂ ਮੀਟਿੰਗ ਹੋਈ। ਇਸ ਬਾਰੇ ਬਿਆਨ ਜਾਰੀ ਕਰਦੇ ਹੋਏ, ਢੇਸੀ ਨੇ ਦੱਸਿਆ ਕਿ ਉਨ੍ਹਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ, ਵਪਾਰ ਅਤੇ ਸੈਰ-ਸਪਾਟੇ […]

Continue Reading

*ਅੱਜ ਅਚਾਨਕ ਪੰਜਾਬ ਦੇ ਸਾਰੇ ਮਾਲ ਅਧਿਕਾਰੀ ਗਏ ਇੱਕ ਦਿਨ ਦੀ ਛੁੱਟੀ ‘ਤੇ*

ਜਲੰਧਰ, 21 ਜੂਨ, (ਜਸਪਾਲ ਕੈਂਥ):- ਵਿਜੀਲੈਂਸ ਵਿਭਾਗ ਪੰਜਾਬ ਦੀ ਸਿਫਾਰਿਸ਼ ‘ਤੇ ਹਾਲ ਹੀ ‘ਚ ਪੰਜਾਬ ਦੇ ਮੁੱਖ ਸਕੱਤਰ ਨੇ 49 ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਸੂਚੀ ਪੰਜਾਬ ਦੇ ਮਾਲ ਸਕੱਤਰ ਕਮ ਵਿੱਤ ਕਮਿਸ਼ਨਰ ਨੂੰ ਭੇਜੀ ਹੈ। ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ। ਵਿਜੀਲੈਂਸ ਵਿਭਾਗ ਵੱਲੋਂ ਇਹ ਸੂਚੀ ਤਹਿਸੀਲਾਂ ਵਿੱਚ ਕੰਮ ਕਰਦੇ ਅਰਜੀਨਵੀਸ ਅਤੇ ਪ੍ਰਾਈਵੇਟ ਏਜੰਟਾਂ ਦੇ […]

Continue Reading

*ਆਪਣੇ ਆਪ ਨੂੰ BJP ਨੇਤਾ ਦਾ ਭਰਾ ਦੱਸਣ ਵਾਲੇ ਕਲੋਨਾਈਜ਼ਰ ਦੀ ਨਾਜਾਇਜ਼ ਕਲੋਨੀ ਤੇ ਪੁੱਡਾ ਨੇ ਕੀਤੀ ਕਾਰਵਾਈ*

ਜਲੰਧਰ, 21 ਜੂਨ, (ਦਾ ਮਿਰਰ ਪੰਜਾਬ):- ਆਪਣੇ ਆਪ ਨੂੰ BJP ਨੇਤਾ ਦਾ ਭਰਾ ਦੱਸਣ ਵਾਲੇ ਕਲੋਨਾਈਜ਼ਰ ਦੀ ਨਾਜਾਇਜ਼ ਕਲੋਨੀ ਤੇ ਪੁੱਡਾ ਨੇ ਅੱਜ ਕੀਤੀ ਕਾਰਵਾਈ ਕਰ ਦਿੱਤੀ ਹੈ।ਅੱਜ ਚੜਦੀ ਸਵੇਰੇ ਹੀ ਪੁੱਡਾ ਨੇ ਪਤਾਰਾ ਦੇ ਨਜਦੀਕੀ ਪਿੰਡ ਜੈਤੇਵਾਲੀ ਵਿੱਚ ਬਣ ਰਹੀ ਨਜਾਇਜ਼ ਕਲੋਨੀ ਡਿਚ machine ਨਾਲ ਢਹਿ ਢੇਰੀ ਕਰ ਦਿੱਤੀ। ਉਕਤ ਕਲੋਨੀ ਤੇ ਕਾਰਵਾਈ ATP […]

Continue Reading

*ਕੀਰਤਨ ’ਚ ਮਾਰਕੁੱਟ ਕਰਨ ਦੇ ਦੋਸ਼ ਹੇਠ ਬਾਬੇ ਸਮੇਤ 10 ਖ਼ਿਲਾਫ਼ ਮਾਮਲਾ ਦਰਜ*

ਦੀਪਕ ਠਾਕੁਰ ਤਲਵਾਡ਼ਾ,19 ਜੂਨ-ਸਥਾਨਕ ਪੁਲੀਸ ਨੇ ਧਾਰਮਿਕ ਸਮਾਗਮ ਦੌਰਾਨ ਮਾਰਕੁੱਟ ਕਰਨ ਦੇ ਦੋਸ਼ ਹੇਠਾਂ ਬਾਬੇ ਸਮੇਤ 10 ਵਿਅਕਤੀਆਂ ਖ਼ਿਲਾਫ਼ ਤਹਿਤ ਮਾਮਲਾ ਦਰਜ ਕੀਤਾ ਹੈ। ਤਲਵਾਡ਼ਾ ਪੁਲੀਸ ਨੇ ਇਹ ਮਾਮਲਾ ਪੰਕਜ ਕੁਮਾਰ (23) ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਬੇਡ਼ਿੰਗ ਦੇ ਬਿਆਨਾਂ ’ਤੇ ਦਰਜ ਕੀਤਾ ਹੈ। ਪੰਕਜ ਕੁਮਾਰ ਨੇ ਦੱਸਿਆ ਕਿ ਲੰਘੇ ਵੀਰਵਾਰ ਉਨ੍ਹਾਂ ਦੇ ਪਿੰਡ ਵਿਚ […]

Continue Reading