*ਅਗਲੇ ਪੰਜ ਸਾਲਾਂ ਵਿੱਚ ਬੇਟ ਇਲਾਕੇ ਅੰਦਰ ਰਹਿੰਦੇ ਵਿਕਾਸ ਕਾਰਜ ਹੋਣਗੇ ਪੂਰੇ–ਕੈਪਟਨ ਸੰਧੂ*
ਸਿੱਧਵਾ ਬੇਟ/ਮੁੱਲਾਂਪੁਰ ਦਾਖਾ 13 ਫਰਵਰੀ ( ਦਾ ਮਿਰਰ ਪੰਜਾਬ ) – 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆ ਅੱਜ ਕੈਪਟਨ ਸੰਦੀਪ ਸਿੰਘ ਸੰਧੂ ਨੇ ਬੇਟ ਇਲਾਕੇ ਅੰਦਰ ਤੂਫਾਨੀ ਦੌਰਾ ਕਰੇ ਆਪਣੀ ਚੋਣ ਮੁਹਿੰਮ ਨੂੰ ਸਿਖਰਾਂ ’ਤੇ ਪਹੁੰਚਾ ਦਿੱਤਾ ਹੈ। ਜਿਸਦੀ ਲੜੀ ਤਹਿਤ ਪਿੰਡ ਸਲੇਮਪੁਰਾ ਦੇ ਅੰਦਰ ਸਰਪੰਚ ਕਮਲ ਗਰੇਵਾਲ,ਸੰਮਤੀ ਮੈਬਰ ਕਰਮਜੀਤ […]
Continue Reading




