*ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਦੇ ਲਈ 5 ਉਮੀਦਵਾਰਾਂ ਐਲਾਨ*
ਚੰਡੀਗੜ੍ਹ, 21 ਮਾਰਚ, (ਦਾ ਮਿਰ ਰ ਪੰਜਾਬ):-‘ਆਮ ਆਦਮੀ ਪਾਰਟੀ’ ਵਲੋ ਰਾਜ ਸਭਾ ਦੀਆਂ 5 ਸੀਟਾਂ ਲਈ ਅੱਜ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਰਾਜ ਸਭਾ ਵਿੱਚ ਭੇਜਣ ਜਾ ਰਹੀ ਹੈ ਉਨ੍ਹਾਂ ਵਿਚ ਪਾਰਟੀ ਵੱਲੋਂ ਆਈ.ਟਾਈ.ਟੀ. ਦਿੱਲੀ ਦੇ ਪ੍ਰੋਫ਼ੈਸਰ ਅਤੇ ‘ਆਮ ਆਦਮੀ ਪਾਰਟੀ’ ਦੀ ਚੋਣ ਮੁਹਿੰਮ ਦੇ ਨੀਤੀਘਾੜੇ ਸ੍ਰੀ ਸੰਦੀਪ ਪਾਠਕ,ਦਿੱਲੀ […]
Continue Reading




