*ਭਗਵੰਤ ਮਾਨ ਸਰਕਾਰ ਦਾ ਕਿਸਾਨਾਂ ਨੂੰ ਤੋਹਫਾ-ਕਰਜਾ ਵਸੂਲੀ ਲਈ ਗ੍ਰਿਫਤਾਰੀਆਂ ਲਈ ਬੈਂਕਾਂ ਨੂੰ ਛੂਟ – ਰਾਜੇਵਾਲ*

ਚੰਡੀਗੜ੍ਹ 20 ਅਪ੍ਰੈਲ 2022( ਦਾ ਮਿਰਰ ਪੰਜਾਬ): ਪੰਜਾਬ ਸਰਕਾਰ ਨੇ ਸਹਿਕਾਰੀ ਬੈਂਕਾਂ ਦੇ ਕਰਜੇ ਦੀ ਵਸੂਲੀ ਲਈ ਸਹਿਕਾਰੀ ਅਦਾਰਿਆਂ ਨੂੰ ਧਾਰਾ 67 ਏ ਅਧੀਨ ਕਿਸਾਨਾਂ ਦੀ ਗ੍ਰਿਫਤਾਰੀ ਕਰਨ ਲਈ ਵਿਭਾਗ ਦੇ ਕਰਮਚਾਰੀਆਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਹੈ। ਇਹ ਗੱਲ ਅੱਜ ਇੱਥੋਂ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਵਿੱਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਸ. […]

Continue Reading

*ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੁਆਰਾ ਸੰਚਾਲਿਤ ਦਿਸ਼ਾ— ਇੱਕ ਪਹਿਲ ਦੇ ਅਧੀਨ ‘ਵਿਜ਼ਨ ਕਮਲੇਸ਼’ ਪ੍ਰੋਜੈਕਟ ਦੇ ਤਹਿਤ ਮੁਫ਼ਤ ਮੋਤੀਆ ਬਿੰਦ ਸਰਜਰੀ ਕੈਂਪ*

ਜਲੰਧਰ (ਦਾ ਮਿਰਰ ਪੰਜਾਬ)-ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਦਿਸ਼ਾ— ਨਿਰਦੇਸ਼ਾਂ ਦੇ ਅਧੀਨ 73 ਸ਼ਹੀਦ ਊਧਮ ਸਿੰਘ ਨਗਰ ਸਥਿਤ ਇੰਨੋਸੈਂਟ ਹਾਰਟਸ ਆਈ ਸੈਂਟਰ ਦੁਆਰਾ ਫ੍ਰੀ ਮੋਤੀਆ ਬਿੰਦ ਸਰਜਰੀ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਦਾ ਆਯੋਜਨ ਡਾ. ਰੋਹਨ ਬੋਰੀ (ਐੱਮਐੱਸ ਆਪਥੈਲਮੋਲੋਜੀ,ਐੱਫਪੀਆਰਐੱਸਫਾਕੋ ਰਿਫਰੈਕਟਿਵ ਸਰਜਨ, ਮੈਡੀਕਲ ਰੈਟੀਨਾ ਸਪੈਸ਼ਲਿਸਟ) ਦੀ ਅਗਵਾਈ ਵਿੱਚ ਕੀਤਾ ਗਿਆ।ਇਸ ਕੈਂਪ ਦਾ ਆਯੋਜਨ […]

Continue Reading

*ਕਾਂਗਰਸੀ ਆਗੂਆਂ ਨੇ ਪਾਸਪੋਰਟ ਦੀ ਪੀ. ਸੀ. ਸੀ ਲੈਣ ਲਈ ਆਉਣ ਵਾਲੀਆਂ ਸਮੱਸਿਆਵਾਂ ਪ੍ਰਤੀ ਡੀ. ਸੀ ਜਲੰਧਰ ਨੂੰ ਦਿੱਤਾ ਮੰਗ ਪੱਤਰ*

ਜਲੰਧਰ( ਦਾ ਮਿਰਰ ਪੰਜਾਬ )- ਆਮ ਲੋਕਾਂ ਨੂੰ ਪਾਸਪੋਰਟ ਦਫ਼ਤਰ ਪਾਸੋਂ ਪੀ. ਸੀ. ਸੀ ਕਰਵਾਉਣ ਲਈ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸ੍ਰੀ ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਹਲਕਾ ਆਦਮਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਅੰਮ੍ਰਿਤਪਾਲ ਭੌਂਸਲੇ ਜਨਰਲ ਸਕੱਤਰ ਕਾਂਗਰਸ ਕਮੇਟੀ ਪੰਜਾਬ ਦੀ ਅਗਵਾਈ ਹੇਠ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਜਲੰਧਰ ਨੂੰ ਸੌਂਪਿਆ ਗਿਆ […]

Continue Reading

*ਬੋਬੀਨੀ ਗੁਰੂ ਘਰ ਵਲੋਂ ਕੱਢੇ ਗਏ ਨਗਰ ਕੀਰਤਨ ਵਿੱਚ ਭਾਰਤੀ ਮੂਲ ਦੇ ਸਿਆਸੀ ਨੇਤਾ ਅਮੀਰੋਦੀਨ ਫਾਰੂਕ ਨੇ ਸਪੈਸ਼ਲ ਮਹਿਮਾਨ ਦੇ ਤੌਰ ਤੇ ਹਾਜਰੀ ਭਰੀ*

ਪੈਰਿਸ 18 ਅਪ੍ਰੈਲ ( ਭੱਟੀ )  ਕੋਵਿੱਡ -19 ਨਾਮ ਦੀ ਭਿਅੰਕਰ ਬਿਮਾਰੀ ਜਿਸਦਾ ਸੰਤਾਪ ਦੁਨੀਆਂ ਭਰ ਦੇ ਲੋਕਾਂ  ਨੇ ਆਪਣੇ ਪਿੰਡੇ ਤੇ ਹੰਡਾਇਆ ਹੈ , ਦੀ ਸਮਾਪਤੀ ਉਪਰੰਤ ਫਰਾਂਸ ਦੇ ਸਮੂਹ ਗੁਰਦਵਾਰਿਆਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ | ਗੁਰਦਵਾਰਾ ਸਿੰਘ ਸਭਾ ਬੋਬੀਨੀ ਦੀ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਦੇ ਉਪਰਾਲੇ ਸਦਕਾ ਇਸ […]

Continue Reading

*ਇੰਨੋਸੈਂਟ ਹਾਰਟਸ ਵਿੱਚ ਹੈਰੀਟੇਜ ਕਲੱਬ ਦੇ ਵਿਦਿਆਰਥੀਆਂ ਨੇ ਦੇਸ਼ ਦੀ ਵਿਰਾਸਤ ਦਾ ਸਨਮਾਨ ਕਰਨ ਲਈ ਚੁੱਕੀ ਸਹੁੰ*

ਜਲੰਧਰ, 18 ਅਪ੍ਰੈਲ (The Mirror Punjab)ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ) ਵਿੱਚ ਹੈਰੀਟੇਜ ਕਲੱਬ ਦੇ ਵਿਦਿਆਰਥੀਆਂ ਤੋਂ ਅਨੇਕਾ ਗਤੀਵਿਧੀਆਂ ਕਰਵਾ ਕੇ ‘ਵਰਲਡ ਹੈਰੀਟੇਜ ਡੇ’ ਧੂਮਧਾਮ ਨਾਲ ਮਨਾਇਆ ਗਿਆ। ਹੈਰੀਟੇਜ ਕਲੱਬ ਦੇ ਅੰਬੈਸਡਰ ਵਿਦਿਆਰਥੀਆਂ ਨੇ ਦੱਸਿਆ ਕਿ ਇਨ੍ਹਾਂ ਗਤੀਵਿਧੀਆਂ ਨੂੰ ਕਰਵਾਉਣ ਦਾ ਉਦੇਸ਼ ਮਨੁੱਖੀ ਸੱਭਿਅਤਾ […]

Continue Reading

*ਆਕਾਸ ਬਾਯਜੂਸ ਨੇ ਮਾਰਚ ਅਕਾਦਮਿਕ ਕੈਲੰਡਰ ਲਈ ਸਹੀਦਾਂ ਦੇ ਬੱਚਿਆਂ ਲਈ 100 ਫੀਸਦੀ ਟਿਊਸਨ ਫੀਸ ਮੁਆਫੀ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ*

ਜਲੰਧਰ,18 ਅਪ੍ਰੈਲ -:( ਦਾ ਮਿਰਰ ਪੰਜਾਬ ) ਟੈਸਟ ਦੀ ਤਿਆਰੀ ਸੇਵਾਵਾਂ ਵਿੱਚ ਰਾਸਟਰੀ ਨੇਤਾ ਆਕਾਸ + ਬਾਯਜੂਸ ਨੇ ਸਮਾਜ ਪ੍ਰਤੀ ਅਪਣੇ ਫਰਜ ਨੂੰ ਸਮਝਦੇ ਹੋਏ ਰੱਖਿਆ ਕਰਮਚਾਰੀਆਂ ਦੇ ਵਾਰਡਾਂ ਦੀ ਸਿੱਖਿਆ ਦੀ ਸਹੂਲਤ ਦੇਣ ਦੀ ਆਪਣੀ ਪਰੰਪਰਾ ਨੂੰ ਜਾਰੀ ਰਖਦੇ ਹੋਏ ਮਾਰਚ 2022 ਤੋਂ ਸੁਰੂ ਹੋਣ ਵਾਲੇ ਅਗਲੇ ਅਕਾਦਮਿਕ ਕੈਲੰਡਰ ਲਈ ਸਹੀਦਾਂ ਦੇ ਬੱਚਿਆਂ ਲਈ […]

Continue Reading

*ਭਾਰਤੀ ਕਿਸਾਨ ਯੂਨੀਅਨ ਦੁਆਬਾ ਅਤੇ ਸਿੱਧੂਪੁਰ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਦਿੱਤੀ ਚੇਤਾਵਨੀ*

ਜਲੰਧਰ,17 ਅਪ੍ਰੈਲ (ਦਾ ਮਿਰਰ ਪੰਜਾਬ )-ਬ੍ਰਿਟੇਨ ਦੇ ਪਹਿਲੇ ਪੱਗੜੀਧਾਰੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵਿਰੁੱਧ ਭਾਜਪਾ ਵੱਲੋਂ ਵਿੱਢੀ ਨਫ਼ਰਤੀ ਪ੍ਰਚਾਰ ਮੁਹਿੰਮ ਵਿਰੁੱਧ ਕਿਸਾਨ ਜੱਥੇਬੰਦੀਆਂ ਡੱਟ ਗਈਆ ਹਨ। ਭਾਰਤੀ ਕਿਸਾਨ ਯੂਨੀਅਨ ਦੋਆਬਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਨੇ ਇੱਕਜੁਟ ਤੇ ਇੱਕਸੁਰ ਹੁੰਦਿਆ ਹੋਇਆ ਕਿਹਾ ਕਿ ਭਾਜਪਾ ਸਾਰੇ ਦੇਸ਼ ਵਿੱਚ ਨਫਰਤੀ ਪ੍ਰਚਾਰ ਕਰਕੇ ਆਪਣੀਆਂ […]

Continue Reading

*ਨਾਬਾਲਗ ਲਡ਼ਕੀ ਨਾਲ ਬਲਾਤਕਾਰ, ਪੁਲੀਸ ਨੇ ਮਾਮਲਾ ਕੀਤਾ ਦਰਜ*

ਤਲਵਾਡ਼ਾ,17 ਅਪ੍ਰੈਲ ( ਦੀਪਕ ਠਾਕੁਰ )- ਸਥਾਨਕ ਪੁਲੀਸ ਨੇ ਨਾਬਾਲਗ ਲਡ਼ਕੀ ਨਾਲ ਬਲਾਤਕਾਰ ਮਾਮਲੇ ‘ਚ ਮੁੱਕਦਮਾ ਦਰਜ ਕੀਤਾ ਹੈ। ਥਾਣਾ ਤਲਵਾਡ਼ਾ ਵਿਖੇ 14 ਸਾਲਾ ਪੀਡ਼ਤਾ ਨੇ ਦਰਜ ਕਰਵਾਈ ਸ਼ਿਕਾਇਤ ‘ਚ ਦੱਸਿਆ ਕਿ ਉਹ ਮੂਲ ਰੂਪ ‘ਚ ਪਿੰਡ ਸਥਾਣਾ ਥਾਣਾ ਫਤਹਿਪੁਰ ਜ਼ਿਲ੍ਹਾ ਕਾਂਗਡ਼ਾ (ਹਿ.ਪ੍ਰ.) ਦੀ ਵਸਨੀਕ ਹੈ। ਬੀਤੀ 15 ਤਾਰੀਕ ਨੂੰ ਉਹ ਸੰਸਾਰਪੁਰ ਟੈਰਸ ਵਿਖੇ ਸਥਿਤ […]

Continue Reading

*ਸੁਖਬੀਰ ਬਾਦਲ ਪਿੰਡ ਬਹਿ ਦਰਿਆ ਵਿਖੇ ਵਿਆਹ ਸਮਾਗਮ ‘ਚ ਸ਼ਾਮਲ ਹੋਏ*

ਤਲਵਾਡ਼ਾ,17 ਅਪ੍ਰੈਲ (ਦੀਪਕ ਠਾਕੁਰ  )-ਲੰਘੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਸੁਖਬੀਰ ਬਾਦਲ ਆਪਣੇ ਨਿੱਜੀ ਦੌਰੇ ਤਹਿਤ ਕਮਾਹੀ ਦੇਵੀ ਅਧੀਨ ਆਉਂਦੇ ਪਿੰਡ ਬਹਿ ਦਰਿਆ ਵਿਖੇ ਦੇਰ ਸ਼ਾਮ ਵਿਆਹ ਸਮਾਗਮ ‘ਚ ਸ਼ਾਮਲ ਹੋਏ। ਉਹ ਏਐਸਆਈ ਤਿਲਕ ਰਾਜ ਦੀ ਲਡ਼ਕੀ ਸਿਮਰਨ ਬਿਹਾਲ ਦੇ ਵਿਆਹ ‘ਚ ਆਸ਼ੀਰਵਾਦ ਦੇਣ ਪਹੁੰਚੇ ਸਨ। ਤਿਲਕ […]

Continue Reading

*ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਢੇਸੀ ਨੇ ਮੁੱਖ ਐਨਆਰਆਈ ਮੁੱਦਿਆਂ ‘ਤੇ ਚਰਚਾ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ*

ਚੰਡੀਗੜ੍ਹ, 16 ਅਪ੍ਰੈਲ (ਦਾ ਮਿਰਰ ਪੰਜਾਬ ) ਬਰਤਾਨੀਆਂ ਦੇ ਸਲੋਹ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਅਤੇ ਗੈਰ-ਪ੍ਰਵਾਸੀ ਭਾਰਤੀਆਂ ਨਾਲ ਸਬੰਧਤ ਕਈ ਮੁੱਦਿਆਂ ‘ਤੇ ਚਰਚਾ ਕੀਤੀ। ਘੰਟਾ ਭਰ ਚੱਲੀ ਮੀਟਿੰਗ ਦੌਰਾਨ ਰਾਜ ਸਭਾ ਮੈਂਬਰ ਰਾਘਵ ਚੱਢਾ, ਡਾ: ਇੰਦਰਬੀਰ ਸਿੰਘ ਨਿੱਝਰ ਵਿਧਾਇਕ ਅੰਮ੍ਰਿਤਸਰ ਦੱਖਣੀ ਅਤੇ […]

Continue Reading