*ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦਾ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ ਦੇਹਾਂਤ*

ਲੰਡਨ (ਦਾ ਮਿਰਰ ਪੰਜਾਬ)-ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੀ ਵੀਰਵਾਰ ਨੂੰ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ ਮੌਤ ਹੋ ਗਈ। ਮਹਾਰਾਣੀ ਨੇ 96 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ ਹੈ। ਉਨ੍ਹਾਂ ਦੀ ਮੌਤ ‘ਤੇ ਸ਼ਾਹੀ ਪਰਿਵਾਰ ਦੇ ਟਵਿੱਟਰ ਤੋਂ ਦੱਸਿਆ ਗਿਆ ਕਿ ਮਹਾਰਾਣੀ ਦਾ ਅੱਜ ਦੁਪਹਿਰ ਬਾਲਮੋਰਲ ‘ਚ ਸ਼ਾਂਤੀਪੂਰਵਕ ਦੇਹਾਂਤ ਹੋ ਗਿਆ। ਰਾਜਾ ਅਤੇ ਮਹਾਰਾਣੀ ਦੀ […]

Continue Reading

*ਇੰਨੋਸੈਂਟ ਹਾਰਟਸ ਲਿਟਰੇਰੀ ਕਲੱਬ ਦੇ ਵਿਦਿਆਰਥੀਆਂ ਨੇ ਮਨਾਇਆ ਵਿਸ਼ਵ ਸਾਖਰਤਾ ਦਿਵਸ*

ਜਲੰਧਰ (ਦਾ ਮਿਰਰ ਪੰਜਾਬ)- ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਅਧੀਨ ਚੱਲ ਰਹੇ ਇੰਨੋਸੈਂਟ ਹਾਰਟਸ ( ਗ੍ਰੀਨ ਮਾਡਲ ਟਾਊਨ , ਲਹਾਰਾਂ , ਕੈਂਟ ਜੰਡਿਆਲਾ ਰੋਡ , ਰਾਇਲ ਵਰਲਡ ਅਤੇ ਕਪੂਰਥਲਾ ਰੋਡ ਦੇ ਪੰਜਾਂ ਸਕੂਲਾਂ ਵਿੱਚ ਵਿਸ਼ਵ ਸਾਖਰਤਾ ਦਿਵਸ ਮਨਾਇਆ ਗਿਆ । ਟਰੱਸਟ ਵੱਲੋਂ ਇਹ ਸਾਖਰਤਾ ਮੁਹਿੰਮ ਸਵੱਛ ਭਾਰਤ , ਸਿਹਤਮੰਦ ਭਾਰਤ , ਮਜ਼ਬੂਤ ਭਾਰਤ ਦੇ […]

Continue Reading

*ਵੀਰ ਖਾਲਸਾ ਗਰੁੱਪ ਵੱਲੋਂ ਵਲੰਸੀਆ ਦੀ ਧਰਤੀ ਤੇ ਪਹਿਲਾ ਸਲਾਨਾ ਕਬੱਡੀ ਖੇਡ ਮੇਲਾ ਦਸ ਸਤੰਬਰ ਨੂੰ ਬਹੁਤ ਵੱਡੇ ਪੱਧਰ ਤੇ ਹੋਵੇਗਾ*

ਪੈਰਿਸ / ਵਲੰਸੀਆ 7 ਸਤੰਬਰ ( ਭੱਟੀ ਫਰਾਂਸ ) ਭਾਈ ਸਾਹਿਬ ਦੇਵਿੰਦਰ ਸਿੰਘ ਮੱਲੀ ਅਤੇ ਵੀਰ ਖਾਲਸਾ ਗਰੁੱਪ ਕੋਲੋ ਮੀਡੀਆ ਨੂੰ ਮਿਲੀ ਜਾਣਕਾਰੀ ਅਨੁਸਾਰ ਵਲੰਸੀਆ (ਸਪੇਨ) ਦੀ ਧਰਤੀ ਤੇ ਪਹਿਲਾ ਸਲਾਨਾ ਯੂਰਪ ਕਬੱਡੀ ਕੱਪ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ ‘ ਜਿਸ ਵਿੱਚ ਹਾਲੈਂਡ , ਇਟਲੀ , ਫ਼ਰਾਂਸ , ਬੈਲਜੀਅਮ ਅਤੇਸਪੇਨ ਦੀਆਂ […]

Continue Reading

*ਲੋਹੀਆਂ ਪੁਲਿਸ ਕਾਮਯਾਬ ਨਜਾਇਜ ਸ਼ਰਾਬ ਬਰਾਮਦ ਪਰ ਦੋਸ਼ੀ ਫ਼ਰਾਰ*

ਲੋਹੀਆਂ ਖਾਸ 8 ਸਤੰਬਰ (ਰਾਜੀਵ ਕੁਮਾਰ ਬੱਬੂ )-ਥਾਣਾ ਲੋਹੀਆਂ ਦੇ ਥਾਣਾ ਮੁਖੀ ਸੁਖਦੇਵ ਸਿੰਘ ਵੱਲੋ ਜਾਰੀ ਕੀਤੇ ਪ੍ਰੈਸ ਨੋਟ ਅਨੁਸਾਰ ਦੱਸਿਆ ਗਿਆ ਕਿ ਏ ਐਸ ਆਈ ਬਲਵਿੰਦਰ ਸਿੰਘ, ਹੈਡ ਕਾਂਸਟੇਬਲ ਕਸ਼ਮੀਰ ਸਿੰਘ, ਏ ਐਸ ਆਈ ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਤਿੰਨੋ ।ਮਾਮਲਿਆਂ ਵਿੱਚ ਪਿੰਡ ਅਸਮੈਲ ਪੁਰ ਦੇ ਵਾਸੀ ਦੋਸ਼ੀ ਮੁਖਤਿਆਰ ਸਿੰਘ,ਦੋਸ਼ੀ ਗੁਰਪ੍ਰੀਤ ਸਿੰਘ, […]

Continue Reading

*ਮਨਜੀਤ ਸਿੰਘ ਭੱਕੂਆਲ ਦਾ ਅੰਤਿਮ ਸਸਕਾਰ 7 ਸਤੰਬਰ ਦੁਪਹਿਰੋ ਬਅਦ ਢਾਈ ਵਜੇ ਪੈਰੇ ਲਾਛੇਜ ਦੀ ਸ਼ਮਸ਼ਾਨ ਘਾਟ ਵਿਖੇ ੁਉਸਦੇ ਪ੍ਰੀਵਾਰਿਕ ਮੈਬਰਾਂ ਦੀ ਹਾਜਰੀ ਵਿੱਚ ਹੋਵੇਗਾ*

ਪੈਰਿਸ 6 ਸਤੰਬਰ ( ਭੱਟੀ ਫਰਾਂਸ ) ਪਿੰਡ ਭੱਕੂਆਲ ਜਿਲਾ ਕਪੂਰਥਲਾ ਦੇ ਜੰਮਪਲ ਤਿਰਵੰਜਾ ਸਾਲਾ ਮਨਜੀਤ ਸਿੰਘ ਉਰਫ਼ ਜੀਤਾ , ਜੋ ਕਿ ਆਪਣੇ ਸੁਆਸਾ ਦੀ ਪੂੰਝੀ ਨੂੰ ਖਤਮ ਕਰਦੇ ਹੋਏ ਸਤਾਈ ਜੁਲਾਈ ਨੂੰ ਗੁਰ ਚਰਨਾ ਵਿੱਚ ਜਾ ਬਿਰਾਜੇ ਸਨ, ਦਾ ਅੰਤਿਮ ਸਸਕਾਰ ਉਸਦੇ ਪ੍ਰੀਵਾਰਿਕ ਮੈਬਰਾ ਦੀ ਹਾਜਰੀ ਵਿੱਚ ਦਿਨ ਬੁੱਧਵਾਰ ਨੂੰ ਦੁਪਹਿਰੋ ਬਅਦ ਢਾਈ ਵਜੇ […]

Continue Reading

*ਕਾਕੜ ਕਲਾਂ ਸੈਂਟਰ ਵਿੱਚ ਅਧਿਆਪਕ ਦਿਵਸ ਮਨਾਇਆ*

ਲੋਹੀਆਂ ਖ਼ਾਸ (ਰਾਜੀਵ ਕੁਮਾਰ ਬੱਬੂ) -ਨੇੜਲੇ ਪਿੰਡ ਕਾਕੜ ਕਲਾਂ ਸੈਂਟਰ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ! ਜਿਸ ਵਿਚ ਬੀ ਪੀ ਹੈ ਓ ਲੋਹੀਆਂ ਦੀ ਪ੍ਰੇਰਨਾ ਸਦਕੇ ਸੈਂਟਰ ਕਾਕੜ ਕਲਾਂ ਅਤੇ ਸੈਂਟਰ ਕੰਗ ਖੁਰਦ ਦੇ ਅਧਿਆਪਕਾਂ ਵੱਲੋਂ ਸ੍ਰੀ ਜਸਵੀਰ ਸਿੰਘ ਚੌਹਾਨ C H T /B.M.T ਲੋਹੀਆਂ ਦੀ ਅਗਵਾਈ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ ਜਿਸ ਵਿੱਚ ਸਮੇਂ ਸਮੂਹ […]

Continue Reading

*ਭਗਵਾ ਨੀਤੀ ਤਹਿਤ ਅਰਸ਼ਦੀਪ ਦੇ ਬਹਾਨੇ ਸਿੱਖਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ*

ਚੰਡੀਗੜ੍ਹ, 5 ਸਤੰਬਰ,(ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕ੍ਰਿਕਟ ਖਿਡਾਰੀ ਅਰਸ਼ਦੀਪ ਸਿੰਘ ਦਾ ਸਮਰਥਨ ਕਰਦੇ ਹੋਏ ਉਸ ਵਿਰੁੱਧ ਸੋਸ਼ਲ ਮੀਡੀਆ ਉਤੇ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲਿਆ। ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਖੇਡ ਦੇ ਮੈਦਾਨ ਵਿੱਚ ਜਿੱਤ ਤੇ ਹਾਰ ਖਿਡਾਰੀਆਂ ਵੱਲੋਂ ਖੇਡੀ ਗਈ ਚੰਗੀ ਖੇਡ ਦਾ […]

Continue Reading

*ਡੇਰਾ ਬਿਆਸ ਦੇ ਸ਼ਰਧਾਲੂਆਂ ਅਤੇ ਨਿਹੰਗਾਂ ਵਿਚਕਾਰ ਖੂਨੀ ਝੜਪ, ਕਈ ਜ਼ਖ਼ਮੀ*

ਬਿਆਸ (ਦਾ ਮਿਰਰ ਪੰਜਾਬ) : ਇੱਥੇ ਡੇਰਾ ਰਾਧਾ ਸਵਾਮੀ ਪੈਰੋਕਾਰਾਂ ਅਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਝੜਪ ਵਿੱਚ ਕਈ ਵਿਅਕਤੀ ਜ਼ਖ਼ਮੀ ਹੋਣ ਦੀ ਖ਼ਬਰ ਆ ਰਹੀ ਹੈ। ਜਖਮੀਆਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ, ਸਿਵਲ ਹਸਪਤਾਲ ਅੰਮਿ੍ਤਸਰ ਦਾਖਿਲ ਕਰਵਾਇਆ ਗਿਆ ਹੈ।ਇਹ ਝੜਪ ਗਾਵਾਂ ਨੂੰ ਲੈ ਕੇ ਹੋਈ ਦੱਸੀ ਜਾ ਰਹੀ ਹੈ। ਸਿਵਲ ਸਰਜਨ ਡਾ ਚਰਨਜੀਤ ਸਿੰਘ […]

Continue Reading

*ਸਵ ਗੁਰਚਰਨ ਮੰਡ ਨਮਿਤ ਸ਼ਰਧਾਂਜਲੀ ਸਮਾਰੋਹ ਉੱਘੇ ਲੇਖਕ ਅਤੇ ਚਿੰਤਕ ਡਾ ਸੁਰਿੰਦਰ ਮੰਡ ਦੇ ਸਨ ਧਰਮਪਤਨੀ*

ਤਲਵਾਡ਼ਾ,4 ਸਤੰਬਰ (ਦਾ ਮਿਰਰ ਪੰਜਾਬ)-ਪੰਜਾਬੀ ਦੇ ਉੱਘੇ ਲੇਖਕ ਡਾ. ਸੁਰਿੰਦਰ ਮੰਡ ਦੀ ਧਰਮਪਤਨੀ ਗੁਰਚਰਨ ਕੌਰ ਮੰਡੀ ਪਿਛਲੇ ਦਿਨੀਂ ਸਦੀਵੀ ਵਿਛੋਡ਼ਾ ਦੇ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਸ਼ਰਧਾਂਜਨੀ ਸਮਾਰੋਹ ਅੱਜ ਗੁਰਦੁਆਰਾ ਸ਼੍ਰੀ ਸਿੰਘ ਸਭਾ ਤਲਵਾਡ਼ਾ ਵਿਖੇ ਕਰਵਾਇਆ ਗਿਆ। ਸਮਾਗਮ ’ਚ ਵੱਖ ਵੱਖ ਧਾਰਮਿਕ ਤੇ ਸਮਾਜਿਕ ਸੰਗਠਨਾਂ, ਸਿਆਸੀ ਆਗੂਆਂ ਤੇ ਸਿੱਖਿਆ ਸ਼ਾਸਤਰੀ ਆਦਿ ਨੇ ਸ਼ੋਕ […]

Continue Reading