*ਸੁਖਬੀਰ ਸਿੰਘ ਬਾਦਲ ਵੱਲੋਂ ਪੰਥਕ ਸਲਾਹਕਾਰ ਬੋਰਡ ਦਾ ਐਲਾਨ*

ਚੰਡੀਗੜ੍ਹ 21 ਜਨਵਰੀ (ਦਾ ਮਿਰਰ ਪੰਜਾਬ)—ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪੰਥਕ ਮਸਲਿਆਂ ਦੇ ਹੱਲ ਲਈ ਪਾਰਟੀ ਦਾ ਪੰਥਕ ਸਲਾਹਕਾਰ ਬੋਰਡ ਕਾਇਮ ਕਰਨ ਦਾ ਫੈਸਲਾ ਕੀਤਾ ਹੈ। ਜਿਹਨਾਂ ਆਗੂਆਂ ਨੂੰ ਇਸ ਬੋਰਡ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ :- 1. ਸ. ਹਰਜਿੰਦਰ ਸਿੰਘ ਧਾਮੀ 2. ਸ. ਬਲਵਿੰਦਰ ਸਿੰਘ ਭੂੰਦੜ 3. […]

Continue Reading

*लतीफपुरा निवासियों को मिलेगी जल्द छत विधायक शीतल अगुराल कर रहें है प्रयास*

जालंधर (The Mirror Punjab) -लगभग 2 माह से राजनीतिक रंगत में चल रहा लतीफपुरा मामला अब एमएलए शीतल अंगूराल के पहुंचने के बाद हल होता दिखाई दे रहा है l सूत्रों से मिली जानकारी के अनुसार लतीश पुरा क्षेत्र से हटाए गए कब्जों के बाद अब वहां सड़क निकालने का काम शुरू किया जाएगा l […]

Continue Reading

*ਇੰਨੋਸੈਂਟ ਹਾਰਟਸ ਸਕੂਲ ਦੇ ਇੰਨੋਕਿਡਜ਼ ਦੇ ਸਕਾਲਰਜ ਨੇ ‘ਪਪਿੱਟ ਮੈਸਟਰੋਸ ਐਂਡ ਸਟੋਰੀ ਟੈਲਿੰਗ’ ਮੁਕਾਬਲੇ ਵਿੱਚ ਆਪਣੀ ਪ੍ਰਤਿਭਾ ਦਾ ਕੀਤਾ ਪ੍ਰਦਰਸ਼ਨ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਸਕੂਲ ਦੇ ਇੰਨੋਕਿਡਜ਼ ਦੇ ਸਕਾਲਰਜ ਲਈ ‘ਪਪਿੱਟ ਮੈਸਟਰੋਸ ਅਤੇ ਸਟੋਰੀ ਟੈਲਿੰਗ’ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਬੱਚੇ ਘਰੋਂ ਵੱਖ-ਵੱਖ ਕਠਪੁਤਲੀਆਂ ਲੈ ਕੇ ਆਏ ਅਤੇ ਉਨ੍ਹਾਂ ਦੀ ਮਦਦ ਨਾਲ ਉਨ੍ਹਾਂ ਨੇ ਅੰਗਰੇਜ਼ੀ ਵਿਚ ਵੱਖ-ਵੱਖ ਵਿਸ਼ਿਆਂ ਦਾ ਪਾਠ ਕੀਤਾ ਜਿਵੇਂ ਕਿ ਸਨ ਐਂਡ ਵਿੰਡ, ਐਲੀਫੈਂਟ ਐਂਡ […]

Continue Reading

*ਟੈਰਸ ਪੁਲੀਸ ਵੱਲੋਂ ਅੰਤਰਰਾਜੀ ਲੱਕਡ਼ ਚੋਰ ਗਿਰੋਹ ਦੇ ਤਿੰਨ ਮੈਂਬਰ ਕਾਬੂ, ਦੋ ਫਰਾਰ ਹੋਏ*

ਦੀਪਕ ਠਾਕੁਰ ਤਲਵਾਡ਼ਾ,18 ਜਨਵਰੀ-ਇੱਥੇ ਨੇਡ਼ਲੇ ਸਰਹੱਦੀ ਕਸਬਾਹ ਸੰਸਾਰਪੁਰ ਟੈਰਸ ਵਿਖੇ ਹਿਮਾਚਲ ਪ੍ਰਦੇਸ਼ ਦੀ ਪੁਲੀਸ ਨੇ ਅੰਤਰਰਾਜੀ ਖ਼ੈਰ ਚੋਰ ਗਿਰੋਹ ਦੇ ਤਿੰਨ ਮੈਂਬਰ ਚੋਰੀ ਦੀ ਲੱਕਡ਼ ਸਮੇਤ ਕਾਬੂ ਕੀਤੇ ਹਨ। ਜਦਕਿ ਦੋ ਫਰਾਰ ਹੋ ਗਏ। ਜ਼ਿਲ੍ਹਾ ਕਾਂਗਡ਼ਾ ਅਧੀਨ ਆਉਂਦੇ ਸਨਅਤੀ ਕਸਬਾ ਸੰਸਾਰਪੁਰ ਟੈਰਸ ਦੇ ਪੁਲੀਸ ਚੌਂਕੀ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਰਾਜ ਵਣ ਵਿਭਾਗ ਅਤੇ […]

Continue Reading

*ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਤੁਰੰਤ ਬਾਅਦ ਭਾਜਪਾ ਵਿੱਚ ਸ਼ਾਮਲ*

ਨਵੀਂ ਦਿੱਲੀ (ਦਾ ਮਿਰਰ ਪੰਜਾਬ)-ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਕੇਂਦਰੀ ਮੰਤਰੀ ਪਿਊਸ਼ ਗੋਇਲ, ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਅਤੇ ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨਿਲ ਬਲੂਨੀ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਮਨਪ੍ਰੀਤ ਬਾਦਲ ਨੇ ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸ਼ੇਰ ਕਿਹਾ। ਉਨ੍ਹਾਂ ਕਿਹਾ ਕਿ ਬਹੁਤ […]

Continue Reading

*ਕੋਈ ਵੀ ਧਰਮ ਨਫ਼ਰਤ ਦੀ ਗੱਲ ਨਹੀਂ ਕਰਦਾ .. . . . . . ਚਾਹੇ ਮੇਰਾ ਗਲ਼ਾ ਕੱਟਦਿਓ, ਪਰ ਮੈਂ ਆਰਐਸਐਸ ਦੇ ਦਫ਼ਤਰ ਨਹੀਂ ਜਾਵਾਂਗਾ – ਰਾਹੁਲ ਗਾਂਧੀ*

ਦੀਪਕ ਠਾਕੁਰ ਲਮੀਣ ਪੰਡੋਰੀ (ਤਲਵਾਡ਼ਾ), 17 ਜਨਵਰੀ-ਇੱਥੇ ਭਾਰਤ ਜੋਡ਼ੋ ਯਾਤਰਾ ਤਹਿਤ ਪਹੁੰਚੇ ਰਾਹੁਲ ਗਾਂਧੀ ਨੇ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਕਿਹਾ ਕਿ ਕਰੀਬ ਚਾਰ ਮਹੀਨੇ ਪਹਿਲਾਂ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਭਾਰਤ ਜੋਡ਼ੋ ਯਾਤਰਾ, ਹੁਣ ਪੰਜਾਬ ’ਚੋਂ ਨਿਕਲ ਰਹੀ ਹੈ। ਭਲਕੇ ਅਸੀਂ ਹਿਮਾਚਲ ’ਚ ਹੋਵਾਂਗੇ। ਯਾਤਰਾ ਦਾ ਮਕਸਦ ਦੇਸ਼ ’ਚ ਨਫ਼ਰਤ ਦੇ ਨਾਮ ਹੇਠਾਂ ਫੈਲਾਈ ਜਾ […]

Continue Reading

*ਰੈਡਕਲਿਫ ਲੈਬਜ਼ ਨੇ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਵਿੱਚ ਆਪਣਾ ਨੈੱਟਵਰਕ ਵਧਾਇਆ*

ਲੁਧਿਆਣਾ, 16 ਜਨਵਰੀ– ਪ੍ਰਮੁੱਖ ਡਾਇਗਨੋਸਟਿਕਸ ਸੇਵਾ ਪ੍ਰਦਾਤਾ ਰੈਡਕਲਿਫ ਲੈਬਜ਼ ਨੇ ਹਾਲ ਹੀ ਵਿੱਚ ਪੰਜਾਬ ਦੇ ਬਠਿੰਡਾ, ਲੁਧਿਆਣਾ ਅਤੇ ਜਲੰਧਰ ਸ਼ਹਿਰਾਂ ਵਿੱਚ ਵਿਸਥਾਰ ਕੀਤਾ ਹੈ। ਇਹਨਾਂ ਸ਼ਹਿਰਾਂ ਅਤੇ ਆਸ-ਪਾਸ ਦੇ ਖੇਤਰਾਂ ਦੇ ਵਸਨੀਕਾਂ ਨੂੰ ਨਵੀਂ ਸੁਵਿਧਾ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਵਿਸ਼ਵ-ਪੱਧਰੀ ਡਾਕਟਰੀ ਤਸ਼ਖੀਸੀ ਟੈਸਟਿੰਗ ਸੇਵਾਵਾਂ ਤੋਂ ਲਾਭ ਹੋਵੇਗਾ। ਪੰਜਾਬ ਵਿੱਚ ਤਿੰਨ ਥਾਵਾਂ ‘ਤੇ ਇਨ੍ਹਾਂ ਨਵੀਆਂ ਲੈਬਾਂ […]

Continue Reading

*ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ*

ਜਲੰਧਰ (ਦਾ ਮਿਰਰ ਪੰਜਾਬ)-ਪੰਜਾਬ ਦੇ ਜਲੰਧਰ ਤੋਂ ਕਾਂਗਰਸੀ ਸਾਂਸਦ ਚੌਧਰੀ ਸੰਤੋਖ ਸਿੰਘ ਦਾ ਅੱਜ ਦੇਹਾਂਤ ਹੋ ਗਿਆ। ਉਹ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਏ ਸੀ ਜਿੱਥੇ ਉਨ੍ਹਾਂ ਦੀ ਅਚਾਨਕ ਤਬੀਅਤ ਵਿਗੜ ਗਈ। ਉਨ੍ਹਾਂ ਨੂੰ ਤੁਰੰਤ ਫਗਵਾੜਾ ਦੇ ਵਿਰਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ।ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਭਾਰਤ ਜੋੜੋ ਯਾਤਰਾ […]

Continue Reading

*ਐਨ ਆਰ ਆਈਜ ਦ ਭਠਾ ਢਾਹੁਣ ਵਾਲਾ ਬਲਕਰਨ ਸਿੰਘ ਤੂਰ ਫਰਾਰ..ਪੁਲਸ ਵੱਲੋਂ ਛਾਪੇਮਾਰੀ ਜਾਰੀ*

ਜਲੰਧਰ (ਦਾ ਮਿਰਰ ਪੰਜਾਬ)ਪਿਛਲੇ ਦਿਨੀ ਚਰਨਜੀਤ ਸਿੰਘ ਤੂਰ ਵਲਦ ਬਲਚਰਨ ਸਿੰਘ ਤੂਰ ਉਪਰ ਐਨ ਆਰ ਆਈ ਭਰਾਵਾਂ ਨਾਲ ਧੋਖਾ ਕਰਨ ਅਤੇ ਕਿਰਾਏ ਉਪਰ ਲਿਆ ਗਿਆ ਭਠਾ ਢਾਹੁਣ ਕਾਰਨ ਥਾਣਾ ਮਕਸੂਦਾਂ ਵਿਖੇ ਮੁ.ਨੰ 130/22 ਦਰਜ ਹੋਇਆ ਸੀ।ਬਾਅਦ ਵਿਚ ਉਸ ਨਾਲ ਉਸ ਦਾ ਲੜਕਾ ਬਲਕਰਨ ਸਿੰਘ ਤੂਰ ਵਲਦ ਚਰਨਜੀਤ ਸਿੰਘ ਤੂਰ ਵੀ ਪੁਖਤਾ ਸਬੂਤਾਂ ਦੇ ਅਧਾਰਿਤ ਨਾਮਜ਼ਦ […]

Continue Reading

*ਵਿਆਨਾ ਕਾਂਡ-ਜੌਹਲ ਹਪਸਤਾਲ ਦੀ ਤੋੜ-ਭੰਨ ਮਾਮਲੇ ਵਿੱਚ ਕੌਂਸਲਰ ਮਨਦੀਪ ਜੱਸਲ ਅਤੇ ਉਸ ਦੇ ਸਾਥੀਆਂ ਨੂੰ 5 ਦੀ ਸਜ਼ਾ*

ਜਲੰਧਰ (ਦਾ ਮਿਰਰ ਪੰਜਾਬ)-ਵਿਆਨਾ ਕਾਂਡ ਤੋਂ ਬਾਅਦ ਜਲੰਧਰ ਦੇ ਰਾਮਾ ਮੰਡੀ ਸਥਿਤ ਜੌਹਲ ਹਸਪਤਾਲ ਵਿਚ ਕੁਝ ਵਿਅਕਤੀਆਂ ਨੇ ਬੁਰੀ ਤਰ੍ਹਾਂ ਤੋੜਭੰਨ ਕੀਤੀ ਸੀ, ਇਸ ਮਾਮਲੇ ਵਿਚ ਹਨ ਅਦਾਲਤ ਵੱਲੋਂ ਕੌਂਸਲਰ ਮਨਦੀਪ ਜੱਸਲ ਸਮੇਤ ਉਸ ਦੇ ਪੰਜ ਸਾਥੀਆਂ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਪੁਲਸ ਨੇ ਕੌਂਸਲਰ ਮਨਦੀਪ […]

Continue Reading