*ਦਿਓਲ ਨਗਰ ਜਲੰਧਰ ਵਾਸੀਆਂ ਨੇ ਕੀਤੀ ਕੇਪੀ ਦੇ ਹੱਕ ਚ ਭਰਵੀ ਮੀਟਿੰਗ*

ਜਲੰਧਰ (ਜਸਪਾਲ ਕੈਂਥ)-ਅੱਜ ਹਲਕਾ ਵੈਸਟ ਦੇ ਦਿਉਲ ਨਗਰ ਦੇ ਸਰਕਲ ਪ੍ਰਧਾਨ ਬਰਿੰਦਰਪਾਲ ਸਿੰਘ ਦੇ ਘਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੋਹਿੰਦਰ ਸਿੰਘ ਕੇਪੀ ਜੀ ਦੀ ਟੀਮ ਵਲੋ ਮਨਜਿੰਦਰ ਮੰਨਾ ਜੀ ,ਹਰਜਾਪ ਸੰਘਾ ਜੀ ਇੰਚਾਰਜ ਹਲਕਾ ਕੈਂਟ ਅਤੇ ਸ਼ਹਿਰੀ ਪ੍ਰਧਾਨ ਗਗਨਦੀਪ ਸਿੰਘ ਗੱਗੀ ਜੀ ਦੀ ਅਗਵਾਈ ਚ ਹੋਈ ਜਿੱਥੇ ਇਲਾਕੇ ਦੇ ਮੋਤਵਾਰ ਸੱਜਣਾ ਨੇ ਅਕਾਲੀ ਦਲ […]

Continue Reading

*ਫਰਾਂਸ ਦੇ ਗੁਰਦੁਆਰਿਆਂ ਦੀ ਸਾਧ ਸੰਗਤ ਦੀ ਬਦੌਲਤ ਹੀ ਫਰਾਂਸ ਵਿੱਚ ਇਸ ਸਾਲ ਹੁਣ ਤੱਕ ਹੋਈਆਂ ਸੋਲਾਂ ਮੌਤਾਂ ਦਾ ਕਿਰਿਆ ਕਰਮ ਕਰਨ ਵਿੱਚ ਸੰਸਥਾ ਸਫਲ ਹੋਈ–ਸਚਾਈ*

ਦੋ ਹਜਾਰ ਚੌਵੀ ਵਿੱਚ ਫਰਾਂਸ ‘ਚ ਸਿਰਫ ਸਾਢੇ ਚਾਰ ਮਹੀਨਿਆਂ ਵਿੱਚ ਹੀ ਹੋਈਆਂ ਸੋਲਾਂ ਮੌਤਾਂ, ਜਿਨ੍ਹਾਂ ਵਿੱਚੋਂ ਬਾਰਾਂ ਦੀ ਮੌਤ, ਹਾਰਟ ਅਟੈਕ ਨਾਲ ਹੋਈ —ਭੱਟੀ ਫਰਾਂਸ |  ਇਨ੍ਹਾਂ ਸੋਲਾਂ ਵਿੱਚੋਂ, ਰਾਕੇਸ਼ ਕੁਮਾਰ, ਕਮਲਜੀਤ ਸਿੰਘ ਅਤੇ ਰਿੰਕੂ ਤੋਂ ਬਿਨਾਂ ਸਾਰਿਆਂ ਦਾ ਜਾਂ ਤਾਂ ਸਸਕਾਰ ਹੋ ਚੁੱਕਾ ਹੈ, ਜਾਂ ਫਿਰ ਉਨ੍ਹਾਂ ਦੀਆਂ ਮਿਰਤਕ ਦੇਹਾਂ ਭਾਰਤ ਭੇਜੀਆਂ ਜਾ […]

Continue Reading

*ਰੇਡ ਕਰਨ ਗਈ ਪਤਾਰਾ ਪੁਲਿਸ ਟੀਮ ਤੇ ਨਸ਼ਾ ਕਰ ਰਹੇ ਨੌਜਵਾਨਾਂ ਨੇ ਕੀਤਾ ਹਮਲਾ, ਮਾਮਲਾ ਦਰਜ*

ਜਲੰਧਰ (ਜਸਪਾਲ ਕੈਂਥ) :- ਪਿੰਡ ਪਤਾਰਾ ਵਿਖੇ ਨਸ਼ਾ ਕਰ ਰਹੇ ਨੌਜਵਾਨਾਂ ‘ਤੇ ਥਾਣਾ ਪਤਾਰਾ ਦੇ ਐਸ.ਐਚ.ਓ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਰੇਡ ਕਰਨ ਗਈ ਥਾਣਾ ਪਤਾਰਾ ਦੀ ਪੁਲਿਸ ਟੀਮ ‘ਤੇ ਨਸ਼ਾ ਕਰ ਰਹੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਐਸ.ਐਚ.ਓ ਬਲਜੀਤ ਸਿੰਘ ਹੁੰਦਲ ਨੇ ਮੁਖ਼ਬਰ ਖਾਸ ਤੋਂ ਮਿਲੀ […]

Continue Reading

*ਲੱਭੂ ਰਾਮ ਦੋਆਬਾ ਸਕੂਲ ਦੇ ਸਟੂਡੈਂਟ ਐਡਵੋਕੇਟ ਬਲਵਿੰਦਰ ਕੁਮਾਰ ਨੇ ਅਧਿਆਪਕਾਂ ਦਾ ਲਿਆ ਅਸ਼ੀਰਵਾਦ*

ਜਲੰਧਰ (ਜਸਪਾਲ ਕੈਂਥ)- ਬਸਪਾ ਦੇ ਜਲੰਧਰ ਲੋਕਸਭਾ ਸੀਟ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਅੱਜ ਆਪਣੇ ਚੋਣ ਪ੍ਰਚਾਰ ’ਚੋਂ ਸਮਾਂ ਕੱਢ ਕੇ ਦੋਆਬਾ ਚੌਕ, ਸੋਢਲ ਰੋਡ ਵਿਖੇ ਲੱਭੂ ਰਾਮ ਦੋਆਬਾ ਸਕੂਲ ਪਹੁੰਚੇ। ਐਡਵੋਕੇਟ ਬਲਵਿੰਦਰ ਕੁਮਾਰ ਇਸ ਸਕੂਲ ਦੇ ਸਟੂਡੈਂਟ ਰਹੇ ਹਨ ਤੇ ਇੱਥੋਂ ਉਨ੍ਹਾਂ ਨੇ 10ਵੀਂ ਤੱਕ ਦੀ ਪੜ੍ਹਾਈ ਕੀਤੀ ਹੈ। ਇਸ ਮੌਕੇ ਉਨ੍ਹਾਂ ਆਪਣੇ ਹਿੰਦੀ […]

Continue Reading

*ਜਲੰਧਰ ਵੈਸਟ ’ਚ ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ’ਚ ਰੋਡ ਸ਼ੋਅ*

ਜਲੰਧਰ( ਜਸਪਾਲ ਕੈਂਥ)- ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ’ਚ ਅੱਜ ਜਲੰਧਰ ਵੈਸਟ ’ਚ ਵੱਡਾ ਰੋਡ ਸ਼ੋਅ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਐਡਵੋਕੇਟ ਬਲਵਿੰਦਰ ਕੁਮਾਰ ਦਾ ਫੁੱਲ ਬਰਸਾ ਕੇ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਉਣ ਦਾ ਭਰੋਸਾ ਦਿੱਤਾ। ਬਸਪਾ ਦਾ ਰੋਡ ਸ਼ੋਅ ਕੜ੍ਹੀ ਵਾਲਾ ਚੌਕ, ਬਸਤੀ ਦਾਨਿਸ਼ਮੰਦਾ ਤੋਂ ਸ਼ੁਰੂ ਹੋਇਆ। […]

Continue Reading

*ਇੰਨੋਸੈਂਟ ਹਾਰਟਸ ਆਈ ਕੇਅਰ ਦੇ ਚੀਫ ਸਰਜਨ ਡਾ਼ ਰੋਹਨ ਬੌਰੀ ਨੇ , ਡਾ. ਇਕਬਾਲ ਕੇ. ਅਹਿਮਦ (ਕੈਨੇਡਾ) ਦੀ ਮੁਹਾਰਤ ਅਧੀਨ ਆਪਣੇ ਹੁਨਰ ਨੂੰ ਕੀਤਾ ਅੱਪਗ੍ਰੇਡ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਆਈ ਕੇਅਰ ਦੇ ਚੀਫ ਸਰਜਨ ਡਾ਼ ਰੋਹਨ ਬੌਰੀ ਨੇ , ਡਾ. ਇਕਬਾਲ ਕੇ. ਅਹਿਮਦ (ਕੈਨੇਡਾ) ਦੀ ਮੁਹਾਰਤ ਅਧੀਨ ਆਪਣੇ ਹੁਨਰ ਨੂੰ ਕੀਤਾ ਅੱਪਗ੍ਰੇਡ  ਇਹ ਮਾਣ ਵਾਲੀ ਗੱਲ ਹੈ ਕਿ ਡਾ. ਰੋਹਨ ਬੌਰੀ (ਐੱਮ.ਐੱਸ .ਆਪਥਾਮਾਲੋਜੀ)ਐਫ.ਪੀ.ਆਰ.ਐੱਸ. (ਫੈਕੋ-ਰਿਫ੍ਰੈਕਟਿਵ ਸਰਜਨ, ਮੈਡੀਕਲ ਰੈਟੀਨਾ ਸਪੈਸ਼ਲਿਸਟ), ਇੰਨੋਸੈਂਟ ਹਾਰਟਸ ਦੇ ਆਈ ਸੈਂਟਰ ਦੇ ਚੀਫ ਨੇਤਰ ਸਰਜਨ ,ਕੰਪਲੈਕਸ ਸਰਜਰੀ ਦੀ […]

Continue Reading

*ਕਾਂਗਰਸ, ਭਾਜਪਾ, ਆਪ ਨੇ ਲੋਕਾਂ ਦੀਆਂ ਵੋਟਾਂ ਲੈ ਕੇ ਉਨ੍ਹਾਂ ਖਿਲਾਫ ਹੀ ਨੀਤੀਆਂ ਬਣਾਈਆਂ : ਐਡਵੋਕੇਟ ਬਲਵਿੰਦਰ ਕੁਮਾਰ*

ਜਲੰਧਰ (ਜਸਪਾਲ ਕੈਂਥ)- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਲੋਕਸਭਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਰਤਾਰਪੁਰ ਵਿਖੇ ਲੋਕਾਂ ਨਾਲ ਰੂਬਰੂ ਹੁੰਦੇ ਹੋਏ ਕਿਹਾ ਕਿ ਕਾਂਗਰਸ, ਭਾਜਪਾ ਤੇ ਆਪ ਦੀਆਂ ਸਰਕਾਰਾਂ ਵੱਲੋਂ ਲਗਾਤਾਰ ਸਰਕਾਰੀ ਸਿਹਤ ਸੇਵਾਵਾਂ ਦੇ ਨਿਘਾਰ ਲਈ ਕੰਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਕਰਕੇ ਹੀ ਅੱਜ ਸਥਿਤੀ ਇਹ ਹੈ ਕਿ ਸਰਕਾਰੀ ਹਸਪਤਾਲਾਂ ’ਚ ਲੋਕਾਂ […]

Continue Reading

*ਜਿੰਮਖਾਨਾ ਕਲੱਬ ਵਿੱਚ ਚਰਨਜੀਤ ਚੰਨੀ ਨੇ ਪਾਇਆ ਭੰਗੜਾ,ਵਾਲੀਬਾਲ ਤੇ ਟੈਨਿਕ ਦੀ ਖੇਡ ਵੀ ਖੇਡੀ*

ਜਲੰਧਰ-(ਜਸਪਾਲ ਕੈਂਥ)-ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਨੀਵਾਰ ਸਵੇਰ ਸਮੇਂ ਜਲੰਧਰ ਦੇ ਜਿੰਮਖਾਨਾ ਕਲੱਬ ਵਿੱਚ ਪੁੱਜੇ।ਇਸ ਦੋਰਾਨ ਸਾਬਕਾ ਵਿਧਾਇਕ ਰਜਿੰਦਰ ਬੈਰੀ ਅਤੇ ਸਾਬਕਾ ਕੋਲਸਰ ਡਾ.ਜਸਲੀਨ ਕੋਰ ਸੇਠੀ ਵੀ ਉੱਨਾਂ ਦੇ ਨਾਲ ਮੋਜੂਦ ਸਨ।ਇਸ ਦੋਰਾਨ ਉੱਨਾਂ ਜਿੰਮਖਾਨਾ ਕਲੱਬ ਦੇ ਖਿਡਾਰੀਆਂ ਨਾਲ ਟੈਨਿਸ ਤੇ ਵਾਲੀਬਾਲ ਦੀ ਖੇਡ ਖੇਡੀ।ਜਦ […]

Continue Reading

*ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ*

ਜਲੰਧਰ, 18 ਮਈ (ਜਸਪਾਲ ਕੈਂਥ)- ਪੰਜਾਬ ਦੇ ਲੋਕਾਂ ਨੂੰ ਸੂਬੇ ਨੂੰ ਮੁੜ ਤੋਂ ਕਾਲੇ ਦੌਰ ਵਿਚ ਧੱਕਣ ਤੇ ਹੁੱਲੜਬਾਜ਼ ਸਿਆਸਤ ਨਾਲ ਸਰਕਾਰੀ ਜ਼ਬਰ ਕਰਨ ਤੋਂ ਸੁਚੇਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਥਕ ਤੇ ਪੰਜਾਬ ਪੱਖੀ ਮਜ਼ਬੂਤੀ ਦੀ ਲੋੜ ’ਤੇ ਜ਼ੋਰ ਦਿੱਤਾ ਤੇ ਕਿਹਾ ਕਿ ਕਿ ਵਾਜਬ ਸਿਆਸੀ ਤੇ ਵਿੱਤੀ ਖੁਦਮੁਖ਼ਤਿਆਰੀ,ਸੂਬੇ ਦੀ ਨਿਵੇਕਲੀ ਧਾਰਮਿਕ ਤੇ […]

Continue Reading

*ਡੇਰਾ ਬਿਆਸ ਮੁਖੀ ਤੋਂ ਲਿਆ ਗੜ੍ਹੀ, ਐਡਵੋਕੇਟ ਬਲਵਿੰਦਰ ਅਤੇ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਲਿਆ ਅਸ਼ੀਰਵਾਦ*

ਜਲੰਧਰ 17ਮਈ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਸਰਦਾਰ ਜਸਵੀਰ ਸਿੰਘ ਗੜੀ ਜਲੰਧਰ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਅਤੇ ਵਿਧਾਇਕ ਡਾਕਟਰ ਨਛੱਤਰ ਪਾਲ ਅੱਜ ਡੇਰਾ ਬਿਆਸ ਪੁੱਜੇ। ਜਿੱਥੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ।  ਸ ਗੜ੍ਹੀ ਜੀ ਕਿਹਾ ਕਿ ਸਮਾਜਿਕ […]

Continue Reading