*ਪੰਜਾਬ ਦੇ ਤਾਜਾ ਹਾਲਾਤਾਂ ਮੁਤਾਬਿਕ ਲੱਗਦਾ ਹੈ ਕਿ ਸੂਬੇ ਨੂੰ ਸੰਭਾਲਣਾ ਹੁਣ ਭਗਵੰਤ ਮਾਨ ਦੇ ਵੱਸ ਦੀ ਗੱਲ ਨਹੀਂ ਰਹੀ —-ਭੱਟੀ, ਲਹਿਰਾ ਅਤੇ ਡੋਗਰਾਂਵਾਲ*

*ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਹੋਈ ਬੇਅਦਬੀ ਦੀ, ਸ਼੍ਰੋ ਅਕਾਲੀ ਦਲ ਯੂਰਪ ਨੇ ਕੀਤੀ ਨਿਖੇਧੀ ——- ਭੁੰਗਰਨੀ, ਬੋਦਲ ਅਤੇ ਫ਼ਤਿਹਗੜ* ਪੈਰਿਸ 29 ਜਨਵਰੀ ( ਜਸਪਾਲ ਕੈਂਥ ) ਅਮ੍ਰਿਤਸਰ ਸਾਹਿਬ ਵਿਖ਼ੇ ਲੰਘੀ 26 ਜਨਵਰੀ ਨੂੰ ਇਕ ਫ਼ਿਰਕਾਪ੍ਰਸਤੀ ਵਿਅਕਤੀ ਵਲੋਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਨੂੰ ਹਥੌੜੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਜੋ ਕਿ […]

Continue Reading

*ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਹੋਈ ਬੇਅਦਬੀ ਦੀ, ਰਾਮ ਸਿੰਘ ਮੈਂਗੜਾ (ਫਰਾਂਸ ) ਨੇ ਸਖ਼ਤ ਸ਼ਬਦਾਂ ‘ਚ ਕੀਤੀ ਨਿਖੇਧੀ*

ਪੈਰਿਸ 28 ਜਨਵਰੀ ( ਭੱਟੀ ਫਰਾਂਸ) ਅਮ੍ਰਿਤਸਰ ਸਾਹਿਬ ਵਿਖ਼ੇ ਲੰਘੀ 26 ਜਨਵਰੀ ਨੂੰ ਇਕ ਫ਼ਿਰਕਾਪ੍ਰਸਤੀ ਵਿਅਕਤੀ ਵਲੋਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਨੂੰ ਹਥੌੜੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਜੋ ਕਿ ਬਹੁਤ ਹੀ ਮੰਦਭਾਗੀ ਖਬਰ ਸੀ। ਅਜਿਹੇ ਲੋਕ ਦੇਸ਼ ਦੀ ਏਕਤਾ, ਅਖੰਡਤਾ ਅਤੇ ਆਪਸੀ ਭਾਈ ਚਾਰਕ ਸਾਂਝ ਲਈ ਘਾਤਕ ਹਨ ਅਜਿਹੇ ਵਿਅਕਤੀ ਹੀ […]

Continue Reading

ਧੰਨ ਧੰਨ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਦਿਹਾੜੇ ਤੇ ਖੂਨਦਾਨ ਕੈਂਪ

ਲੋਹੀਆਂ ਖਾਸ ( ਰਜੀਵ ਕੁਮਾਰ ਬੱਬੂ ) 26 ਜਨਵਰੀ 2025 ਦੇ ਨੇੜਲੇ ਪਿੰਡ ਇਸਮਾਈਲ ਪਰ ਗੁਰੂ ਦੁਆਰਾ ਬਾਬਾ ਦੀਪ ਸਿੰਘ ਜੀ ਤਪ ਸਥਾਨ ਤੇ 66 ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਪਿੰਡ ਦੀ ਪੰਚਾਇਤ ਤੇ ਨੌਜਵਾਨ ਵੱਲੋਂ ਖੂਨ ਦਾਨ ਕੈਂਪ ਵੀ ਲਗਾਇਆ ਗਿਆ ਜੋ ਕਿ ਜਲੰਧਰ ਦੇ ਜੋਸ਼ੀ ਹਸਪਤਾਲ ਡਾਕਟਰ ਅਸ਼ੀਸ਼ ਦੀ ਜੋ ਗੋਇ […]

Continue Reading

*ਐਨ. ਐਸ. ਕਾਨਵੈਂਟ ਹਾਈ ਸਕੂਲ ਲੋਹੀਆਂ ਖ਼ਾਸ ਵਿਖੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸੜਕ ਸੁਰੱਖਿਆ ਨਿਯਮਾਂ ਦੀ ਦਿੱਤੀ ਜਾਣਕਾਰੀ*

ਲੋਹੀਆਂ ਖ਼ਾਸ, 25 ਜਨਵਰੀ ( ਰਾਜੀਵ ਕੁਮਾਰ ਬੱਬੂ ) ਐੱਨ. ਐੱਸ. ਕਾਨਵੈਂਟ ਹਾਈ ਸਕੂਲ ਲੋਹੀਆਂ ਖਾਸ ਵਿਖੇ ਮਾਸਟਰ ਜੋਧਬੀਰ ਸਿੰਘ ਅਤੇ ਹੈੱਡ ਮਾਸਟਰ ਸ੍ਰ. ਇੰਦਰਜੀਤ ਸਿੰਘ ਦੀ ਅਗਵਾਈ ਹੇਠ ਸਮੂਹ ਸਟਾਫ ਤੇ ਵਿਦਿਆਰਥੀਆਂ ਵੱਲੋਂ ਸੜਕ ਸੁਰੱਖਿਆ ਹਫਤਾ ਮਿਤੀ 20-01-2025 ਤੋਂ 25-01-2025 ਤੱਕ ਮਨਾਇਆ ਗਿਆ। ਜਿਸ ਵਿੱਚ ਪਹਿਲੇ ਦਿਨ ਸਕੂਲ ਦੀ ਸਭਾ ਵਿਚ ਸੜਕ ਸੁਰੱਖਿਆ ਦੇ […]

Continue Reading

*ਇੰਨੋਸੈਂਟ ਹਾਰਟਸ ਕੈਂਟ ਜੰਡਿਆਲਾ ਰੋਡ ਦੇ ਵਿਦਿਆਰਥੀ ਸ਼੍ਰੇਆਂਸ਼ ਜੈਨ ਨੇ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ*

ਜਲੰਧਰ (ਜਸਪਾਲ ਕੈਂਥ)- ਇੰਨੋਸੈਂਟ ਹਾਰਟਸ ਸਕੂਲ ਕੈਂਟ ਜੰਡਿਆਲਾ ਰੋਡ ਦੇ ਵਿਦਿਆਰਥੀ ਸ਼੍ਰੇਆਂਸ਼ ਜੈਨ ਨੇ ਪੰਜਾਬ ਸਕੂਲ ਸਟੇਟ ਚੈਂਪੀਅਨਸ਼ਿਪ ਅੰਡਰ-13 (ਓਪਨ) ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿੱਥੇ ਉਸਦੀ ਚੋਣ ਆਂਧਰਾ ਪ੍ਰਦੇਸ਼ ਲਈ ਰਾਸ਼ਟਰੀ ਸਕੂਲ ਸ਼ਤਰੰਜ ਚੈਂਪੀਅਨਸ਼ਿਪ ਲਈ ਕੀਤੀ ਗਈ ਸੀ। ਸ਼੍ਰੇਆਂਸ਼ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਅੰਡਰ-14 ਵਰਗ (ਲੜਕੇ) ਵਿੱਚ ਰਾਜ ਪੱਧਰ ‘ਤੇ ਖੇਡ […]

Continue Reading

*ਬੈਲਜੀਅਮ ‘ਚ ਝਗੜੇ ਦੌਰਾਨ, ਬੁਖ਼ਤਾਵਰ ਸਿੰਘ ਬਾਜਵਾ ਦੀ, ਹੋਈ ਮੌਤ ਉੱਪਰ ,ਐੱਨ.ਆਰ.ਆਈ ਚੜਦੀ ਕਲਾ ਸਪੋਰਟਸ ਕਲੱਬ ਦੇ ਸਮੂੰਹ ਅਹੁਦੇਦਾਰਾਂ ਨੇ ਪ੍ਰਗਟਾਇਆ ਸ਼ੋਕ — ਚਰਨਜੀਤ ਬਰਨਾਲਾ*

ਪੈਰਿਸ 22 ਜਨਵਰੀ ( ਭੱਟੀ ਫਰਾਂਸ ) ਯੂਨਾਈਟਿਡ ਕਬੱਡੀ ਫੈਡਰੇਸ਼ਨ ਨਾਲ ਸਬੰਧਿਤ, ਐੱਨ.ਆਰ.ਆਈਜ ਅਤੇ ਚੜਦੀ ਕਲਾ ਸਪੋਰਟਸ ਕਲੱਬ ਦੇ ਸਮੂੰਹ ਅਹੁਦੇਦਾਰਾਂ ਨੇ ਸਾਂਝੇ ਤੌਰ ਤੇ, ਇਸੇ ਕਲੱਬ ਦੇ ਸੀਨੀਅਰ ਅਹੁਦੇਦਾਰ ਬੁਖ਼ਤਾਵਰ ਸਿੰਘ ਬਾਜਵਾ ਉਰਫ ਬਲੌਰੇ ( 54 ) ਦੀ, ਬੀਤੇ ਦਿਨੀਂ ਹੋਈ ਮੌਤ ਉੱਪਰ ਗਹਿਰੇ ਦੁੱਖ ਦਾ ਇਜਹਾਰ ਕੀਤਾ ਅਤੇ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ […]

Continue Reading

*ਅਸਤੀਫ਼ਾ ਦੇਣ ਅਤੇ ਦੋ ਘੰਟਿਆਂ ਮਗਰੋਂ ਵਾਪਿਸ ਲੈ ਲੈਣਾ, ਜਗਦੀਸ਼ ਸਿੰਘ ਝੀਂਡਾ ਦੀ ਇਹ ਰਾਜਨੀਤਿਕ ਖੇਡ , ਪ੍ਰਧਾਨਗੀ ਪ੍ਰਾਪਤ ਕਰਨ ਵਾਸਤੇ ਹੀ ਹੈ —–ਸ਼੍ਰੋ.ਅ.ਦਲ ਯੂਰਪ*

*ਬਾਬਾ ਦਾਦੂਵਾਲ ਦੀ ਹਾਰ ਅਤੇ ਜਗਦੀਸ਼ ਝੀਂਡਾ ਦੇ ਅਸਤੀਫੇ ਮਗਰੋਂ, ਸ਼੍ਰੋਮਣੀ ਅਕਾਲੀ ਦਲ ਹੀ ਕਮੇਟੀ ਦੀ ਅਗਵਾਈ ਕਰਨ ਦਾ ਸ਼ਹੀ ਹੱਕਦਾਰ—–ਭੱਟੀ ਫਰਾਂਸ* *ਹਰਿਆਣਾ ਗੁਰਦੁਆਰਾ ਕਮੇਟੀ ਦੀ ਸੀਟ ਜਿੱਤਣ ਦੇ ਬਾਵਜੂਦ ਜਗਦੀਸ਼ ਸਿੰਘ ਝੀਂਡਾ ਨੇ ਅਸਤੀਫ਼ਾ ਦੇਣ ਦਾ ਕੀਤਾ ਐਲਾਨ———-ਉਨ੍ਹਾਂ ਦਾ ਆਪਣਾ ਖੁੱਦ ਦਾ ਬਿਆਨ* *ਸਰਦਾਰ ਝੀਂਡਾ ਦੇਣਗੇ ਅਸਤੀਫ਼ਾ, ਕਿਉਂਕਿ ਉਸਦੀ ਪਾਰਟੀ ਦੇ ਕੇਵਲ 9 ਮੈਂਬਰ […]

Continue Reading

*ਕਾਂਗਰਸ ਆਗੂ ਸੰਜੇ ਸੋਨਕਰ ( ਬੱਬੁੂ ) ਦੀ ਧਰਮ ਪਤਨੀ ਦੀ ਆਤਮਿਕ ਸ਼ਾਤੀ ਲਈ ਰੱਖੇ ਗਰੁੱੜ ਪੁਰਾਣ ਦੇ ਪਾਠ ਦਾ ਭੋਗ ਤੇ ਰਸਮ ਪਗੜੀ ਭਲਕੇ*

ਜਲੰਧਰ (ਗੋਪਾਲ ਪਾਲੀ)-ਉੱਘੇ ਸਮਾਜ ਸੇਵਕ ਅਤੇ ਸੀਨੀਅਰ ਕਾਂਗਰਸ ਆਗੂ ਸੰਜੇ ਸੋਨਕਰ ( ਬੱਬੁੂ ) ਦੀ ਧਰਮ ਪਤਨੀ ਸੰਗੀਤਾ ਦੇਵੀ ਦਾ ਬੀਤੇ ਦਿਨੀ ਲੰਬੀ ਬੀਮਾਰੀ ਉਪਰੰਤ ਆਪਣੀ ਸੰਸਾਰਕ ਯਾਤਰਾ ਪੁੂਰੀ ਕਰ ਗਏ । ਉਹਨਾਂ ਦੀ ਆਤਮਿਕ ਸ਼ਾਤੀ ਲਈ ਰੱਖੇ ਗਰੁੱੜ ਪੁਰਾਣ ਦੇ ਪਾਠ ਦਾ ਭੋਗ ਤੇ ਰਸਮ ਪਗੜੀ ਦੀ ਰਸਮ 21ਜਨਵਰੀ ਦੁਪਹਿਰ 2ਵਜੇ ਤੋਂ 3 ਵਜੇ […]

Continue Reading

*20 ਜਨਵਰੀ ਨੂੰ ਮਨਾਇਆ ਜਾਵੇਗਾ ਕੁੱਲੀ ਵਾਲੇ ਸਰਕਾਰ ਭਗਤ ਸ਼ਾਹ ਜੀ ਦਾ 106ਵਾਂ ਜਨਮ ਦਿਹਾੜਾ*

ਜਲੰਧਰ ਕੈਂਟ 🙁 ਜਸਪਾਲ ਕੈਂਥ)-ਮਹਾਨ ਰਹਿਬਰ ਹਜ਼ੂਰ ਸ਼ਹਿਨਸ਼ਾਹ ਸਰਕਾਰ ਭਗਤ ਸ਼ਾਹ ਜੀ ਕੁੱਲੀ ਵਾਲੇ ਮਸਤ ਕਲੰਦਰ ਜੀ ਦਾ 106ਵਾਂ ਜਨਮ ਦਿਹਾੜਾ ਆਪ ਜੀ ਦੇ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ, ਜੈਤੇਵਾਲੀ ਵਿਖੇ ਗੱਦੀਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਦੀ ਰਹਿਨੁਮਾਈ ਹੇਠ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੱਦੀਨਸ਼ੀਨ ਸਰਕਾਰ […]

Continue Reading

*ਮੁਫ਼ਤ ਮੈਡੀਕਲ ਚੈੱਕਅਪ ਕੈਂਪ ਹੇਮਕੁੰਟ ਹਸਪਤਾਲ ਵਿਖੇ ਭਲਕੇ*

ਲੋਹੀਆਂ ਖ਼ਾਸ,18 ਜਨਵਰੀ( ਰਾਜੀਵ ਕੁਮਾਰ ਬੱਬੂ ) ਲੰਬੇ ਸਮੇਂ ਤੋਂ ਵਧੀਆ ਸਿਹਤ ਸਹੂਲਤਾਂ ਦੇ ਰਹੇ ਲੋਹੀਆਂ ਦੇ ਸਭ ਤੋਂ ਪਹਿਲੇ ਆਧੁਨਿਕ ਹੇਮਕੁੰਡ ਹਸਪਤਾਲ ਸਿਟੀ ਸਕੈਨ ਅਤੇ ਐਕਸੀਡੈਂਟ ਕੇਅਰ ਸੈਂਟਰ ਵੱਲੋਂ ਰੋਟਰੀ ਕਲੱਬ ਲੋਹੀਆਂ ਖਾਸ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਚੈਕ ਅਪ ਕੈਂਪ 19 ਜਨਵਰੀ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ […]

Continue Reading