*ਇੰਨੋਸੈਂਟ ਹਾਰਟਸ ਲੋਹਾਰਾਂ ਬ੍ਰਾਂਚ ਦੇ ਵਿਦਿਆਰਥੀਆਂ ਨੇ ਸਾਇੰਸ ਫੈਸਟ 2024 ਵਿੱਚ ਚਮਕਾਇਆ ਨਾਂ*
ਜਲੰਧਰ. (ਜਸਪਾਲ ਕੈਂਥ)-, 26 ਨਵੰਬਰ- ਇੰਨੋਸੈਂਟ ਹਾਰਟਸ ਸਕੂਲ, ਲੋਹਾਰਾਂ ਬ੍ਰਾਂਚ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਵਿਖੇ ਆਯੋਜਿਤ ਸਾਇੰਸ ਫੈਸਟ 2024 ਵਿੱਚ ਆਪਣੀ ਵਿਗਿਆਨਕ ਮੁਹਾਰਤ ਦਾ ਪ੍ਰਦਰਸ਼ਨ ਕੀਤਾ। ਸੀਨੀਅਰ ਵਰਗ ਵਿੱਚ ਜਪਸੀਦਕ ਸਿੰਘ ਅਤੇ ਏਕਮ ਦਾਦਰਾ ਨੇ ਆਪਣੇ ਨਵੀਨਤਾਕਾਰੀ ਪ੍ਰੋਜੈਕਟ “ਦ ਰਿਵਰ ਰੀਵਾਈਵਲ” ਲਈ ਪਹਿਲਾ ਇਨਾਮ ਪ੍ਰਾਪਤ ਕੀਤਾ। ਜਿਸ ਕਰਕੇ ਉਹਨਾਂ ਨੂੰ ਇੱਕ ਟਰਾਫੀ, ਇੱਕ ਨਕਦ […]
Continue Reading