*ਇੱਕ ਭਾਰਤ ਸ੍ਰੇਸ਼ਟ ਭਾਰਤ” ਦੇ ਸੁਨੇਹੇ ਨਾਲ ਇਨੋਸੈਂਟ ਹਾਰਟਸ ਵਿਖੇ ਸੱਭਿਆਚਾਰਕ ਪ੍ਰੋਗਰਾਮ ਅਤੇ ਮਨੋਰੰਜਨ ਮੇਲੇ ਦਾ ਆਯੋਜਨ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਕਪੂਰਥਲਾ ਰੋਡ ਅਤੇ ਕੈਂਟ ਜੰਡਿਆਲਾ ਰੋਡ ਵਿਖੇ ‘ਇੱਕ ਭਾਰਤ ਸ਼੍ਰੇਸ਼ਠ ਭਾਰਤ’ ਵਿਸ਼ੇ ਤਹਿਤ ਸੱਭਿਆਚਾਰਕ ਪ੍ਰੋਗਰਾਮ ਅਤੇ ਫਨ ਮੇਲੇ ਦੌਰਾਨ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਇਕੱਠੇ ਹੋ ਕੇ ਖੂਬ ਮਸਤੀ ਕੀਤੀ।ਰੰਗਾਰੰਗ ਪ੍ਰੋਗਰਾਮ ਦੇ ਨਾਲ-ਨਾਲ ਮਜ਼ੇਦਾਰ ਖੇਡਾਂ ਵੀ ਕਰਵਾਈਆਂ ਗਈਆਂ। ਇਸ ਮਨੋਰੰਜਕ ਮੇਲੇ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ […]

Continue Reading

*विधायक रमन अरोड़ा ने सर्किट हाउस में निगम के उच्च अधिकारियों व आप वॉलिंटियर के साथ की मीटिंग*

जालंधर 7 नवंबर (jaspal kainth) सेंट्रल हलके में निगम के अधिकारियों द्वारा हलके में रोजाना कामों की गति धीमी होने के कारण आप वॉलिंटियर व लोगों द्वारा रोष जताने के बाद विधानसभा क्षेत्र के विधायक रमन अरोड़ा ने नगर निगम के अधिकारियों की एक विशेष बैठक सर्किट हाउस में बुलाई गई।मीटिंग निगम के अणुराग महाजन […]

Continue Reading

*ਸਰਦਾਰ ਧਾਮੀ ਨੂੰ ਲਗਾਤਾਰ ਤੀਸਰੀ ਵਾਰ ਸ਼੍ਰੋ.ਗੁ.ਪ੍ਰ ਕਮੇਟੀ ਅੰਮ੍ਰਿਤਸਰ ਦਾ ਪ੍ਰਧਾਨ ਬਣਨ ਤੇ ਯੂਰਪ ਅਕਾਲੀ ਦਲ ਨੇ ਦਿਤੀਆਂ ਮੁਬਾਰਕਾਂ —ਭੱਟੀ, ਲਹਿਰਾ, ਭੁੰਗਰਨੀ, ਡੋਗਰਾਂਵਾਲ ਅਤੇ ਸਰਦਾਰ ਬੋਦਲ*

ਪੈਰਿਸ / ਅੰਮ੍ਰਿਤਸਰ 8 ਨਵੰਬਰ (ਪੱਤਰ ਪ੍ਰੇਰਕ ) ਸ਼੍ਰੀ ਅਮ੍ਰਿਤਸਰ ਤੋਂ ਮਿਲੀਆਂ ਤਾਜਾ ਸੂਚਨਾਵਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਅਹੁਦੇਦਾਰਾਂ ਦੀ ਸਹਿਮਤੀ ਉਪਰੰਤ ਐਲਾਨ ਕੀਤੇ ਗਏ ਪ੍ਰਧਾਨਗੀ ਪੱਦ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲਗਾਤਾਰ ਤੀਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ। […]

Continue Reading

*ਮੌਜੂਦਾ ਪ੍ਰਧਾਨ ਐਡਵੋਕੇਟ ਧਾਮੀ ਨੂੰ ਤੀਸਰੀ ਵਾਰ ਉਮੀਦਵਾਰ ਐਲਾਨਣਾ, ਪਾਰਟੀ ਦਾ ਸ਼ਲਾਘਾਯੋਗ ਫ਼ੈਸਲਾ —- ਭੱਟੀ ਫਰਾਂਸ*

ਪੈਰਿਸ / ਅੰਮ੍ਰਿਤਸਰ (ਭੱਟੀ ਫਰਾਂਸ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮ੍ਰਿਤਸਰ ਦੇ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਪੱਦ ਦੀ ਚੋਣ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ, ਜਿਸਦੀ ਹਰੇਕ ਮੌਜੂਦਾ ਮੈਂਬਰ […]

Continue Reading

*ਇੰਨੋਸੈਂਟ ਹਾਰਟਸ ਨੂਰਪੁਰ ਵਿਖੇ ਬਹੁਤ ਹੀ ਉਤਸ਼ਾਹ ਨਾਲ ਗਿਗਲਸ ਅਤੇ ਗੇਮਜ਼ ਫਨ ਫੇਅਰ ਸਮਾਪਤ; ਮਾਪਿਆਂ ਨੇ ਬੱਚਿਆਂ ਨਾਲ ਮਿਲ ਕੇ ਆਨੰਦ ਮਾਣਿਆ*

ਜਲੰਧਰ (ਦਾ ਮਿਰਰ ਪੰਜਾਬ)- ਇੰਨੋਸੈਂਟ ਹਾਰਟਸ ਨੂਰਪੁਰ ਵਿਖੇ ਗਿਗਲਸ ਐਂਡ ਗੇਮਜ਼ ਫਨ ਫੇਅਰ ਦੌਰਾਨ ਰੰਗਾਰੰਗ ਪ੍ਰੋਗਰਾਮ ਅਤੇ ਮਜ਼ੇਦਾਰ ਖੇਡਾਂ ਦੇ ਨਾਲ-ਨਾਲ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਖੂਬ ਮਸਤੀ ਕੀਤੀ। ਇਸ ਮਨੋਰੰਜਕ ਮੇਲੇ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਸ਼੍ਰੀਮਾਨ ਹਸਪਤਾਲ ਦੇ ਗੁਰਦਿਆਂ ਦੇ ਮਾਹਿਰ ਡਾ: ਅਜੇ ਮਰਵਾਹਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ […]

Continue Reading

*ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਦੇ ਸਪੁੱਤਰ ਜਸਪਾਲ ਸਿੰਘ ਦਾ ਅਨੰਦ ਕਾਰਜ ਗੁਰਮਰਿਯਾਦਾ ਅਨੁਸਾਰ ਬੀਬੀ ਜਸਵੀਰ ਕੌਰ ਨਾਲ ਹੋਇਆ —ਬੋਦਲ*

ਪੈਰਿਸ 2 ਨਵੰਬਰ (ਭੱਟੀ ਫਰਾਂਸ ) ਇਟਲੀ ਯੂਨਿਟ ਦੇ ਅਕਾਲੀ ਨੇਤਾ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਇਟਲੀ ਦੇ ਸੀਨੀਅਰ ਮੀਤ ਪ੍ਰਧਾਨ ਵੀ ਹਨ ਦੇ ਸਪੁੱਤਰ ਜਸਪਾਲ ਸਿੰਘ ਦਾ ਅਨੰਦ ਕਾਰਜ ਗੁਰਦੁਆਰਾ ਨੋਵੋਲਾਰਾ ਵਿਖ਼ੇ ਗੁਰਮਰਿਯਾਦਾ ਅਨੁਸਾਰ ਬੀਬੀ ਜਸਵੀਰ ਕੌਰ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਚਾਰ ਲਾਵਾਂ ਲੈਣ ਉਪਰੰਤ […]

Continue Reading

*ਭਗਵੰਤ ਮਾਨ ਅਤੇ ਕੇਜਰੀਵਾਲ ਵੱਲੋਂ ਅਨੁਸੂਚਿਤ ਜਾਤੀਆਂ ਨੂੰ ਦਿੱਤੀਆਂ ਗਾਰੰਟੀਆਂ ਕੱਦ ਪੂਰੀਆਂ ਹੋਣਗੀਆਂ—- ਗੜ੍ਹੀ*

ਪੈਰਿਸ / ਜਲੰਧਰ 2 ਨਵੰਬਰ ( ਭੱਟੀ ਫਰਾਂਸ ) ਬੀਤੇ ਕੱਲ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦਲਿਤਾਂ ਸਾਹਿਤ ਪਿਛੜੇ ਵਰਗਾਂ ਦੇ 13 ਸਵਾਲਾਂ ਨੂੰ ਲੈਕੇ ਬੀਤੇ ਦਿਨ ਜਲੰਧਰ ਵਿਖੇ ਬੋਰੀਆਂ ਤੇ ਬੈਠਕੇ ਵਿਸ਼ਾਲ ਪ੍ਰਦਰਸ਼ਨ ਕੀਤਾ ਅਤੇ ਗਵਰਨਰ ਦੇ ਨਾਮ ਮੈਮੋਰੰਡਮ ਵੀ ਦਿੱਤਾ। ਇਸ ਮੌਕੇ ਬਸਪਾ ਦੇ ਹਜਾਰਾਂ ਵਰਕਰਾਂ ਨੇ ਆਪਣੇ […]

Continue Reading

*ਪੰਜਾਬ ‘ਚ ਸ਼੍ਰੋ.ਅ.ਦਲ ਯੂਥ ਦੀਆਂ ਸਫਲਤਾ ਪੂਰਵਕ ਰੈਲੀਆਂ ਤੋਂ ਬਾਅਦ ਅਮਰੀਕਾ, ਕਨੇਡਾ ਅਤੇ ਇਟਲੀ ਦੀਆਂ ਮੀਟਿੰਗਾਂ ਹੋਣ ਮਗਰੋਂ ਸੁਖਬੀਰ ਬਾਦਲ ਦਾ ਕੱਦ ਵਿਦੇਸ਼ਾਂ ‘ਚ ਵੀ ਵਧਿਆ—- -ਭੱਟੀ ਫਰਾਂਸ*

ਪੈਰਿਸ /ਇਟਲੀ 30 ਅਕਤੂਬਰ (ਪੱਤਰ ਪ੍ਰੇਰਕ ) ਸ਼੍ਰੋਮਣੀ ਅਕਾਲੀ ਦਲ ਨਜਾਬ ਦੇ ਯੂਥ ਪ੍ਰਧਾਨ ਦੀ ਸੁਚੱਜੀ ਅਗਵਾਈ ਹੇਠ ਇਸ ਵੇਲੇ ਬਹੁਤ ਸਾਰੀਆਂ ਵਿਧਾਨ ਸਭਾਵਾਂ ਦੇ ਹਲਕਿਆਂ ਵਿੱਚ ਸਫਲਤਾ ਪੂਰਵਕ ਰੈਲੀਆਂ ਹੋ ਚੁੱਕੀਆਂ ਹਨ, ਜਿਸ ਨਾਲ ਪੰਜਾਬ ਦਾ ਯੂਥ ਬਹੁਤ ਵੱਡੀ ਗਿਣਤੀ ਵਿੱਚ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਅੱਗੇ ਵੱਧ ਰਿਹਾਂ ਹੈ, ਕਿਉਂਕਿ ਪੰਜਾਬ ਦੀ ਆਪ […]

Continue Reading

*ਸ਼੍ਰੋਮਣੀ ਅਕਾਲੀ ਦਲ ਯੂਰੋਪ ਦੇ ਸਮੂੰਹ ਅਹੁਦੇਦਾਰ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਦੇ ਸਪੁੱਤਰ ਦੇ ਅਨੰਦ ਕਾਰਜ ਸਮੇਂ ਸੁਭਾਗ ਜੋੜੀ ਨੂੰ ਅਸ਼ੀਰਵਾਦ ਦੇਣ ਵਾਸਤੇ ਭਰਨਗੇ ਹਾਜ਼ਰੀ —ਭੱਟੀ, ਲਹਿਰਾ, ਭੰਗੂ ਅਤੇ ਨੌਰਾ*

ਪੈਰਿਸ 28 ਅਕਤੂਬਰ (ਪੱਤਰ ਪ੍ਰੇਰਕ ) ਪੈਰਿਸ ਤੋਂ ਭੇਜੀ ਗਈ ਜਾਣਕਾਰੀ ਅਨੁਸਾਰ ਇਟਲੀ ਯੂਨਿਟ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਦੇ ਸਪੁੱਤਰ ਦੇ ਵਿਆਹ ਵਿੱਚ ਅਠਾਈ ਅਕਤੂਬਰ ਨੂੰ ਯੂਰਪੀਅਨ ਸ਼੍ਰੋਮਣੀ ਅਕਾਲੀ ਦਲ ਦੇ ਸਮੂੰਹ ਅਹੁਦੇਦਾਰ ਅਤੇ ਮੈਂਬਰ ਹਾਜ਼ਰੀ ਭਰਨ ਅਤੇ ਜਥੇਦਾਰ ਦੇ ਸਪੁੱਤਰ ਅਤੇ ਬਹੂਰਾਣੀ ਨੂੰ ਅਸ਼ੀਰਵਾਦ ਦੇਣ ਵਾਸਤੇ […]

Continue Reading

*ਆਪਣੇ ਹਿਸਾਬ ਨਾਲ ਡਿਬੇਟ ਦੀ ਤਰੀਕ ਤਹਿ ਕਰਕੇ ਵਿਰੋਧੀ ਪਾਰਟੀਆਂ ਦੇ ਮੁਖੀਆਂ ਨੂੰ ਬੁਲਾਉਣਾ ਸਰਾਸਰ ਗਲਤ ——ਭੱਟੀ, ਲਹਿਰਾ, ਨੌਰਾ ਅਤੇ ਭਦਾਸ*

ਪੈਰਿਸ 28 ਅਕਤੂਬਰ (ਦੀ ਮਿਰਰ ਪੰਜਾਬ ) ਪੈਰਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਅਹੁਦੇਦਾਰ, ਜਗਵੰਤ ਸਿੰਘ ਲਹਿਰਾ ਪ੍ਰਧਾਨ ਇਟਲੀ ਯੂਨਿਟ , ਲਾਭ ਸਿੰਘ ਭੰਗੂ ਪ੍ਰਧਾਨ ਸਪੇਨ ਯੂਨਿਟ , ਮਸਤਾਨ ਸਿੰਘ ਨੌਰਾ ਪ੍ਰਧਾਨ ਨੌਰਵੇ ਯੂਨਿਟ , ਜਸਵੰਤ ਸਿੰਘ ਭਦਾਸ ਪ੍ਰਧਾਨ ਫਰਾਂਸ ਯੂਨਿਟ , ਕੁਲਦੀਪ ਸਿੰਘ ਖਾਲਸਾ ਸੀਨੀਅਰ ਮੀਤ ਪ੍ਰਧਾਨ ਫਰਾਂਸ ਯੂਨਿਟ , […]

Continue Reading