*ਆਦਮਪੁਰ ਹਲਕੇ ਦੀ ਕੁੜੀ ਵੱਲੋਂ ਸੋਸ਼ਲ ਮੀਡੀਆ ਤੇ ਪਾਈਆਂ ਅਸ਼ਲੀਲ ਤਸਵੀਰਾਂ ਹੋਈਆਂ ਵਾਇਰਲ*

ਜਲੰਧਰ (ਦਾ ਮਿਰਰ ਪੰਜਾਬ )-ਸੋਸ਼ਲ ਮੀਡੀਆ ਸਮਾਜਿਕ ਕੰਮਾਂ ਦੇ ਲਈ ਬਣਾਇਆ ਗਿਆ ਸੀ ਪਰ ਹੁਣ ਇਸ ਦਾ ਵੱਡੇ ਪੱਧਰ ਤੇ ਦੁਰਓਪਯੋਗ ਹੋ ਰਿਹਾ, ਸੋਸ਼ਲ ਮੀਡੀਆ ਉਪਰ ਅਸ਼ਲੀਲ ਵੀਡੀਓਜ਼ ਦੀ ਵੱਡੇ ਪੱਧਰ ਦੇ ਉੱਤੇ ਭਰਮਾਰ ਵਧਦੀ ਜਾ ਰਹੀ ਹੈ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਜਲੰਧਰ ਦੇ ਵਿਧਾਨ ਸਭਾ ਹਲਕਾ ਆਦਮਪੁਰ ਦਾ ਹੈ ਜਿੱਥੇ ਇੱਕ ਲੜਕੀ […]

Continue Reading

*ਪੰਜਾਬੀ ਫ਼ਿਲਮਾਂ ਦੇ ਨਿਰਮਾਤਾ, ਗਾਇਕਾਰ ਅਤੇ ਲੇਖਕ ਰਾਜ ਕਾਕੜਾ ਦਾ ਸਪੇਨ ਦੀਆਂ ਸ਼ਖਸ਼ੀਅਤਾਂ ਨੇ ਲਾਭ ਸਿੰਘ ਭੰਗੂ ਦੀ ਅਗਵਾਈ ਵਿੱਚ ਕੀਤਾ ਸਨਮਾਨ—–ਅਮਰੀਕ ਸਿੰਘ*

ਪੈਰਿਸ 15 ਅਕਤੂਬਰ (ਭੱਟੀ ਫਰਾਂਸ ) ਸਪੇਨ ਤੋਂ ਪੱਤਰਕਾਰ ਅਤੇ ਸਮਾਜ ਸੇਵਕ ਅਮਰੀਕ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਫਿਲਮ ਕੌਮ ਦੇ ਹੀਰੇ ਦੇ ਨਿਰਮਾਤਾ ਰਾਜ ਕਾਕੜਾ ਜੀ ਜਿਹੜੇ ਕਿ ਅੱਜਕੱਲ ਯੂਰਪ ਟੂਰ ਤੇ ਆਏ ਹੋਏ ਹਨ ਦੇ ਬਾਰੇ ਪਤਾ ਲੱਗਾ ਹੈ ਕਿ ਉਹ ਜਿਸ ਸਪੇਨ ਪਹੁੰਚੇ ਤਾਂ ਉੱਥੋਂ ਦੀਆਂ ਸ਼ਖਸ਼ੀਅਤਾਂ ਨੇ ਰਾਜ ਕਾਕੜਾ ਜੀ […]

Continue Reading

*ਭਗਵਾਨ ਸਿੰਘ ਚੌਹਾਨ ਵੱਲੋਂ ਯੂਰਪ ਦੇ ਦੇਸ਼ਾਂ ‘ਚ ਬਿਤਾਇਆ ਇੱਕ ਸਾਲ ਦਾ ਸਮਾਂ, ਬੀ. ਐਸ. ਪੀ ਵਾਸਤੇ ਵਰਦਾਨ ਸਿੱਧ ਹੋਵੇਗਾ —–ਭੱਟੀ ਫਰਾਂਸ*

ਪੈਰਿਸ 11 ਅਕਤੂਬਰ (ਭੱਟੀ ਫਰਾਂਸ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ -ਡਾਨ ਦੇ ਫਾਊਂਡਰ, ਉੱਘੇ ਸਮਾਜ ਸੇਵਕ ਅਤੇ ਲੇਖਕ ਇਕਬਾਲ ਸਿੰਘ ਭੱਟੀ, ਜਿਹੜੇ ਕਿ (ਬੀ.ਐਸ.ਪੀ ਦੇ ਰਾਸ਼ਟਰੀ ਨੇਤਾ ਅਤੇ ਰਾਜਨੀਤੀ ਦੇ ਗਿਆਤਾ, ਭਗਵਾਨ ਸਿੰਘ ਚੌਹਾਨ ਉੱਪਰ ) ਪਿਛਲੇ ਇੱਕ ਸਾਲ ਤੋਂ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੇ ਤਿੱਖੀ ਨਜਰ ਰੱਖ ਰਹੇ ਸਨ, […]

Continue Reading

*ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਨੇ ‘ਮੇਰੀ ਮਾਟੀ ਮੇਰਾ ਦੇਸ਼’ ਥੀਮ ਨਾਲ ਅੰਤਰਰਾਸ਼ਟਰੀ ਬਾਲਿਕਾ ਦਿਵਸ ਮਨਾਇਆ*

ਜਲੰਧਰ (ਦਾ ਮਿਰਰ ਪੰਜਾਬ)-ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਦੀ ਐੱਨਐੱਸਐੱਸ ਯੂਨਿਟ ਨੇ ‘ਮੇਰੀ ਮਾਟੀ ਮੇਰਾ ਦੇਸ਼’ ਮੁਹਿੰਮ ਤਹਿਤ ਲੜਕੀਆਂ ਦੀ ਸਿੱਖਿਆ, ਸਿਹਤ ਅਤੇ ਪੋਸ਼ਣ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣ ਲਈ ਅੰਤਰਰਾਸ਼ਟਰੀ ਬਾਲਿਕਾ ਦਿਵਸ ਮਨਾਇਆ। ਇਸ ਵਿੱਚ ਉਨ੍ਹਾਂ ਭਾਰਤੀ ਮਹਿਲਾ ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਜਿਨ੍ਹਾਂ ਨੇ ਸਾਡੇ ਦੇਸ਼ ਦੀ ਰੱਖਿਆ ਕੀਤੀ ਸੀ। […]

Continue Reading

*ਪੰਜਾਬ ਦਾ ਪਾਣੀ, ਪੰਜਾਬ ਵਾਸਤੇ, ਨਾਂ ਕਿ ਹਰਿਆਣਵੀਆਂ ਲਈ, ਦੇ ਸਬੰਧ ‘ਚ ਸ਼੍ਰੋ.ਅ.ਦਲ ਦੇ ਸਿਪਾ ਸਲਾਰਾਂ ਨੇ ਘੇਰੀ ਮਾਨ ਸਰਕਾਰ —ਲਹਿਰਾ ਅਤੇ ਜਗਜੀਤ ਫ਼ਤਿਹਗੜ੍ਹ*

ਪੈਰਿਸ 10 ਅਕਤੂਬਰ (ਭੱਟੀ ਫਰਾਂਸ ) ਪੰਜਾਬ ਤੋਂ ਮੀਡੀਆ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੀ ਮਾਨ ਸਰਕਾਰ ਕੇਜਰੀਵਾਲ ਦੇ ਇਸ਼ਾਰੇ ਉੱਪਰ ਪੰਜਾਬ ਦੀ ਐਸ. ਵਾਈ.ਐਲ ਨਹਿਰ ਦਾ ਪਾਣੀ ਹਰਿਆਣੇ ਨੂੰ ਦੇਣ ਦਾ ਜਾ ਰਹੀ ਹੈ, ਜਿਸਦਾ ਪਤਾ ਲੱਗਦੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਭਗਵੰਤ ਮਾਨ ਨੂੰ ਉਸਦੀ ਸਰਕਾਰੀ ਰਿਹਾਇਸ਼ ਉੱਪਰ ਘੇਰਨ ਦਾ ਪ੍ਰੋਗਰਾਮ […]

Continue Reading

*ਇੰਨੋਸੈਂਟ ਹਾਰਟਸ ਕਾਲਜ ਆਫ਼ ਮੈਨੇਜਮੈਂਟ, ਲੋਹਾਰਾਂ, ਨੇ ਐਸ.ਐਸ. ਫੂਡ ਇੰਡਸਟਰੀਜ਼ (ਬੋਨ ਇੰਡਸਟਰੀਜ਼), ਲੁਧਿਆਣਾ ਵਿਖੇ ਉਦਯੋਗਿਕ ਦੌਰਾ ਕੀਤਾ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਲਈ ਉਦਯੋਗਿਕ ਦੌਰਾ ਕੀਤਾ। ਵਿਦਿਆਰਥੀਆਂ ਨੂੰ ਐਸਐਸ ਫੂਡ ਇੰਡਸਟਰੀਜ਼ (ਬੋਨ ਬਰੈੱਡ ਇੰਡਸਟਰੀਜ਼), ਲੁਧਿਆਣਾ ਦਾ ਦੌਰਾ ਕਰਨ ਦਾ ਅਨੋਖਾ ਮੌਕਾ ਮਿਲਿਆ। ਉਦਯੋਗ ਦੇ ਸਹਾਇਕ ਮੈਨੇਜਰ (ਮਾਰਕੀਟਿੰਗ) ਸ੍ਰੀ ਹਰਿੰਦਰ ਸਿੰਘ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਹੇਠ, ਵਿਦਿਆਰਥੀਆਂ ਨੇ ਵੱਖ-ਵੱਖ ਕਿਸਮਾਂ ਦੇ ਬਿਸਕੁਟ ਬਣਾਉਂਦੇ ਹੋਏ […]

Continue Reading

*ਯੋਗ ਕਲਾਸਾਂ ਦਾ ਲਾਭ ਲੈਣ ਲਈ ਲੋਕ ਟੋਲ ਫ੍ਰੀ ਨੰਬਰ 7669400500 ’ਤੇ ਦੇ ਸਕਦੇ ਨੇ ਮਿਸਡ ਕਾਲ*

ਜਲੰਧਰ, 5 ਅਕਤੂਬਰ (ਦਾ ਮਿਰਰ ਪੰਜਾਬ)-ਪੰਜਾਬ ਸਰਕਾਰ ਵਲੋਂ ਜਾਰੀ ਮੁਫ਼ਤ ਯੋਗ ਕਲਾਸਾਂ ਦਾ ਲਾਭ ਲੈਣ ਲਈ ਲੋਕ ਟੋਲ ਫ੍ਰੀ ਨੰਬਰ 7669400500 ’ਤੇ ਮਿਸਡ ਕਾਲ ਦੇ ਸਕਦੇ ਹਨ ਜਾਂ ਸੀ.ਐਮ.ਦੀ ਯੋਗਸ਼ਾਲਾ ਪੋਰਟਲ cmdiyogshala.punjab.gov.in ’ਤੇ ਲੌਗਿਇੰਨ ਕਰ ਸਕਦੇ ਹਨ।  ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜੇਕਰ ਕਿਸੇ ਕਾਰਨ ਨਾਗਰਿਕ ਪੰਜੀਕਰਨ ਕਰਨ ਵਿੱਚ ਅਸਮਰਥ ਹੈ ਤਾਂ ਉਹ ਰਾਜ […]

Continue Reading

*ਇੰਨੋਸੈਂਟ ਹਾਰਟਸ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡ ਮੁਕਾਬਲਿਆਂ ਵਿੱਚ ਦਬਦਬਾ ਬਣਾਇਆ*

ਜਲੰਧਰ (ਦਾ ਮਿਰਰ ਪੰਜਾਬ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜ਼ੋਨ-2, 4 ਅਤੇ 7 ਵਿੱਚ ਕਰਵਾਏ ਜ਼ੋਨਲ ਖੇਡ ਮੁਕਾਬਲਿਆਂ ਵਿੱਚ ਇੰਨੋਸੈਂਟ ਹਾਰਟਸ ਸਕੂਲ ਦੇ ਵਿਦਿਆਰਥੀਆਂ ਨੇ ਆਪਣਾ ਦਬਦਬਾ ਕਾਇਮ ਰੱਖਿਆ। ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਲੜਕਿਆਂ ਦੀ ਟੀਮ ਨੇ ਅੰਡਰ-17 ਵਰਗ ਵਿੱਚ ਬੈਡਮਿੰਟਨ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ ਅਤੇਅੰਡਰ-14 ਵਰਗ ਵਿੱਚ ਲੜਕੀਆਂ ਦੀ […]

Continue Reading

*ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਪੰਜਾਬ ਪ੍ਰਦੇਸ਼ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀ ਹਰਗੋਬਿੰਦ ਕੋਰ ਸੈਂਕੜਿਆਂ ਦੀ ਗਿਣਤੀ ਵਿੱਚ ਸਾਥੀ ਔਰਤਾਂ ਨੂੰ ਨਾਲ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਮਿਲੀ —–ਭੱਟੀ ਅਤੇ ਜਥੇਦਾਰ ਭੁੰਗਰਨੀ*

ਪੈਰਿਸ 3 ਅਕਤੂਬਰ (ਭੱਟੀ ਫਰਾਂਸ ) ਪਿੰਡ ਬਾਦਲ ਤੋੰ ਬੀਤੇ ਦਿਨ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਜੀ ਦੀ ਅਗਵਾਈ ਵਿੱਚ ਸੈਂਕੜਿਆਂ ਦੀ ਤਦਾਦ ਵਿੱਚ ਬੀਬੀਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਸਦੇ ਗ੍ਰਹਿ ਪਿੰਡ ਬਾਦਲ ਵਿਖ਼ੇ ਜਾ ਕੇ ਮਿਲੀਆਂ ਅਤੇ ਪੰਜਾਬ ਦੇ […]

Continue Reading

*ਭੂਲਪੁਰ ਅਤੇ ਉਸਦੇ ਆਸ ਪਾਸ ਦੇ ਪਿੰਡਾਂ ਦੇ ਸਿਰਕੱਢ ਨੇਤਾਵਾਂ, ਸਰਪੰਚਾਂ ਅਤੇ ਮੋਹਤਬਾਰਾਂ ਨੇ ਅਰਵਿੰਦਰ ਸਿੰਘ ਰਸੂਲਪੁਰ ਦਾ ਕੀਤਾ ਭਰਵਾਂ ਸੁਆਗਤ——ਕੁਲਦੀਪ ਸਿੰਘ ਖਾਲਸਾ*

ਪੈਰਿਸ 3 ਅਕਤੂਬਰ (ਭੱਟੀ ਫਰਾਂਸ ) ਪਿੰਡ ਭੂਲਪੁਰ ਜਿਲ੍ਹਾ ਹੁਸ਼ਿਆਰਪੁਰ ਤੋੰ ਮਿਲੀਆਂ ਸੂਚਨਾਵਾਂ ਅਨੁਸਾਰ, ਅਰਵਿੰਦਰ ਸਿੰਘ ਰਸੂਲਪੁਰ ਨੂੰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ, ਜਦੋਂ ਵਿਧਾਨ ਸਭਾ ਹਲਕਾ ਟਾਂਡਾ ਦਾ ਹਲਕਾ ਇੰਚਾਰਜ ਬਣਾਇਆ ਗਿਆ ਤਾਂ ਹਲਕਾ ਟਾਂਡਾ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ | ਬੀਤੇ ਕੱਲ ਹਲਕਾ ਇੰਚਾਰਜ ਬਣਨ […]

Continue Reading