*ਸਾਬਕਾ ਫੌਜੀਆਂ ਦੀਆਂ ਸਾਰੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਜਲਦੀ ਹੱਲ ਕਰਾਂਗੇ : ਜਰਨਲ ਵੀ ਕੇ ਸਿੰਘ*

ਜਲੰਧਰ, 7 ਮਈ (ਦਾ ਮਿਰਰ ਪੰਜਾਬ ) : ਸਾਬਕਾ ਫੌਜੀਆਂ ਦੀਆਂ ਸਾਰੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ, ਇਹਨਾਂ ਗੱਲਾ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਜਰਨਲ ਵੀ ਕੇ ਸਿੰਘ ਨੇ ਜਲੰਧਰ ਕੈਂਟ ਦੇ ਦੀਪ ਪੈਲੇਸ ਵਿਖੇ ਭਾਜਪਾ ਸਾਬਕਾ ਸੈਨਿਕ ਸੈੱਲ ਦੇ ਸੂਬਾ ਕਨਵੀਨਰ ਕੈਪਟਨ ਜੀ ਐਸ਼ ਸਿੱਧੂ ਵੱਲੋਂ ਸਾਬਕਾ ਫ਼ੌਜੀਆਂ ਦੀ ਕਰਵਾਈ ਗਈ ਇੱਕ ਭਰਵੀਂ […]

Continue Reading

*ਗੁਰਦੁਆਰਾ ਸ਼੍ਰੀ ਗੁਰੂ ਰਵੀਦਾਸ ਸਭਾ ਲਾ-ਕੋਰਨਵ ਵਿਖੇ ਭਾਰਤ ਰਤਨ ਡਾ.ਭੀਮ ਰਾਓ ਅੰਬੇਦਕਰ ਜੀ ਦਾ 132ਵਾਂ ਜਨਮ ਦਿਨ ਸੱਤ ਮਈ ਨੂੰ ਮਨਾਇਆ ਜਾਵੇਗਾ –ਪ੍ਰਬੰਧਕ*

ਪੈਰਿਸ 6 ਅਪ੍ਰੈਲ (ਭੱਟੀ ਫਰਾਂਸ ) ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਭਾ ਲਾ- ਕੋਰਨਵ ਪੈਰਿਸ ਵਿਖੇ ਗੁਰਦੁਆਰਾ ਸਾਹਿਬ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ 132 ਵਾਂ ਜਨਮ ਦਿਨ ਐਤਵਾਰ ਸੱਤ ਮਈ ਨੂੰ ਬਹੁਤ ਹੀ ਉਤਸ਼ਾਹ ਪੂਰਵਕ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਵੱਖੋ ਵੱਖ ਬੁਲਾਰੇ ਵੀ […]

Continue Reading

*ਆਮ ਆਦਮੀ ਕਲੀਨਿਕ ਢਿੱਲਵਾਂ ਲੋਕਾਂ ਨੂੰ ਕੀਤਾ ਸਪਰਪਣ ਆਮ ਆਦਮੀ ਕਲੀਨਿਕ ਲੋਕਾਂ ਲਈ ਲਾਹੇਵੰਦ ਸਾਬਤ ਹੋਣਗੇ- ਡਾ. ਰਾਜਵਿੰਦਰ ਕੌਰ*

ਢਿੱਲਵਾਂ (ਦਾ ਮਿਰਰ ਪੰਜਾਬ )ਸਿਹਤ ਵਿਭਾਗ ਪੰਜਾਬ ਵੱਲੋਂ ਸਮੇਂ ਸਮੇਂ ਸਿਰ ਲੋਕ ਭਲਾਈ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਚੰਗੇ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸੇ ਤਹਿਤ ਪੰਜਾਬ ਭਰ ਦੇ ਵੱਖ-ਵੱਖ ਜ਼ਿਿਲ੍ਹਆਂ ਚ ਲੋਕਾਂ ਨੂੰ ਜ਼ਮੀਨੀ ਪੱਧਰ ਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਦੇ ਮਕਸਦ ਨਾਲ ਆਮ ਆਦਮੀ ਕਲੀਨਿਕ ਬਣਾਏ […]

Continue Reading

*ਲਾਲ ਕਿਲੇ ਤੇ ਖਾਲਸੇ ਦਾ ਝੰਡਾ ਲਹਿਰਾਉਣ ਵਾਲੇ ਮਹਾਨ ਜਰਨੈਲ ਸ.ਜੱਸਾ ਸਿੰਘ ਰਾਮਗੜ੍ਹੀਆ ਦੀ ਤੀਸਰੀ ਜਨਮ ਸ਼ਤਾਬਦੀ ਦੇ ਮੌਕੇ ਕੁਝ ਖਾਸ—ਭੱਟੀ ਫਰਾਂਸ*

ਪੈਰਿਸ 5 ਮਈ (ਪੱਤਰ ਪ੍ਰੇਰਕ) ਅੱਜ ਅਸੀਂ ਵਰਨਣ ਕਰ ਰਹੇ ਹਾਂ ਭਾਈ ਲਾਲੋ ਦੇ ਵਾਰਿਸਾਂ ਦੇ ਉਸ ਜਰਨੈਲ ਦਾ, ਜਿਸਨੇ ਆਪਣੀ ਬਹਾਦਰੀ, ਸੂਝ-ਬੂਝ ਵਾਲੀ ਦਲੇਰੀ ਸਾਹਿਤ ਰਾਮਗੜ੍ਹੀਆ ਬਰਾਦਰੀ ਦਾ ਸਮਾਜ ’ਚ ਨਿਵੇਕਲਾ ਸਥਾਨ ਬਣਾਇਆ ਸੀ ਮੌਜੂਦਾ ਸਮੇਂ ਉਸਦੀ ਤੀਜੀ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ| ਵੈਸੇ ਤਾਂ ਹਰੇਕ ਕੌਮ ਦੇ ਰਹਿਬਰ ਹੀ ਆਪਣੀ ਕੌਮ ਨੂੰ […]

Continue Reading

*ਮੁਲਾਜ਼ਮਾਂ ਦੇ ਵਿਸ਼ਾਲ ਰੋਸ ਮਾਰਚ ਤੋਂ ਘਬਰਾਈ ਸਰਕਾਰ ਨੇ ਦਿੱਤਾ ਮੀਟਿੰਗ ਦਾ ਸਮਾਂ*

ਜਲੰਧਰ 4 ਮਈ (ਦਾ ਮਿਰਰ ਪੰਜਾਬ)-ਪੀ ਐਸ ਐਮ ਯੂ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਅਤੇ ਸੀ ਪੀ ਐਫ‌ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਦੇ ਸਾਂਝੇ ਸੱਦੇ ਤੇ ਪੰਜਾਬ ਭਰ ਚੋਂ ਪਹੁੰਚੇ ਹਜ਼ਾਰਾਂ ਮੁਲਾਜਮਾ ਨੇ ਪਲਟਨ ਪਾਰਕ ਚ ਪੰਜਾਬ ਸਰਕਾਰ ਖ਼ਿਲਾਫ਼ ਜੋਰਦਾਰ ਰੋਸ ਮੁਜਾਹਰਾ ਕਰਨ ਉਪਰੰਤ ਜੀਓ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ […]

Continue Reading

*ਇੰਨੋਸੈਂਟ ਹਾਰਟਸ ਸਕੂਲ ਵਿੱਚ ਟੇਲੈਂਟ ਹੰਟ ਮੁਕਾਬਲਾ*

ਜਲੰਧਰ (ਦਾ ਮਿਰਰ ਪੰਜਾਬ)-ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਇੰਨੋਸੈਂਟ ਹਾਰਟਸ ਸਕੂਲ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੇ.ਪੀ.ਟੀ. ਰੋਡ, ਕੈਂਟ- ਜੰਡਿਆਲਾ ਰੋਡ ਅਤੇ ਨੂਰਪੁਰ ਰੋਡ) ਵੱਲੋਂ ਨਵੇਂ ਆਏ ਵਿਦਿਆਰਥੀਆਂ ਲਈ ਟੇਲੈਂਟ ਹੰਟ ਮੁਕਾਬਲੇ ਕਰਵਾਏ ਗਏ।ਵਿਦਿਆਰਥੀਆਂ ਨੇ ਬੜੇ ਜੋਸ਼ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਵਿੱਚ ਡਾਂਸ, ਸੰਗੀਤ, ਕਵਿਤਾ, ਮਾਨਸਿਕ ਜਿਮ, ਪੇਂਟਿੰਗ ਆਦਿ ਵਰਗਾਂ ਦੇ […]

Continue Reading

*ਡਿਸਟ੍ਰਿਕਟ ਕਲਚ੍ਰਲ ਐਂਡ ਲਿਟਰੇਰੀ ਸੁਸਾਇਟੀ, ਵਿਰਸਾ ਵਿਹਾਰ, ਜਲੰਧਰ ਅਤੇ ਸਟੂਡੀਓ “ਅੰਤਰਾ” ਵੱਲੋਂ ਵਿਸ਼ਵ ਨ੍ਰਿਤ ਦਿਵਸ ਮਨਾਇਆ*

ਜਲੰਧਰ (ਦਾ ਮਿਰਰ ਪੰਜਾਬ)-ਡਿਸਟ੍ਰਿਕਟ ਕਲਚ੍ਰਲ ਐਂਡ ਲਿਟਰੇਰੀ ਸੁਸਾਇਟੀ, ਵਿਰਸਾ ਵਿਹਾਰ, ਜਲੰਧਰ ਅਤੇ ਸਟੂਡੀਓ “ਅੰਤਰਾ” ਵੱਲੋਂ 30 ਅਪ੍ਰੈਲ 2023 ਨੂੰ ਵਿਸ਼ਵ ਨ੍ਰਿਤ ਦਿਵਸ ਮਨਾਇਆ ਗਿਆ। ਸ੍ਰੀਮਤੀ ਸੋਨੀਆ ਬਾਲੀ (ਮੈਨੇਜਿੰਗ ਡਾਇਰੈਕਟਰ, ਹੋਟਲ ਸੁੱਖ ਮਹਿਲ), ਡਾ. ਅਨੂਪ ਵੱਤਸ (ਪ੍ਰਿੰਸੀਪਲ, ਡੀ.ਏ.ਵੀ. ਕਾਲਜ ਨਕੋਦਰ) ਅਤੇ ਸ਼੍ਰੀ ਨਿਤਿਨ ਕਪੂਰ (ਮੈਨੇਜਿੰਗ ਡਾਇਰੈਕਟਰ, ਏ.ਵੀ.ਐੱਨ. ਮੈਨੂਫੈਕਚਰਿੰਗ, ਜਲੰਧਰ) ਨੇ ਬਤੌਰ ਮੁੱਖ ਮਹਿਮਾਨ ਇਸ ਸਮਾਗਮ ਵਿੱਚ […]

Continue Reading

*ਸਰਦਾਰ ਦੇਵਿੰਦਰ ਸਿੰਘ ਮੱਲੀ ਸਪੇਨ ਵਾਲਿਆਂ ਦੀ ਪੂਜਨੀਕ ਮਾਤਾ ਕੁਲਵੰਤ ਕੌਰ ਦੀ ਬੇਵਕਤੀ ਮੌਤ ਉਪਰ ਸ਼ਮਸ਼ੇਰ ਸਿੰਘ ਫਰਾਂਸ ਵੱਲੋਂ ਦੁੱਖ ਦਾ ਪ੍ਰਗਟਾਵਾ*

ਪੈਰਿਸ 2 ਮਈ (ਭੱਟੀ ਫਰਾਂਸ ) ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਆਰਗੇਨਾਈਜਰ ਸਰਦਾਰ ਸ਼ਮਸ਼ੇਰ ਸਿੰਘ ਅੰਮ੍ਰਿਤਸਰ ਫਰਾਂਸ ਵਾਲਿਆਂ ਨੇ ਸਰਦਾਰ ਦੇਵਿੰਦਰ ਸਿੰਘ ਮੱਲੀ ਸਪੇਨ ਵਾਲਿਆਂ ਦੀ ਪੂਜਨੀਕ ਮਾਤਾ ਸਵਰਗਵਾਸੀ ਕੁਲਵੰਤ ਕੌਰ ਪਤਨੀ ਬਲਜੀਤ ਸਿੰਘ ਮੱਲੀ ਪਿੰਡ ਮਲੂਕ ਮੱਟਮ ਜਿਲਾ ਗੁਰਦਾਸਪੁਰ ਤੋਂ ਜਿਹੜੇ ਕਿ ਬੀਤੇ ਕੱਲ ਸਵਰਗ ਸਿਧਾਰ ਜਾਣ ਕਾਰਨ ਗੁਰਚਰਨਾ ਵਿੱਚ ਜਾ ਬਿਰਾਜੇ ਸਨ ਦੀ […]

Continue Reading

*ਵਰਧਮਾਨ ਯਾਰਨ ਅਤੇ ਬਰੈਡ ਲਿਮਿਟਡ ਕੰਪਨੀ ਨੇ ਛੱਤੀ ਲੱਖ ਖਰਚ ਕੇ ਸਕੂਲ ਦੋ ਕਮਰੇ ਮਿਡ ਡੇ ਮੀਲ ਦੀ ਸ਼ੈਡ ਬਾਥਰੂਮ ਦੇ ਨਵੀਨੀਕਰਨ ਵਾਟਰ ਕੂਲਰ ਸਮੇਤ ਫਿਲਟਰ ਲਗਵਾ ਕੇ ਦਿੱਤਾ*

ਹੁਸ਼ਿਆਰਪੁਰ 2 ਮਈ ( ਹੀਰਾ ਮੇਘੋਵਾਲੀਆ ) ਵਰਧਮਾਨ ਯਾਰਨ ਅਤੇ ਬਰੈਡ ਲਿਮਿਟਡ ਕੰਪਨੀ ਨੇ ਸ ਸ ਸ ਸ ਸਕੂਲ ਦੀ ਨੁਹਾਰ ਬਦਲਣ ਲਈ ਆਪਣੇ ਅਖਤਿਆਰੀ ਫੰਡ ਵਿੱਚੋਂ ਛੱਤੀ ਲੱਖ ਖਰਚ ਕੇ ਦੋ ਕਮਰੇ ਮਿਡ ਡੇ ਮੀਲ ਦੀ ਸ਼ੈਡ ਬਾਥਰੂਮ ਦੇ ਨਵੀਨੀਕਰਨ ਵਾਟਰ ਕੂਲਰ ਸਮੇਤ ਫਿਲਟਰ ਲਗਵਾ ਕੇ ਦਿੱਤਾ। ਅੱਜ ਸਕੂਲ ਦੇ ਸਮੂਹ ਸਟਾਫ ਇਕ ਸਨਮਾਨ […]

Continue Reading

*ਧਾਰਮਿਕ ਸੰਸਥਾਵਾਂ ਦੇ ਮੁੱਖ ਸੇਵਾਦਾਰਾਂ ਨਾਲ ਐਸ ਪੀ ਸ਼ਾਹਕੋਟ ਨੇ ਕੀਤੀ ਮੀਟਿੰਗ*

ਲੋਹੀਆਂ ਖਾਸ 29 ਅਪ੍ਰੈਲ (ਰਾਜੀਵ ਕੁਮਾਰ ਬੱਬੂ )-ਪਿਛਲੇ ਦਿਨੀਂ ਮੋਰਿੰਡਾ ਦੇ ਗੁਰਦਵਾਰਾ ਸਾਹਿਬ ਵਿੱਚ ਇਕ ਸ਼ਖਸ ਨੇ ਦੋ ਗ੍ਰੰਥੀ ਸਿੰਘਾਂ ਦੀ ਕੁੱਟਮਾਰ ਕਰਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕਰਨ ਦੇ ਮਾਮਲੇ ਨੂੰ ਦੇਖਦੇ ਹੋਏ ਥਾਣਾ ਮੁੱਖੀ ਲੋਹੀਆਂ ਜੈ ਪਾਲ ਦੀ ਦੇਖਰੇਖ ਹੇਠ ਥਾਣਾ ਲੋਹੀਆਂ ਵਿੱਖੇ ਐਸ ਪੀ ਸ਼ਾਹਕੋਟ ਗੁਰਪ੍ਰੀਤ […]

Continue Reading