*ਪੰਜਾਬ ਵਿਚ ਜੰਗੀਂ ਪੱਧਰ ਤੇ ਹੋਇਆ ਵਿਕਾਸ-ਮਲਵਿੰਦਰ ਸਿੰਘ ਲੱਕੀ*

ਜਲੰਧਰ (ਦਾ ਮਿਰਰ ਪੰਜਾਬ)-ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਮਲਵਿੰਦਰ ਸਿੰਘ ਲੱਕੀ ਸੀਨੀਅਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਮੁੱਖ ਮੰਤਰੀ ਦਿੱਲੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇੱਕ ਸਾਲ ਦੇ ਵਿੱਚ ਕੀਤੇ ਕੰਮਾਂ ਦਾ ਵੇਰਵਾ_ 26727 ਸਰਕਾਰੀ ਨੌਕਰੀਆਂ ਨੌਕਰੀਆਂ ਦਿੱਤੀਆਂ 300 ਯੂਨਿਟ ਬਿਜਲੀ ਮੁਫ਼ਤ ਕੀਤੀ 500 ਆਮ […]

Continue Reading

*ਗੁਰਦੁਆਰਾ ਸਿੰਘ ਸਭਾ ਫਰਾਂਸ ਵੱਲੋਂ ਸਲਾਨਾ ਨਗਰ ਕੀਰਤਨ ਇਸ ਵਾਰ ਸੋਲਾਂ ਅਪ੍ਰੈਲ ਨੂੰ ਸਜਾਇਆ ਜਾਵੇਗਾ—-ਪ੍ਰਬੰਧਕ*

ਪੈਰਿਸ 9ਅਪ੍ਰੈਲ (ਭੱਟੀ ਫਰਾਂਸ ) ਖਾਲਸਾ ਪੰਥ ਦੇ ਸਿਰਜਣਾ ਦਿਵਸ ਦੀ ਖੁਸ਼ੀ ਵਿੱਚ ਫਰਾਂਸ ਸਥਿੱਤ ਸਮੂੰਹ ਗੁਰਦੁਆਰਿਆਂ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਫਰਾਂਸ (ਬੋਬੀਨੀ) ਦੀ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੋਲਾਂ ਅਪ੍ਰੈਲ ਦਿਨ ਐਤਵਾਰ ਨੁੰ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜਿਸਦੀ […]

Continue Reading

*ਕਾਂਗਰਸ ਸਮੇਤ ਕਈ ਪਾਰਟੀ ਆਗੂ ਅਤੇ ਅਹੁਦੇਦਾਰ ਹੋਏ ‘ਆਪ’ ‘ਚ ਸ਼ਾਮਲ, ਮਲਵਿੰਦਰ ਸਿੰਘ ਲੱਕੀ ਨੇ ਨਿਭਾਈ ਅਹਿਮ ਭੂਮਿਕਾ*

ਜਲੰਧਰ 7 ਅਪ੍ਰੈਲ (ਦਾ ਮਿਰਰ ਪੰਜਾਬ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟਦੀ ਮੌਜੂਦਗੀ ਵਿੱਚ ਸ਼ੁੱਕਰਵਾਰ ਨੂੰ ਕਾਂਗਰਸ ਸਮੇਤ ਵੱਖ-ਵੱਖ ਪਾਰਟੀਆਂ ਦੇ ਕਈ ਆਗੂ ਅਤੇ ਅਹੁਦੇਦਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਉਕਤ ਆਗੂਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਸੀਨੀਅਰ ਲੀਡਰ ਮਲਵਿੰਦਰ ਸਿੰਘ ਲੱਕੀ ਨੇ ਅਹਿਮ ਭੂਮਿਕਾ ਨਿਭਾਈ। […]

Continue Reading

*ਮਲਵਿੰਦਰ ਸਿੰਘ ਲੱਕੀ ਅੱਜ ਭਾਜਪਾ, ਅਕਾਲੀ ਦਲ, ਕਾਂਗਰਸ ਨੂੰ ਦੇਣ ਜਾ ਰਹੇ ਹਨ ਵੱਡਾ ਝਟਕਾ, ਸੈਂਕੜੇ ਲੋਕ ਹੋਣਗੇ ਆਮ ਆਦਮੀ ਪਾਰਟੀ ‘ਚ ਸ਼ਾਮਲ*

ਜਲੰਧਰ 7 ਅਪ੍ਰੈਲ (ਦਾ ਮਿਰਰ ਪੰਜਾਬ) ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਜਲੰਧਰ ਤੋਂ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਦੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਲੋਕ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਲਈ ਬੇਤਾਬ ਹੋਣ ਲੱਗ ਪਏ ਹਨ, ਅਜਿਹਾ ਹੀ ਨਜ਼ਾਰਾ ਅੱਜ ਦੇਖਣ ਨੂੰ ਮਿਲੇਗਾ। ਕਾਂਗਰਸ ਛੱਡ ਕੇ ਆਮ ਆਦਮੀ […]

Continue Reading

*ਇੰਸਪੈਕਟਰ ਜੈ ਪਾਲ ਨੇ ਥਾਣਾ ਲੋਹੀਆਂ ਦਾ ਚਾਰਜ ਸੰਭਾਲਿਆ*

ਲੋਹੀਆਂ ਖਾਸ 6 ਅਪ੍ਰੈਲ (ਰਾਜੀਵ ਕੁਮਾਰ ਬੱਬੂ)-ਜਲੰਧਰ ਜਿਮਨੀ ਚੋਣ ਦੇ ਤਹਿਤ ਪੁਲਿਸ ਪ੍ਰਸ਼ਾਸ਼ਨ ਵਿੱਚ ਹੋਏ ਫੇਰ ਬਦਲ ਨੂੰ ਲੈ ਕੇ ਜਿਲ੍ਹਾ ਜਲੰਧਰ ਦਿਹਾਤੀ ਦੇ ਮੁੱਖਵਿੰਦਰ ਸਿੰਘ ਭੁੱਲਰ ਐਸ ਐਸ ਪੀ ਨਿਯੁੱਕਤ ਹੋਣ ਤੇ ਉਹਨਾਂ ਵੱਲੋ ਕੀਤੀਆਂ ਗਈਆਂ ਬਦਲੀਆਂ ਵਿੱਚ ਥਾਣਾ ਲੋਹੀਆਂ ਖਾਸ ਤੋ ਬਦਲ ਕੇ ਗਏ ਸੁਰਜੀਤ ਸਿੰਘ ਪੱਡਾ ਦੀ ਜਗ੍ਹਾ ਨਵਨਿਯੁਕਤ ਇੰਸਪੈਕਟਰ ਜੈ ਪਾਲ […]

Continue Reading

*ਮਲਵਿੰਦਰ ਸਿੰਘ ਲੱਕੀ ਵੱਲੋਂ ਸੁਸ਼ੀਲ ਰਿੰਕੂ ਦਾ ਆਮ ਆਦਮੀ ਪਾਰਟੀ ਵਿਚ ਆਉਣ ‘ਤੇ ਸਵਾਗਤ*

ਜਲੰਧਰ-(ਦਾ ਮਿਰਰ ਪੰਜਾਬ)-ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਵਿਧਾਇਕ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਦੇ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਆਪ ਦੇ ਸੀਨੀਅਰ ਆਗੂ ਮਲਵਿੰਦਰ ਸਿੰਘ ਲੱਕੀ ਨੇ ਨਿੱਘਾ ਸਵਾਗਤ ਕੀਤਾ ਹੈ। ਸੁਸ਼ੀਲ ਕੁਮਾਰ ਰਿੰਕੂ ਦੇ ਆਪ ਵਿਚ ਆਉਣ ਸਬੰਧੀ ਮਲਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਇਨ੍ਹਾਂ ਦੇ ਆਉਣ ਨਾਲ ਜਲੰਧਰ ਜਿਮਨੀ ਲੋਕ ਸਭਾ […]

Continue Reading

*ਮਾਨਸਿਕ ਸਿਹਤ, ਉਪਚਾਰਕ *ਤੇ ਬਜ਼ੁਰਗਾਂ ਦੀ ਦੇਖ—ਭਾਲ ਸੰਬੰਧੀ ਆਸ਼ਾ ਵਰਕਰਾਂ ਨੂੰ ਦਿੱਤੀ ਜਾ ਰਹੀ ਹੈ ਟ੍ਰੇਨਿੰਗ*

ਢਿੱਲਵਾਂ 5 ਅਪ੍ਰੈਲ (ਦਾ ਮਿਰੇਰ ਪੰਜਾਬ)-ਸਿਵਲ ਸਰਜਨ ਡਾ. ਕੁਲਜੀਤ ਸਿੰਘ ਦੇ ਦਿਸ਼ਾ—ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਮੁੱਢਲਾ ਸਿਹਤ ਕੇਂਦਰ ਡਾ. ਗੁਰਦਿਆਲ ਸਿੰਘ ਦੀ ਯੋਗ ਅਗਵਾਈ ਹੇਠ ਐਮ.ਐਨ.ਐਸ ਭਾਵ ਮਾਨਸਿਕ ਸਿਹਤ, ਉਪਚਾਰਕ ਅਤੇ ਬਜ਼ੁਰਗਾਂ ਦੀ ਦੇਖ—ਭਾਲ ਸੰਬੰਧੀ ਆਸ਼ਾ ਵਰਕਰਾਂ ਨੂੰ ਬਲਾਕ ਐਕਸਟੇਂਸ਼ਨ ਐਜੂਕੇਟਰ ਬਿਕਰਮਜੀਤ ਸਿੰਘ ਅਤੇ ਸੀ.ਐਚ.ਓ ਮਿਲਨ ਵੱਲੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ […]

Continue Reading

*ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਜਾਣ ਤਲਵਾਡ਼ਾ ’ਚ ਮੀਟ ਸ਼ਰਾਬ ਦੀਆਂ ਖੁੱਲ੍ਹੀਆਂ ਦੁਕਾਨਾਂ*

ਦੀਪਕ ਠਾਕੁਰ ਤਲਵਾਡ਼ਾ,4 ਅਪ੍ਰੈਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਮਹਾਂਵੀਰ ਜਯੰਤੀ ਮੌਕੇ ’ਤੇ ਜ਼ਿਲ੍ਹੇ ਭਰ ’ਚ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜ਼ਾਰੀ ਕੀਤੇ ਗਏ ਸਨ। ਪਰ ਤਲਵਾਡ਼ਾ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਸ਼ਰਾਬ ਅਤੇ ਮੀਟ ਕਾਰੋਬਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਟਿੱਚ ਜਾਣਦਿਆਂ ਪੂਰਾ ਦਿਨ ਦੁਕਾਨਾਂ ਖੁੱਲ੍ਹੀਆਂ ਰੱਖੀਆਂ।   ਜ਼ਿਕਰਯੋਗ ਹੈ […]

Continue Reading

*ਅਲਾਟ ਪਲਾਟ ਪ੍ਰਾਪਤ ਕਰਨ ਲਈ ਦਰ ਦਰ ਭਟਕ ਰਹੇ ਬਹਿਚੁਹਡ਼ ਦੇ ਸਤ ਪਰਿਵਾਰ*

ਦੀਪਕ ਠਾਕੁਰ ਤਲਵਾਡ਼ਾ,31 ਮਾਰਚ-ਪਿਛਲੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੇਜ਼ਮੀਨੇ ਪਰਿਵਾਰਾਂ ਨੂੰ 5 -5 ਮਰਲੇ ਦੇ ਪਲਾਟ ਦੇਣ ਲਈ ਸਨਦ ਪੱਤਰ ਵੰਡੇ ਗਏ ਸਨ। ਪਰ ਸੱਤਾ ਤਬਦੀਲੀ ਮਗਰੋਂ ਪਿੰਡ ਬਹਿਚੁਹਡ਼ ਦੇ ਸੱਤ ਪਰਿਵਾਰ ਆਪਣੀ ਹਿੱਸੇ ਦੀ ਜ਼ਮੀਨ ਪ੍ਰਾਪਤ ਕਰਨ ਲਈ ਪਿਛਲੇ ਇੱਕ ਸਾਲ ਤੋਂ ਵਧ ਸਮੇਂ ਤੋਂ ਦਰ ਦਰ ਭਟਕ ਰਹੇ […]

Continue Reading

*ਯੂਨਾਈਟਡ ਕਬੱਡੀ ਫੈਡਰੇਸ਼ਨ ਔਫ ਯੂਰਪ ਦੀ ਸਲਾਨਾ ਮੀਟਿੰਗ ਫਰਾਂਸ ‘ਚ ਯੂਰਪ ਦੇ ਚੌਦਾਂ ਕਲੱਬਾ ਦੇ ਆਪਸੀ ਤਾਲਮੇਲ ਨਾਲ ਬਹੁਤ ਹੀ ਸੁਖਾਵੇ ਮਾਹੌਲ ‘ਚ ਹੋਈ—- ਜੱਗਾ , ਇੰਦਰਜੀਤ , ਕੋਹਾੜ ਅਤੇ ਭੱਟੀ*

ਪੈਰਿਸ 28 ਮਾਰਚ ( ਦੀ ਮਿਰਰ ਪੰਜਾਬ ) ਪੈਰਿਸ ਤੋਂ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ( ਫਰਾਂਸ ) ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਮੀਡੀਏ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਬੀਤੀ ਪੱਚੀ ਮਾਰਚ ਨੂੰ ਯੂਰਪ ਭਰ ਦੇ ਚੌਦਾਂ ਕਲੱਬਾ ਦੀ ਸਲਾਨਾ ਮੀਟਿੰਗ ਜੁਲਾਈ ,ਅਗਸਤ ਅਤੇ ਸਤੰਬਰ ਦੋ ਹਜਾਰ ਤੇਈ ਦੇ ਮਹੀਨਿਆਂ ਵਿੱਚ […]

Continue Reading