*ਸਟੇਟ ਬੈਂਕ ਆਫ਼ ਇੰਡੀਆ ਐਸ ਸੀ/ਐਸ ਟੀ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਵੱਲੋਂ “ਸਰਕਲ ਐਨੂਅਲ ਜਨਰਲ ਕਾਊਂਸਿਲ” ਭਲਕੇ ਜਲੰਧਰ ਵਿਖੇ*

ਜਲੰਧਰ 05 ਨਵੰਬਰ (ਦਾ ਮਿਰਰ ਪੰਜਾਬ)-ਸਟੇਟ ਬੈਂਕ ਆਫ਼ ਇੰਡੀਆ ਐਸ ਸੀ/ਐਸ ਟੀ ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਚੰਡੀਗੜ੍ਹ ਸਰਕਲ ਵੱਲੋਂ “ਸਰਕਲ ਐਨੂਅਲ ਜਨਰਲ ਕਾਊਂਸਿਲ” 06 ਨਵੰਬਰ 2022 ਨੂੰ ਹੋਟਲ ਰਣਵੀਰ ਕਲਾਸਿਕ ਪਠਾਨਕੋਟ ਚੌਕ ਜਲੰਧਰ ਵਿਖੇ ਸਵੇਰੇ 10 ਵਜੇ ਕਰਵਾਈ ਜਾ ਰਹੀ ਹੈ। ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸ਼੍ਰੀ ਸੌਦਾਗਰ ਸਿੰਘ ਅਤੇ ਜਨਰਲ ਸਕੱਤਰ ਸ਼੍ਰੀ ਪ੍ਰਮੋਦ […]

Continue Reading

*ਜਲੰਧਰ ਦਾ ਮੁੱਖ ਨਗਰ ਕੀਰਤਨ 5 ਨਵੰਬਰ ਨੂੰ ਤਿਆਰੀਆਂ ਮੁਕੰਮਲ-ਸਿੰਘ ਸਭਾਵਾਂ*

ਜਲੰਧਰ( ਦਾ ਮਿਰਰ ਪੰਜਾਬ)-ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਨਵੰਬਰ ਦਿਨ ਸਨੀਚਰਵਾਰ ਨੂੰ ਸਵੇਰੇ 11 ਵਜੇ ਸਜਾਏ ਜਾ ਰਹੇ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੋਹਨ ਸਿੰਘ ਢੀਂਡਸਾ, ਜਗਜੀਤ ਸਿੰਘ ਗਾਬਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਦਵਿੰਦਰ ਸਿੰਘ […]

Continue Reading

*ਨਗਰ ਕੀਰਤਨ ਦੇ ਰੂਟ ਤੇ 5 ਨਵੰਬਰ ਨੂੰ ਮਾਸ – ਸ਼ਰਾਬ – ਤੰਬਾਕੂ ਆਦਿਕ ਦੀਆਂ ਦੁਕਾਨਾਂ ਬੰਦ ਰਹਿਣਗੀਆਂ-ਡੀ ਸੀ ਪੀ ਜਗਮੋਹਨ*

ਜਲੰਧਰ (ਦਾ ਮਿਰਰ ਪੰਜਾਬ)-ਦੋਆਬੇ ਦੇ ਕੇਂਦਰੀ ਅਸਥਾਨ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਲੋਂ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤਾ ਦੇ ਸਹਿਯੋਗ ਨਾਲ ਕੱਲ 5 ਨਵੰਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਦੇ ਰਸਤੇ ਵਿੱਚ ਆਉਣ ਵਾਲੀਆਂ ਮਾਸ – ਸ਼ਰਾਬ – ਤੰਬਾਕੂ ਆਦਿਕ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਮਾਣਯੋਗ ਡਿਪਟੀ ਕਮਿਸ਼ਨਰ ਜਲੰਧਰ ਅਤੇ ਪੁਲਸ ਕਮਿਸ਼ਨਰ […]

Continue Reading

*ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਵਫ਼ਦ ਨੇ ਸਿੱਖਿਆ ਮੰਤਰੀ ਨੂੰ ਦਿੱਤਾ ਮੈਮੋਰੰਡਮ*

jalandhar (The Mirror Punjab)- ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ. ਦਾ ਇਕ ਵਫ਼ਦ ਪ੍ਰਧਾਨ ਪਵਨ ਹਰਚੰਦਪੁਰੀ ਦੀ ਅਗਵਾਈ ਹੇਠ ਮਾਣਯੋਗ ਗੁਰਮੀਤ ਸਿੰਘ ਮੀਤ ਹੇਅਰ , ਮੰਤਰੀ ਉੱਚ ਸਿੱਖਿਆ ਅਤੇ ਭਾਸ਼ਾਵਾਂ ਪੰਜਾਬ ਨੂੰ ਮਿਲਿਆ ਅਤੇ ਬਾਰਾਂ ਸੂਤਰੀ ਮੰਗ ਪੱਤਰ ਦਿੱਤਾ ਗਿਆ। ਇਸ ਬਾਰੇ ਪ੍ਰੈਸ ਨਾਲ਼ ਗੱਲ ਕਰਦਿਆਂ ਸਭਾ ਦੇ ਜਨ ਸਕੱਤਰ ਪ੍ਰੋ. ਸੰਧੂ ਵਰਿਆਣਵੀ ਅਤੇ ਸਕੱਤਰ […]

Continue Reading

*ਨਗਰ ਕੀਰਤਨ ਦੇ ਰੂਟ ਤੇ ਪੁਲਿਸ ਪ੍ਰਸਾਸ਼ਨ ਵਲੋਂ ਦੌਰਾ 5 ਨਵੰਬਰ ਦੇ ਨਗਰ ਕੀਰਤਨ ਲਈ ਤਿਆਰੀਆਂ ਜੋਰਾਂ ਤੇ ….ਢੀਂਡਸਾ, ਬਿੱਟੂ*

ਜਲੰਧਰ (ਦਾ ਮਿਰਰ ਪੰਜਾਬ )-ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋਆਬੇ ਦੇ ਕੇਂਦਰੀ ਅਸਥਾਨ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਲੋਂ ਸਮੂਹ ਸੰਗਤਾ ਦੇ ਸਹਿਯੋਗ ਨਾਲ ਸਜਾਏ ਜਾ ਰਹੇ ਨਗਰ ਕੀਰਤਨ ਲਈ ਸੰਗਤਾਂ ਚ ਭਾਰੀ ਉਤਸ਼ਾਹ ਹੈ। ਸੇਵਾ ਸੋਸਾਇਟੀਆਂ, ਇਸਤਰੀ ਸਤਿਸੰਗ ਸਭਾਵਾਂ ਅਤੇ ਸਾਰੀਆਂ ਜਥੇਬੰਦੀਆਂ ਜੀ ਜਾਨ ਨਾਲ ਪ੍ਰਬੰਧਾਂ […]

Continue Reading

*ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਨੇ ਰਾਸ਼ਟਰੀ ਏਕਤਾ ਦਿਵਸ ਮਨਾਇਆ*

ਜਲੰਧਰ (ਦਾ ਮਿਰਰ ਪੰਜਾਬ )-ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਦੀ ਐਨਐੱਸਐੱਸ ਯੂਨਿਟ ਨੇ ਭਾਰਤ ਦੇ ਲੋਹ-ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਵਰ੍ਹੇਗੰਢ ਮਨਾਉਣ ਅਤੇ ਆਧੁਨਿਕ ਅਤੇ ਏਕੀਕ੍ਰਿਤ ਭਾਰਤ ਦੇ ਨਿਰਮਾਣ ਵਿੱਚ ਉਨ੍ਹਾਂ ਦੇ ਅਮੁੱਲ ਯੋਗਦਾਨ ਨੂੰ ਸ਼ਰਧਾਂਜਲੀ ਦੇਣ ਲਈ ਰਾਸ਼ਟਰੀ ਏਕਤਾ ਦਿਵਸ ਮਨਾਇਆ। ਵਿਦਿਆਰਥੀ-ਅਧਿਆਪਕਾਂ ਲਈ ਸਾਡੇ ਰਾਸ਼ਟਰ ਭਾਰਤ ਦੀ ਰਾਸ਼ਟਰੀ ਏਕਤਾ, ਅਖੰਡਤਾ ਅਤੇ […]

Continue Reading

*ਨਗਰ ਕੀਰਤਨ ਨੂੰ ਲੈਕੇ ਵਪਾਰਿਕ ਐਸੋਸੀਏਸ਼ਨਾਂ ਚ ਭਾਰੀ ਉਤਸ਼ਾਹ*

ਜਲੰਧਰ( ਦਾ ਮਿਰਰ ਪੰਜਾਬ )-ਅੱਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਚ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਅਤੇ ਪ੍ਰਬੰਧਕ ਕਮੇਟੀ ਗੁ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਲੋਂ 5 ਨਵੰਬਰ ਦਿਨ ਸ਼ਨੀਵਾਰ ਦੇ ਨਗਰ ਕੀਰਤਨ ਲਈ ਰਸਤੇ ਚ ਸਜਾਵਟ ਅਤੇ ਸੰਗਤਾਂ ਦੀ ਆਓ ਭਗਤ ਲਈ ਲੰਗਰ ਆਦਿਕ ਦੇ ਪ੍ਰਬੰਧਾਂ ਨੂੰ ਲੈ […]

Continue Reading

*ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਵੱਲੋਂ ਸਮੂਹ ਲੋਕਾਈ ਅਤੇ ਸਿੱਖ ਜਗਤ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾ—ਭੱਟੀ ਫਰਾਂਸ*

ਪੈਰਿਸ 23 ਅਕਤੂਬਰ (ਦ ਮਿਰਰ ਪੰਜਾਬ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਫਾਊਡਰ ਇਕਬਾਲ ਸਿੰਘ ਭੱਟੀ ਅਤੇ ਮੇਨ ਪ੍ਰਬੰਧਕ ਰਾਜੀਵ ਚੀਮਾ ਆਦਿ ਨੇ ਆਪਣੇ ਸਾਥੀਆਂ ਸਾਹਿਤ ਸਮੂਹ ਲੋਕਾਈ ਅਤੇ ਸਿੱਖ ਜਗਤ ਨੂੰ ਦਿਵਾਲੀਆਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾ ਭੇਜਦੇ ਹੋਏ ਕਿਹਾ ਹੈ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਬੰਦੀ ਛੋੜ ਦੇ ਇਸ […]

Continue Reading

*ਬੀਬੀਐਮਬੀ ਦੀ ਤਿੰਨ ਮੈਂਬਰੀ ਟੀਮ ਨੇ ਪੌਂਗ ਡੈਮ ’ਤੇ ਚੱਲਦੇ ਕੰਮ ਦਾ ਜਾਇਜ਼ਾ ਲਿਆ*

ਦੀਪਕ ਠਾਕੁਰ  ਤਲਵਾਡ਼ਾ,16 ਅਕਤੂਬਰ-ਇੱਥੇ ਪੌਂਗ ਡੈਮ ’ਤੇ ਮੁਰੰਮਤ ਆਦਿ ਦੇ ਚੱਲ ਰਹੇ ਕੰਮਾਂ ਦਾ ਭਾਖਡ਼ਾ ਬਿਆਸ ਪ੍ਰਬੰਧਕ ਬੋਰਡ (ਬੀਬੀਐਮਬੀ) ਚੰਡੀਗਡ਼੍ਹ ਤੋਂ ਤਿੰਨ ਮੈਂਬਰੀ ਟੀਮ ਨੇ ਜਾਇਜ਼ਾ ਲਿਆ। ਬੋਰਡ ਦਫ਼ਤਰ ਤੋਂ ਸਕੱਤਰ ਸਤੀਸ਼ ਸਿੰਗਲਾ, ਸੰਯੁਕਤ ਸਕੱਤਰ ਅਨੁਜ ਗੁਗਲਾਨੀ ਤੇ ਇੰਜਨਿਅਰ ਰਾਕੇਸ਼ ਗੁਪਤਾ ਦਾ ਤਲਵਾਡ਼ਾ ਪਹੁੰਚਣ ’ਤੇ ਚੀਫ਼ ਇੰਜਨਿਅਰ ਅਰੁਣ ਸਿਡਾਨਾ ਨੇ ਸਵਾਗਤ ਕੀਤਾ। ਤਿੰਨ ਮੈਂਬਰੀ ਟੀਮ […]

Continue Reading

*ਪ੍ਰੀਵਾਰ ਦੀ ਢੀਠਤਾ ਨੂੰ ਅਠਾਰਾਂ ਦਿਨ ਸਹਿਣ ਕਰਨ ਮਗਰੋਂ ਮੋਰਚਰੀ ‘ਚ ਪਈ ਕਿਸ਼ਨ ਲਾਲ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਆਖਰੀ ਉਮੀਦ ਸੰਸਥਾ ਨੇ ਕੀਤਾ—-ਭੱਟੀ ਫਰਾਂਸ*

ਪੈਰਿਸ/ ਜਲੰਧਰ 15 ਅਕਤੂਬਰ ( ਪੱਤਰ ਪ੍ਰੇਰਕ ) ਸਿਆਣਿਆ ਦੇ ਕਹੇ ਮੁਤਾਬਿਕ ਦੁਨੀਆਂ ‘ਚ ਅਗਰ ਇਨਸਾਨੀਅਤ ਜਿੰਦਾ ਰੱਖਣ ਖਾਤਿਰ ਲੋੜਵੰਦਾ ਦੀ ਸੇਵਾ ਕਰਨੀ ਹੋਵੇ ਤਾਂ ਬਹੁਤ ਤਰੀਕੇ ਹਨ , ਜਿਨ੍ਹਾਂ ਵਿੱਚੋਂ ਆਖਰੀ ਉਮੀਦ ਸਮਾਜ ਸੇਵੀ ਸੰਸਥਾ (ਰਜਿ.ਜਲੰਧਰ ) ਦੀ ਉਦਾਹਰਣ ਦਿੱਤੀ ਜਾ ਸਕਦੀ ਹੈ । ਵੈਸੇ ਤਾ ਇਸ ਸੰਸਥਾ ਦੀਆਂ ਉਪਲਬੱਧੀਆ ਅਣਗਿਣਤ ਹਨ , ਜਿਸ […]

Continue Reading