*ਬੀਤੀ ਦਿਨਾਂ ਪਿੰਡ ਮਿਆਣੀ ‘ਚ 32 ਸਾਲਾ ਨੌਜਵਾਨ ਦੀ ਕੁੱਟਮਾਰ ਕਰਨ ਕਾਰਣ ਹੋਈ ਮੌਤ* 

ਲੋਹੀਆਂ ਖਾਸ ( ਰਾਜੀਵ ਕੁਮਾਰ ਬੱਬੂ) ਬੀਤੇ 2 ਮਹੀਨੇ ਪਹਿਲਾਂ ਪਿੰਡ ਮਿਆਣੀ ਵਿਖੇ ਇੱਕ ਨੌਜਵਾਨ ਦੀ 5-6 ਲੋਕਾਂ ਨੇ ਬੇਰਹਿਮੀ ਕੁੱਟਮਾਰ ਕਰਕੇ ਉਸ ਨੂੰ ਬੇਹੋਸ਼ ਕਰ ਦਿੱਤਾ ਗਿਆ ਸੀ, ਜਿਸ ਦੀ ਕਿ ਬੀਤੀ 10 ਸਤੰਬਰ ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ । ਇਸ ਮੌਕੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਲਾਲੋ ਬਾਈ ਪਤਨੀ ਵਿਧਵਾ ਸੀਨਾ […]

Continue Reading

*ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਨੂੰ ਦਿੱਤਾ ਪਸ਼ੂਆਂ ਵਾਸਤੇ ਚਾਰਾ*

ਲੋਹੀਆਂ ਖਾਸ, (ਰਾਜੀਵ ਕੁਮਾਰ ਬੱਬੂ) : “ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸਹਿਯੋਗ ਸੇਵਾ ਸੁਸਾਇਟੀ ਬੰਗਾ” ਦੇ ਮੈਂਬਰ 100 ਕੁਇੰਟਲ ਪਸ਼ੂਆਂ ਦਾ ਅਚਾਰ ਲੈ ਕੇ ਇੰਦਰਾਂ ਦਾਣਾ ਮੰਡੀ ਲੋਹੀਆਂ ਵਿੱਚ ਪਹੁੰਚੇ ਜਿੱਥੇ ਕਿ “ਗੁਰੂ ਨਾਨਕ ਮੋਦੀਖਾਨਾ ਪਰਿਵਾਰ” ਦੇ ਮੈਂਬਰਾਂ ਵੱਲੋਂ ਪਿਛਲੇ 22 ਦਿਨਾਂ ਤੋਂ ਮਿੱਟੀ ਦੇ ਬੋਰੇ ਭਰਨ ਦੀ ਸੇਵਾ ਲਗਾਤਾਰ ਜਾਰੀ ਹੈ। ਇਹ ਅਚਾਰ ਛੋਟੇ ਪੱਧਰ […]

Continue Reading

*ਮੀਂਹ ਕਰਕੇ ਘਰਾਂ ਨੂੰ ਹੋਇਆ ਭਾਰੀ ਨੁਕਸਾਨ, ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਪੀੜਤ ਲੋਕਾਂ ਨੂੰ ਮਿਲੇ*

ਕਰਤਾਰਪੁਰ (ਜਸਪਾਲ ਕੈਂਥ)- ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਹਲਕਾ ਕਰਤਾਰਪੁਰ ਤਹਿਤ ਆਉਂਦੇ ਪੇਂਡੂ ਤੇ ਸ਼ਹਿਰੀ ਖੇਤਰ ਵਿੱਚ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਮੀਂਹ ਨਾਲ ਜਿੱਥੇ ਫਸਲਾਂ ਖਰਾਬ ਹੋ ਗਈਆਂ ਹਨ, ਉਥੇ ਘਰਾਂ ਦੀਆਂ ਛੱਤਾਂ ਡਿਗਣ ਨਾਲ ਲੋਕ ਬੇਘਰ ਹੋ ਚੁੱਕੇ ਹਨ। ਬਸਪਾ ਦੇ ਸੂਬਾ ਜਨਰਲ ਸਕੱਤਰ ਤੇ ਜਲੰਧਰ ਜ਼ੋਨ ਇੰਚਾਰਜ […]

Continue Reading

*ਟਰੇਡ ਯੂਨੀਅਨ ਆਗੂਆਂ ਵਲੋਂ 10 ਸਤੰਬਰ ਨੂੰ ਸ਼ਾਹਕੋਟ ਵਿੱਚ ਮੁਜ਼ਾਹਰਾ*

ਲੋਹੀਆਂ 31 ਅਗਸਤ( ਰਾਜੀਵ ਕੁਮਾਰ ਬੱਬੂ) ਪੁਲਿਸ ਵੱਲੋਂ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਟਰੇਡ ਯੂਨੀਅਨ ਆਗੂਆਂ ਵਿਰੁੱਧ ਲੋਹੀਆਂ ਪੁਲਿਸ ਵੱਲੋਂ ਦਰਜ ਕੀਤੇ ਗਏ 10 ਸਤੰਬਰ ਨੂੰ ਸ਼ਾਹਕੋਟ ਵਿੱਚ ਮੁਜ਼ਾਰਾ ਕਰਨ ਦਾ ਫੈਸਲਾ ਕੀਤਾ ਗਿਆ। ਇਹ ਫੈਸਲਾ ਅੱਜ ਇੱਥੇ ਹੋਈ ਕਿਸਾਨਾਂ, ਮਜ਼ਦੂਰਾਂ, ਟ੍ਰੇਡ ਯੂਨੀਅਨ ਅਤੇ ਨੌਜਵਾਨ ਜਥੇਬੰਦੀਆਂ ਦੇ ਆਗੂਆ ਦੀ ਹੋਈ ਸਾਂਝੀ ਮੀਟਿੰਗ ਵਿੱਚ ਲਿਆ […]

Continue Reading

*ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸੇਵਾ: ਹੜ੍ਹ ਪੀੜਤਾਂ ਨੂੰ ਰਾਹਤ ਅਤੇ ਬਚਾਅ ਲਈ ਉਦਮ ਕੀਤਾ , ਕਿਸਾਨਾਂ ਦੀਆਂ ਫਸਲਾਂ ਤਬਾਹ, ਆਰਥਿਕਤਾ ’ਤੇ ਸੰਕਟ: ਸਰਕਾਰੀ ਤੁਰੰਤ ਕਦਮ ਚੁਕੇ-ਖਾਲਸਾ*

ਜਲੰਧਰ (ਜਸਪਾਲ ਕੈਂਥ)- ਪਿਛਲੇ ਕੁੱਝ ਦਿਨਾਂ ਤੋਂ ਰਾਵੀ ਅਤੇ ਸਤਲੁਜ ਨਦੀਆਂ ਦੇ ਬੰਨ੍ਹ ਟੁੱਟਣ ਕਰਕੇ ਸੂਬੇ ਦੇ ਸਰਹੱਦੀ ਇਲਾਕਿਆਂ ਵਿੱਚ ਵੱਡੀ ਤਬਾਹੀ ਮਚੀ ਹੋਈ ਹੈ। ਮਾਝਾ ਅਤੇ ਦੋਆਬਾ ਖੇਤਰਾਂ ਵਿੱਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ। ਲਗਾਤਾਰ ਵੱਸ ਰਹੀ ਬਾਰਿਸ਼ ਨੇ ਪੰਜਾਬ ਨੂੰ ਇੱਕ ਵੱਡੇ ਸਮੁੰਦਰ ਵਾਂਗ ਬਣਾ ਦਿੱਤਾ ਹੈ। ਰਣਜੀਤ ਸਾਗਰ ਡੈੱਮ, ਭਾਖੜਾ ਅਤੇ […]

Continue Reading

*ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੇ ‘ਭਵਿੱਖ ਦੇ ਅਧਿਆਪਕਾਂ’ ਨੇ ਫ਼ੈਲਾਈ ਉੱਤਮਤਾ ਦੀ ਚਮਕ”*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਨੇ ਜੀ ਐਨ ਡੀ ਯੂ ਬੀ.ਐੱਡ. ਸਮੈਸਟਰ ਚੌਥਾ ਪ੍ਰੀਖਿਆ (ਮਈ 2025) ਦੇ ਨਤੀਜਿਆਂ ਵਿੱਚ 100% ਪਹਿਲਾ ਦਰਜਾ ਪ੍ਰਾਪਤ ਕੀਤਾ। 65 ਪ੍ਰਤੀਸ਼ਤ ਵਿਦਿਆਰਥੀ-ਅਧਿਆਪਕਾਂ ਨੇ ਡਿਸਟਿੰਕਸ਼ਨ ਪ੍ਰਾਪਤ ਕੀਤਾ ਅਤੇ ਬਾਰਾਂ ਵਿਦਿਆਰਥੀ-ਅਧਿਆਪਕਾਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ। ਕੋਮਲ ਵਰਮਾ ਨੇ 8.60 ਐਸਜੀਪੀਏ ਨਾਲ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, […]

Continue Reading

ਪੰਥਕ ਮਸਲਿਆਂ ਦੇ ਹੱਲ ਲਈ ਮੋਦੀ ਸਰਕਾਰ 21 ਮੈਂਬਰੀ ਕਮੇਟੀ ਬਣਾਵੇ-ਖਾਲਸਾ*

ਜਲੰਧਰ (ਜਸਪਾਲ ਕੈਂਥ)-ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਰਾਜਸਥਾਨ ’ਵਿਚ ਅੰਮ੍ਰਿਤਧਾਰੀ ਸਿੱਖ ਵਿਦਿਆਰਥਣ ਬੀਬੀ ਗੁਰਪ੍ਰੀਤ ਕੌਰ ਨੂੰ ਪੰਜ ਕਕਾਰਾਂ ਦੀ ਪਵਿੱਤਰਤਾ ਕਾਰਨ ਪ੍ਰੀਖਿਆ ’ਚੋਂ ਬਾਹਰ ਕਰਨ ਦੀ ਦੁਖਦਾਈ ਘਟਨਾ ਨੇ ਸਿੱਖ ਜਗਤ ਦੇ ਦਿਲਾਂ ਨੂੰ ਠੇਸ ਪਹੁੰਚਾਈ ਸੀ। ਉਨ੍ਹਾਂ ਕਿਹਾ ਕਿ ਸਿਖ ਪੰਥ ਦੇ ਰੋਸ, ਘੱਟ ਗਿਣਤੀ […]

Continue Reading

*ਸਿਵਲ ਹਸਪਤਾਲ ਪਹੁੰਚੀ ਬਸਪਾ, ਮੌਤਾਂ ਲਈ ਆਪ ਸਰਕਾਰ ਤੇ ਸਿਹਤ ਵਿਭਾਗ ਨੂੰ ਜ਼ਿੰਮੇਵਾਰ ਦੱਸਿਆ*

ਜਲੰਧਰ (ਜਸਪਾਲ ਕੈਂਥ )- ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਬਸਪਾ ਵੱਲੋਂ ਅੱਜ ਸੋਮਵਾਰ ਨੂੰ ਜਲੰਧਰ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ, ਜਿੱਥੇ ਬੀਤੇ ਦਿਨੀਂ ਟਰੋਮਾ ਸੈਂਟਰ ਦੇ ਆਕਸੀਜਨ ਪਲਾਂਟ ਵਿੱਚ ਖਰਾਬੀ ਹੋਣ ਕਰਕੇ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਸੀ। ਪੀੜਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ […]

Continue Reading

*ਇੰਨੋਸੈਂਟ ਹਾਰਟਸ ਸਕੂਲ ਵਲੋਂ ਅਧਿਆਤਮਿਕ ਪ੍ਰੋਗਰਾਮ ‘ਅਨਹਦ: ਇੱਕ ਡਿਵਾਇਨ ਕਨੈਕਸ਼ਨ’ ਦਾ ਆਯੋਜਨ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲ ਦੇ ਤਿੰਨੋਂ ਕੈਂਪਸਾਂ – ਗ੍ਰੀਨ ਮਾਡਲ ਟਾਊਨ, ਲੋਹਾਰਾਂ ਅਤੇ ਨੂਰਪੁਰ ਰੋਡ ਵਿਖੇ ਇੱਕ ਅਧਿਆਤਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ‘ਅਨਹਦ: ਇੱਕ ਡਿਵਾਇਨ ਕਨੈਕਸ਼ਨ’ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਅਤੇ ਅਧਿਆਤਮਿਕ ਚੇਤਨਾ ਪੈਦਾ ਕਰਨਾ ਸੀ, ਨਾਲ ਹੀ ਸੱਭਿਆਚਾਰਕ ਸਦਭਾਵਨਾ ਅਤੇ ਭਾਵਨਾਤਮਕ ਸੰਤੁਲਨ ਨੂੰ ਉਤਸ਼ਾਹਿਤ ਕਰਨਾ ਸੀ। […]

Continue Reading

*ਸਵੈ-ਮੁਲਾਂਕਣ ਟੈਕਸ ਭੁਗਤਾਨਾਂ ਅਧੀਨ ਵਿਆਜ ਤੋਂ ਬਚਣ ਲਈ ਨਿਰਧਾਰਤ ਮਿਤੀਆਂ ਤੋਂ ਪਹਿਲਾਂ ਐਡਵਾਂਸ ਟੈਕਸਾਂ ਦੇ ਸਮੇਂ ਸਿਰ ਭੁਗਤਾਨ ਬਾਰੇ ਜਾਗਰੂਕ ਕੀਤਾ*

ਲੋਹੀਆਂ ਖਾਸ (ਰਾਜੀਵ ਬੱਬੂ)-ਆਮਦਨ ਕਰ ਦਫ਼ਤਰ, ਨਕੋਦਰ ਨੇ ਡਾ. ਜੀ.ਐਸ. ਫਣੀ ਕਿਸ਼ੋਰ, ਯੋਗ ਮੁੱਖ ਆਮਦਨ ਕਰ ਕਮਿਸ਼ਨਰ ਦੀ ਅਗਵਾਈ ਹੇਠ ਅਤੇ ਸ਼੍ਰੀ ਜੇ.ਐਸ. ਮਿਨਹਾਸ, ਪ੍ਰਿੰ. ਆਮਦਨ ਕਰ ਕਮਿਸ਼ਨਰ, ਜਲੰਧਰ-1 ਅਤੇ ਸ਼੍ਰੀ ਧਰਮੇਂਦਰ ਸਿੰਘ ਪੂਨੀਆ, ਐਡੀਸ਼ਨਲ ਆਮਦਨ ਕਰ ਕਮਿਸ਼ਨਰ, ਰੇਂਜ-4, ਜਲੰਧਰ ਦੀ ਯੋਗ ਅਗਵਾਈ ਹੇਠ ਪਾਰਕਲੈਂਡ ਪੈਲੇਸ, ਲੋਹੀਆਂ ਖਾਸ ਵਿਖੇ ਇੱਕ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ […]

Continue Reading