*ਪਿੰਡ ਬੱਦੋਵਾਲ ਵਾਲਿਆਂ ਨੇ ਜਿੱਤਿਆ ਕੈਪਟਨ ਸੰਧੂ ਦਾ ਦਿਲ,ਬੱਦੋਵਾਲ ਚ ਵੱਡੇ ਪੱਧਰ ਤੇ ਵਿਕਾਸ ਹੋਇਆ—ਕੈਪਟਨ ਸੰਧੂ*
ਮੁੱਲਾਂਪੁਰ ਦਾਖਾ 14 ਫਰਵਰੀ (ਦਾ ਮਿਰਰ ਪੰਜਾਬ ) – ਹਲਕਾ ਦਾਖਾ ਦੇ ਬਹੁਚਰਚਿਤ ਤੇ ਨਾਮਵਰ ਨਗਰ ਬੱਦੋੋਵਾਲ ਵਿਖੇ ਕਾਂਗਰਸ ਪਾਰਟੀ ਦੀ ਸਥਿਤੀ ਉਸ ਵੇਲੇ ਮਜ਼ਬੂਤ ਹੋ ਗਈ ਜਦੋਂ ਖੇਡ ਪ੍ਰਮੋਟਰ ਰਾਜਵਿੰਦਰ ਸਿੰਘ ਰਾਜੂ ਅਤੇ ਬਲਵੀਰ ਸਿੰਘ ਬੀਰਾ ਕੈਨੇਡਾ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ਼ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਦੋਵਾਂ ਆਗੂਆਂ ਦੇ ਕਾਂਗਰਸ ਪਾਰਟੀ […]
Continue Reading




