*ਗਗਨਦੀਪ ਸਿੰਘ ਕਾਕੂ ਆਹਲੂਵਾਲੀਆ ਨੇ ਖਾਦੀ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ*

ਚੰਡੀਗੜ੍ਹ, 12 ਮਾਰਚ:(ਜਸਪਾਲ ਕੈਂਥ)-ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਸ੍ਰੀ ਗਗਨਦੀਪ ਸਿੰਘ ਕਾਕੂ ਆਹਲੂਵਾਲੀਆ ਨੇ ਅੱਜ ਚੰਡੀਗੜ੍ਹ ਵਿਖੇ ਸਥਿਤ ਬੋਰਡ ਦੇ ਮੁੱਖ ਦਫ਼ਤਰ ਵਿੱਚ ਆਪਣਾ ਅਹੁਦਾ ਸੰਭਾਲ ਲਿਆ।  ਇਸ ਮੌਕੇ ਰਾਜਬੀਰ ਸਿੰਘ ਘੁਮਂਣ, ਉ ਐਸ ਡੀ ( ਮੁੱਖ ਮੱਤਰੀ ਪੰਜਾਬ), ਮੋਹਿੰਦਰ ਭਗਤ, ਕੈਬਨਿਟ ਮੰਤਰੀ,ਇੰਦਰਜੀਤ ਕੌਰ ਮਾਨ ਐਮ. ਐਲ.ਏ. ਨਕੌਦਰ, ਦਿਨੇਸ਼ ਢਲ, ਨਿਤਿਨ […]

Continue Reading

*ਰੰਧਾਵਾ ਮਸੰਦਾ ਰੋਡ ‘ਤੇ ਨਜਾਇਜ਼ ਤੌਰ ‘ਤੇ ਬਣ ਰਹੀਆਂ ਪੰਜ ਦੁਕਾਨਾਂ ਦਾ ਮਾਮਲਾ, ਪੁੱਡਾ ਕੋਲ ਸ਼ਿਕਾਇਤ*

ਜਲੰਧਰ (ਜਸਪਾਲ ਕੈਂਥ )-ਰੰਧਾਵਾ ਮਸੰਦਾ ਰੋਡ ‘ਤੇ ਸਥਿਤ ਪਿੰਡ ਗਦਾਈਪੁਰ ਵਿੱਚ ਇੱਕ ਅਣਅਧਿਕਾਰਤ ਢਾਂਚਾ ਖੜ੍ਹਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਪੰਜ ਨਜਾਇਜ਼ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਲਈ ਨਾ ਤਾਂ ਕੋਈ ਮਨਜ਼ੂਰਸ਼ੁਦਾ ਨਕਸ਼ਾ ਤਿਆਰ ਕਰਵਾਇਆ ਗਿਆ ਹੈ ਅਤੇ ਨਾ ਹੀ ਪੁੱਡਾ (PUDA) ਤੋਂ ਕਿਸੇ ਤਰ੍ਹਾਂ ਦੀ ਮਨਜ਼ੂਰੀ […]

Continue Reading

*ਜਲੰਧਰ ’ਚ ਕਰਵਾਏ ਗਏ ਮਾਂ ਬੋਲੀ ਪੰਜਾਬੀ ਮਾਰਚ ਵਿੱਚ ਦੇਸ਼-ਵਿਦੇਸ਼ਾ ਤੋਂ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਕੀਤੀ ਸ਼ਮੂਲੀਅਤ*

ਜਲੰਧਰ, 26 ਫਰਵਰੀ : (ਜਸਪਾਲ ਕੈਂਥ)-ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਪੰਜਾਬੀ ਜਾਗਰਿਤੀ ਮੰਚ ਅਤੇ ਪੰਜਾਬ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਵਲੋਂ ਸ਼ਹਿਰ ਭਰ ਵਿੱਚ ਪ੍ਰਭਾਵਸ਼ਾਲੀ ਮਾਂ ਬੋਲੀ ਪੰਜਾਬੀ ਮਾਰਚ ਕੱਢਿਆ ਗਿਆ । ਇਸ ਮੌਕੇ ਦੇਸ਼ ਵਿਦੇਸ਼ ਤੋਂ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਵਲੋਂ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੇ ਪ੍ਰਚਾਰ ਤੇ […]

Continue Reading

*ਕਲੋਨਾਈਜ਼ਰ ਐਸ. ਭਵਾਨੀ ਵੱਲੋਂ ਲਸੂੜੀ ਮਹੱਲਾ ਵਿਖੇ ਨਜਾਇਜ਼ ਕਲੋਨੀ ਦੀ ਉਸਾਰੀ, ਸਰਕਾਰ ਨੂੰ ਮੁੜ ਲੱਗਿਆ ਚੂਨਾ*

ਜਲੰਧਰ (ਜਸਪਾਲ ਕੈਂਥ): ਸ਼ਹਿਰ ਵਿੱਚ ਨਜਾਇਜ਼ ਕਲੋਨੀਆਂ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਜਾਣਕਾਰੀ ਅਨੁਸਾਰ ਕਲੋਨਾਈਜ਼ਰ ਐਸ. ਭਵਾਨੀ ਵੱਲੋਂ ਲਸੂੜੀ ਮਹੱਲਾ ਦੀ ਬੈਕ ਸਾਈਡ ਤੇ ਦੋ ਅਲੱਗ-ਅਲੱਗ ਜ਼ਮੀਨਾਂ ‘ਤੇ ਕਲੋਨੀਆਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਕਲੋਨੀ ਨੂੰ ਲੈ ਕੇ ਗੰਭੀਰ ਬੇਨਿਯਮਤੀਆਂ ਦੇ ਦੋਸ਼ ਸਾਹਮਣੇ ਆਏ ਹਨ। ਸੂਤਰਾਂ ਮੁਤਾਬਕ, […]

Continue Reading

*ਪੰਜਾਬ ਸਰਕਾਰ ਨੂੰ ਬੱਲਾਂ–ਆਦਮਪੁਰ ਵਿੱਚ ਰਗੜਾ ਲਾਉਣ ਵਾਲੇ ਨੇ ਹੁਣ ਸ਼ਾਮ 84 ਵਿੱਚ ਕੱਟੀ ਨਜਾਇਜ਼ ਕਲੋਨੀ*

ਜਲੰਧਰ (ਜਸਪਾਲ ਕੈਂਥ): Punjab Government ਦੀ ਅਗਵਾਈ ਕਰ ਰਹੀ Bhagwant Mann ਸਰਕਾਰ ਨੂੰ ਪਿੰਡ ਬੱਲਾਂ ਅਤੇ ਆਦਮਪੁਰ ਵਿੱਚ ਨਜਾਇਜ਼ ਕਲੋਨੀਆਂ ਕੱਟ ਕੇ ਨੁਕਸਾਨ ਪਹੁੰਚਾਉਣ ਵਾਲੇ ਕਲੋਨਾਈਜ਼ਰ ਨੇ ਇੱਕ ਵਾਰ ਫਿਰ ਸ਼ਾਮ 84 ਇਲਾਕੇ ਵਿੱਚ ਨਵੀਂ ਨਜਾਇਜ਼ ਕਲੋਨੀ ਕੱਟ ਕੇ ਸਰਕਾਰੀ ਮਾਲੀਏ ਨੂੰ ਵੱਡਾ ਝਟਕਾ ਦਿੱਤਾ ਹੈ। ਸੂਤਰਾਂ ਅਨੁਸਾਰ ਆਦਮਪੁਰ ਇਲਾਕੇ ਦਾ ਰਹਿਣ ਵਾਲਾ ਸੁਖਦੇਵ, ਜੋ […]

Continue Reading

*ਹਾਈਵੇ ਐਕਟ ਦੇ ਝੂਠੇ ਮਾਮਲੇ ਵਿੱਚ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਆਇਆ ਵਕੀਲ ਭਾਈਚਾਰਾ*

ਜਲੰਧਰ ( ਜਸਪਾਲ ਕੈਂਥ)-ਐਡਵੋਕੇਟ ਪ੍ਰਿਤਪਾਲ, ਐਡਵੋਕੇਟ ਹਰਪ੍ਰੀਤ ਸਿੰਘ, ਐਡਵੋਕੇਟ ਮਧੂ ਰਚਨਾ, ਐਡਵੋਕੇਟ ਰਾਜਕੁਮਾਰ, ਐਡਵੋਕੇਟ ਹਰਭਜਨ ਸਾਂਪਲਾ, ਐਡਵੋਕੇਟ ਪਵਨ ਬੈਂਸ, ਐਡਵੋਕੇਟ ਰਜਿੰਦਰ ਕੁਮਾਰ, ਐਡਵੋਕੇਟ ਦੀਪਕ ਤੇ ਹੋਰ ਵਕੀਲਾਂ ਵੱਲੋਂ ਅੱਜ ਇੱਥੇ ਪ੍ਰੈਸ ਕਲੱਬ ਵਿੱਚ ਹਾਈਵੇ ਐਕਟ ਦੇ ਝੂਠੇ ਪਰਚੇ ਵਿੱਚ ਨਾਮਜ਼ਦ ਕੀਤੇ ਗਏ ਐਡਵੋਕੇਟ ਬਲਵਿੰਦਰ ਕੁਮਾਰ ਸਮੇਤ 42 ਬੇਗੁਨਾਹਾਂ ਦੇ ਹੱਕ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। […]

Continue Reading

*ਮੈਰੀਟਨ ਹੋਟਲ ਵਿੱਚ ਭਾਈਵਾਲਾਂ ਵਿਚਾਲੇ ਜੰਮ ਕੇ ਕੁੱਟਮਾਰ, ਡਾਕਟਰ ਪਰਮਜੀਤ ਮਰਵਾਹਾ ਦੀ ਪਗੜੀ ਉਤਾਰਨ ਦਾ ਦੋਸ਼*

ਜਲੰਧਰ (ਜਸਪਾਲ ਕੈਂਥ)-ਸ਼ਹਿਰ ਦੇ ਸਥਾਨਕ ਮੈਰੀਟਨ ਹੋਟਲ ਵਿੱਚ ਬੀਤੀ ਰਾਤ ਹੋਟਲ ਦੇ ਦੋ ਭਾਈਵਾਲਾਂ ਵਿਚਾਲੇ ਜੰਮ ਕੇ ਕੁੱਟਮਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਹੋਟਲ ਦੇ ਐਮਡੀ ਡਾਕਟਰ ਪਰਮਜੀਤ ਸਿੰਘ ਮਰਵਾਹਾ ਦੀ ਪਗੜੀ ਉਤਾਰ ਕੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੇ ਜਾਣ ਦੇ ਗੰਭੀਰ ਦੋਸ਼ ਲੱਗੇ ਹਨ। ਉਕਤ ਮਾਮਲਾ ਹੁਣ ਪੁਲਿਸ ਤੱਕ ਪੁੱਜ […]

Continue Reading

*ਲੱਧੇਵਾਲੀ ਯੂਨੀਵਰਸਿਟੀ ਰੋਡ ’ਤੇ ਨਜਾਇਜ਼ ਕਲੋਨੀ ਦੀ ਮੁੜ ਉਸਾਰੀ, ਕੌਂਸਲਰ ’ਤੇ ਗੰਭੀਰ ਦੋਸ਼, ਆਪਣੀ ਹੀ ਸਰਕਾਰ ਨੂੰ ਲਾਇਆ ਰਗੜਾ*

ਜਲੰਧਰ (ਜਸਪਾਲ ਕੈਂਥ) – ਲੱਧੇਵਾਲੀ ਯੂਨੀਵਰਸਿਟੀ ਰੋਡ ਸਥਿਤ ਅਹਾਤਾ PB-08 ਦੇ ਨਜ਼ਦੀਕ ਆਮ ਆਦਮੀ ਪਾਰਟੀ ਦੇ ਕੌਂਸਲਰ ਸ੍ਰੀ ਮਨਮੋਹਨ ਸਿੰਘ ਰਾਜੂ ਵੱਲੋਂ ਲਗਭਗ ਇੱਕ ਏਕੜ ਰਕਬੇ ਵਿੱਚ ਨਜਾਇਜ਼ ਤੌਰ ’ਤੇ ਕਲੋਨੀ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਲੋਨੀ ਬਿਨਾਂ ਕਿਸੇ ਕਾਨੂੰਨੀ ਮਨਜ਼ੂਰੀ ਅਤੇ ਬਿਨਾਂ ਨਕਸ਼ਾ ਪਾਸ ਕਰਵਾਏ ਤਿਆਰ […]

Continue Reading

*ਸ਼੍ਰੋਮਣੀ ਅਕਾਲੀ ਦਲ ਜਲੰਧਰ ਦੀ ਨਵੀਂ ਕਾਰਜਕਾਰਨੀ ਚੋਣ ਤੋਂ ਪਹਿਲਾਂ ਸਿਆਸੀ ਖਿੱਚਤਾਣ ਤੇਜ਼*

ਜਲੰਧਰ (ਜਸਪਾਲ ਕੈਂਥ) – ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਦੀ ਨਵੀਂ ਕਾਰਜਕਾਰਨੀ ਚੁਣੇ ਜਾਣ ਦੀ ਪ੍ਰਕਿਰਿਆ ਸ਼ੁਰੂ ਹੋਣ ਨਾਲ ਹੀ ਪਾਰਟੀ ਅੰਦਰ ਸਿਆਸੀ ਖਿੱਚਤਾਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸ਼ਹਿਰੀ ਪ੍ਰਧਾਨ ਇਕਬਾਲ ਸਿੰਘ ਢੀਡਸਾ ਵੱਲੋਂ ਕਾਰਜਕਾਰਨੀ ਦੇ ਗਠਨ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਮੀਟਿੰਗਾਂ ਤੋਂ ਬਾਅਦ ਦੂਜੇ ਧਿਰ ਦੇ ਆਗੂ ਕੁਲਵੰਤ ਸਿੰਘ ਮੰਨਣ […]

Continue Reading

*ਰੰਧਾਵਾ ਮੁਸੰਦਾ ਵਿਖੇ ਨਜਾਇਜ਼ ਕਲੋਨੀ ਕੱਟ ਕੇ ਸਰਕਾਰ ਨੂੰ ਲੱਖਾਂ ਦਾ ਚੂਨਾ*

ਜਲੰਧਰ (ਜਸਪਾਲ ਕੈਂਥ)-ਜਲੰਧਰ ਸ਼ਹਿਰ ਦੇ ਨਜ਼ਦੀਕ ਪੈਂਦੇ ਪਿੰਡ ਰੰਧਾਵਾ ਮੁਸੰਦਾ ਵਿਖੇ ਨਜਾਇਜ਼ ਨਹਿਰ ਦੇ ਲਾਗੇ ਕਲੋਨੀ ਕੱਟਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇੱਥੇ ਇੱਕ ਸਟਰਿੰਗ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਵੱਲੋਂ ਬਿਨਾਂ ਕਿਸੇ ਮਨਜ਼ੂਰੀ ਦੇ ਨਜਾਇਜ਼ ਤੌਰ ’ਤੇ ਕਲੋਨੀ ਵਿਕਸਤ ਕੀਤੀ ਗਈ ਹੈ, ਜਿਸ ਰਾਹੀਂ ਸਰਕਾਰ ਨੂੰ ਲੱਖਾਂ ਰੁਪਏ ਦਾ ਨੁਕਸਾਨ […]

Continue Reading