*ਪਿੰਡ ਲਿੱਧੜਾਂ ਵਿੱਚ ਦੋ ਨਜਾਇਜ਼ ਕਲੋਨੀਆਂ ਕੱਟਣ ਦਾ ਮਾਮਲਾ, ਕਲੋਨਾਈਜ਼ਰ ’ਤੇ ਸਰਕਾਰ ਨੂੰ ਚੂਨਾ ਲਗਾਉਣ ਦੇ ਦੋਸ਼*

ਜਲੰਧਰ( ਜਸਪਾਲ ਕੈਂਥ)-ਪੁੱਡਾ ਦੇ ਅਧੀਨ ਪੈਂਦੇ ਪਿੰਡ ਲਿੱਧੜਾਂ ਵਿਖੇ ਇੱਕ ਗਿੱਲ ਨਾਮਕ ਕਲੋਨਾਜ਼ਰ ਵੱਲੋਂ ਦੋ ਨਜਾਇਜ਼ ਕਲੋਨੀਆਂ ਕੱਟ ਕੇ ਸਰਕਾਰ ਨੂੰ ਵੱਡੇ ਪੱਧਰ ’ਤੇ ਚੂਨਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਇਸ ਕਲੋਨਾਜ਼ਰ ਨੇ ਪਹਿਲਾਂ ਪਿੰਡ ਲਿੱਧੜਾਂ ਵਿੱਚ ਹੀ ਇੱਕ ਗੈਰਕਾਨੂੰਨੀ ਕਲੋਨੀ ਕੱਟੀ, ਜਿਸ ਤੋਂ ਬਾਅਦ ਹੁਣ ਸੂਰਾਨੁਸੀ–ਲਿੱਧੜਾਂ ਰੋਡ ’ਤੇ ਦੂਜੀ ਨਜਾਇਜ਼ ਕਲੋਨੀ […]

Continue Reading

*ਗੁਰੂ ਅਮਰ ਦਾਸ ਕਾਲੋਨੀ ਵਾਸੀਆਂ ਵੱਲੋਂ ਇੰਪ੍ਰੂਵਮੈਂਟ ਟਰੱਸਟ ਦੇ ਫ਼ੈਸਲੇ ਦਾ ਤਿੱਖਾ ਵਿਰੋਧ ,ਸਿੱਖਿਅਕ ਉਦੇਸ਼ਾਂ ਲਈ ਰਾਖਵੇਂ 7.30 ਏਕੜ ’ਤੇ ਮਿਕਸਡ ਲੈਂਡ ਯੂਜ਼ ਦੇ ਪ੍ਰਸਤਾਵ ਵਿਰੁੱਧ ਕਾਲੋਨੀ ਵਾਸੀਆਂ ਦਾ ਰੋਸ*

ਜਲੰਧਰ (ਜਸਪਾਲ ਕੈਂਥ)-ਗੁਰੂ ਅਮਰ ਦਾਸ ਕਾਲੋਨੀ ਦੇ ਨਿਵਾਸੀਆਂ ਵੱਲੋਂ ਇੰਪ੍ਰੂਵਮੈਂਟ ਟਰੱਸਟ ਜਲੰਧਰ ਦੇ ਹਾਲ ਹੀ ਦੇ ਫ਼ੈਸਲੇ ਖ਼ਿਲਾਫ਼ ਤਿੱਖਾ ਵਿਰੋਧ ਜਤਾਇਆ ਗਿਆ ਹੈ। ਟਰੱਸਟ ਵੱਲੋਂ 09 ਦਸੰਬਰ 2025 ਦੇ ਜਨਤਕ ਨੋਟਿਸ ਰਾਹੀਂ ਜਾਰੀ ਕੀਤੀ ਰਿਜ਼ੋਲੂਸ਼ਨ ਨੰਬਰ 64 (ਤਾਰੀਖ 27.10.2025) ਅਧੀਨ 7.30 ਏਕੜ ਜ਼ਮੀਨ, ਜੋ ਮੂਲ ਤੌਰ ’ਤੇ ਗੁਰੂ ਅਮਰ ਦਾਸ ਕਾਲੋਨੀ (51.5 ਏਕੜ ਸਕੀਮ – […]

Continue Reading

*ਨੰਦਨਪੁਰ ਵਿਵੇਕ ਬਿਹਾਰ ਗੁਰਦੁਆਰਾ ਦੇ ਪਿੱਛੇ ਨੋ-ਕੰਸਟਰਕਸ਼ਨ ਜ਼ੋਨ ਵਿੱਚ ਨਾਜਾਇਜ਼ ਕਲੋਨੀ , ਸੁਰੱਖਿਆ ਚਿੰਤਾਵਾਂ ਵਧੀਆਂ*

ਜਲੰਧਰ: (ਜਸਪਾਲ ਕੈਂਥ)-ਨੰਦਨਪੁਰ ਵਿਵੇਕ ਬਿਹਾਰ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਵਿੱਚ ਨਾਜਾਇਜ਼ ਤੌਰ ’ਤੇ ਕਲੋਨੀ ਕੱਟੀ ਜਾ ਰਹੀ ਹੈ। ਸਥਾਨਕ ਨਿਵਾਸੀਆਂ ਦੇ ਦਾਅਵਿਆਂ ਮੁਤਾਬਕ, ਇਸ ਇਲਾਕੇ ਵਿੱਚ ਕਰੀਬ ਛੇ–ਸੱਤ ਕੋਠੀਆਂ ਅਤੇ ਪੰਜ ਦੁਕਾਨਾਂ ਦੀ ਗੈਰਕਾਨੂੰਨੀ ਤਰ੍ਹਾਂ ਉਸਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਇਲਾਕਾ ਨੋ-ਕੰਸਟਰਕਸ਼ਨ ਜ਼ੋਨ ਵਿੱਚ ਆਉਂਦਾ ਹੈ, ਜੋ […]

Continue Reading

*ਕਨੈਕਟੀਕਟ ਦੇ ਪਹਿਲੇ ਸਿੱਖ ਮੇਅਰ ਸਰਦਾਰ ਸਵਰਨਜੀਤ ਸਿੰਘ ਖਾਲਸਾ ਨੇ ਸਹੁੰ ਚੁੱਕੀ*

ਨੌਰਵਿਚ (ਜਸਪਾਲ ਕੈਂਥ)-ਬੀਤੇ ਮੰਗਲਵਾਰ ਨੂੰ ਨੌਰਵਿਚ ਸਿਟੀ ਹਾਲ ਵਿੱਚ ਕੌਂਸਲ ਚੈਂਬਰ, ਗਲਿਆਰਿਆਂ ਤੇ ਇੱਕ ਵੱਖਰੇ ਕਮਰੇ ਵਿੱਚ ਲੋਕਾਂ ਦਾ ਭਾਰੀ ਇਕੱਠ ਹੋਇਆ, ਜਦੋਂ ਨਵ-ਚੁਣੇ ਮੇਅਰ ਸਵਰਨਜੀਤ ਸਿੰਘ ਖਾਲਸਾ, ਸਿਟੀ ਕੌਂਸਲ ਮੈਂਬਰ, ਬੋਰਡ ਆਫ਼ ਐਜੂਕੇਸ਼ਨ ਮੈਂਬਰ ਤੇ ਮੌਜੂਦਾ ਸਿਟੀ ਕੋਸ਼ਾਧਿਕਾਰੀ ਨੇ ਸਹੁੰ ਚੁੱਕੀ। ਸਰਦਾਰ ਸਵਰਨਜੀਤ ਸਿੰਘ ਖਾਲਸਾ ਨੇ ਸੌਹੁੰ ਰਸਮ ਨਿਭਾਉਣ ਤੋ ਪਹਿਲਾਂ ਪ੍ਰਧਾਨ ਸਾਹਿਬ ਸ […]

Continue Reading

*ਜਲੰਧਰ ਦਿਹਾਤੀ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਧੱਕੇਸ਼ਾਹੀ ਦਾ ਨਿਵੇਕਲਾ ਉਦਾਹਰਣ ਸੈੱਟ ਕੀਤਾ ,ਡੀਜੀਪੀ ਪੰਜਾਬ ਰਾਹੀਂ ਬੇਗੁਨਾਹ ਦਿੱਤੇ ਲੋਕਾਂ ਦਾ ਥਾਣਾ ਮਕਸੂਦਾਂ ਰਾਹੀਂ ਦੋਸ਼ੀ ਬਣਾ ਕੇ ਚਲਾਨ ਪੇਸ਼ ਕਰਵਾਇਆ*

ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਲੀਗਲ ਸੈਲ ਦੇ ਐਡਵੋਕੇਟ ਦੀਪਕ ਤੇ ਜ਼ਿਲ੍ਹਾ ਜਲੰਧਰ ਦੇ ਕੋਆਰਡੀਨੇਟਰ ਕਮਲ ਬਾਦਸ਼ਾਹਪੁਰ ਨੇ ਅੱਜ ਵੀਰਵਾਰ ਨੂੰ ਇੱਥੇ ਪ੍ਰੈਸ ਕਲੱਬ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਆਪ ਸਰਕਾਰ ਵਿੱਚ ਜਲੰਧਰ ਦੇਹਾਤੀ ਦੇ ਪੁਲਿਸ ਮੁਖੀ ਐਸਐਸਪੀ ਹਰਵਿੰਦਰ ਸਿੰਘ ਵਿਰਕ ਵੱਲੋਂ ਥਾਣਾ ਮਕਸੂਦਾਂ ਵਿੱਚ ਦਰਜ ਇੱਕ ਝੂਠੇ ਮੁਕੱਦਮੇ (85/23) ਵਿੱਚ […]

Continue Reading

*ਪੰਜਾਬ ’ਚ ਸਰਕਾਰ ਬਦਲੀ, ਪਰ ਲੋਕਾਂ ਦੇ ਹਾਲਾਤ ਨਹੀਂ ਬਦਲੇ : ਕੁਮਾਰੀ ਮਾਇਆਵਤੀ*

ਜਲੰਧਰ/ਚੰਡੀਗੜ੍ਹ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਵੱਲੋਂ ਅੱਜ ਮੰਗਲਵਾਰ ਨੂੰ ਦਿੱਲੀ ਵਿਖੇ ਬਸਪਾ ਦੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਯੂਨਿਟ ਦੀ ਸਮੀਖਿਆ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਸਰਬ ਸਮਾਜ ’ਚ ਪਾਰਟੀ ਦੇ ਆਧਾਰ ਨੂੰ ਵਧਾਉਣ ਸਬੰਧੀ ਦਿੱਤੇ ਗਏ ਨਿਰਦੇਸ਼ਾਂ ਬਾਰੇ ਰਿਪੋਰਟ ਵੀ ਹਾਸਲ ਕੀਤੀ ਅਤੇ […]

Continue Reading

*’ਪੰਜਾਬ ਸੰਭਾਲੋ’ ਮੁਹਿੰਮ ਤਹਿਤ ਪਿੰਡ-ਪਿੰਡ ਪਹੁੰਚੇਗੀ ਬਸਪਾ , 9 ਅਕਤੂਬਰ ਦੀ ਕਾਮਯਾਬ ਰੈਲੀ ਤੋਂ ਬਾਅਦ ਹੁਣ ਬਸਪਾ ਜਨਸੰਪਰਕ ਮੁਹਿੰਮ ਚਲਾਏਗੀ*

ਜਲੰਧਰ (ਜਸਪਾਲ ਕੈਂਥ )-ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਇੱਕ ਸੂਬਾ ਪੱਧਰੀ ਮੀਟਿੰਗ ਪਾਰਟੀ ਦੇ ਸੂਬਾ ਦਫਤਰ ਵਿੱਚ ਕੀਤੀ ਗਈ। ਇਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਬਸਪਾ ਦੇ ਕੇਂਦਰੀ ਕੋਆਡੀਨੇਟਰ ਰਣਧੀਰ ਸਿੰਘ ਬੈਣੀਵਾਲ ਤੇ ਉਨ੍ਹਾਂ ਨਾਲ ਪਾਰਟੀ ਵੱਲੋਂ ਨਵੇਂ ਲਗਾਏ ਕੇਂਦਰੀ ਕੋਆਡੀਨੇਟਰ ਪ੍ਰਤਾਪ ਸਿੰਘ ਵੀ ਪਹੁੰਚੇ। ਇਸ ਦੇ ਨਾਲ-ਨਾਲ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ […]

Continue Reading

*ਹੋਟਲ ਮੈਰੀਟਨ ਵਿੱਚ ਹੋਏ ਵਿਵਾਦ ਮਾਮਲੇ ਵਿੱਚ ਹੋਟਲ ਦੇ ਐਮਡੀ ਦਾ ਆਇਆ ਬਿਆਨ , ਸਾਡੇ ਹੋਟਲ ਨੂੰ ਬਦਨਾਮ ਕਰਨ ਦੀ ਰਚੀ ਜਾ ਰਹੀ ਹੈ ਸਾਜਿਸ਼ – ਡਾਕਟਰ ਪਰਮਜੀਤ ਸਿੰਘ ਮਰਵਾਹਾ*

ਜਲੰਧਰ (ਜਸਪਾਲ ਕੈਂਥ)-ਨੈਸ਼ਨਲ ਹਾਈਵੇ ਤੇ ਸਥਿਤ ਹੋਟਲ ਮੈਰੀਟਨ ਵਿੱਚ ਬੀਤੀ ਰਾਤ ਹੋਏ ਵਿਵਾਦ ਮਾਮਲੇ ਵਿੱਚ ਹੋਟਲ ਦੇ ਐਮਡੀ ਡਾਕਟਰ ਪਰਮਜੀਤ ਸਿੰਘ ਮਰਵਾਹਾ ਦਾ ਬਿਆਨ ਸਾਹਮਣੇ ਆਇਆ ਹੈ ।ਉਹਨਾਂ ਕਿਹਾ ਕਿ ਹੋਟਲ ਦੇ ਕਮਰੇ ਵਿੱਚ ਹੋਏ ਵਿਵਾਦ ਵਿੱਚ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ , ਸਾਡੇ ਹੋਟਲ ਨੂੰ ਜਾਣ ਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ […]

Continue Reading

*ਬਸਪਾ ਦੀ ‘ਤਖਤ ਬਦਲ ਦਿਓ-ਤਾਜ ਬਦਲ ਦਿਓ’ ਮਹਾਰੈਲੀ ’ਚ ਲੋਕਾਂ ਦਾ ਹੜ੍ਹ ਆਇਆ*

ਜਲੰਧਰ (ਜਸਪਾਲ ਕੈਂਥ)- ਬਸਪਾ ਸੰਸਥਾਪਕ ਸਾਹਿਬ ਕਾਂਸ਼ੀਰਾਮ ਜੀ ਦੇ ਪਰਿਨਿਰਵਾਣ ਦਿਵਸ ’ਤੇ ਅੱਜ ਵੀਰਵਾਰ ਨੂੰ ਫਿਲੌਰ ਵਿਖੇ ਪਾਰਟੀ ਵੱਲੋਂ ਸੂਬਾ ਪੱਧਰੀ ਮਹਾਰੈਲੀ ਕੀਤੀ ਗਈ, ਜਿਸ ’ਚ ਲੋਕਾਂ ਦਾ ਹੜ੍ਹ ਆ ਗਿਆ। ‘ਤਖਤ ਬਦਲ ਦਿਓ-ਤਾਜ ਬਦਲ ਦਿਓ’ ਦੇ ਬੈਨਰ ਹੇਠ ਹੋਈ ਇਸ ਇਤਿਹਾਸਕ ਰੈਲੀ ਦੌਰਾਨ ਭਾਰੀ ਇਕੱਠ ਵਿਚਕਾਰ ਪੰਜਾਬ ’ਚ ਸੱਤਾ ਪਰਿਵਰਤਨ ਦਾ ਸੰਕਲਪ ਲਿਆ ਗਿਆ। […]

Continue Reading

*ਬਸਪਾ ਨੇ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਫਿਲੌਰ ਤੱਕ ਕੱਢੀ ਯਾਤਰਾ*

ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਸ਼ਨੀਵਾਰ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਫਿਲੌਰ ਤੱਕ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਕੱਢੀ ਗਈ। ਬਸਪਾ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਇਸ ਯਾਤਰਾ ਵਿੱਚ ਗੱਡੀਆਂ ਦੇ ਵੱਡੇ ਕਾਫਿਲੇ ਨਾਲ ਹਜ਼ਾਰਾਂ ਲੋਕ ਸ਼ਾਮਿਲ ਹੋਏ। ਗੁਰੂ ਘਰਾਂ ਦੀਆਂ ਹੋ ਰਹੀਆਂ ਬੇਅਦਬੀਆਂ […]

Continue Reading