*ਕਰਿਆਨਾ ਸਟੋਰ ਮਾਲਕ ਦੇ ਕਤਲ ਦਾ ਮਾਮਲਾ, ਕਮਿਸ਼ਨਰੇਟ ਪੁਲਿਸ ਵੱਲੋਂ ਦੀਪਕ ਗ੍ਰਿਫ਼ਤਾਰ, ਤੀਜੇ ਮੁਲਜ਼ਮ ਦੀ ਵੀ ਹੋਈ ਪਛਾਣ*
ਜਲੰਧਰ, 21 ਜੁਲਾਈ( ਦਾ ਮਿਰਰ ਪੰਜਾਬ)-ਕਮਿਸ਼ਨਰੇਟ ਪੁਲਿਸ ਵੱਲੋਂ ਬੁੱਧਵਾਰ ਨੂੰ ਸੋਡਲ ਰੋਡ ਸਥਿਤ ਕਰਿਆਨਾ ਸਟੋਰ ਮਾਲਕ ਸਚਿਨ ਜੈਨ ਦੇ ਕਤਲ ਕੇਸ ਦੇ ਦੋਸ਼ੀਆਂ ਵਿੱਚੋਂ ਇੱਕ ਪਿੰਡ ਹਰੀਪੁਰ ਦੇ ਵਸਨੀਕ ਦੀਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਤੀਜੇ ਮੁਲਜ਼ਮ ਦੀ ਪਛਾਣ ਰਾਜ ਨਗਰ ਇਲਾਕੇ ਦੇ ਸਾਹਿਲ ਵਜੋਂ ਹੋਈ ਹੈ। ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ ਨੇ […]
Continue Reading




