*ਮੁੱਖ ਮੰਤਰੀ ਚੰਨੀ ਦੇ ਮੁੰਡੇ ਦੇ ਵਿਆਹ ਤੇ ਲੱਗੀਆਂ ਰੌਣਕਾਂ, ਦੇਖੋ ਤਸਵੀਰਾਂ, ਕੌਣ-ਕੌਣ ਗਿਆ..*
ਮੋਹਾਲੀ, 10 ਅਕਤੂਬਰ, (ਦਾ ਮਿਰਰ ਪੰਜਾਬ) :-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਪੁੱਤਰ ਦੇ ਵਿਆਹ ਮੌਕੇ ਆਪਣੀ ਗੱਡੀ ਆਪ ਚਲਾ ਕੇ ਅਨੰਦ ਕਾਰਜ ਦੇ ਲਈ ਸ੍ਰੀ ਗੁਰਦੁਆਰਾ ਵਿਖੇ ਪਹੁੰਚੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਘਰ ਵਿੱਚ ਸਾਰੇ ਸਮਾਗਮਾਂ ਨੂੰ ਬਿਨਾਂ ਕਿਸੇ ਦਿਖਾਵੇ ਦੇ ਸਾਦਾ ਢੰਗ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। […]
Continue Reading




