Month: May 2022
*ਗੁਰਮੀਤ ਸਿੰਘ ਨੇ ਜ਼ਿਲ੍ਹਾ ਕਲਚਰਲ ਤੇ ਲਿਟਰੇਰੀ ਸੁਸਾਇਟੀ ਵਿਰਸਾ ਵਿਹਾਰ ਦੇ ਸਕੱਤਰ ਦਾ ਅਹੁਦਾ ਸੰਭਾਲਿਆ*
ਜਲੰਧਰ (ਦਾ ਮਿਰਰ ਪੰਜਾਬ)-ਬੀਤੇ ਦਿਨੀਂ ਡਿਪਟੀ ਕਮਿਸ਼ਨਰ-ਕਮ ਚੈਅਰਮੈਨ ਜ਼ਿਲਾ ਕਲਚਰਲ ਅਤੇ ਲਿਟਰੇਰੀ ਸੁਸਾਇਟੀ ਸ੍ਰੀ ਘਨਸ਼ਾਮ ਸ਼ੋਰੀ ਵੱਲੋਂ ਸਰਬ ਸੰਮਤੀ ਨਾਲ ਨਿਯੁਕਤ ਕੀਤੇ ਗਏ ਸਕੱਤਰ ਸਰਦਾਰ ਗੁਰਮੀਤ ਸਿੰਘ ਨੇ ਸ੍ਰੀ ਦੀਪਕ ਬਾਲੀ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼, ਐਸ ਐਸ ਅਜ਼ੀਮਲ ਡਾਇਰੈਕਟਰ ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂਸਭਾ, ਸ੍ਰੀ ਅਰੁਣ ਮਿਸ਼ਰਾ ਸੰਗੀਤ ਵਿਦਵਾਨ, ਸ੍ਰੀ ਸੰਗਤ ਰਾਮ […]
Continue Reading*ਕਬੱਡੀ ਖਿਡਾਰੀ ਮਨਜੀਤ ਸਿੰਘ ਮਾਨ ਨੂੰ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਪੈਰਿਸ ਫਰਾਂਸ ਦੇ ਪ੍ਰਬੰਧਕਾਂ ਨੇ ਬਣਾਇਆ ਕੋਚ——–ਵਡਾਲਾ ਅਤੇ ਸੰਨੀ*
ਪੈਰਿਸ 22 ਮਈ (ਭੱਟੀ ਫਰਾਂਸ ) ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਪੈਰਿਸ ਫਰਾਂਸ ਦੇ ਸੀਨੀਅਰ ਮੈਂਬਰਾਂ ਸੰਦੀਪ ਸਿੰਘ ਵਡਾਲ਼ਾ ਅਤੇ ਸੰਨੀ ਵਡਾਲਾ ਨੇ ਮੀਡੀਆ ਪੰਜਾਬ ਨੂੰ ਜਾਣਕਾਰੀ ਭੇਜਦੇ ਹੋਏ ਕਿਹਾ ਕਿ ਉਨਾਲੱਖ ਸਰਬਸੰਮਤੀ ਨਾਲ ਫਰਾਂਸ ਵਿੱਚ ਵੱਸਦੇ ਮਨਜੀਤ ਸਿੰਘ ਮਾਨ (ਹੁਸੈਨਪੁਰ ਜਿਲਾ ਕਪੂਰਥਲਾ ) ਨੂੰ ਕਲੱਬ ਦਾ ਕੋਚ ਨਾਮਜਦ ਕੀਤਾ ਹੈ ਜਿਸਦੀ ਬਕਾਇਦਾ ਜਾਣਕਾਰੀ […]
Continue Reading*ਐਸੋਸੀਏਸ਼ਨ ਫ਼ਾਫ਼ੀ ਦੇ ਚੀਫ ਸ਼੍ਰੀ ਜੋਗਿੰਦਰ ਕੁਮਾਰ ਅਤੇ ਗੋਪੀਉ ਦੇ ਮੁਖੀ ਰਾਜਾ ਮੁਨੂੰਸਵਾਮੀ , ਸਰਬ ਧਰਮ ਵਾਲੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੀ ਹੈਸੀਅਤ ਵਿੱਚ ਸ਼ਾਮਿਲ ਹੋਏ ਸਨ -ਲੱਖੀ ਅਤੇ ਬੱਬੂ ਹਰਿਆਣਾ*
ਪੈਰਿਸ 22 ਮਈ (ਦਾ ਮਿਰਰ ਪੰਜਾਬ ) ਫਰਾਂਸ ਵਿੱਚ ਪਹਿਲੀ ਵਾਰੀ ਗੁਰਦਵਾਰਾ ਸੰਤ ਬਾਬਾ ਪ੍ਰੇਮ ਸਿੰਘ ਲਾ ਕੋਰਨਵ ਪੈਰਿਸ ਫਰਾਂਸ ਦੀ ਸਮੂਹ ਸਾਧ ਸੰਗਤ ਦੇ ਉਪਰਾਲੇ ਸਦਕਾ ਸਰਬ ਧਰਮ ਦੇ ਨਾਮ ਹੇਠ ਧਾਰਮਿਕ ਪ੍ਰੋਗਰਾਮ ਦਾ ਜਿਹੜਾ ਪ੍ਰੋਗਰਾਮ ਪਿਛਲੇ ਦਿਨੀ ਕੀਤਾ ਗਿਆ ਸੀ , ਦੇ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਹੀ ਸ਼ਖਸ਼ੀਅਤਾਂ ਦਾ ਗੁਰਦਵਾਰਾ ਪ੍ਰਬੰਧਕ ਕਮੇਟੀ […]
Continue Reading*ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਟੀਟਿਊਸ਼ਨਜ਼ ਦੇ ਸਕੂਲ ਆਫ਼ ਆਈਟੀ ਵੱਲੋਂ ਇੰਡਸਟ੍ਰੀਅਲ ਵਿਜ਼ਿਟ ਆਯੋਜਿਤ*
ਜਲੰਧਰ( ਦਾ ਮਿਰਰ ਪੰਜਾਬ)-ਵਿਦਿਆਰਥੀਆਂ ਨੂੰ ਪੇਸ਼ੇਵਰ ਵੱਜੋਂ ਵਿਕਸਤ ਕਰਨ ਲਈ, ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨ ਵੱਲੋਂ ਡਰੀਮ ਵੀਵਰਜ਼, ਜਲੰਧਰ ਵਿਖੇ ਆਈ.ਟੀ. ਦੇ ਵਿਦਿਆਰਥੀਆਂ ਲਈ ਇੰਡਸਟ੍ਰੀਅਲ ਵਿਜ਼ਿਟ ਦਾ ਆਯੋਜਨ ਕੀਤਾ ਗਿਆ। ਮਿਸ ਸੰਯੋਗਿਤਾ (ਕੋ-ਆਰਡੀਨੇਟਰ,ਵੀਵਰਜ਼) ਨੇ ਸੈਸ਼ਨ ਦੀ ਸ਼ੁਰੂਆਤ ਕੀਤੀ ਅਤੇ ਵਿਦਿਆਰਥੀਆਂ ਨੂੰ ਕੰਪਨੀ ਪ੍ਰੋਫਾਈਲ ਨਾਲ ਜਾਣੂ ਕਰਵਾਇਆ। ਮਿਸ ਪੂਨਮ ਭੱਲਾ (ਫੈਕਲਿਟੀ ਸੀ.ਐਸ.) ਨੇ ਵਿਦਿਆਰਥੀਆਂ ਨੂੰ ਗ੍ਰਾਹਕ […]
Continue Reading*ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨਾਂ ਚੋ ਇਕ ਜੇਲ ਦੀ ਤਿਆਰੀ ਚ, ਦੂਜਾ ਬੀਜੇਪੀ ਚ, ਤੀਜਾ ਸਿਸਵਾ ਫਾਰਮ ਚ-ਜਸਵੀਰ ਸਿੰਘ ਗੜ੍ਹੀ*
ਜਲੰਧਰ/ਚੰਡੀਗੜ੍ਹ 19ਮਈ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਾਂਗਰਸ ਵਿਚ ਤੇਜ਼ੀ ਨਾਲ ਵਾਪਰੇ ਘਟਨਾਕ੍ਰਮ ਤੇ ਤਿੱਖਾ ਤੰਜ ਕਰਦਿਆਂ ਕਿਹਾ ਕਿ ਕਾਂਗਰਸ ਦੇ ਦੀਵਾਲੇ ਵਿਚ ਬਹੁਜਨ ਸਮਾਜ ਪਾਰਟੀ ਦਾ ਹੱਥ ਹੈ। ਲੋਕ ਸਭਾ 2019 ਦੀਆਂ ਚੋਣਾਂ ਤੋਂ ਬਾਦ ਪੰਜਾਬ ਵਿੱਚ ਬਸਪਾ ਦੀ ਤਾਕਤ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਤੇ ਹਰ […]
Continue Reading*ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ, ਰੋਡ ਰੇਜ ਮਾਮਲੇ ’ਚ ਇਕ ਸਾਲ ਦੀ ਸਜ਼ਾ*
ਚੰਡੀਗੜ੍ਹ, 19 ਮਈ , (ਦਾ ਮਿਰਰ ਪੰਜਾਬ) ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ, ਰੋਡ ਰੇਜ ਮਾਮਲੇ ’ਚ ਸੁਪਰੀਮ ਕੋਰਟ ਨੇ ਸੁਣਾਈ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਸੁਪਰੀਮ ਕੋਰਟ ਨੇ ਪੀੜਤ ਪਰਿਵਾਰ ਵੱਲੋਂ ਦਾਇਰ ਤਿੰਨ ਦਹਾਕੇ ਪੁਰਾਣੇ ਰੋਡ ਰੇਜ ਕੇਸ ਵਿੱਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਮੁੜ ਵਿਚਾਰ ਪਟੀਸ਼ਨ ਨੂੰ ਮਨਜ਼ੂਰੀ […]
Continue Reading*ਸੁਨੀਲ ਜਾਖੜ ਨੇ ਕਮਲ ਦੇ ਫੁੱਲ ਨਾਲ ਨਾਤਾ ਜੋੜਿਆਂ, ਕਾਂਗਰਸ ਦਾ ਛੱਡਿਆ ਹੱਥ*
ਨਵੀਂ ਦਿੱਲੀ. (ਦਾ ਮਿਰਰ ਪੰਜਾਬ): ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਪੁਰਾਣੀ ਪਾਰਟੀ ਛੱਡਣ ਤੋਂ ਕੁਝ ਦਿਨ ਬਾਅਦ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੁਨੀਲ ਜਾਖੜ ਨੇ ਪੀਐਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਸਮੇਤ ਭਾਜਪਾ ਦੇ ਕਈ […]
Continue Reading*ਗੁਰਦਵਾਰਾ ਸੰਤ ਬਾਬਾ ਪ੍ਰੇਮ ਸਿੰਘ ਲਾ -ਕੋਰਨਵ ਪੈਰਿਸ ਫਰਾਂਸ ਵਿਖੇ ਸਰਬ ਧਰਮ ਦਾ ਆਯੋਜਨ ਕੀਤਾ ਗਿਆ*
ਪੈਰਿਸ 19 ਮਈ (ਪੱਤਰ ਪ੍ਰੇਰਕ ) ਫਰਾਂਸ ਵਿੱਚ ਪਹਿਲੀ ਵਾਰੀ ਗੁਰਦਵਾਰਾ ਸੰਤ ਬਾਬਾ ਪ੍ਰੇਮ ਸਿੰਘ ਲਾ ਕੋਰਨਵ ਪੈਰਿਸ ਫਰਾਂਸ ਦੀ ਸਮੂਹ ਸਾਧ ਸੰਗਤ ਦੇ ਉਪਰਾਲੇ ਸਦਕਾ ਸਰਬ ਧਰਮ ਦੇ ਨਾਮ ਹੇਠ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਸਰਬ ਧਰਮ ਦੇ ਇਸ ਪ੍ਰੋਗਰਾਮ ਵਿੱਚ ਸ਼੍ਰੀ ਜੋਗਿੰਦਰ ਕੁਮਾਰ ਜੀ ਜਿਹੜੇ ਕਿ ਫਰਾਂਸ ਵਿਚਲੀਆਂ ਰਜਿਸਟਰਡ ਸਾਰੀਆਂ ਹੀ […]
Continue Reading




