*ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਲਾ ਜਲੰਧਰ ਵੱਲੋ ਪਾਣੀਆਂ ਦੀ ਰਾਖੀ ਵਾਸਤੇ ਨਵਾਂ ਪਿੰਡ ਖਾਲੇਵਾਲ ਪੁਲ ਤੇ ਲਗਾਇਆ ਮੋਰਚਾ ਪੁੱਜਾਂ ਦੂਜੇ ਦਿਨ ਵਿੱਚ*
ਲੋਹੀਆਂ ਖਾਸ (ਰਾਜੀਵ ਕੁਮਾਰ ਬੱਬੂ)-ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ)ਵੱਲੋ ਪੰਜਾਬ ਭਰ ਵਿੱਚ ਪਾਣੀ ਬਚਾਉਣ ਵਾਸਤੇ ਧਰਨੇ ਦਿੱਤੇ ਜਾ ਰਹੇ ਹਨ ਉੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਲਾ ਜਲੰਧਰ ਵੱਲੋ ਅੱਜ ਲੋਹੀਆਂ ਨਜ਼ਦੀਕ ਪਿੰਡ ਨਵਾਂ ਪਿੰਡ ਖਾਲੇਵਾਲ ਪੁੱਲ ਉੱਤੇ ਲੱਗਾ ਧਰਨਾਂ ਲਗਾਤਾਰ ਦੂਸਰੇ ਦਿਨ ਵੀ ਬੜੇ ਉਤਸ਼ਾਹ ਹਮਲਾ ਜਾਰੀ ਰਿਹਾ।ਇਸ ਮੋਕੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ […]
Continue Reading




